ਗਿਆਨੀ ਭਗਵਾਨ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ added Category:ਜਨਮ 1884 using HotCat
ਲਾਈਨ 5: ਲਾਈਨ 5:
==ਹਵਾਲੇ==
==ਹਵਾਲੇ==
{{ਹਵਾਲੇ}}
{{ਹਵਾਲੇ}}

[[ਸ਼੍ਰੇਣੀ:ਜਨਮ 1884]]

03:48, 6 ਜਨਵਰੀ 2018 ਦਾ ਦੁਹਰਾਅ

ਭਾਈ ਭਗਵਾਨ ਸਿੰਘ ਗਿਆਨੀ (27 ਜੁਲਾਈ 1884 - 8 ਸੰਤਬਰ 1962 ) ਗਦਰ ਲਹਿਰ ਦਾ ਚਿੰਤਕ ਸੀ।

ਜਿੰਦਗੀ

ਗਿਆਨੀ ਭਗਵਾਨ ਸਿੰਘ ਦਾ ਜਨਮ 27 ਜੁਲਾਈ 1884 ਨੂੰ ਮਾਤਾ ਹਰ ਕੌਰ ਅਤੇ ਪਿਤਾ ਸਰਮੁਖ ਸਿੰਘ ਦੇ ਘਰ ਪਿੰਡ ਵੜਿੰਗ, ਨੇੜੇ ਸਰਹਾਲੀ ਜ਼ਿਲ੍ਹਾ ਅੰਮ੍ਰਿਤਸਰ (ਹੁਣ ਜ਼ਿਲ੍ਹਾ ਤਰਨਤਾਰਨ) ਵਿੱਚ ਹੋਇਆ। ੳੁਸ ਦੇ ਵਡੇਰੇ ਕਸ਼ਮੀਰੀ ਬ੍ਰਾਹਮਣ ਸਨ ਅਤੇ 17ਵੀਂ ਸਦੀ ਵਿੱਚ ਪੰਜਾਬ ਆਏ ਸਨ।[1]

ਹਵਾਲੇ