ਹੈਨਰੀਸ਼ ਹਰਟਜ਼: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary ਟੈਗ: 2017 source edit |
ਛੋ added Category:ਭੌਤਿਕ ਵਿਗਿਆਨੀ using HotCat |
||
ਲਾਈਨ 25: | ਲਾਈਨ 25: | ||
==ਹਵਾਲੇ== |
==ਹਵਾਲੇ== |
||
{{ਹਵਾਲੇ}} |
{{ਹਵਾਲੇ}} |
||
[[ਸ਼੍ਰੇਣੀ:ਭੌਤਿਕ ਵਿਗਿਆਨੀ]] |
11:27, 28 ਜਨਵਰੀ 2018 ਦਾ ਦੁਹਰਾਅ
ਹੈਨਰੀਸ਼ ਹਰਟਜ਼ | |
---|---|
ਜਨਮ | ਹੈਨਰੀਸ਼ ਰੁਡੌਲਫ਼ ਹਰਟਜ਼ 22 ਫਰਵਰੀ 1857 |
ਮੌਤ | 1 ਜਨਵਰੀ 1894 | (ਉਮਰ 36)
ਰਾਸ਼ਟਰੀਅਤਾ | ਜਰਮਨ |
ਅਲਮਾ ਮਾਤਰ | ਮਿਊਨਿਖ਼ ਦੀ ਯੂਨੀਵਰਸਿਟੀ ਬਰਲਿਨ ਦੀ ਯੂਨੀਵਰਸਿਟੀ |
ਲਈ ਪ੍ਰਸਿੱਧ | ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਫੋਟੋਇਲੈਕਟ੍ਰਿਕ ਪ੍ਰਭਾਵ Hertz's principle of least curvature |
ਪੁਰਸਕਾਰ | ਮਾਟਾਉਚੀ ਮੈਡਲ (1888) ਰਮਫ਼ੋਰਡ ਮੈਡਲ (1890) |
ਵਿਗਿਆਨਕ ਕਰੀਅਰ | |
ਖੇਤਰ | ਭੌਤਿਕ ਵਿਗਿਆਨ ਇਲੈਕਟ੍ਰੌਨਿਕ ਇੰਜੀਨੀਅਰਿੰਗ |
ਅਦਾਰੇ | ਕੀਲ ਦੀ ਯੂਨੀਵਰਸਿਟੀ ਕਾਰਲਸਰੂਹ ਦੀ ਯੂਨੀਵਰਸਿਟੀ ਬੌਨ ਦੀ ਯੂਨੀਵਰਸਿਟੀ |
ਡਾਕਟੋਰਲ ਸਲਾਹਕਾਰ | ਹਰਮਨ ਵੌਨ ਹੈਲਮ੍ਹੋਲਜ਼ |
ਡਾਕਟੋਰਲ ਵਿਦਿਆਰਥੀ | ਵਿਲਹੈਮ ਜਰਕਨੈਸ |
ਦਸਤਖ਼ਤ | |
ਹੈਨਰੀਸ਼ ਰੁਡੌਲਫ਼ ਹਰਟਜ਼ (ਜਰਮਨ: [hɛɐʦ]; 22 ਫ਼ਰਵਰੀ 1857 – 1 ਜਨਵਰੀ 1894) ਇੱਕ ਜਰਮਨ ਭੌਤਿਕ ਵਿਗਿਆਨੀ ਸੀ ਜਿਸਨੇ ਕਿ ਸਭ ਤੋਂ ਪਹਿਲਾਂ ਇਲੈਕਟ੍ਰੋਮੈਗਨੈਟਿਕ ਤਰੰਗਾਂ ਨੂੰ ਨਿਸ਼ਚਿਤ ਤੌਰ ਤੇ ਸਿੱਧ ਕੀਤਾ ਸੀ ਜਿਸਦਾ ਸਿਧਾਂਤ ਪਹਿਲਾਂ ਜੇਮਸ ਕਲਰਕ ਮੈਕਸਵੈਲ ਨੇ ਪ੍ਰਕਾਸ਼ ਦੇ ਇਲੈਕਟ੍ਰੋਮੈਗਨੈਟਿਕ ਸਿਧਾਂਤ ਵਿੱਚ ਪੇਸ਼ ਕੀਤਾ ਸੀ। ਫ਼ਰੀਕੁਐਂਸੀ ਦੀ ਇਕਾਈ ਸਾਈਕਲ ਪ੍ਰਤੀ ਸੈਕਿੰਡ ਦਾ ਨਾਮ ਹਰਟਜ਼ ਉਸਦੇ ਸਨਮਾਨ ਵਿੱਚ ਰੱਖਿਆ ਗਿਆ ਸੀ।[1]
ਹਵਾਲੇ
- ↑ IEC History. Iec.ch.