ਹੈਨਰੀਸ਼ ਹਰਟਜ਼: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
No edit summary
ਟੈਗ: 2017 source edit
ਲਾਈਨ 22: ਲਾਈਨ 22:

'''ਹੈਨਰੀਸ਼ ਰੁਡੌਲਫ਼ ਹਰਟਜ਼''' ({{IPA-de|hɛɐʦ|lang}}; 22 ਫ਼ਰਵਰੀ 1857&nbsp;– 1 ਜਨਵਰੀ 1894) ਇੱਕ [[ਜਰਮਨ ਲੋਕ|ਜਰਮਨ]] [[ਭੌਤਿਕ ਵਿਗਿਆਨੀ]] ਸੀ ਜਿਸਨੇ ਕਿ ਸਭ ਤੋਂ ਪਹਿਲਾਂ [[ਇਲੈਕਟ੍ਰੋਮੈਗਨੈਟਿਕ ਤਰੰਗਾਂ]] ਨੂੰ ਨਿਸ਼ਚਿਤ ਤੌਰ ਤੇ ਸਿੱਧ ਕੀਤਾ ਸੀ ਜਿਸਦਾ ਸਿਧਾਂਤ ਪਹਿਲਾਂ [[ਜੇਮਜ਼ ਕਲਰਕ ਮੈਕਸਵੈੱਲ|ਜੇਮਸ ਕਲਰਕ ਮੈਕਸਵੈਲ]] ਨੇ [[ਪ੍ਰਕਾਸ਼ ਦਾ ਇਲੈਕਟ੍ਰੋਮੈਗਨੈਟਿਕ ਸਿਧਾਂਤ|ਪ੍ਰਕਾਸ਼ ਦੇ ਇਲੈਕਟ੍ਰੋਮੈਗਨੈਟਿਕ ਸਿਧਾਂਤ]] ਵਿੱਚ ਪੇਸ਼ ਕੀਤਾ ਸੀ। [[ਫ੍ਰੀਕੁਐਂਸੀ|ਫ਼ਰੀਕੁਐਂਸੀ]] ਦੀ ਇਕਾਈ [[ਸਾਈਕਲ ਪ੍ਰਤੀ ਸੈਕਿੰਡ]] ਦਾ ਨਾਮ ''[[ਹਰਟਜ਼|ਹਰਟਜ਼]]'' ਉਸਦੇ ਸਨਮਾਨ ਵਿੱਚ ਰੱਖਿਆ ਗਿਆ ਸੀ।<ref name="hertzunit">[http://www.iec.ch/about/history/overview/ IEC History]. Iec.ch.</ref>

ਹਰਟਜ਼ ਦਾ ਜਨਮ [[ਹਾਮਬੁਰਕ]] ਵਿਖੇ 1857 ਵਿੱਚ ਹੋਇਆ ਸੀ। ਉਸਨੇ [[ਫ਼ਰਾਂਕਫ਼ੁਰਟ|ਫ਼ਰੈਂਕਫ਼ਰਟ]] ਅਤੇ ਪਿੱਛੋਂ [[ਮਿਊਨਿਖ਼]] ਦਾ ਯੂਨੀਵਰਸਿਟੀ ਵਿੱਚ ਤਕਨੀਕੀ ਪੜਾਈ ਕੀਤੀ ਸੀ। ਉਸਨੇ ਆਪਣੀ ਪੀ.ਐਚ.ਡੀ. [[ਬਰਲਿਨ]] ਦੀ ਯੂਨੀਵਰਸਿਟੀ ਤੋਂ ਪੂਰੀ ਕੀਤੀ ਸੀ। ਉਹ [[ਬੌਨ]] ਦੀ ਯੂਨੀਵਰਸਿਟੀ ਅਤੇ [[ਕੀਲ]] ਦੀ ਯੂਨੀਵਰਸਿਟੀ ਵਿੱਚ ਪੜਾਇਆ ਸੀ ਅਤੇ ਆਪਣੇ ਖੋਜ ਦੇ ਕੰਮ ਨੂੰ ਵੀ ਜਾਰੀ ਰੱਖਿਆ ਸੀ।<ref name=oup>Hertz, Heinrich Rudolf, In A Dictionary of Scientists. : Oxford University Press, 1999. http://www.oxfordreference.com/view/10.1093/acref/9780192800862.001.0001/acref-9780192800862-e-673, {{subscription required}}, accessed 18 December 2015.</ref>

ਉਸਦੀ ਮੌਤ ਇੱਕ ਖ਼ੂਨ ਦੀ ਬੀਮਾਰੀ ਕਾਰਨ 1894 ਵਿੱਚ ਹੋਈ।<ref name=oup/>

==ਹਵਾਲੇ==
==ਹਵਾਲੇ==

13:57, 28 ਜਨਵਰੀ 2018 ਦਾ ਦੁਹਰਾਅ

ਹੈਨਰੀਸ਼ ਹਰਟਜ਼
Heinrich Rudolf Hertz
ਜਨਮ
ਹੈਨਰੀਸ਼ ਰੁਡੌਲਫ਼ ਹਰਟਜ਼

(1857-02-22)22 ਫਰਵਰੀ 1857
ਮੌਤ1 ਜਨਵਰੀ 1894(1894-01-01) (ਉਮਰ 36)
ਰਾਸ਼ਟਰੀਅਤਾਜਰਮਨ
ਅਲਮਾ ਮਾਤਰਮਿਊਨਿਖ਼ ਦੀ ਯੂਨੀਵਰਸਿਟੀ
ਬਰਲਿਨ ਦੀ ਯੂਨੀਵਰਸਿਟੀ
ਲਈ ਪ੍ਰਸਿੱਧਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ
ਫੋਟੋਇਲੈਕਟ੍ਰਿਕ ਪ੍ਰਭਾਵ
Hertz's principle of least curvature
ਪੁਰਸਕਾਰਮਾਟਾਉਚੀ ਮੈਡਲ (1888)
ਰਮਫ਼ੋਰਡ ਮੈਡਲ (1890)
ਵਿਗਿਆਨਕ ਕਰੀਅਰ
ਖੇਤਰਭੌਤਿਕ ਵਿਗਿਆਨ
ਇਲੈਕਟ੍ਰੌਨਿਕ ਇੰਜੀਨੀਅਰਿੰਗ
ਅਦਾਰੇਕੀਲ ਦੀ ਯੂਨੀਵਰਸਿਟੀ
ਕਾਰਲਸਰੂਹ ਦੀ ਯੂਨੀਵਰਸਿਟੀ
ਬੌਨ ਦੀ ਯੂਨੀਵਰਸਿਟੀ
ਡਾਕਟੋਰਲ ਸਲਾਹਕਾਰਹਰਮਨ ਵੌਨ ਹੈਲਮ੍ਹੋਲਜ਼
ਡਾਕਟੋਰਲ ਵਿਦਿਆਰਥੀਵਿਲਹੈਮ ਜਰਕਨੈਸ
ਦਸਤਖ਼ਤ

ਹੈਨਰੀਸ਼ ਰੁਡੌਲਫ਼ ਹਰਟਜ਼ (ਜਰਮਨ: [hɛɐʦ]; 22 ਫ਼ਰਵਰੀ 1857 – 1 ਜਨਵਰੀ 1894) ਇੱਕ ਜਰਮਨ ਭੌਤਿਕ ਵਿਗਿਆਨੀ ਸੀ ਜਿਸਨੇ ਕਿ ਸਭ ਤੋਂ ਪਹਿਲਾਂ ਇਲੈਕਟ੍ਰੋਮੈਗਨੈਟਿਕ ਤਰੰਗਾਂ ਨੂੰ ਨਿਸ਼ਚਿਤ ਤੌਰ ਤੇ ਸਿੱਧ ਕੀਤਾ ਸੀ ਜਿਸਦਾ ਸਿਧਾਂਤ ਪਹਿਲਾਂ ਜੇਮਸ ਕਲਰਕ ਮੈਕਸਵੈਲ ਨੇ ਪ੍ਰਕਾਸ਼ ਦੇ ਇਲੈਕਟ੍ਰੋਮੈਗਨੈਟਿਕ ਸਿਧਾਂਤ ਵਿੱਚ ਪੇਸ਼ ਕੀਤਾ ਸੀ। ਫ਼ਰੀਕੁਐਂਸੀ ਦੀ ਇਕਾਈ ਸਾਈਕਲ ਪ੍ਰਤੀ ਸੈਕਿੰਡ ਦਾ ਨਾਮ ਹਰਟਜ਼ ਉਸਦੇ ਸਨਮਾਨ ਵਿੱਚ ਰੱਖਿਆ ਗਿਆ ਸੀ।[1]

ਹਰਟਜ਼ ਦਾ ਜਨਮ ਹਾਮਬੁਰਕ ਵਿਖੇ 1857 ਵਿੱਚ ਹੋਇਆ ਸੀ। ਉਸਨੇ ਫ਼ਰੈਂਕਫ਼ਰਟ ਅਤੇ ਪਿੱਛੋਂ ਮਿਊਨਿਖ਼ ਦਾ ਯੂਨੀਵਰਸਿਟੀ ਵਿੱਚ ਤਕਨੀਕੀ ਪੜਾਈ ਕੀਤੀ ਸੀ। ਉਸਨੇ ਆਪਣੀ ਪੀ.ਐਚ.ਡੀ. ਬਰਲਿਨ ਦੀ ਯੂਨੀਵਰਸਿਟੀ ਤੋਂ ਪੂਰੀ ਕੀਤੀ ਸੀ। ਉਹ ਬੌਨ ਦੀ ਯੂਨੀਵਰਸਿਟੀ ਅਤੇ ਕੀਲ ਦੀ ਯੂਨੀਵਰਸਿਟੀ ਵਿੱਚ ਪੜਾਇਆ ਸੀ ਅਤੇ ਆਪਣੇ ਖੋਜ ਦੇ ਕੰਮ ਨੂੰ ਵੀ ਜਾਰੀ ਰੱਖਿਆ ਸੀ।[2]

ਉਸਦੀ ਮੌਤ ਇੱਕ ਖ਼ੂਨ ਦੀ ਬੀਮਾਰੀ ਕਾਰਨ 1894 ਵਿੱਚ ਹੋਈ।[2]

ਹਵਾਲੇ

  1. IEC History. Iec.ch.
  2. 2.0 2.1 Hertz, Heinrich Rudolf, In A Dictionary of Scientists. : Oxford University Press, 1999. http://www.oxfordreference.com/view/10.1093/acref/9780192800862.001.0001/acref-9780192800862-e-673, (subscription required), accessed 18 December 2015.