ਕੁੜੀ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 5: ਲਾਈਨ 5:
ਿਵਸ਼ਵ ਇਿਤਹਾਸ ਵਿੱਚ ਕੁੜੀਆਂ ਪਦ ਕਿਸੇ ਵੀ ਸੱਭਿਅਚਾਰ ਵਿਚਲੇ ਔਰਤ ਪਦ ਨਾਲ ਨੇੜੇ ਤੋਂ ਸੰਬੰਧਿਤ ਰਿਹਾ ਹੈ। ਜਿੱਥੇ ਔਰਤਾਂ ਮਰਦਾਂ ਬਰਾਬਰਲੇ ਪਦ

ਮਾਨਦੀਆਂ ਹਨ,ਕੁੜੀਆਂ ਨੂੰ ਇਹ ਲਾਭ ਹੋਿੲਆ ਕਿ ਉਹਨਾਂ ਦੀਆਂ ਜ਼ਰੂਰਤਾਂ ਵੱਲ ਿਵਸ਼ੇਸ਼ ਧਿਆਨ ਦਿੱਤਾ ਗਿਆ।

===ਕੁੜੀਆਂ ਦੀ ਸਿਖਿਆ ===
ਪ੍ਰਾਚੀਨ ਮਿਸਰ ਵਿਚ, ਰਾਜਕੁਮਾਰੀ ਨੀਫਰ ਦਾ ਪਾਲਣ ਪੋਸ਼ਣ ਆਪਣੀ ਮਾਂ ਦੇ ਸ਼ਾਸਨ ਅਧੀਨ ਹੋਇਆ ਸੀ, ਜੋ ਫ਼ਿਰਊਨ ਹਟਸ਼ੀਪਸੂਟ ਔਰਤ ਸੀ, ਜਿਸ ਨੇ ਆਪਣੇ ਪਤੀ ਥੂਟਮੋਜ਼ ਦੂਜੀ ਦੀ ਮੌਤ ਤੋਂ ਬਾਅਦ ਗੱਦੀ 'ਤੇ ਕਬਜ਼ਾ ਕਰ ਲਿਆ ਸੀ|ਪ੍ਰਾਚੀਨ ਮਿਸਰ ਵਿਚ ਔਰਤਾਂ ਸਮਾਜ ਵਿਚ ਮੁਕਾਬਲਤਨ ਉੱਚੇ ਰੁਤਬੇ ਵਾਲੀਆਂ ਸਨ, ਅਤੇ ਫੈਰੋ ਦੀ ਧੀ ਹੋਣ ਦੇ ਨਾਤੇ, ਨੇਫੁਰਾ ਨੂੰ ਸਭ ਤੋਂ ਵਧੀਆ ਸਿੱਖਿਆ ਪ੍ਰਦਾਨ ਕੀਤੀ ਗਈ ਸੀ,ਉਸ ਦੇ ਟੂਟੋਰਟਰ ਉਸਦੀ ਮਾਂ ਦੇ ਭਰੋਸੇਜੋਗ ਸਲਾਹਕਾਰ ਸਨ |ਜਦੋਂ ਉਸ ਦੀ ਮਾਤਾ ਫ਼ਰਾਓ ਦਾ ਰਾਜ ਸੀ ਤਾਂ ਉਹ ਇੱਕ ਰਾਣੀ ਦੇ ਕਰੱਤਵਾਂ ਨੂੰ ਲੈ ਕੇ ਆਪਣੀ ਮਹਤਵਪੂਰਣ ਭੂਮਿਕਾ ਨਿਭਾਉਣ ਦੇ ਯੋਗ ਬਣ ਗਈ|ਇਸ ਤੱਥ ਦੇ ਬਾਵਜੂਦ ਕਿ ਪ੍ਰਾਚੀਨ ਮਿਸਰ ਵਿੱਚ ਔਰਤਾਂ ਅਤੇ ਆਦਮੀਆਂ ਦੀ ਬਰਾਬਰੀ ਬਹੁਤ ਅਹਿਮ ਸੀ, ਉਥੇ ਹਾਲੇ ਵੀ ਲਿੰਗਕ ਭੂਮਿਕਾਵਾਂ ਵਿੱਚ ਮਹਤਵਪੂਰਣ ਵਖਰੇਵੇ ਸਨ|

==ਗੈਲਰੀ==
==ਗੈਲਰੀ==

18:51, 6 ਮਾਰਚ 2018 ਦਾ ਦੁਹਰਾਅ

ਸਾਈਕਲ ਚਲਾਉਣ ਦਾ ਅਨੰਦ ਮਾਣਦੀਆਂ ਕੰਬੋਡੀਆ ਦੀਆਂ ਦੋ ਕੁੜੀਆਂ

ਨਾਰੀ ਮਾਨਵ ਲਈ ਜਨਮ ਤੋਂ ਲੈਕੇ ਕਬੀਲਦਾਰ ਹੋਣ ਤੱਕ ਪੰਜਾਬੀ ਵਿੱਚ ਕੁੜੀ ਜਾਂ ਲੜਕੀ ਸ਼ਬਦ ਵਰਤਿਆ ਜਾਂਦਾ ਹੈ। ਬਹੁਤ ਵਾਰ ਤਾਂ ਇਹ ਕਿਸੇ ਵੀ ਉਮਰ ਦੀ ਔਰਤ ਲਈ ਵਰਤਿਆ ਜਾਂਦਾ ਹੈ। ਉਦਾਹਰਨ ਦੇ ਤੌਰ ਤੇ ਮਾਂ ਜਾਂ ਬਾਪ ਨਾਲ ਰਿਸ਼ਤੇ ਦੇ ਜ਼ਿਕਰ ਦੌਰਾਨ ਕੁੜੀ ਸ਼ਬਦ ਦਾ ਪ੍ਰਯੋਗ ਧੀ ਦੇ ਅਰਥ ਵਿੱਚ ਕੀਤਾ ਜਾਂਦਾ ਹੈ। ਆਮ ਤੌਰ ਤੇ ਕੁੜੀ ਪੜ੍ਹਨ ਸੁਣਨ ਨਾਲ ਮੁਟਿਆਰ ਦਾ ਬਿੰਬ ਸਾਕਾਰ ਹੁੰਦਾ ਹੈ। ਇਸ ਦਾ ਅੰਗਰੇਜ਼ੀ ਵਿੱਚ ਸਮਾਰਥੀ ਗਰਲ ਅਤੇ ਫ਼ਾਰਸੀ ਵਿੱਚ ਦੁਖ਼ਤਰ ਹੈ।

ਇਤਿਹਾਸ

ਿਵਸ਼ਵ ਇਿਤਹਾਸ ਵਿੱਚ ਕੁੜੀਆਂ ਪਦ ਕਿਸੇ ਵੀ ਸੱਭਿਅਚਾਰ ਵਿਚਲੇ ਔਰਤ ਪਦ ਨਾਲ ਨੇੜੇ ਤੋਂ ਸੰਬੰਧਿਤ ਰਿਹਾ ਹੈ। ਜਿੱਥੇ ਔਰਤਾਂ ਮਰਦਾਂ ਬਰਾਬਰਲੇ ਪਦ ਮਾਨਦੀਆਂ ਹਨ,ਕੁੜੀਆਂ ਨੂੰ ਇਹ ਲਾਭ ਹੋਿੲਆ ਕਿ ਉਹਨਾਂ ਦੀਆਂ ਜ਼ਰੂਰਤਾਂ ਵੱਲ ਿਵਸ਼ੇਸ਼ ਧਿਆਨ ਦਿੱਤਾ ਗਿਆ।

ਕੁੜੀਆਂ ਦੀ ਸਿਖਿਆ

ਗੈਲਰੀ