ਦਹਿਸ਼ਤਵਾਦ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
ਛੋ Spirit of the night ਨੇ ਸਫ਼ਾ ਦਹਿਸ਼ਤਗਰਦੀ ਨੂੰ ਦਹਿਸ਼ਤਵਾਦ ’ਤੇ ਭੇਜਿਆ
No edit summary
ਲਾਈਨ 1: ਲਾਈਨ 1:
'''ਦਹਿਸ਼ਤਗਰਦੀ''', ਦਹਿਸ਼ਤ ਦੀ ਯੋਜਨਾਬੱਧ ਵਰਤੋਂ ਤੇ ਆਧਾਰਿਤ ਇੱਕ [[ਨੀਤੀ]] ਨੂੰ ਕਿਹਾ ਜਾਂਦਾ ਹੈ।<ref>Oxford English Dictionary Second Edition 1989. Second general definition of terrorism: «A policy intended to strike with terror those against whom it is adopted; the employment of methods of intimidation; the fact of terrorizing or condition of being terrorized.»</ref> ਇਸ ਕੋਈ ਐਸੀ ਪਰਿਭਾਸ਼ਾ ਕਰਨਾ ਜੋ ਹਰ ਲਿਹਾਜ਼ ਨਾਲ ਮੁਕੰਮਲ ਅਤੇ ਹਰ ਮੌਕੇ ਤੇ ਪੂਰਨ ਇਤਫ਼ਾਕ ਰਾਏ ਨਾਲ ਲਾਗੂ ਕੀ ਜਾ ਸਕੇ, ਅਗਰ ਨਾਮੁਮਕਿਨ ਨਹੀਂ ਤਾਂ ਇੰਤਹਾਈ ਮੁਸ਼ਕਿਲ ਜ਼ਰੂਰ ਹੈ। ਅਗਰ ਹਰ ਕਿਸਮ ਦੇ ਸੰਦਰਭ ਨੂੰ ਲਾਂਭੇ ਰੱਖ ਦਿੱਤਾ ਜਾਏ ਤਾਂ ਫਿਰ ਇਸ ਲਫ਼ਜ਼ ਦੀ ਕੋਸ਼ਗਤ ਪਰਿਭਾਸ਼ਾ ਇਸ ਤਰਾਂ ਹੋ ਸਕਦੀ ਹੈ: ਖ਼ੌਫ਼ ਅਤੇ ਦਹਿਸ਼ਤ ਪੈਦਾ ਕਰ ਕੇ ਆਪਣੇ ਮੰਤਵ ਹਾਸਲ ਕਰਨ ਖ਼ਾਤਿਰ ਅਜਿਹੇ ਢੰਗ-ਤਰੀਕੇ ਜਾਂ ਸਾਧਨ ਇਖ਼ਤਿਆਰ ਕਰਨਾ ਕਿ ਉਨ੍ਹਾਂ ਨਾਲ ਕਸੂਰਵਾਰ ਅਤੇ ਬੇਕਸੂਰ ਦੀ ਤਮੀਜ਼ ਦੇ ਬਗ਼ੈਰ, (ਆਮ ਸ਼ਹਿਰੀਆਂ ਸਮੇਤ) ਹਰ ਮੁਮਕਿਨ ਹਰਬਾ ਵਰਤਦੇ ਹੋਏ, ਵਿਆਪਕ ਪੈਮਾਨੇ ਤੇ ਦਹਿਸ਼ਤ, ਡਰ ਅਤੇ ਚਿੰਤਾ ਫੈਲਾਈ ਜਾਏ।
'''ਦਹਿਸ਼ਤਵਾਦ''', ਦਹਿਸ਼ਤ ਦੀ ਯੋਜਨਾਬੱਧ ਵਰਤੋਂ ਤੇ ਆਧਾਰਿਤ ਇੱਕ [[ਨੀਤੀ]] ਨੂੰ ਕਿਹਾ ਜਾਂਦਾ ਹੈ।<ref>Oxford English Dictionary Second Edition 1989. Second general definition of terrorism: «A policy intended to strike with terror those against whom it is adopted; the employment of methods of intimidation; the fact of terrorizing or condition of being terrorized.»</ref> ਇਸ ਕੋਈ ਐਸੀ ਪਰਿਭਾਸ਼ਾ ਕਰਨਾ ਜੋ ਹਰ ਲਿਹਾਜ਼ ਨਾਲ ਮੁਕੰਮਲ ਅਤੇ ਹਰ ਮੌਕੇ ਤੇ ਪੂਰਨ ਇਤਫ਼ਾਕ ਰਾਏ ਨਾਲ ਲਾਗੂ ਕੀ ਜਾ ਸਕੇ, ਅਗਰ ਨਾਮੁਮਕਿਨ ਨਹੀਂ ਤਾਂ ਇੰਤਹਾਈ ਮੁਸ਼ਕਿਲ ਜ਼ਰੂਰ ਹੈ। ਅਗਰ ਹਰ ਕਿਸਮ ਦੇ ਸੰਦਰਭ ਨੂੰ ਲਾਂਭੇ ਰੱਖ ਦਿੱਤਾ ਜਾਏ ਤਾਂ ਫਿਰ ਇਸ ਲਫ਼ਜ਼ ਦੀ ਕੋਸ਼ਗਤ ਪਰਿਭਾਸ਼ਾ ਇਸ ਤਰਾਂ ਹੋ ਸਕਦੀ ਹੈ: ਖ਼ੌਫ਼ ਅਤੇ ਦਹਿਸ਼ਤ ਪੈਦਾ ਕਰ ਕੇ ਆਪਣੇ ਮੰਤਵ ਹਾਸਲ ਕਰਨ ਖ਼ਾਤਿਰ ਅਜਿਹੇ ਢੰਗ-ਤਰੀਕੇ ਜਾਂ ਸਾਧਨ ਇਖ਼ਤਿਆਰ ਕਰਨਾ ਕਿ ਉਨ੍ਹਾਂ ਨਾਲ ਕਸੂਰਵਾਰ ਅਤੇ ਬੇਕਸੂਰ ਦੀ ਤਮੀਜ਼ ਦੇ ਬਗ਼ੈਰ, (ਆਮ ਸ਼ਹਿਰੀਆਂ ਸਮੇਤ) ਹਰ ਮੁਮਕਿਨ ਹਰਬਾ ਵਰਤਦੇ ਹੋਏ, ਵਿਆਪਕ ਪੈਮਾਨੇ ਤੇ ਦਹਿਸ਼ਤ, ਡਰ ਅਤੇ ਚਿੰਤਾ ਫੈਲਾਈ ਜਾਏ।


==ਹਵਾਲੇ==
==ਹਵਾਲੇ==

17:44, 25 ਅਪਰੈਲ 2018 ਦਾ ਦੁਹਰਾਅ

ਦਹਿਸ਼ਤਵਾਦ, ਦਹਿਸ਼ਤ ਦੀ ਯੋਜਨਾਬੱਧ ਵਰਤੋਂ ਤੇ ਆਧਾਰਿਤ ਇੱਕ ਨੀਤੀ ਨੂੰ ਕਿਹਾ ਜਾਂਦਾ ਹੈ।[1] ਇਸ ਕੋਈ ਐਸੀ ਪਰਿਭਾਸ਼ਾ ਕਰਨਾ ਜੋ ਹਰ ਲਿਹਾਜ਼ ਨਾਲ ਮੁਕੰਮਲ ਅਤੇ ਹਰ ਮੌਕੇ ਤੇ ਪੂਰਨ ਇਤਫ਼ਾਕ ਰਾਏ ਨਾਲ ਲਾਗੂ ਕੀ ਜਾ ਸਕੇ, ਅਗਰ ਨਾਮੁਮਕਿਨ ਨਹੀਂ ਤਾਂ ਇੰਤਹਾਈ ਮੁਸ਼ਕਿਲ ਜ਼ਰੂਰ ਹੈ। ਅਗਰ ਹਰ ਕਿਸਮ ਦੇ ਸੰਦਰਭ ਨੂੰ ਲਾਂਭੇ ਰੱਖ ਦਿੱਤਾ ਜਾਏ ਤਾਂ ਫਿਰ ਇਸ ਲਫ਼ਜ਼ ਦੀ ਕੋਸ਼ਗਤ ਪਰਿਭਾਸ਼ਾ ਇਸ ਤਰਾਂ ਹੋ ਸਕਦੀ ਹੈ: ਖ਼ੌਫ਼ ਅਤੇ ਦਹਿਸ਼ਤ ਪੈਦਾ ਕਰ ਕੇ ਆਪਣੇ ਮੰਤਵ ਹਾਸਲ ਕਰਨ ਖ਼ਾਤਿਰ ਅਜਿਹੇ ਢੰਗ-ਤਰੀਕੇ ਜਾਂ ਸਾਧਨ ਇਖ਼ਤਿਆਰ ਕਰਨਾ ਕਿ ਉਨ੍ਹਾਂ ਨਾਲ ਕਸੂਰਵਾਰ ਅਤੇ ਬੇਕਸੂਰ ਦੀ ਤਮੀਜ਼ ਦੇ ਬਗ਼ੈਰ, (ਆਮ ਸ਼ਹਿਰੀਆਂ ਸਮੇਤ) ਹਰ ਮੁਮਕਿਨ ਹਰਬਾ ਵਰਤਦੇ ਹੋਏ, ਵਿਆਪਕ ਪੈਮਾਨੇ ਤੇ ਦਹਿਸ਼ਤ, ਡਰ ਅਤੇ ਚਿੰਤਾ ਫੈਲਾਈ ਜਾਏ।

ਹਵਾਲੇ

  1. Oxford English Dictionary Second Edition 1989. Second general definition of terrorism: «A policy intended to strike with terror those against whom it is adopted; the employment of methods of intimidation; the fact of terrorizing or condition of being terrorized.»