ਮਾਰਗਰੇਟ ਮਿਚਲ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"Margaret Mitchell" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
 
No edit summary
ਲਾਈਨ 1: ਲਾਈਨ 1:
{{Infobox writer <!-- for more information see [[:Template:Infobox writer/doc]] -->
{{Infobox writer <!-- for more information see [[:Template:Infobox writer/doc]] -->|name=Margaret Mitchell|image=Margaret Mitchell NYWTS.jpg|caption=Margaret Mitchell in 1941|pseudonym=Margaret Mitchell|birth_name=Margaret Munnerlyn Mitchell|birth_date={{birth date|1900|11|8}}|birth_place=[[Atlanta, Georgia]], United States|death_date={{death date and age|1949|8|16|1900|11|6}}|death_place=[[Grady Memorial Hospital]], Atlanta, Georgia|occupation=Journalist, author|genre=[[Romance novel]], [[Historical fiction]]|education=[[Smith College]]<ref>https://www.smith.edu/about-smith/notable-alumnae</ref>|spouse=Berrien Kinnard Upshaw (1922–1924; divorced)
| name = ਮਾਰਗਰੇਟ ਮਿਚਲ
John Robert Marsh (1925–1952; widower)|influences=|notableworks=''[[Gone with the Wind (novel)|Gone with the Wind]]''<br />''[[Lost Laysen]]''|awards=[[Pulitzer Prize for Fiction]] (1937)<br />[[National Book Award]] (1936)|signature=Margaret Mitchell signature.svg}}'''ਮਾਰਗਰੇਟ ਮੁੰਨਰਲਿਨ ਮਿਚਲ''' (8 ਨਵੰਬਰ, 1900 – 16 ਅਗਸਤ, 1949)<ref>{{Cite news|url=https://www.britannica.com/biography/Margaret-Mitchell|title=Margaret Mitchell {{!}} American novelist|work=Encyclopedia Britannica|access-date=2017-10-22|language=en}}</ref> ਇੱਕ ਅਮਰੀਕੀ ਲੇਖਕ ਅਤੇ ਪੱਤਰਕਾਰ ਸੀ। ਮਿਚਲ ਦਾ ਉਸ ਦੇ ਜੀਵਨ ਕਾਲ ਦੌਰਾਨ ਇੱਕ ਨਾਵਲ, [[ਅਮਰੀਕੀ ਖ਼ਾਨਾਜੰਗੀ|ਅਮਰੀਕਨ ਖ਼ਾਨਾਜੰਗੀ-ਯੁੱਗ]] ਦਾ ਨਾਵਲ, ''[[ਗੋਨ ਵਿਦ ਦ ਵਿੰਡ]]''  ਪ੍ਰਕਾਸ਼ਿਤ ਹੋਇਆ ਸੀ, ਜਿਸ ਲਈ ਉਸਨੂੰ 1936 ਦੇ ਸਭ ਤੋਂ ਪ੍ਰਸਿੱਧ ਨਾਵਲ ਲਈ ਨੈਸ਼ਨਲ ਬੁੱਕ ਅਵਾਰਡ <ref name="nyt1937">"5 Honors Awarded on the Year's Books: ...", ''The New York Times'', Feb 26, 1937, page 23. ProQuest Historical Newspapers The New York Times (1851–2007).</ref> ਅਤੇ 1937 ਵਿਚ [[ਗਲਪ ਲਈ ਪੁਲਿਤਜ਼ਰ ਪੁਰਸਕਾਰ]] ਮਿਲਿਆ ਸੀ। ਮਿਚਲ ਦੀਆਂ ਚੜ੍ਹਦੀ ਜਵਾਨੀ ਸਮੇਂ ਦੀਆਂ ਲਿਖਤਾਂ ਦਾ ਇੱਕ ਸੰਗ੍ਰਹਿ ਅਤੇ ਉਸ ਨੇ ਇਕ ਨਾਵਲੈੱਟ ਜੋ ਕਿ ਲਿਯਾਨ ਲੇਸੇਨ ਦੀ ਕਹਾਣੀ ਹੈ, ਪਿਛਲੇ ਸਮੇਂ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਅਟਲਾਂਟਾ ਜਰਨਲ ਲਈ ਮਿਚਲ ਦੇ ਲਿਖੇ ਗਏ ਲੇਖਾਂ ਦਾ ਸੰਗ੍ਰਹਿ ਪੁਸਤਕ ਰੂਪ ਵਿਚ ਦੁਬਾਰਾ ਪ੍ਰਕਾਸ਼ਿਤ ਕੀਤਾ ਗਿਆ ਸੀ। 
| image = Margaret Mitchell NYWTS.jpg
| caption = ਮਾਰਗਰੇਟ ਮਿਚਲ 1941 ਵਿੱਚ
| pseudonym = ਮਾਰਗਰੇਟ ਮਿਚਲ
| birth_name = ਮਾਰਗਰੇਟ ਮੁੰਨਰਲਿਨ ਮਿਚਲ
| birth_date = {{birth date|1900|11|8}}
| birth_place = [[ਅਟਲਾਂਟਾ, ਜਾਰਜੀਆ]], ਸੰਯੁਕਤ ਰਾਜ ਅਮਰੀਕਾ
| death_date = {{death date and age|1949|8|16|1900|11|6}}
| death_place = [[ਗ੍ਰੇਡੀ ਮੈਮੋਰੀਅਲ ਹਸਪਤਾਲl]], ਅਟਲਾਂਟਾ, ਜਾਰਜੀਆ
| occupation = ਲੇਖਕ, ਪੱਤਰਕਾਰ
| genre = [[ਨਾਵਲ]], [[ਇਤਿਹਾਸਕ ਗਲਪ]]
| education = [[ਸਮਿਥ ਕਾਲਜ]]<ref>https://www.smith.edu/about-smith/notable-alumnae</ref>
| spouse = Berrien Kinnard Upshaw (1922–1924; divorced)
John Robert Marsh (1925–1952; widower)
| influences =
| notableworks = ''[[ਗੋਨ ਵਿਦ ਦ ਵਿੰਡ]]''<br />''[[ਲੌਸਟ ਲੇਸੇਨ]]''
| awards = [[ਗਲਪ ਲਈ ਪੁਲਿਤਜ਼ਰ ਪੁਰਸਕਾਰ]] (1937)<br />[[ਨੈਸ਼ਨਲ ਬੁੱਕ ਅਵਾਰਡ]] (1936)
| signature = Margaret Mitchell signature.svg
}}
'''ਮਾਰਗਰੇਟ ਮੁੰਨਰਲਿਨ ਮਿਚਲ''' (8 ਨਵੰਬਰ, 1900 – 16 ਅਗਸਤ, 1949)<ref>{{Cite news|url=https://www.britannica.com/biography/Margaret-Mitchell|title=Margaret Mitchell {{!}} American novelist|work=Encyclopedia Britannica|access-date=2017-10-22|language=en}}</ref> ਇੱਕ ਅਮਰੀਕੀ ਲੇਖਕ ਅਤੇ ਪੱਤਰਕਾਰ ਸੀ। ਮਿਚਲ ਦਾ ਉਸ ਦੇ ਜੀਵਨ ਕਾਲ ਦੌਰਾਨ ਇੱਕ ਨਾਵਲ, [[ਅਮਰੀਕੀ ਖ਼ਾਨਾਜੰਗੀ|ਅਮਰੀਕਨ ਖ਼ਾਨਾਜੰਗੀ-ਯੁੱਗ]] ਦਾ ਨਾਵਲ, ''[[ਗੋਨ ਵਿਦ ਦ ਵਿੰਡ]]''  ਪ੍ਰਕਾਸ਼ਿਤ ਹੋਇਆ ਸੀ, ਜਿਸ ਲਈ ਉਸਨੂੰ 1936 ਦੇ ਸਭ ਤੋਂ ਪ੍ਰਸਿੱਧ ਨਾਵਲ ਲਈ ਨੈਸ਼ਨਲ ਬੁੱਕ ਅਵਾਰਡ <ref name="nyt1937">"5 Honors Awarded on the Year's Books: ...", ''The New York Times'', Feb 26, 1937, page 23. ProQuest Historical Newspapers The New York Times (1851–2007).</ref> ਅਤੇ 1937 ਵਿਚ [[ਗਲਪ ਲਈ ਪੁਲਿਤਜ਼ਰ ਪੁਰਸਕਾਰ]] ਮਿਲਿਆ ਸੀ। ਮਿਚਲ ਦੀਆਂ ਚੜ੍ਹਦੀ ਜਵਾਨੀ ਸਮੇਂ ਦੀਆਂ ਲਿਖਤਾਂ ਦਾ ਇੱਕ ਸੰਗ੍ਰਹਿ ਅਤੇ ਉਸ ਨੇ ਇਕ ਨਾਵਲੈੱਟ ਜੋ ਕਿ ਲਿਯਾਨ ਲੇਸੇਨ ਦੀ ਕਹਾਣੀ ਹੈ, ਪਿਛਲੇ ਸਮੇਂ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਅਟਲਾਂਟਾ ਜਰਨਲ ਲਈ ਮਿਚਲ ਦੇ ਲਿਖੇ ਗਏ ਲੇਖਾਂ ਦਾ ਸੰਗ੍ਰਹਿ ਪੁਸਤਕ ਰੂਪ ਵਿਚ ਦੁਬਾਰਾ ਪ੍ਰਕਾਸ਼ਿਤ ਕੀਤਾ ਗਿਆ ਸੀ। 


== ਪਰਿਵਾਰ ਦਾ ਇਤਿਹਾਸ ==
== ਪਰਿਵਾਰ ਦਾ ਇਤਿਹਾਸ ==

04:30, 30 ਅਪਰੈਲ 2018 ਦਾ ਦੁਹਰਾਅ

ਮਾਰਗਰੇਟ ਮਿਚਲ
ਮਾਰਗਰੇਟ ਮਿਚਲ 1941 ਵਿੱਚ
ਮਾਰਗਰੇਟ ਮਿਚਲ 1941 ਵਿੱਚ
ਜਨਮਮਾਰਗਰੇਟ ਮੁੰਨਰਲਿਨ ਮਿਚਲ
(1900-11-08)ਨਵੰਬਰ 8, 1900
ਅਟਲਾਂਟਾ, ਜਾਰਜੀਆ, ਸੰਯੁਕਤ ਰਾਜ ਅਮਰੀਕਾ
ਮੌਤਅਗਸਤ 16, 1949(1949-08-16) (ਉਮਰ 48)
ਗ੍ਰੇਡੀ ਮੈਮੋਰੀਅਲ ਹਸਪਤਾਲl, ਅਟਲਾਂਟਾ, ਜਾਰਜੀਆ
ਕਲਮ ਨਾਮਮਾਰਗਰੇਟ ਮਿਚਲ
ਕਿੱਤਾਲੇਖਕ, ਪੱਤਰਕਾਰ
ਸਿੱਖਿਆਸਮਿਥ ਕਾਲਜ[1]
ਸ਼ੈਲੀਨਾਵਲ, ਇਤਿਹਾਸਕ ਗਲਪ
ਪ੍ਰਮੁੱਖ ਕੰਮਗੋਨ ਵਿਦ ਦ ਵਿੰਡ
ਲੌਸਟ ਲੇਸੇਨ
ਪ੍ਰਮੁੱਖ ਅਵਾਰਡਗਲਪ ਲਈ ਪੁਲਿਤਜ਼ਰ ਪੁਰਸਕਾਰ (1937)
ਨੈਸ਼ਨਲ ਬੁੱਕ ਅਵਾਰਡ (1936)
ਜੀਵਨ ਸਾਥੀBerrien Kinnard Upshaw (1922–1924; divorced) John Robert Marsh (1925–1952; widower)
ਦਸਤਖ਼ਤ

ਮਾਰਗਰੇਟ ਮੁੰਨਰਲਿਨ ਮਿਚਲ (8 ਨਵੰਬਰ, 1900 – 16 ਅਗਸਤ, 1949)[2] ਇੱਕ ਅਮਰੀਕੀ ਲੇਖਕ ਅਤੇ ਪੱਤਰਕਾਰ ਸੀ। ਮਿਚਲ ਦਾ ਉਸ ਦੇ ਜੀਵਨ ਕਾਲ ਦੌਰਾਨ ਇੱਕ ਨਾਵਲ, ਅਮਰੀਕਨ ਖ਼ਾਨਾਜੰਗੀ-ਯੁੱਗ ਦਾ ਨਾਵਲ, ਗੋਨ ਵਿਦ ਦ ਵਿੰਡ  ਪ੍ਰਕਾਸ਼ਿਤ ਹੋਇਆ ਸੀ, ਜਿਸ ਲਈ ਉਸਨੂੰ 1936 ਦੇ ਸਭ ਤੋਂ ਪ੍ਰਸਿੱਧ ਨਾਵਲ ਲਈ ਨੈਸ਼ਨਲ ਬੁੱਕ ਅਵਾਰਡ [3] ਅਤੇ 1937 ਵਿਚ ਗਲਪ ਲਈ ਪੁਲਿਤਜ਼ਰ ਪੁਰਸਕਾਰ ਮਿਲਿਆ ਸੀ। ਮਿਚਲ ਦੀਆਂ ਚੜ੍ਹਦੀ ਜਵਾਨੀ ਸਮੇਂ ਦੀਆਂ ਲਿਖਤਾਂ ਦਾ ਇੱਕ ਸੰਗ੍ਰਹਿ ਅਤੇ ਉਸ ਨੇ ਇਕ ਨਾਵਲੈੱਟ ਜੋ ਕਿ ਲਿਯਾਨ ਲੇਸੇਨ ਦੀ ਕਹਾਣੀ ਹੈ, ਪਿਛਲੇ ਸਮੇਂ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਅਟਲਾਂਟਾ ਜਰਨਲ ਲਈ ਮਿਚਲ ਦੇ ਲਿਖੇ ਗਏ ਲੇਖਾਂ ਦਾ ਸੰਗ੍ਰਹਿ ਪੁਸਤਕ ਰੂਪ ਵਿਚ ਦੁਬਾਰਾ ਪ੍ਰਕਾਸ਼ਿਤ ਕੀਤਾ ਗਿਆ ਸੀ। 

ਪਰਿਵਾਰ ਦਾ ਇਤਿਹਾਸ

ਮਾਰਗ੍ਰੇਟ ਮਿਚਲ ਇੱਕ ਦੱਖਣਵਾਸੀ ਸੀ ਅਤੇ ਅਟਲਾਂਟਾ, ਜਾਰਜੀਆ ਦੀ ਜੱਦੀ ਅਤੇ ਜੀਵਨਭਰ ਲਈ ਨਿਵਾਸੀ ਸੀ। ਉਹ 1900 ਵਿਚ ਇਕ ਅਮੀਰ ਅਤੇ ਸਿਆਸੀ ਤੌਰ ਤੇ ਮਸ਼ਹੂਰ ਪਰਿਵਾਰ ਵਿਚ ਪੈਦਾ ਹੋਈ ਸੀ। ਉਸ ਦਾ ਪਿਤਾ, ਯੂਜੀਨ ਮਿਊਜ਼ ਮਿਚਲ, ਇੱਕ ਸਰਕਾਰੀ ਵਕੀਲ ਸੀ, ਅਤੇ ਉਸਦੀ ਮਾਂ, ਮੈਰੀ ਇਜ਼ਾਬੈਲ "ਮੇ ਬੈਲੀ" (ਜਾਂ "ਮੇਬੈਲੀ") ਸਟੀਫਨ ਵੀ ਇੱਕ ਸਰਕਾਰੀ ਵਕੀਲ ਸੀ| ਉਹ ਔਰਤਾਂ ਸਮੇਤ ਸਭਨਾਂ ਨੂੰ ਵੋਟ ਦਾ ਹੱਕ ਦਿਵਾਉਣ ਲਈ ਸੰਘਰਸ਼ ਵਿੱਚ ਸ਼ਾਮਲ ਸੀ। ਉਸ ਦੇ ਦੋ ਭਰਾ ਸਨ। ਰਸਲ ਸਟਿਫਨ ਮਿਚਲ ਦੀ 1894 ਵਿਚ ਬਚਪਨ ਵਿਚ ਹੀ ਮੌਤ ਹੋ ਗਈ ਸੀ ਅਤੇ ਐਲੇਗਜ਼ੈਂਡਰ ਸਟੀਫਨ ਮਿਚਲ, 1896 ਵਿਚ ਪੈਦਾ ਹੋਇਆ ਸੀ।  


ਮਿਚਲ ਦਾ ਪਰਿਵਾਰ ਉਸਦੇ ਪਿਤਾ ਦੀ ਤਰਫ਼ ਤੋਂ ਥੌਮਸ ਮਿਚਲ ਦਾ ਉਤਰਾਧਿਕਾਰੀ ਸੀ, ਜੋ ਮੂਲ ਤੌਰ ਤੇ ਅਬਰਡੀਨਸ਼ਾਇਰ, ਸਕੌਟਲੈਂਡ ਦਾ ਸੀ, ਅਤੇ 1777 ਵਿੱਚ ਵਿਲਕਸ ਕਾਉਂਟੀ, ਜਾਰਜੀਆ ਵਿੱਚ ਸੈਟਲ ਹੋ ਗਿਆ ਸੀ ਅਤੇ ਅਮਰੀਕੀ ਕ੍ਰਾਂਤੀਕਾਰੀ ਜੰਗ ਵਿੱਚ ਸਰਗਰਮ ਰਿਹਾ ਸੀ। ਉਸ ਦਾ ਦਾਦਾ, ਅਟਲਾਂਟਾ ਦਾ ਰਸਲ ਕ੍ਰਾਫੋਰਡ ਮਿਚਲ, 24 ਜੂਨ 1861 ਨੂੰ ਕਨਫੈਡਰੇਸ਼ਨ ਸਟੇਟਸ ਆਰਮੀ ਵਿਚ ਭਰਤੀ ਹੋਇਆ ਸੀ ਅਤੇ ਹੂਡ ਦੇ ਟੈਕਸਸ ਬ੍ਰਿਗੇਡ ਵਿਚ ਨੌਕਰੀ ਕੀਤੀ ਸੀ। ਉਹ ਸ਼ਾਰਪਸਬਰਗ ਦੀ ਲੜਾਈ ਵਿਚ ਬਹੁਤ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ "ਅਕੁਸ਼ਲਤਾ" ਲਈ ਪਿਛੇ ਕਰ ਦਿੱਤਾ ਗਿਆ ਅਤੇ ਐਟਲਾਂਟਾ ਵਿਚ ਇਕ ਨਰਸ ਦੇ ਰੂਪ ਵਿਚ ਕੰਮ ਦਿੱਤਾ ਗਿਆ ਸੀ। [4] ਘਰੇਲੂ ਯੁੱਧ ਤੋਂ ਬਾਅਦ, ਉਸ ਨੇ ਅਟਲਾਂਟਾ ਦੇ ਤੇਜ਼ ਪੁਨਰ-ਨਿਰਮਾਣ ਲਈ ਲੱਕੜ ਦੀ ਸਪਲਾਈ ਕਰਨ ਰਾਹੀਂ ਚੰਗੀ ਦੌਲਤ ਕਮਾਈ ਸੀ। ਰਸਲ ਮਿਚਲ ਦੇ ਦੋ ਪਤਨੀਆਂ ਤੋਂ 13 ਬੱਚੇ ਸਨ; ਸਭ ਤੋਂ ਵੱਡਾ ਯੂਜੀਨ ਸੀ, ਜਿਸ ਨੇ ਜਾਰਜੀਆ ਲਾਅ ਸਕੂਲ ਦੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ। [5][6]

ਮਿਚਲ ਦਾ ਨਾਨਾ, ਫਿਲਿਪ ਫਿਜ਼ਗਰਾਲਡ ਆਇਰਲੈਂਡ ਤੋਂ ਆਕੇ ਵਸਿਆ ਸੀ ਅਤੇ ਅਖੀਰ ਜਾਰਜੀਆ ਦੇ ਜੋਨਸਬੋਰੋ ਨੇੜੇ ਇੱਕ ਗ਼ੁਲਾਮ-ਮਾਲਕਾਂ ਦੇ ਬਾਗ ਵਿਚ ਵਸ ਗਿਆ ਸੀ, ਜਿੱਥੇ ਉਸ ਦਾ ਇੱਕ ਪੁੱਤਰ ਅਤੇ ਉਸਦੀਆਂ ਸੱਤ ਬੇਟੀਆਂ ਉਸਦੀ ਪਤਨੀ ਐਲਨੋਰ ਨਾਲ ਸਨ। ਮਿਚਲ ਦੇ ਨਾਨਾ-ਨਾਨੀ ਐਨੀ ਫਿਜ਼ਗਰਾਲਡ ਅਤੇ ਜੌਹਨ ਸਟੀਫਨਸ ਨੇ 1863 ਵਿਚ ਵਿਆਹ ਕਰਵਾਇਆ ਸੀ; ਉਹ ਵੀ ਆਇਰਲੈਂਡ ਤੋਂ ਆ ਕੇ ਵੱਸਿਆ ਸੀ ਅਤੇ ਕਨਫੈਡਰੇਸ਼ਨ ਸਟੇਟਸ ਆਰਮੀ ਵਿਚ ਕੈਪਟਨ ਬਣ ਗਿਆ ਸੀ। ਜੌਹਨ ਸਟੀਫਨਸ ਘਰੇਲੂ ਯੁੱਧ ਤੋਂ ਬਾਅਦ ਇੱਕ ਖੁਸ਼ਹਾਲ ਰੀਅਲ ਅਸਟੇਟ ਡਿਵੈਲਪਰ ਅਤੇ ਇੱਕ ਖੱਚਰਾਂ ਨਾਲ ਖਿੱਚੇ ਜਾਣ ਵਾਲੇ ਅਟਲਾਂਟਾ ਟਰਾਲੀ ਸਿਸਟਮ - ਗੇਟ ਸਿਟੀ ਸਟ੍ਰੀਟ ਰੇਲਰੋਡ (1881) ਦੇ ਬਾਨੀਆਂ ਵਿੱਚੋਂ ਇੱਕ ਸੀ। ਜੌਨ ਅਤੇ ਐਨੀ ਸਟੀਫਨਸ ਦੇ ਕਿਲ ਮਿਲਾ ਕੇ ਬਾਰਾਂ ਬੱਚੇ ਸਨ; ਸੱਤਵਾਂ ਬੱਚਾ ਸੀ ਮੇ ਬੈਲੀ ਸਟੀਫਨਸ, ਜਿਸ ਨੇ ਯੂਜੀਨ ਮਿਚਲ ਨਾਲ ਵਿਆਹ ਕੀਤਾ ਸੀ।।[7][8][9] ਮੇ ਬੈਲੀ ਸਟੀਫਨਸ ਨੇ ਕਿਊਬੈਕ ਦੇ ਬੇਲੇਵੁ ਕੈਨਵੈਂਟ ਵਿੱਚ ਪੜ੍ਹਾਈ ਕੀਤੀ ਅਤੇ ਅਟਲਾਂਟਾ ਫੀਮੇਲ ਇੰਸਟੀਚਿਊਟ ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ।[10]

References

  1. https://www.smith.edu/about-smith/notable-alumnae
  2. "Margaret Mitchell | American novelist". Encyclopedia Britannica (in ਅੰਗਰੇਜ਼ੀ). Retrieved 2017-10-22.
  3. "5 Honors Awarded on the Year's Books: ...", The New York Times, Feb 26, 1937, page 23. ProQuest Historical Newspapers The New York Times (1851–2007).
  4. Simpson, Harold B. (1977). Hood's Texas Brigade: A Compendium. Hillsboro, TX: Hill Jr. College Press. p. 69. ISBN 0912172223.
  5. Candler, Allen D., and Clement A. Evans. Cyclopedia of Georgia. Atlanta, GA: State Historical Association, 1906. Vol 2 of 3, p. 602-605. OCLC 3300148
  6. Garrett, Franklin M. Atlanta and Environs: a chronicle of its people and events. Athens, GA: University of Georgia Press, 1969. Vol. 1, p. 819. ISBN 0-8203-0263-5
  7. Ruppersburg, Hugh. The New Georgia Encyclopedia Companion to Georgia Literature. Athens, GA: University of Georgia Press, 2007. p. 326. ISBN 978-0-8203-2876-8
  8. Historical Jonesboro/Clayton County Inc. Jonesboro-Historical Jonesboro. Mount Pleasant, SC: Arcadia Publishing, 2007. p. 8. ISBN 0-7385-4355-1
  9. Reed, Wallace Putnam. History of Atlanta, Georgia: with illustrations and biographical sketches of some of its prominent men and pioneers. Syracuse, NY: D. Mason & Co, 1889. p. 563. OCLC 12564880
  10. Johnson, Joan Marie. Southern Women at the Seven Sister Colleges: feminist values and social activism 1875–1915. Athens, GA: University of Georgia Press, 2008. p. 13. ISBN 978-0-8203-3095-2