ਐਮੀਨੈਮ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
No edit summary
No edit summary
ਲਾਈਨ 1: ਲਾਈਨ 1:
{{Infobox musical artist
{{Infobox musical artist
| name = Eminem
| name = ਐਮੀਨਮ
| image = Eminem DJ Hero.jpg{{!}}border<!---PLEASE DO NOT REPLACE THIS FILE WITH COPYRIGHTED IMAGES. NON-FREE FILES WILL BE REMOVED INEVITABLY FROM THE ARTICLE AND DELETED FROM WIKIMEDIA COMMONS.--->
| image = Eminem DJ Hero.jpg{{!}}border<!---PLEASE DO NOT REPLACE THIS FILE WITH COPYRIGHTED IMAGES. NON-FREE FILES WILL BE REMOVED INEVITABLY FROM THE ARTICLE AND DELETED FROM WIKIMEDIA COMMONS.--->
| imagesize =
| imagesize =
ਲਾਈਨ 7: ਲਾਈਨ 7:
| birth_name =ਮਾਰਸ਼ਲ ਬ੍ਰੂਸ ਮੈਥਰਸ
| birth_name =ਮਾਰਸ਼ਲ ਬ੍ਰੂਸ ਮੈਥਰਸ
| birth_date = {{birth date and age|mf=yes|1972|10|17}}
| birth_date = {{birth date and age|mf=yes|1972|10|17}}
| origin = ਡੇਟ੍ਰੋਇਤ, ਮਿਚੀਗਨ, ਅਮਰੀਕਾ
| origin = ਡੇਟ੍ਰੋਇਤ, ਮਿਚੀਗਨ, [[ਅਮਰੀਕਾ]]
| genre = ਹਿਪ ਹੋਪ
| genre = ਹਿਪ ਹੋਪ
| occupation = ਰੈਪ ਗਾਇਕ,ਰਿਕਾਰਡ ਨਿਰਮਾਤਾ, ਗੀਤਕਾਰ, ਅਭਿਨੇਤਾ
| occupation = ਰੈਪ ਗਾਇਕ,ਰਿਕਾਰਡ ਨਿਰਮਾਤਾ, [[ਗੀਤਕਾਰ]], [[ਅਭਿਨੇਤਾ]]
| years_active = 1996–ਵਰਤਮਾਨ
| years_active = 1996–ਵਰਤਮਾਨ
| label = ਆਫਟਰਮੈਥ, ਆਫਟਰਮੈਥ, ਸ਼ੇਡੀ, ਇੰਟਰਸਕੋਪ, ਬਾਸਮਿੰਟ, ਐਫ.ਬੀ.ਟੀ. ਪ੍ਰੋਡਕਸ਼ਨਸ
| label = ਆਫਟਰਮੈਥ, ਆਫਟਰਮੈਥ, ਸ਼ੇਡੀ, ਇੰਟਰਸਕੋਪ, ਬਾਸਮਿੰਟ, ਐਫ.ਬੀ.ਟੀ. ਪ੍ਰੋਡਕਸ਼ਨਸ

07:40, 19 ਮਈ 2018 ਦਾ ਦੁਹਰਾਅ

ਐਮੀਨਮ
ਐਮੀਨੈਮ ਲਾਸ ਏੰਜੇਲੇਸ ਵਿੱਚ ਪ੍ਰਦਰਸ਼ਨ ਕਰਦੇ ਹੋਏ
ਐਮੀਨੈਮ ਲਾਸ ਏੰਜੇਲੇਸ ਵਿੱਚ ਪ੍ਰਦਰਸ਼ਨ ਕਰਦੇ ਹੋਏ
ਜਾਣਕਾਰੀ
ਜਨਮ ਦਾ ਨਾਮਮਾਰਸ਼ਲ ਬ੍ਰੂਸ ਮੈਥਰਸ
ਜਨਮ (1972-10-17) ਅਕਤੂਬਰ 17, 1972 (ਉਮਰ 51)
ਮੂਲਡੇਟ੍ਰੋਇਤ, ਮਿਚੀਗਨ, ਅਮਰੀਕਾ
ਵੰਨਗੀ(ਆਂ)ਹਿਪ ਹੋਪ
ਕਿੱਤਾਰੈਪ ਗਾਇਕ,ਰਿਕਾਰਡ ਨਿਰਮਾਤਾ, ਗੀਤਕਾਰ, ਅਭਿਨੇਤਾ
ਸਾਲ ਸਰਗਰਮ1996–ਵਰਤਮਾਨ
ਲੇਬਲਆਫਟਰਮੈਥ, ਆਫਟਰਮੈਥ, ਸ਼ੇਡੀ, ਇੰਟਰਸਕੋਪ, ਬਾਸਮਿੰਟ, ਐਫ.ਬੀ.ਟੀ. ਪ੍ਰੋਡਕਸ਼ਨਸ
ਵੈਂਬਸਾਈਟwww.eminem.com

ਮਾਰਸ਼ਲ ਬਰੂਸ ਮੈਥਰਸ III (ਜਨਮ 17 ਅਕਤੂਬਰ 1972) ਆਪਣੇ ਸਟੇਜ ਦੇ ਨਾਮ ਐਮੀਨੈਮ ਤੋਂ ਜਾਣੇ ਜਾਣ ਵਾਲਾ ਇੱਕ ਅਮਰੀਕੀ ਰੈਪ ਗਾਇਕ,ਰਿਕਾਰਡ ਨਿਰਮਾਤਾ, ਗੀਤਕਾਰ ਅਤੇ ਅਭਿਨੇਤਾ ਹੈ। ਰੋਲੀਂਗ ਸਟੋਨਸ ਮੈਗਜ਼ੀਨ ਨੇ ਇਸਨੂੰ ਸੌ ਮਹਾਨ ਕਲਾਕਾਰਾਂ ਦੀ ਸੂਚੀ ਵਿੱਚ 83ਵੇਂ ਨੰਬਰ ਉੱਤੇ ਰੱਖਿਆ।[1]

ਐਮੀਨੈਮ 2000 ਦੇ ਦਹਾਕੇ ਵਿੱਚ ਅਮਰੀਕਾ ਦਾ ਸਭ ਤੋਂ ਵੱਧ ਕਮਾਈ ਵਾਲਾ ਕਲਾਕਾਰ ਬਣ ਗਿਆ। ਆਪਣੇ ਕੈਰੀਅਰ ਦੌਰਾਨ, ਉਸ ਦੀਆਂ 47.4 ਮਿਲੀਅਨ ਐਲਬਮਾਂ ਅਮਰੀਕਾ ਵਿੱਚ ਅਤੇ ਵਿਸ਼ਵ ਪੱਧਰ 'ਤੇ 220 ਮਿਲੀਅਨ ਰਿਕਾਰਡ ਵਿਕ ਗਈਆਂ ਚੁੱਕੀਆਂ ਹਨ। ਉਹ ਦੁਨੀਆਂ ਦੇ ਸਭ ਤੋਂ ਵਿਕਣ ਵਾਲੇ ਕਲਾਕਾਰਾਂ ਵਿੱਚੋਂ ਇੱਕ ਹੈ। ਇਸ ਤੋਂ ਇਲਾਵਾ, ਉਸ ਨੇ ਇਕੱਲੌਤਾ ਅਜਿਹਾ ਕਲਾਕਾਰ ਹੈ ਜਿਸ ਦੀਆਂ ਅੱਠ ਐਲਬਮਾਂ ਲਗਾਤਾਰ ਬਿਲਬੋਰਡ 200 ਦੇ ਟਾਪ 'ਤੇ ਰਹੀਆਂ ਹਨ। ਰੋਲਿੰਗ ਸਟੋਨ ਨਾਲ ਉਹ 'ਸਦਾਬਹਾਰ 100 ਮਹਾਨ ਕਲਾਕਾਰਾਂ' ਦੀ ਸੂਚੀ ਵਿੱਚ 83 ਵੇਂ ਸਥਾਨ 'ਤੇ ਆ ਗਿਆ ਹੈ [2] ਅਤੇ ਉਸਨੂੰ ਹਿਪ ਹੌਪ ਦਾ ਰਾਜਾ ਵੀ ਕਿਹਾ ਜਾਂਦਾ ਹੈ।

ਆਪਣੀ ਪਹਿਲੀ ਐਲਬਮ ਇਨਫੀਨੈਂਟ 1996) ਅਤੇ ਫਿਰ ਸਲੈਮ ਸ਼ੈਡਿਊ ਈਪੀ (1997) ਦੇ ਬਾਅਦ ਐਮਿਨੀਮ ਨੇ ਡਾ. ਡਰੇ ਦੇ ਨਾਲ ਆਫਟਰਮਾਥ ਐਂਟਰਟੇਨਮੈਂਟ ਨਾਲ ਜੁੜਿਆ ਅਤੇ ਬਾਅਦ ਵਿੱਚ 1999 ਵਿੱਚ ਸਲਿਮ ਸ਼ੇਡੀ ਐਲ ਪੀ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ, ਜਿਸ ਨਾਲ ਉਸ ਨੇ ਬੈਸਟ ਰੈਪ ਐਲਬਮ ਲਈ ਪਹਿਲਾ ਗ੍ਰੈਮੀ ਅਵਾਰਡ ਜਿੱਤਿਆ। ਉਸ ਦੀਆਂ ਅਗਲੀਆਂ ਦੋ ਐਲਬਮ, ਦੀ ਮਾਰਸ਼ਲ ਮੈਥਰਜ਼ ਐਲ ਪੀ 2000 ਅਤੇ ਦੀ ਐਮੀਨੇਮ ਸ਼ੋਅ 2002 , ਦੁਨੀਆ ਭਰ ਸਫਲ ਰਹੀਆਂ ਅਤੇ ਦੋਨਾਂ ਨੇ ਬੈਸਟ ਰੈਪ ਐਲਬਮ ਗ੍ਰੈਮੀ ਅਵਾਰਡ ਹਾਸਲ ਕੀਤਾ। ਇਸ ਤਰਾਂ ਐਮੀਨੈਮ ਲਗਾਤਾਰ ਤਿੰਨ ਐਲਪੀਜ਼ ਲਈ ਪੁਰਸਕਾਰ ਜਿੱਤਣ ਵਾਲਾ ਪਹਿਲਾ ਕਲਾਕਾਰ ਬਣ ਗਿਆ। ਉਸਤੋਂ ਬਾਅਦ ਉਸਦੀ 2004 ਵਿੱਚ ਆਈ ਐਲਬਮ 'ਇਨਕੋਰ' ਵੀ ਹਿੱਟ ਰਹੀ। 2005 ਵਿੱਚ ਦੌਰੇ ਤੋਂ ਬਾਅਦ ਐਮਿਨਮ ਰੁਕ ਗਿਆ ਅਤੇ ਫਿਰ 2009 ਵਿੱਚ 'ਰੀਲੈਪਸ' ਅਤੇ 2010 ਵਿੱਚ ਰਿਕਵਰੀ ਐਲਬਮ ਰੀਲੀਜ਼ ਕੀਤੀ। ਦੋਵਾਂ ਨੇ ਗ੍ਰੈਮੀ ਪੁਰਸਕਾਰ ਜਿੱਤਿਆ ਅਤੇ ਰਿਕਵਰੀ 2010 ਦੀ ਸਭ ਤੋਂ ਵੱਧ ਵਿਕਣ ਵਾਲੀ ਐਲਬਮ ਰਹੀ। ਉਸਦੀ ਅੱਠਵੀਂ ਐਲਬਮ , ਦੀ ਦ ਮਾਰਸ਼ਲ ਮੈਥਰਜ਼ ਐਲ ਪੀ -2 (2013) ਨੇ ਦੋ ਗ੍ਰੈਮੀ ਅਵਾਰਡ ਜਿੱਤੇ।

ਨਿੱਜੀ ਜੀਵਨ

ਐਮੀਨੈਮ ਦਾ ਜਨਮ 17 ਅਕਤੂਬਰ 1972 ਨੂੰ ਸੇਂਟ ਜੋਸਫ, ਮਿਸੂਰੀ ਵਿਚ ਹੋਇਆ ਸੀ। ਉਹ ਆਪਣੇ ਪਿਤਾ, ਮਾਰਸ਼ਲ ਮੈਥਰਜ਼ ਜੂਨੀਅਰ ਨੂੰ ਨਹੀਂ ਜਾਣਦੇ ਸਨ ਕਿਉਂਕਿ ਉਸਦੇ ਪਿਤਾ ਨੇ ਉਸਨੂੰ ਐਮੀਨੈਮ ਅਤੇ ਪੂਰੇ ਪਰਿਵਾਰ ਨੂੰ ਛੱਡ ਦਿੱਤਾ ਸੀ, ਜਦੋਂ ਐਮੀਨੈਮ ਅਜੇ ਬੱਚਾ ਸੀ। ਨਤੀਜੇ ਵਜੋਂ, ਐਮਿਨਮ ਨੂੰ ਉਸਦੀ ਮਾਂ ਡੈਬੋਰਾ ਮੈਥਰਜ਼ ਨੇ ਪਾਲਿਆ ਸੀ। ਉਸਦੀ ਮਾਂ ਕੁਝ ਮਹੀਨਿਆਂ ਤੋਂ ਜ਼ਿਆਦਾ ਨੌਕਰੀ ਕਰਨ ਵਿੱਚ ਕਦੇ ਕਾਮਯਾਬ ਨਹੀਂ ਹੋਈ, ਇਸ ਲਈ ਉਹ ਅਕਸਰ ਮਿਸੋਰੀਅਤੇ ਡੀਟਰੋਇਟ, ਮਿਸ਼ੀਗਨ ਵਿੱਚ ਜਗ੍ਹਾ ਬਦਲਦੇ ਰਹਿੰਦੇ ਸਨ। ਜਿਸਨੇ ਐਮੀਨੈਮ ਜੀਵਨ 'ਤੇ ਬਹੁਤ ਵੱਡਾ ਪ੍ਰਭਾਵ ਪਾਇਆ। ਐਮੀਨਮ ਨੇ ਮਿਸ਼ੀਗਨ ਦੇ ਵਾਰਨ ਵਿਚ ਲਿੰਕਨ ਹਾਈ ਸਕੂਲ ਵਿੱਚ ਦਾਖਲਾ ਲਿਆ ਅਤੇ ਉਹ ਨੌਂਵੀਂ ਜਮਾਤ ਵਿੱਚੋਂ ਤਿੰਨ ਵਾਰ ਫੇਲ ਹੋਇਆ ਅਤੇ ਅਖੀਰ 17 ਸਾਲ ਦੀ ਉਮਰ ਵਿੱਚ ਉਸਨੇ ਸਕੂਲ ਛੱਡ ਦਿੱਤਾ। ਪੜ੍ਹਾਈ ਵਿੱਚ ਕਮਜ਼ਿਰ ਵਿਦਿਆਰਥੀ ਹੋਣ ਦੇ ਬਾਵਜੂਦ, ਐਮੀਨੇਮ ਦਾ ਭਾਸ਼ਾ ਨਾਲ ਹਮੇਸ਼ਾਂ ਤੋਂ ਇੱਕ ਡੂੰਘਾ ਸਬੰਧ ਸੀ, ਉਹ ਜ਼ਿਆਦਾਤਰ ਡਿਕਸ਼ਨਰੀ ਦਾ ਅਧਿਐਨ ਕਰਦਾ ਰਹਿੰਦਾ ਸੀ। [3] ਉਸ ਦਾ ਵਿਆਹ ਕਿਮਬਰਲੀ ਐਨੀ "ਕਿਮ" ਸਕਾਟ ਨਾਲ ਹੋਇਆ ਸੀ ਦੋਵਾਂ ਦਾ ਵਿਆਹ 1999 ਵਿਚ ਹੋਇਆ ਸੀ ਅਤੇ 2001 ਵਿਚ ਉਨ੍ਹਾਂ ਦਾ ਤਲਾਕ ਹੋ ਗਿਆ ਸੀ। ਅਤੇ ੳੁਨ੍ਹਾਂ ਦੀ ੲਿੱਕ ਹੈਲੀ ਨਾਮ ਦੀ ਬੱਚੀ ਵੀ ਹੈ, ਜਿਸਦਾ ਜਨਮ 25 ਦਸੰਬਰ 1995 ਨੂੰ ਹੋੲਿਅਾ ਸੀ। ਉਸ ਨੇ ਅਤੇ ਕਿਮ ਨੇ ਜਨਵਰੀ 2006 ਵਿਚ ਦੁਬਾਰਾ ਵਿਆਹ ਕਰਵਾ ਲਿਆ ਅਤੇ ਐਮੀਨੈਮ ਨੇ ਅਪ੍ਰੈਲ ਦੇ ਸ਼ੁਰੂ ਵਿਚ ਤਲਾਕ ਦਾਇਰ ਕਰ ਦਿੱਤਾ।

ਡਿਸਕੋਗ੍ਰਾਫੀ

  • ਇਨਫੀਨੈਂਟ (1996)
  • ਦੀ ਸਲਿਮ ਸ਼ੇਡੀ ਅੈੱਲ ਪੀ (1999)
  • ਦੀ ਮਾਰਸ਼ਲ ਮੈਥਰਜ਼ ਐਲ ਪੀ (2000)
  • ਦੀ ਐਮੀਨੈਮ ਸ਼ੌਅ (2002)
  • ੲੀੰਕੋਰ (2004)
  • ਰਿਲੈਪਸ (2009)
  • ਰਿਕਵਰੀ (2010)
  • ਦੀ ਮਾਰਸ਼ਲ ਮੈਥਰਜ਼ ਐਲ ਪੀ-2 (2013)
  • ਰੀਵਾੲਿਵਲ (2017)

ਟੂਰ

ਦੀ ਮੰਸਟਰ ਟੂਰ, 2014
  • ਦੀ ਰਿਕਵਰੀ ਟੂਰ (2010–2013)
  • ਰੈਪਚਰ ਟੂਰ (2014)
  • ਰਿਵਾੲੀਵਲ ਟੂਰ (2018)

ਹਵਾਲੇ

  1. "The Immortals: Rolling Stone". Rolling Stone. Archived from the original on October 16, 2008. Retrieved October 20, 2008.
  2. Caufield, Keith. "Eminem Makes Chart History With Eighth Consecutive No. 1 Debut on Billboard 200". Billboard.
  3. https://www.biography.com/people/eminem-9542093%7Carchivedate=October 16, 2008}}October 25, 2017