ਜੀ ਵੀ ਪਲੈਖ਼ਾਨੋਵ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
'ਚਿੱਠੀਅਾਂ ਬਿਨ ਸਿਰਨਾਵਿਓਂ' ਦਾ ਪ੍ਰਕਾਸ਼ਿਤ ਸਾਲ ਸਹੀ ਕੀਤਾ|
ਲੇਖਕ ਦੀਅਾਂ ਅਨੁਵਾਦ ਰਚਨਾਵਾਂ 'ਚ ਇਜਾਫ਼ਾ ਕੀਤਾ।
ਲਾਈਨ 41: ਲਾਈਨ 41:
==ਰਚਨਾਵਾਂ==
==ਰਚਨਾਵਾਂ==
ਹੇਠ ਲਿਖਿਅਾਂ ਜੀ. ਪਲੈਖ਼ਵਾਨੋਵ ਦੀਅਾਂ ਰਚਨਾਵਾਂ ਹਨ। ਜਿਵੇਂ-
#ਸਮਾਜਵਾਦ ਤੇ ਰਾਜਨੀਤਿਕ ਸੰਘਰਸ਼(Socialism and the Political Struggle)-1883[1]
===ਮੌਲਿਕ ਰਚਨਾਵਾਂ===
#ਸਾਡੇ ਵੱਖਰੇਵੇਂ(Our differences)-1885[2]
#'''ਸਮਾਜਵਾਦ ਤੇ ਰਾਜਨੀਤਿਕ ਸੰਘਰਸ਼'''(Socialism and the Political Struggle)-1883[1]
#ਜੀ. ਅਾਈ. ਯੂਪੈਨਸਕੀ(G. I. Uspensky)-1888
#'''ਸਾਡੇ ਮਤਭੇਦ'''(Our differences)-1885[2]
#ਅਜ਼ਾਦੀ ਦਾ ਨਵਾਂ ਜੇਤੂ(A New Champion of Autocracy)-1889
#'''ਜੀ. ਅਾਈ. ਯੂਪੈਨਸਕੀ'''(G. I. Uspensky)-1888
#ਅੈੱਸ. ਕਰੋਨਿਨ(S. Karonin)-1890
#'''ਅਾਜ਼ਾਦੀ ਦਾ ਨਵਾਂ ਜੇਤੂ'''(A New Champion of Autocracy)-1889
#ਬੁਰਜੂਅਾ ਕ੍ਰਾਂਤੀ(The Bourgeois Revolution)- 1890-1891
#'''ਅੈੱਸ. ਕਰੋਨਿਨ'''(S. Karonin)-1890
#ਇਤਿਹਾਸ ਦਾ ਮਾਰਕਸਵਾਦੀ ਸੰਕਲਪ(The Materialist Conception of History)-1891
#'''ਬੁਰਜੂਅਾ ਕ੍ਰਾਂਤੀ'''(The Bourgeois Revolution)- 1890-1891
#ਹੀਗ਼ਲ ਦੀ ਮੌਤ ਦੀ ਸੱਠਵੀਂ ਵਰ੍ਹੇਗੰਡ ਲਈ(For The Sixtieth Anniversary of Hegel's Death)-1891
#'''ਇਤਿਹਾਸ ਦਾ ਮਾਰਕਸਵਾਦੀ ਸੰਕਲਪ'''(The Materialist Conception of History)-1891
#ਅਰਾਜਕਤਾਵਾਦ ਤੇ ਸਮਾਜਵਾਦ-ਇਲੀਨੋਰ ਮਾਰਕਸ ਦਾ ਪ੍ਰਸਤਾਵ(Anarchism & Socialism)-1895
#'''ਹੀਗ਼ਲ ਦੀ ਮੌਤ ਦੀ ਸੱਠਵੀਂ ਵਰ੍ਹੇਗੰਡ ਲਈ'''(For The Sixtieth Anniversary of Hegel's Death)-1891
#ਮੋਨੀਸਮ ਨਜ਼ਰੀਏ ਤੋਂ ਇਤਿਹਾਸ ਦਾ ਵਿਕਾਸ(The Development of the Monist View of History)-1895
#'''ਅਰਾਜਕਤਾਵਾਦ ਤੇ ਸਮਾਜਵਾਦ-ਇਲੀਨੋਰ ਮਾਰਕਸ ਦਾ ਪ੍ਰਸਤਾਵ'''(Anarchism & Socialism)-1895
#ਪਦਾਰਥਵਾਦ ਦੇ ਇਤਿਹਾਸ ਤੇ ਲੇਖ(Essays on the History of Materialism)-1896
#'''ਮੋਨੀਸਮ ਨਜ਼ਰੀਏ ਤੋਂ ਇਤਿਹਾਸ ਦਾ ਵਿਕਾਸ'''(The Development of the Monist View of History)-1895
#ਅੈਨ. ਅਾਈ. ਨੳੁਮੋਵ(N. I. Naumov)-1897
#'''ਪਦਾਰਥਵਾਦ ਦੇ ਇਤਿਹਾਸ ਤੇ ਲੇਖ'''(Essays on the History of Materialism)-1896
#ਏ. ਅੈੱਲ. ਵੋਲਿਨਸਕੀ:ਰੂਸੀ ਅਾਲੋਚਨਾ-ਸਾਹਿਤਿਕ ਲੇਖ(A. L. Volynsky: Russian Critics. Literary Essays -1897
#'''ਅੈਨ. ਅਾਈ. ਨੳੁਮੋਵ'''(N. I. Naumov)-1897
#ਅੈੱਨ. ਜੀ. ਚਿਰਨਸ਼ਿਵਸਕੀ ਦੀ ਸੁਹਜਵਾਦੀ ਥਿੳੂਰੀ[ਮਤ](N. G. Chernyshevsky's Aesthetic Theory)-1897
#'''ਏ. ਅੈੱਲ. ਵੋਲਿਨਸਕੀ:ਰੂਸੀ ਅਾਲੋਚਨਾ-ਸਾਹਿਤਿਕ ਲੇਖ'''(A. L. Volynsky: Russian Critics. Literary Essays -1897
#ਬਲਿੰਸਕੀ ਅਤੇ ਵਿਗਿਅਾਨਕ ਵਾਸਤਵਿਕਤਾ(Belinski and Rational Reality)-1897
#'''ਅੈੱਨ. ਜੀ. ਚਿਰਨਸ਼ਿਵਸਕੀ ਦੀ ਸੁਹਜਵਾਦੀ ਥਿੳੂਰੀ[ਮਤ]'''(N. G. Chernyshevsky's Aesthetic Theory)-1897
#ਇਤਿਹਾਸ ਦੇ ਅੰਦਰੂਨੀ ਕਿਰਦਾਰ 'ਤੇ ਪ੍ਰਸ਼ਨ(On the Question of the Individual's Role in History)-1898
#'''ਬਲਿੰਸਕੀ ਅਤੇ ਵਿਗਿਅਾਨਕ ਵਾਸਤਵਿਕਤਾ'''(Belinski and Rational Reality)-1897
#[[ਚਿੱਠੀਅਾਂ ਬਿਨ ਸਿਰਨਾਵਿਓਂ|ਚਿੱਠੀਅਾਂ ਬਿਨ ਸਿਰਨਾਵਿਓਂ-]][[1899|1899-]][[1900]]
#'''ਇਤਿਹਾਸ ਦੇ ਅੰਦਰੂਨੀ ਕਿਰਦਾਰ 'ਤੇ ਪ੍ਰਸ਼ਨ'''(On the Question of the Individual's Role in History)-1898
#ਅੈਨ. ਏ. ਨੇਕਰਾਸੋਵ-ਰੂਸੀ ਵਿੱਚ(N. A. Nekrasov-In Russian)-1903
#[[ਚਿੱਠੀਅਾਂ ਬਿਨ ਸਿਰਨਾਵਿਓਂ|'''ਚਿੱਠੀਅਾਂ ਬਿਨ ਸਿਰਨਾਵਿਓਂ'''-]][[1899|1899-]][[1900]]
#ਵਿਗਿਅਾਨਕ ਸਮਾਜਵਾਦ ਤੇ ਧਰਮ(Scientific Socialism and Religion)-1904
#'''ਅੈਨ. ਏ. ਨੇਕਰਾਸੋਵ-ਰੂਸੀ ਵਿੱਚ'''(N. A. Nekrasov-In Russian)-1903
# ਦੋ ਮੋਰਚਿਅਾਂ 'ਤੇ:ਰਾਜਨੀਤਿਕ ਲੇਖਾਂ ਦਾ ਸੰਗ੍ਰਹਿ-ਰੂਸੀ ਵਿੱਚ(On Two Fronts: Collection of Political Articles)- 1905
#'''ਵਿਗਿਅਾਨਕ ਸਮਾਜਵਾਦ ਤੇ ਧਰਮ'''(Scientific Socialism and Religion)-1904
#ਸਮਾਜਵਾਦੀ ਨਜ਼ਰੀਏ ਤੋਂ ਅਠਾਰਵੀਂ ਸਦੀ ਦਾ ਫ਼ਰਾਂਸੀਸੀ ਨਾਟਕ ਤੇ ਫ਼ਰਾਂਸੀਸੀ ਚਿੱਤਰਕਾਰੀ (French Drama and French Painting of the Eighteenth Century from the Sociological Viewpoint)1905
#'''ਦੋ ਮੋਰਚਿਅਾਂ 'ਤੇ:ਰਾਜਨੀਤਿਕ ਲੇਖਾਂ ਦਾ ਸੰਗ੍ਰਹਿ-ਰੂਸੀ ਵਿੱਚ'''(On Two Fronts: Collection of Political Articles)- 1905
#ਪ੍ਰੋਲੇਤਾਰੀ ਲਹਿਰ ਤੇ ਬੁਰਜੂਅਾ ਕਲਾ(The Proletarian Movement and Bourgeois Art)1905
#'''ਸਮਾਜਵਾਦੀ ਨਜ਼ਰੀਏ ਤੋਂ ਅਠਾਰਵੀਂ ਸਦੀ ਦਾ ਫ਼ਰਾਂਸੀਸੀ ਨਾਟਕ ਤੇ ਫ਼ਰਾਂਸੀਸੀ ਚਿੱਤਰਕਾਰੀ''' (French Drama and French Painting of the Eighteenth Century from the Sociological Viewpoint)1905
#ਹੈਨਰਿਕ ਇਬਸਨ(Henrik Ibsen)-1906
#'''ਪ੍ਰੋਲੇਤਾਰੀ ਲਹਿਰ ਤੇ ਬੁਰਜੂਅਾ ਕਲਾ'''(The Proletarian Movement and Bourgeois Art)1905
#ਅਸੀਂ ਤੇ ੳੁਹ-ਰੂਸੀ ਵਿੱਚ(Us and Them-in Russian)-1907
#'''ਹੈਨਰਿਕ ਇਬਸਨ'''(Henrik Ibsen)-1906
#ਮਨੋਵਿਗਿਅਾਨ ੳੁੱਤੇ ਮਜ਼ਦੂਰ ਸੰਘਰਸ਼(On the Psychology of the Workers' Movement)-1907
#'''ਅਸੀਂ ਤੇ ੳੁਹ-ਰੂਸੀ ਵਿੱਚ'''(Us and Them-in Russian)-1907
#ਮਾਰਕਸਵਾਦਵਾਦ ਦੀਅਾਂ ਮੌਲਕਿ ਸਮੱਸਿਅਾ(Fundamental Problems of Marxism)-1908
#'''ਮਨੋਵਿਗਿਅਾਨ ੳੁੱਤੇ ਮਜ਼ਦੂਰ ਸੰਘਰਸ਼'''(On the Psychology of the Workers' Movement)-1907
#ਸਾਡੀ ਵਰਤਮਾਨੀ ਵਿਚਾਰਧਾਰਾ-ਫ਼ਲਸਤੀਨ ਦੇ ਦਿਨਾਂ ਵੇਲ਼ੇ(The Ideology of Our Present-Day Philistine)-1908
#'''ਮਾਰਕਸਵਾਦਵਾਦ ਦੀਅਾਂ ਮੌਲਿਕ ਸਮੱਸਿਅਾ'''(Fundamental Problems of Marxism)-1908
#ਟਾਲਸਟਾਏ ਅਤੇ ਕ਼ੁਦਰਤ(Tolstoy and Nature)1908
#'''ਸਾਡੀ ਵਰਤਮਾਨੀ ਵਿਚਾਰਧਾਰਾ-ਫ਼ਲਸਤੀਨ ਦੇ ਦਿਨਾਂ ਵੇਲ਼ੇ'''(The Ideology of Our Present-Day Philistine)-1908
#ਰੂਸ 'ਚ ਅਖੌਤੀ ਧਾਰਮਿਕ ਖੌਜਾਂ(On the So-Called Religious Seekings in Russia(-1909
#'''ਟਾਲਸਟਾਏ ਅਤੇ ਕ਼ੁਦਰਤ'''(Tolstoy and Nature)1908
#ਅੈਨ. ਜੀ. ਚਿਰਨਸ਼ਿਵਸਕੀ(N. G. Chernyshevsky) -1909
#'''ਰੂਸ 'ਚ ਅਖੌਤੀ ਧਾਰਮਿਕ ਖੌਜਾਂ'''(On the So-Called Religious Seekings in Russia(-1909
#ਕਾਰਲ ਮਾਰਕਸ ਤੇ ਲੀਵ ਟਾਲਸਟਾਏ(Karl Marx and Lev Tolstoy)1911
#'''ਅੈਨ. ਜੀ. ਚਿਰਨਸ਼ਿਵਸਕੀ'''(N. G. Chernyshevsky) -1909
#ਏ. ਅਾਈ. ਹੇਰਜ਼ਿਨ ਅਤੇ ਸਰਫ਼ਡੋਮ(A. I. Herzen and Serfdom)1911
#'''ਕਾਰਲ ਮਾਰਕਸ ਤੇ ਲੀਵ ਟਾਲਸਟਾਏ'''(Karl Marx and Lev Tolstoy)1911
#ਡੋਬਰੋਲੀਬੋਵ ਅਤੇ ਓਸਤਰੋਵਸਕੀ(Dobrolyubov and Ostrovsky)1911
#'''ਏ. ਅਾਈ. ਹੇਰਜ਼ਿਨ ਅਤੇ ਸਰਫ਼ਡੋਮ'''(A. I. Herzen and Serfdom)1911
#ਕਲਾ ਤੇ ਸਮਾਜੀ ਜੀਵਨ(Art and Social Life)1912–1913
#'''ਡੋਬਰੋਲੀਬੋਵ ਅਤੇ ਓਸਤਰੋਵਸਕੀ'''(Dobrolyubov and Ostrovsky)1911
#ਮਾਤਭੂਮੀ ਦੇ ਸਾਲ: ਲੇਖਾਂ ਤੇ ਭਾਸ਼ਣਾਂ ਦਾ ਸੰਪੂਰਨ ਸੰਗ੍ਰਹਿ- ਵੋਲਿੳੂਮ-1 ਵੋਲਿੳੂਮ-2)-ਰੂਸੀ ਭਾਸ਼ਾ ਵਿੱਚ(Year of the Motherland: Complete Collected Articles and Speeches, 1917-1918, In Two Volumes. Volume 1; Volume 2 -In Russian)-1921
#'''ਕਲਾ ਤੇ ਸਮਾਜੀ ਜੀਵਨ'''(Art and Social Life)1912–1913

#'''ਮਾਤਭੂਮੀ ਦੇ ਸਾਲ: ਲੇਖਾਂ ਤੇ ਭਾਸ਼ਣਾਂ ਦਾ ਸੰਪੂਰਨ ਸੰਗ੍ਰਹਿ- ਵੋਲਿੳੂਮ-1 ਵੋਲਿੳੂਮ-2)-ਰੂਸੀ ਭਾਸ਼ਾ ਵਿੱਚ'''(Year of the Motherland: Complete Collected Articles and Speeches, 1917-1918, In Two Volumes. Volume 1; Volume 2 -In Russian)-1921
===ਅਨੁਵਾਦ===
#'''ਕਮਿੳੁਨਿਸਟ ਮੈਨੀਫੈਸਟੋ(ਚੋਣ ਮਨੋਰਥ ਪੱਤਰ) ਦਾ ਰੂਸੀ 'ਚ ਅਨੁਵਾਦ-1882।'''
#'''ਲੁਡਵਿਕ ਫ਼ਾਇਰਬਾਖ਼।'''
#'''ਕਲਾਸਕੀ ਜਰਮਨ ਦਰਸ਼ਨ ਦਾ ਅੰਤ।'''
#'''ਫ਼ਾਇਰਬਾਖ਼ ਤੇ ਥੀਸਿਜ਼(ਮੱਤ-ਪੱਤਰ)।'''
#'''ਪਵਿੱਤਰ ਪਰਿਵਾਰ ਦੇ ਕੁਝ ਅੰਸ਼।'''


==ਹਵਾਲੇ==
==ਹਵਾਲੇ==

10:06, 8 ਜੂਨ 2018 ਦਾ ਦੁਹਰਾਅ

ਜੀ ਵੀ ਪਲੈਖ਼ਾਨੋਵ

ਜੀ ਵੀ ਪਲੈਖ਼ਾਨੋਵ ਦਾ ਪੂਰਾ ਨਾਂ 'ਜਿਆਰਜੀ ਵੈਲੇਂਤੀਨੋਵਿਚ ਪਲੈਖ਼ਾਨੋਵ(ਰੂਸੀ 'ਚ : Георгий Валентинович Плеханов,)[1] ਸੀ। ਇੱਕ ਰੂਸੀ ਕ੍ਰਾਂਤੀਕਾਰੀ ਅਤੇ ਰੂਸ ਦੇ ਸਭ ਤੋਂ ਪਹਿਲੇ ਮਾਰਕਸਵਾਦੀ ਚਿੰਤਕ ਸਨ। ਉਹ ਰੂਸ ਵਿੱਚ ਸੋਸ਼ਲ ਡੈਮੋਕ੍ਰੈਟਿਕ ਅੰਦੋਲਨ ਦੇ ਇੱਕ ਸੰਸਥਾਪਕ ਸੀ। 1880 ਅਤੇ 1890 ਦੇ ਦਹਾਕਿਆਂ ਵਿੱਚ ਉਨ੍ਹਾਂ ਨੇ ਪੂਰੀ ਦੁਨੀਆਂ ਨੂੰ ਮਾਰਕਸਵਾਦੀ ਸਿਧਾਂਤ ਅਤੇ ਉਸਦੇ ਇਤਿਹਾਸ ਦੇ ਬਾਰੇ ਸ਼ਾਨਦਾਰ ਰਚਨਾਵਾਂ ਦਿੱਤੀਆਂ, ਜਿਨ੍ਹਾਂ ਵਿੱਚ ਉਨ੍ਹਾਂ ਨੇ ਮਜ਼ਦੂਰ ਜਮਾਤ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਪੇਸ਼ ਕਰਨ ਵਾਲ਼ੇ ਕਾਰਲ ਮਾਰਕਸ ਅਤੇ ਫਰੈਡਰਿਕ ਏਂਗਲਜ਼ ਦੇ ਵਿਚਾਰਾਂ ਅਤੇ ਸਿਖਿਆਵਾਂ ਦੀ ਨਾ ਸਿਰਫ਼ ਰੱਖਿਆ ਕੀਤੀ, ਸਗੋਂ ਉਨ੍ਹਾਂ ਨੂੰ ਹੋਰ ਵਿਕਸਿਤ ਵੀ ਕੀਤਾ ਅਤੇ ਉਨ੍ਹਾਂ ਦੀ ਨੂੰ ਵਿਆਖਿਆ ਅਤੇ ਵਿਸਤਾਰ ਕਰ ਕੇ ਲੋਕਪ੍ਰਿਯ ਬਣਾਇਆ। ਮਾਰਕਸ ਅਤੇ ਏਂਗਲਜ ਜਰਮਨੀ ਦੇ ਅਜਿਹੇ ਬੁੱਧੀਜੀਵੀ ਸਨ, ਜਿਨ੍ਹਾਂ ਨੇ ਰਾਜਨੀਤੀ ਸ਼ਾਸਤਰ, ਅਰਥ ਸ਼ਾਸਤਰ ਅਤੇ ਦਰਸ਼ਨ ਸ਼ਾਸਤਰ ਦੇ ਖੇਤਰਾਂ ਵਿੱਚ ਮਜ਼ਦੂਰ ਵਰਗ ਦਾ ਪੱਖ ਲੈਂਦੇ ਹੋਏ ਉਸ ਸਮੇਂ ਤੱਕ ਸੰਸਾਰ ਵਿੱਚ ਪ੍ਰਚੱਲਿਤ ਵਿਚਾਰਾਂ ਅਤੇ ਵਿਚਾਰਧਾਰਾਵਾਂ ਦੀ ਆਲੋਚਨਾ ਕਰਦੇ ਹੋਏ ਮਜ਼ਦੂਰ ਵਰਗ ਦੀ ਮੁਕਤੀ ਦਾ ਕ੍ਰਾਂਤੀਕਾਰੀ ਸਿਧਾਂਤ ਪੇਸ਼ ਕੀਤਾ ਸੀ। ਦਹਾਕਿਆਂ ਦੀ ਮਿਹਨਤ, ਸੰਘਰਸ਼, ਅਧਿਅੈਨ, ਬਹਿਸ-ਮੁਬਾਹਸਿਆਂ ਨਾਲ਼ ਵਿਕਸਤ ਇਹੀ ਯੁਗਾਂਤਰਕਾਰੀ ਸਿੱਧਾਂਤ ਮਾਰਕਸਵਾਦ, ਵਿਗਿਆਨਕ ਸਮਾਜਵਾਦ, ਸਾਮਵਾਦ (ਕਮਿਊਨਿਜ਼ਮ) ਆਦਿ ਦੇ ਨਾਮ ਨਾਲ਼ ਜਾਣਿਆ ਜਾਂਦਾ ਹੈ।

ਜਨਮ

ਜੀ.ਵੀ. ਪਲੈਖ਼ਨੋਵ ਦਾ ਜਨਮ 29 ਨਵੰਬਰ 1856 ਈ: ਨੂੰ ਸਾਮਰਾਜੀ(ਇੰਪੀਰੀਅਲ)ਰੂਸ 'ਚ ਹੋਇਅਾ। ਪਲੈਖ਼ਾਨੋਵ ਇੱਕ ਸਿਧਾਂਤਕ ਲੇਖਕ ਸੀ, ਜਿਸ ਦੀ ਭਾਸ਼ਾ ਰੂਸੀ ਸੀ। ਪਲੈਖ਼ਾਨੋਵ ਨੇ ਸਮਾਜਵਾਦੀ ਅਦੋਲਨ 'ਚ ਭਾਗ ਲਿਅਾ ਤੇ ਲੇਖਕ ਵੱਜੋਂ ਇਤਿਹਾਸ ਦੀ ਅਦਵੈਤਵਾਦੀ ਵਿਅਾਖਿਅਾ ਕੀਤੀ।

ਵਿਅਾਹ

1879 ਵਿੱਚ ਪਲੈਖ਼ਾਨੋਵ ਦਾ ਵਿਅਾਹ 'ਰੋਜ਼ਾਲਿਅਾ ਬੋਗਰਾਡ' ਨਾਲ਼ ਹੋਇਅਾ, ਜੋ 1880 'ਚ ਸਵਿਟਜ਼ਰਲੈਂਡ 'ਚ ਗ਼ੁਲਾਮੀ ਦੇ ਵਕ਼ਤ ੳੁਸਦੇ ਨਾਲ਼ ਸੀ। ਪਲੈਖ਼ਾਨੋਵ ਦੇ ਚਾਰ ਧੀਅਾਂ ਸਨ, ਜਿਨ੍ਹਾਂ ਵਿੱਚੋਂ ਦੋ ਬਚਪਨ 'ਚ ਹੀ ਮਰ ਗਈਅਾਂ। ਰੋਜ਼ਾਲਿਅਾ 1856 'ਚ 'ਖੇਰਸਨ ਓਬਲਾਸਟ' (ਮੌਜੂਦਾ ਯੂਕਰੇਨ ਪਰ ੳੁਸ ਵਕ਼ਤ ਰੂਸੀ ਸਾਮਰਾਜ ਦਾ ਹਿੱਸਾ ਸੀ) ਦੀ ਜੁਵਿਸ਼ ਕਲੋਨੀ ਦੇ 'ਡੋਬਰੋਏ' ਵਿੱਚ ਜਨਮੀ ਸੀ। ੳੁਸਨੇ 'ਸੇਂਟ ਪੀਟਰਸਬਰਗ', ਜਿਸ ਵਿੱਚ ਅੌਰਤਾਂ ਲਈ ਮੈਡੀਕਲ ਪੜ੍ਹਾਈ ਦੇ ਕੋਰਸ 1873 ਈ: ਵਿੱਚ ਖੋਲੇ ਗਏ, ਵਿੱਚ ਡਾਕਟਰੀ ਦੀ ਸਿਖਲਾਈ ਲਈ।[2]

ਇਤਿਹਾਸਿਕ ਭੌਤਿਕਵਾਦ ਦੀ ਵਿਆਖਿਆ

ਇਤਿਹਾਸ ਵਿੱਚ ਵੱਖ-ਵੱਖ ਸਮਾਜਿਕ ਵਿਵਸਥਾਵਾਂ (ਆਦਿਮ ਸਾਮਵਾਦ, ਦਾਸ ਸਮਾਜ, ਸਾਮੰਤੀ ਸਮਾਜ, ਪੂੰਜੀਵਾਦੀ ਸਮਾਜ) ਦੇ ਵਿਕਾਸ ਦੇ ਵਿਗਿਆਨ ਨੂੰ ਪੇਸ਼ ਕਰਨ ਵਾਲ਼ਾ ਮਾਰਕਸਵਾਦੀ ਸਿਧਾਂਤ ਹੀ 'ਇਤਿਹਾਸਿਕ ਭੌਤਿਕਵਾਦ' ਕਹਾਉਂਦਾ ਹੈ। ਪਲੈਖ਼ਾਨੋਵ ਨੇ ਇਤਿਹਾਸਿਕ ਭੌਤਿਕਵਾਦ ਦੀ ਵਿਆਖਿਆ ਕੀਤੀ। ਇਸਦੇ ਇਲਾਵਾ ਉਨ੍ਹਾਂ ਨੇ ਇਤਿਹਾਸ ਵਿੱਚ ਵਿਆਪਕ ਆਮ ਜਨਤਾ ਅਤੇ ਆਦਮੀਆਂ (ਨੇਤਾਵਾਂ) ਦੀ ਭੂਮਿਕਾ, ਮਾਲੀ ਹਾਲਤ ਦੇ ਬੁਨਿਆਦੀ ਢਾਂਚੇ ਦੇ ਅਧਿਰਚਨਾ (ਰਾਜਨੀਤੀ, ਕਾਨੂੰਨ, ਸਾਹਿਤ, ਵਿਚਾਰਧਾਰਾਵਾਂ, ਨੈਤਿਕਤਾ, ਰੀਤੀਆਂ...) ਦੇ ਨਾਲ਼ ਸੰਬੰਧਾਂ ਦੀ ਮਾਰਕਸਵਾਦ ਦੇ ਆਧਾਰ ਉੱਤੇ ਵਿਗਿਆਨਕ ਜਾਂਚ ਪੜਤਾਲ ਕੀਤੀ। ਸਮਾਜਕ ਤਬਦੀਲੀ ਅਤੇ ਵਿਕਾਸ ਵਿੱਚ ਵਿਚਾਰਧਾਰਾਵਾਂ ਦੇ ਮਹੱਤਵ ਬਾਰੇ ਵੀ ਪਲੈਖ਼ਾਨੋਵ ਨੇ ਲਿਖਿਆ। ਦਰਸ਼ਨ ਸ਼ਾਸਤਰ, ਸੁਹਜ ਸ਼ਾਸਤਰ, ਸਾਮਾਜਕ ਅਤੇ ਰਾਜਨੀਤਕ ਵਿਚਾਰਾਂ ਦੇ ਇਤਿਹਾਸ ਅਤੇ ਖ਼ਾਸ ਕਰ ਰੂਸ ਵਿੱਚ ਭੌਤਿਕਵਾਦ ਅਤੇ ਦਰਸ਼ਨ ਸ਼ਾਸਤਰ ਦੇ ਇਤਿਹਾਸ ਬਾਰੇ ਉਨ੍ਹਾਂ ਦੀਆਂ ਰਚਨਾਵਾਂ ਵਿਗਿਆਨਕ ਵਿਚਾਰਾਂ ਅਤੇ ਪ੍ਰਗਤੀਸ਼ੀਲ ਸੰਸਕ੍ਰਿਤੀ ਦੇ ਵਿਕਾਸ ਦੇ ਸੰਦਰਭ ਵਿੱਚ ਵਡਮੁੱਲਾ ਯੋਗਦਾਨ ਹਨ।

ਮੌਤ

ਜੀ.ਵੀ ਪਲੈਖ਼ਾਨੋਵ ਦੀ 30 ਮਈ-1918 ਨੂੰ ਫ਼ਿਨਲੈਂਡ ਵਿੱਚ ਮੌਤ ਹੋਈ। ੳੁਹ ਤੇ ੳੁਸਦੀ ਪਤਨੀ ਰੋਜ਼ਾਲੀਅਾ ਬੋਗਰਾਡ ਦੋਨੋਂ ਕਈ ਵਾਰ ਪਲੈਖ਼ਾਨੋਵ ਦੇ ਡਾਕਟਰ ਦੀ ਸਲਾਹ 'ਤੇ ਜਨੇਵਾ, ਪੈਰਿਸ ਅਤੇ ਇਟਾਲਵੀ ਰਿਵੀਰਾ ਵਿੱਚ ਰਹੇ। ਰੋਜ਼ਾਲੀਅਾ ੳੁਹ ਵਾਪਸ ਅਾਪਣੇ ਪਤੀ(ਪਲੈਖ਼ਾਨੋਵ) ਨਾਲ਼ 'ਫ਼ਰਵਰੀ ਇਨਕ਼ਲਾਬ' ਦੇ ਮੱਦੇਨਜ਼ਰ ਪੈਟ੍ਰੋਗ੍ਰਾਡ ਵਾਪਸ ਅਾ ਗਈ ਸੀ ਤੇ ਪਲੈਖ਼ਾਨੋਵ ਦੀ ਮੌਤ ਵੇਲ਼ੇ ੳੁਹ ਪਲੈਖ਼ਾਨੋਵ ਦੇ ਨਾਲ਼ ਸੀ। ਫ਼ਿਰ ੳੁਹ ਪੈਰਿਸ ਨੂੰ ਮੁੜ ਗਈ, ਜਿੱਥੇ 1949 ਈ: 'ਚ 'ਰੋਜ਼ਾਲੀਅਾ ਬੋਗਰਾਡ' ਦੀ ਵੀ ਮੌਤ ਹੋ ਗਈ।[3]

ਰਚਨਾਵਾਂ

ਹੇਠ ਲਿਖਿਅਾਂ ਜੀ. ਪਲੈਖ਼ਵਾਨੋਵ ਦੀਅਾਂ ਰਚਨਾਵਾਂ ਹਨ। ਜਿਵੇਂ-

ਮੌਲਿਕ ਰਚਨਾਵਾਂ

  1. ਸਮਾਜਵਾਦ ਤੇ ਰਾਜਨੀਤਿਕ ਸੰਘਰਸ਼(Socialism and the Political Struggle)-1883[1]
  2. ਸਾਡੇ ਮਤਭੇਦ(Our differences)-1885[2]
  3. ਜੀ. ਅਾਈ. ਯੂਪੈਨਸਕੀ(G. I. Uspensky)-1888
  4. ਅਾਜ਼ਾਦੀ ਦਾ ਨਵਾਂ ਜੇਤੂ(A New Champion of Autocracy)-1889
  5. ਅੈੱਸ. ਕਰੋਨਿਨ(S. Karonin)-1890
  6. ਬੁਰਜੂਅਾ ਕ੍ਰਾਂਤੀ(The Bourgeois Revolution)- 1890-1891
  7. ਇਤਿਹਾਸ ਦਾ ਮਾਰਕਸਵਾਦੀ ਸੰਕਲਪ(The Materialist Conception of History)-1891
  8. ਹੀਗ਼ਲ ਦੀ ਮੌਤ ਦੀ ਸੱਠਵੀਂ ਵਰ੍ਹੇਗੰਡ ਲਈ(For The Sixtieth Anniversary of Hegel's Death)-1891
  9. ਅਰਾਜਕਤਾਵਾਦ ਤੇ ਸਮਾਜਵਾਦ-ਇਲੀਨੋਰ ਮਾਰਕਸ ਦਾ ਪ੍ਰਸਤਾਵ(Anarchism & Socialism)-1895
  10. ਮੋਨੀਸਮ ਨਜ਼ਰੀਏ ਤੋਂ ਇਤਿਹਾਸ ਦਾ ਵਿਕਾਸ(The Development of the Monist View of History)-1895
  11. ਪਦਾਰਥਵਾਦ ਦੇ ਇਤਿਹਾਸ ਤੇ ਲੇਖ(Essays on the History of Materialism)-1896
  12. ਅੈਨ. ਅਾਈ. ਨੳੁਮੋਵ(N. I. Naumov)-1897
  13. ਏ. ਅੈੱਲ. ਵੋਲਿਨਸਕੀ:ਰੂਸੀ ਅਾਲੋਚਨਾ-ਸਾਹਿਤਿਕ ਲੇਖ(A. L. Volynsky: Russian Critics. Literary Essays -1897
  14. ਅੈੱਨ. ਜੀ. ਚਿਰਨਸ਼ਿਵਸਕੀ ਦੀ ਸੁਹਜਵਾਦੀ ਥਿੳੂਰੀ[ਮਤ](N. G. Chernyshevsky's Aesthetic Theory)-1897
  15. ਬਲਿੰਸਕੀ ਅਤੇ ਵਿਗਿਅਾਨਕ ਵਾਸਤਵਿਕਤਾ(Belinski and Rational Reality)-1897
  16. ਇਤਿਹਾਸ ਦੇ ਅੰਦਰੂਨੀ ਕਿਰਦਾਰ 'ਤੇ ਪ੍ਰਸ਼ਨ(On the Question of the Individual's Role in History)-1898
  17. ਚਿੱਠੀਅਾਂ ਬਿਨ ਸਿਰਨਾਵਿਓਂ-1899-1900
  18. ਅੈਨ. ਏ. ਨੇਕਰਾਸੋਵ-ਰੂਸੀ ਵਿੱਚ(N. A. Nekrasov-In Russian)-1903
  19. ਵਿਗਿਅਾਨਕ ਸਮਾਜਵਾਦ ਤੇ ਧਰਮ(Scientific Socialism and Religion)-1904
  20. ਦੋ ਮੋਰਚਿਅਾਂ 'ਤੇ:ਰਾਜਨੀਤਿਕ ਲੇਖਾਂ ਦਾ ਸੰਗ੍ਰਹਿ-ਰੂਸੀ ਵਿੱਚ(On Two Fronts: Collection of Political Articles)- 1905
  21. ਸਮਾਜਵਾਦੀ ਨਜ਼ਰੀਏ ਤੋਂ ਅਠਾਰਵੀਂ ਸਦੀ ਦਾ ਫ਼ਰਾਂਸੀਸੀ ਨਾਟਕ ਤੇ ਫ਼ਰਾਂਸੀਸੀ ਚਿੱਤਰਕਾਰੀ (French Drama and French Painting of the Eighteenth Century from the Sociological Viewpoint)1905
  22. ਪ੍ਰੋਲੇਤਾਰੀ ਲਹਿਰ ਤੇ ਬੁਰਜੂਅਾ ਕਲਾ(The Proletarian Movement and Bourgeois Art)1905
  23. ਹੈਨਰਿਕ ਇਬਸਨ(Henrik Ibsen)-1906
  24. ਅਸੀਂ ਤੇ ੳੁਹ-ਰੂਸੀ ਵਿੱਚ(Us and Them-in Russian)-1907
  25. ਮਨੋਵਿਗਿਅਾਨ ੳੁੱਤੇ ਮਜ਼ਦੂਰ ਸੰਘਰਸ਼(On the Psychology of the Workers' Movement)-1907
  26. ਮਾਰਕਸਵਾਦਵਾਦ ਦੀਅਾਂ ਮੌਲਿਕ ਸਮੱਸਿਅਾ(Fundamental Problems of Marxism)-1908
  27. ਸਾਡੀ ਵਰਤਮਾਨੀ ਵਿਚਾਰਧਾਰਾ-ਫ਼ਲਸਤੀਨ ਦੇ ਦਿਨਾਂ ਵੇਲ਼ੇ(The Ideology of Our Present-Day Philistine)-1908
  28. ਟਾਲਸਟਾਏ ਅਤੇ ਕ਼ੁਦਰਤ(Tolstoy and Nature)1908
  29. ਰੂਸ 'ਚ ਅਖੌਤੀ ਧਾਰਮਿਕ ਖੌਜਾਂ(On the So-Called Religious Seekings in Russia(-1909
  30. ਅੈਨ. ਜੀ. ਚਿਰਨਸ਼ਿਵਸਕੀ(N. G. Chernyshevsky) -1909
  31. ਕਾਰਲ ਮਾਰਕਸ ਤੇ ਲੀਵ ਟਾਲਸਟਾਏ(Karl Marx and Lev Tolstoy)1911
  32. ਏ. ਅਾਈ. ਹੇਰਜ਼ਿਨ ਅਤੇ ਸਰਫ਼ਡੋਮ(A. I. Herzen and Serfdom)1911
  33. ਡੋਬਰੋਲੀਬੋਵ ਅਤੇ ਓਸਤਰੋਵਸਕੀ(Dobrolyubov and Ostrovsky)1911
  34. ਕਲਾ ਤੇ ਸਮਾਜੀ ਜੀਵਨ(Art and Social Life)1912–1913
  35. ਮਾਤਭੂਮੀ ਦੇ ਸਾਲ: ਲੇਖਾਂ ਤੇ ਭਾਸ਼ਣਾਂ ਦਾ ਸੰਪੂਰਨ ਸੰਗ੍ਰਹਿ- ਵੋਲਿੳੂਮ-1 ਵੋਲਿੳੂਮ-2)-ਰੂਸੀ ਭਾਸ਼ਾ ਵਿੱਚ(Year of the Motherland: Complete Collected Articles and Speeches, 1917-1918, In Two Volumes. Volume 1; Volume 2 -In Russian)-1921

ਅਨੁਵਾਦ

  1. ਕਮਿੳੁਨਿਸਟ ਮੈਨੀਫੈਸਟੋ(ਚੋਣ ਮਨੋਰਥ ਪੱਤਰ) ਦਾ ਰੂਸੀ 'ਚ ਅਨੁਵਾਦ-1882।
  2. ਲੁਡਵਿਕ ਫ਼ਾਇਰਬਾਖ਼।
  3. ਕਲਾਸਕੀ ਜਰਮਨ ਦਰਸ਼ਨ ਦਾ ਅੰਤ।
  4. ਫ਼ਾਇਰਬਾਖ਼ ਤੇ ਥੀਸਿਜ਼(ਮੱਤ-ਪੱਤਰ)।
  5. ਪਵਿੱਤਰ ਪਰਿਵਾਰ ਦੇ ਕੁਝ ਅੰਸ਼।

ਹਵਾਲੇ

  1. http://www.britannica.com/EBchecked/topic/464622/Georgy-Valentinovich-Plekhanov
  2. Saunders, David (1992). Russia in the Age of Reaction and Reform. Longman. pp. 317–319. ISBN 0582489784.
  3. Gil', Liubov' (2016). "Bograd, Rozaliia Markovna Bograd-Plekhanova".