ਮਾਰਕ ਰੂਫ਼ਾਲੋ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
ਛੋNo edit summary
ਛੋNo edit summary
ਲਾਈਨ 17: ਲਾਈਨ 17:


ਰੂਫ਼ਾਲੋ ਨੂੰ ''ਮਾਰਵਲ ਸਿਨੇਮੈਟਿਕ ਯੂਨੀਵਰਸ'' ਵਿੱਚ ''ਮਾਰਵਲ ਕਾਮਿਕ'' ਦੇ ਪਾਤਰ '''ਬਰੂਸ ਬੈਨਰ / ਹਲਕ''' ਦੀ ਭੂਮਿਕਾ ਨਿਭਾੳੁਣ 'ਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਹੋੲੀ। ਫਿਰ ੳੁਸਨੇ [[ਦ ਅਵੈਂਜਰਸ (2012 ਫ਼ਿਲਮ)|ਦਿ ਅਵੈਂਜਰਸ (2012)]], ''ਅਾੲਿਰਨ ਮੈਨ-3'' (2013), ''ਅਵੈਂਜਰਸ: ਦਿ ੲੇਜ ਅਾਫ ਅਲਟਰਾੱਨ'' (2015), ''ਥੋਰ: ਰੈਗਨਾਰੌਕ'' (2017) ਅਤੇ ''ਅਵੈਂਜਰਸ: ੲਿਨਫਨਿਟੀ ਵਾਰ'' (2018) ਵਿੱਚ ਕੰਮ ਕੀਤਾ।
ਰੂਫ਼ਾਲੋ ਨੂੰ ''ਮਾਰਵਲ ਸਿਨੇਮੈਟਿਕ ਯੂਨੀਵਰਸ'' ਵਿੱਚ ''ਮਾਰਵਲ ਕਾਮਿਕ'' ਦੇ ਪਾਤਰ '''ਬਰੂਸ ਬੈਨਰ / ਹਲਕ''' ਦੀ ਭੂਮਿਕਾ ਨਿਭਾੳੁਣ 'ਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਹੋੲੀ। ਫਿਰ ੳੁਸਨੇ [[ਦ ਅਵੈਂਜਰਸ (2012 ਫ਼ਿਲਮ)|ਦਿ ਅਵੈਂਜਰਸ (2012)]], ''ਅਾੲਿਰਨ ਮੈਨ-3'' (2013), ''ਅਵੈਂਜਰਸ: ਦਿ ੲੇਜ ਅਾਫ ਅਲਟਰਾੱਨ'' (2015), ''ਥੋਰ: ਰੈਗਨਾਰੌਕ'' (2017) ਅਤੇ ''ਅਵੈਂਜਰਸ: ੲਿਨਫਨਿਟੀ ਵਾਰ'' (2018) ਵਿੱਚ ਕੰਮ ਕੀਤਾ।

==ਮੁੱਢਲਾ ਜੀਵਨ==
ਰੂਫ਼ਾਲੋ ਦਾ ਜਨਮ ਕੇਨੋਸ਼ਾ, ਵਿਸਕੋਨਸਿਨ, [[ਅਮਰੀਕਾ]] ਵਿਖੇ ਹੋੲਿਅਾ ਸੀ। ੳੁਸਦੀ ਮਾਂ ਮੈਰੀ ਰੋਜ਼, ਨਾੲੀ ਅਤੇ ਅਤੇ ਉਸਦਾ ਪਿਤਾ, ਫਰੈਂਕ ਲਾਰੈਂਸ ਰੂਫ਼ਾਲੋ ਜੂਨੀਅਰ, ਇੱਕ ਪੇਂਟਰ ਦੇ ਤੌਰ ਤੇ ਕੰਮ ਕਰਦਾ ਸੀ। <ref name="actors">{{cite episode |title=Mark Ruffalo |series=Inside the Actors Studio |network=Bravo|airdate=March 19, 2007 |season=13 |number=6}}</ref><ref name="parade">{{cite magazine |last=Radar |first=Dotson |title=I Wouldn't Give Any Of It Back |magazine=Parade |date=May 9, 2004 |url=http://www.parade.com/articles/editions/2004/edition_05-09-2004/featured_0 |accessdate=September 20, 2007 |archivedate=September 30, 2007 |archiveurl=https://web.archive.org/web/20070930180147/http://www.parade.com/articles/editions/2004/edition_05-09-2004/featured_0}}</ref> ਉਸ ਦੀਆਂ ਦੋ ਭੈਣਾਂ ਤਾਨੀਆ ਅਤੇ ਨਿਕੋਲ, ਅਤੇ ਇੱਕ ਭਰਾ, ਸਕਾਟ (2008 ਵਿੱਚ ਦਿਹਾਂਤ) ਹੈ। ਰੂਫ਼ਾਲੋ ਨੇ ਵਰਜੀਨੀਆ ਬੀਚ ਦੇ ਫਸਟ ਕੋਲੋਨੀਅਲ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ।

==ਨਿੱਜੀ ਜੀਵਨ==
ਸੰਨ੍ਹ 2000 ਵਿੱਚ ਰੂਫ਼ਾਲੋ ਦਾ ਵਿਅਾਹ ਸਨਰਾੲੀਜ਼ ਕੋੲਿਗਨੀ ਨਾਲ ਹੋੲਿਅਾ ਸੀ ਅਤੇ ੳੁਨ੍ਹਾਂ ਦੇ ਤਿੰਨ ਬੱਚੇ, ਕੀਨ (ਪੁੱਤਰ) ਅਤੇ ਬੈਲਾ ਅਤੇ ਓਡੇਟ (ਧੀਅਾਂ) ਹਨ।


==ਹਵਾਲੇ==
==ਹਵਾਲੇ==

[[ਸ਼੍ਰੇਣੀ:ਜਨਮ 1967]]
[[ਸ਼੍ਰੇਣੀ:ਜਨਮ 1967]]
[[ਸ਼੍ਰੇਣੀ:ਅਮਰੀਕੀ ਅਦਾਕਾਰ]]
[[ਸ਼੍ਰੇਣੀ:ਅਮਰੀਕੀ ਅਦਾਕਾਰ]]

10:20, 22 ਜੂਨ 2018 ਦਾ ਦੁਹਰਾਅ

ਮਾਰਕ ਰੂਫ਼ਾਲੋ
2014 ਵਿੱਚ ਮਾਰਕ ਰੂਫ਼ਾਲੋ
ਜਨਮ
ਮਾਰਕ ਅੈਲਨ ਰੂਫ਼ਾਲੋ

(1967-11-22) ਨਵੰਬਰ 22, 1967 (ਉਮਰ 56)
ਕੇਨੋਸ਼ਾ, ਵਿਸਕੋਨਸਿਨ, ਅਮਰੀਕਾ
ਪੇਸ਼ਾਅਦਾਕਾਰ, ਫ਼ਿਲਮ ਨਿਰਮਾਤਾ, ਸਿਆਸੀ ਕਾਰਕੁੰਨ
ਸਰਗਰਮੀ ਦੇ ਸਾਲ1989–ਹੁਣ ਤੱਕ
ਰਾਜਨੀਤਿਕ ਦਲਡੈਮੋਕ੍ਰੇਟਿਕ
ਜੀਵਨ ਸਾਥੀ
ਸਨਰਾੲੀਜ਼ ਕੋੲਿਗਨੀ
(ਵਿ. 2000)
ਬੱਚੇ3

ਮਾਰਕ ਅੈਲਨ ਰੂਫ਼ਾਲੋ (ਜਨਮ ਨਵੰਬਰ 22, 1967) ਇੱਕ ਅਮਰੀਕੀ ਅਦਾਕਾਰ, ਫਿਲਮ ਨਿਰਮਾਤਾ ਅਤੇ ਸਮਾਜਿਕ ਕਾਰਕੁੰਨ ਹੈ। ਉਸਨੇ ਸੀਬੀਐਸ ਸਮਰ ਪਲੇਹਾਊਸ (1989) ਦੇ ਇੱਕ ਐਪੀਸੋਡ ਤੋਂ ਸਕ੍ਰੀਨ ਤੇ ਸ਼ੁਰੂਆਤ ਕੀਤੀ। ਬਾਅਦ ਵਿੱਚ ਉਹ ਦਿਸ ੲਿਜ਼ ਅਾਰ ਯੂਥ (1996) , 13 ਗੋੲਿੰਗ ਅਾਨ 30 (2004), ਜ਼ੋਡਿਕ (2007), ਵੱਟ ਡਜ਼'ਨਟ ਕਿਲ ਯੂ (2008) ਅਾਦਿ ਫਿਲਮਾਂ ਵਿੱਚ ਨਜ਼ਰ ਅਾੲਿਅਾ। ਉਸਨੇ ਨਾਓ ਯੂ ਸੀ ਮੀ-2 (2016) ਵਿੱਚ ਐਫਬੀਆਈ ਦੇ ਸਪੈਸ਼ਲ ਏਜੰਟ ਡਾਇਲਨ ਰੋਡੇਸ ਦੀ ਭੂਮਿਕਾ ਨਿਭਾੲੀ ਸੀ।

ਰੂਫ਼ਾਲੋ ਨੂੰ ਮਾਰਵਲ ਸਿਨੇਮੈਟਿਕ ਯੂਨੀਵਰਸ ਵਿੱਚ ਮਾਰਵਲ ਕਾਮਿਕ ਦੇ ਪਾਤਰ ਬਰੂਸ ਬੈਨਰ / ਹਲਕ ਦੀ ਭੂਮਿਕਾ ਨਿਭਾੳੁਣ 'ਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਹੋੲੀ। ਫਿਰ ੳੁਸਨੇ ਦਿ ਅਵੈਂਜਰਸ (2012), ਅਾੲਿਰਨ ਮੈਨ-3 (2013), ਅਵੈਂਜਰਸ: ਦਿ ੲੇਜ ਅਾਫ ਅਲਟਰਾੱਨ (2015), ਥੋਰ: ਰੈਗਨਾਰੌਕ (2017) ਅਤੇ ਅਵੈਂਜਰਸ: ੲਿਨਫਨਿਟੀ ਵਾਰ (2018) ਵਿੱਚ ਕੰਮ ਕੀਤਾ।

ਮੁੱਢਲਾ ਜੀਵਨ

ਰੂਫ਼ਾਲੋ ਦਾ ਜਨਮ ਕੇਨੋਸ਼ਾ, ਵਿਸਕੋਨਸਿਨ, ਅਮਰੀਕਾ ਵਿਖੇ ਹੋੲਿਅਾ ਸੀ। ੳੁਸਦੀ ਮਾਂ ਮੈਰੀ ਰੋਜ਼, ਨਾੲੀ ਅਤੇ ਅਤੇ ਉਸਦਾ ਪਿਤਾ, ਫਰੈਂਕ ਲਾਰੈਂਸ ਰੂਫ਼ਾਲੋ ਜੂਨੀਅਰ, ਇੱਕ ਪੇਂਟਰ ਦੇ ਤੌਰ ਤੇ ਕੰਮ ਕਰਦਾ ਸੀ। [1][2] ਉਸ ਦੀਆਂ ਦੋ ਭੈਣਾਂ ਤਾਨੀਆ ਅਤੇ ਨਿਕੋਲ, ਅਤੇ ਇੱਕ ਭਰਾ, ਸਕਾਟ (2008 ਵਿੱਚ ਦਿਹਾਂਤ) ਹੈ। ਰੂਫ਼ਾਲੋ ਨੇ ਵਰਜੀਨੀਆ ਬੀਚ ਦੇ ਫਸਟ ਕੋਲੋਨੀਅਲ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ।

ਨਿੱਜੀ ਜੀਵਨ

ਸੰਨ੍ਹ 2000 ਵਿੱਚ ਰੂਫ਼ਾਲੋ ਦਾ ਵਿਅਾਹ ਸਨਰਾੲੀਜ਼ ਕੋੲਿਗਨੀ ਨਾਲ ਹੋੲਿਅਾ ਸੀ ਅਤੇ ੳੁਨ੍ਹਾਂ ਦੇ ਤਿੰਨ ਬੱਚੇ, ਕੀਨ (ਪੁੱਤਰ) ਅਤੇ ਬੈਲਾ ਅਤੇ ਓਡੇਟ (ਧੀਅਾਂ) ਹਨ।

ਹਵਾਲੇ

  1. "Mark Ruffalo". Inside the Actors Studio. Season 13. Episode 6. March 19, 2007. Bravo.
  2. Radar, Dotson (May 9, 2004). "I Wouldn't Give Any Of It Back". Parade. Archived from the original on September 30, 2007. Retrieved September 20, 2007.