ਰਾਂਚੀ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
added photo
fixed
ਲਾਈਨ 72: ਲਾਈਨ 72:
ਸ਼ਹਿਰ ਦੇ ਇੱਕ ਪਾਸੇ ਮੁੱਖ ਡਾਕਘਰ ਤੋਂ ਚਾਰ ਕਿਲੋਮੀਟਰ ਦੀ ਦੂਰੀ 'ਤੇ ਗੌਂਡਾ ਹਿੱਲ ਹੈ। ਇੱਥੇ ਗੌਂਡਾ ਹਿੱਲ ਦੇ ਪੈਰਾਂ ਵੱਲ ਅਲਬਰਟ ਇੱਕਾ ਚੌਂਕ ਲਾਗੇ ਕਨਕੇ ਝੀਲ ਹੈ। ਸ਼ਹਿਰ ਵਿੱਚ ਦਿਗੰਬਰ ਜੈਨ ਮੰਦਿਰ, ਕਬਾਇਲੀ ਖੋਜ ਸੰਸਥਾ ਅਤੇ ਅਜਾਇਬਘਰ ਦੇਖਣਯੋਗ ਥਾਵਾਂ ਹਨ। ਰਾਂਚੀ ਤੋਂ 12 ਕਿਲੋਮੀਟਰ ਦੂਰੀ 'ਤੇ ਹਥੀਆ ਡੈਮ ਬਣਿਆ ਹੈ। 10 ਕਿਲੋਮੀਟਰ 'ਤੇ ਜਗਨਨਾਥਪੁਰ ਮੰਦਿਰ ਪਹਾੜ ਦੀ ਚੋਟੀ 'ਤੇ ਸਥਿਤ ਹੈ। ਸੰਨ 1691 ਵਿੱਚ ਬਣੇ ਇਸ ਮੰਦਿਰ ਵਿੱਚੋਂ ਹਰ ਸਾਲ ਰੱਥ ਯਾਤਰਾ ਦਾ ਆਯੋਜਨ ਕੀਤਾ ਜਾਂਦਾ ਹੈ। ਇੱਥੋਂ 28 ਕਿਲੋਮੀਟਰ ਦੂਰੀ 'ਤੇ ਹੁੰਡਾਰੂ ਝਰਨਾ ਦੇਖਣਯੋਗ ਹੈ। ਸੁਬਰਨਰੇਖਾ ਨਦੀ 320 ਫੁੱਟ ਦੀ ਉੱਚਾਈ ਤੋਂ ਹੇਠਾਂ ਡਿੱਗਦੀ ਹੈ, ਜਿਸ ਨਾਲ ਬੇਹੱਦ ਸੁੰਦਰ ਝਰਨਾ ਬਣਦਾ ਹੈ। ਇਸ ਤੋਂ ਇਲਾਵਾ ਇੱਥੇ ਦਸਮ ਝਰਨਾ, ਗੌਤਮ ਝਰਨਾ ਅਤੇ ਹਿਰਨੀ ਝਰਨਾ ਵੀ ਦੇਖਣਯੋਗ ਹਨ।

==ਰਾਂਚੀ ਤੋਂ ਲੋਕ==
==ਰਾਂਚੀ ਤੋਂ ਲੋਕ==
[[File:Cool Maal launches official merchandise of Mahendra Singh Dhoni.jpg|thumb|ਧੋਨੀ]]
[[File:Cool Maal launches official merchandise of Mahendra Singh Dhoni.jpg|thumb|left|ਧੋਨੀ]]
* [[Rajesh Chauhan]], former Indian cricketer, was born in Ranchi<ref>{{cite news |url=http://www.espncricinfo.com/ci/content/player/27622.html |title=Rajesh Chauhan |publisher=ESPN Cricinfo |accessdate=30 January 2015 }}</ref>
* ਰਾਜੇਸ਼ ਚੌਹਾਨ, ਸਾਬਕਾ ਭਾਰਤੀ ਖਿਡਾਰੀ<ref>{{cite news |url=http://www.espncricinfo.com/ci/content/player/27622.html |title=Rajesh Chauhan |publisher=ESPN Cricinfo |accessdate=30 January 2015 }}</ref>
* [[ਮਹੇਂਦਰ ਸਿੰਘ ਧੋਨੀ]], ਭਾਰਤੀ ਕ੍ਰਿਕਟ ਖਿਡਾਰੀ
* [[ਮਹਿੰਦਰ ਸਿੰਘ ਧੋਨੀ]], ਭਾਰਤੀ ਕ੍ਰਿਕਟ ਖਿਡਾਰੀ
* [[ਦੀਪਿਕਾ ਕੁਮਾਰੀ]], ਅੰਤਰਰਾਸ਼ਟਰੀ ਤੀਰੰਦਾਜ਼

06:02, 29 ਜੂਨ 2018 ਦਾ ਦੁਹਰਾਅ

ਰਾਂਚੀ
ਸਮਾਂ ਖੇਤਰਯੂਟੀਸੀ+5:30

ਰਾਂਚੀ /ˈr[invalid input: 'ah']ni/ (ਹਿੰਦੀ राँची ਸੁਣੋ) ਭਾਰਤੀ ਰਾਜ ਝਾਰਖੰਡ ਦੀ ਰਾਜਧਾਨੀ ਅਤੇ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਸਮੁੰਦਰੀ ਤਲ ਤੋਂ 2140 ਫੁੱਟ ਦੀ ਉੱਚਾਈ 'ਤੇ ਵਸਿਆ ਇਹ ਸ਼ਹਿਰ ਛੋਟਾ ਨਾਗਪੁਰ ਪਠਾਰ ਵਿੱਚ ਪੈਂਦਾ ਹੈ। ਇਹ ਸ਼ਹਿਰ ਝਾਰਖੰਡ ਲਹਿਰ ਦਾ ਕੇਂਦਰ ਸੀ[1] ਜੋ ਦੱਖਣੀ ਬਿਹਾਰ, ਉੱਤਰੀ ਉੜੀਸਾ, ਪੱਛਮੀ ਪੱਛਮੀ ਬੰਗਾਲ ਅਤੇ ਅਜੋਕੇ ਪੂਰਬੀ ਛੱਤੀਸਗੜ੍ਹ ਦੇ ਕਬੀਲੇ ਖੇਤਰਾਂ ਨੂੰ ਮਿਲਾ ਕੇ ਇੱਕ ਨਵਾਂ ਰਾਜ ਬਣਾਉਣ ਲਈ ਸ਼ੁਰੂ ਹੋਈ ਸੀ।

ਇਤਿਹਾਸ

ਭੂਗੋਲਿਕ ਸਥਿਤੀ

ਸੈਲਾਨੀ ਥਾਵਾਂ

ਸ਼ਹਿਰ ਦੇ ਉੱਪਰ ਵੱਲ ਨੂੰ ਰਾਂਚੀ ਹਿੱਲ ਉੱਪਰ ਭਗਵਾਨ ਸ਼ਿਵ ਜੀ ਦਾ ਮੰਦਿਰ ਹੈ ਅਤੇ ਹੇਠਾਂ ਵੱਲ ਵਿਸ਼ਾਲ ਝੀਲ ਹੈ। ਇਸ ਝੀਲ ਦਾ ਨਿਰਮਾਣ 1842 ਵਿੱਚ ਬਰਤਾਨੀਆ ਸਾਮਰਾਜ ਦੇ ਕਰਨਲ ਉਨਸਲੇ ਨੇ ਕਰਵਾਇਆ ਸੀ। ਇਸ ਪਾਸੇ ਸ਼ਹਿਰ ਤੋਂ 300 ਫੁੱਟ ਉੱਚੀ ਟੈਗੋਰ ਹਿੱਲ ਹੈ, ਇੱਥੇ ਭਾਰਤ ਦੇ ਮਹਾਨ ਲੇਖਕ ਅਤੇ ਕਵੀ ਸ਼੍ਰੀ ਰਬਿੰਦਰ ਨਾਥ ਟੈਗੋਰ ਨੇ ਆਪਣੀਆਂ ਬਹੁਤ ਸਾਰੀਆਂ ਕਵਿਤਾਵਾਂ ਦੀ ਰਚਨਾ ਕੀਤੀ ਸੀ।

ਸ਼ਹਿਰ ਦੇ ਇੱਕ ਪਾਸੇ ਮੁੱਖ ਡਾਕਘਰ ਤੋਂ ਚਾਰ ਕਿਲੋਮੀਟਰ ਦੀ ਦੂਰੀ 'ਤੇ ਗੌਂਡਾ ਹਿੱਲ ਹੈ। ਇੱਥੇ ਗੌਂਡਾ ਹਿੱਲ ਦੇ ਪੈਰਾਂ ਵੱਲ ਅਲਬਰਟ ਇੱਕਾ ਚੌਂਕ ਲਾਗੇ ਕਨਕੇ ਝੀਲ ਹੈ। ਸ਼ਹਿਰ ਵਿੱਚ ਦਿਗੰਬਰ ਜੈਨ ਮੰਦਿਰ, ਕਬਾਇਲੀ ਖੋਜ ਸੰਸਥਾ ਅਤੇ ਅਜਾਇਬਘਰ ਦੇਖਣਯੋਗ ਥਾਵਾਂ ਹਨ। ਰਾਂਚੀ ਤੋਂ 12 ਕਿਲੋਮੀਟਰ ਦੂਰੀ 'ਤੇ ਹਥੀਆ ਡੈਮ ਬਣਿਆ ਹੈ। 10 ਕਿਲੋਮੀਟਰ 'ਤੇ ਜਗਨਨਾਥਪੁਰ ਮੰਦਿਰ ਪਹਾੜ ਦੀ ਚੋਟੀ 'ਤੇ ਸਥਿਤ ਹੈ। ਸੰਨ 1691 ਵਿੱਚ ਬਣੇ ਇਸ ਮੰਦਿਰ ਵਿੱਚੋਂ ਹਰ ਸਾਲ ਰੱਥ ਯਾਤਰਾ ਦਾ ਆਯੋਜਨ ਕੀਤਾ ਜਾਂਦਾ ਹੈ। ਇੱਥੋਂ 28 ਕਿਲੋਮੀਟਰ ਦੂਰੀ 'ਤੇ ਹੁੰਡਾਰੂ ਝਰਨਾ ਦੇਖਣਯੋਗ ਹੈ। ਸੁਬਰਨਰੇਖਾ ਨਦੀ 320 ਫੁੱਟ ਦੀ ਉੱਚਾਈ ਤੋਂ ਹੇਠਾਂ ਡਿੱਗਦੀ ਹੈ, ਜਿਸ ਨਾਲ ਬੇਹੱਦ ਸੁੰਦਰ ਝਰਨਾ ਬਣਦਾ ਹੈ। ਇਸ ਤੋਂ ਇਲਾਵਾ ਇੱਥੇ ਦਸਮ ਝਰਨਾ, ਗੌਤਮ ਝਰਨਾ ਅਤੇ ਹਿਰਨੀ ਝਰਨਾ ਵੀ ਦੇਖਣਯੋਗ ਹਨ।

ਰਾਂਚੀ ਤੋਂ ਲੋਕ

ਧੋਨੀ

ਹਵਾਲੇ

  1. "Jharkhand Movement". Country Studies. Archived from the original on July 8, 2011. Retrieved 2009-05-07. {{cite web}}: Unknown parameter |deadurl= ignored (|url-status= suggested) (help)
  2. "Rajesh Chauhan". ESPN Cricinfo. Retrieved 30 January 2015.

ਬਾਹਰੀ ਕੜੀਆਂ