ਸ਼ਿਵ ਨਾਡਾਰ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋNo edit summary
ਲਾਈਨ 1: ਲਾਈਨ 1:
{{Infobox person
{{Infobox person
| name = ਸ਼ਿਵ ਨਾਡਾਰ
| name = ਸ਼ਿਵ ਨਾਡਾਰ
| image = Shiv Nadar1.jpg
| image =Shiv Nadar, Founder, HCL and Chairman, HCL Technologies, with Sir Richard Stagg, British High Commissioner to India 12 October 2009.jpg
| caption =
| caption = Shiv Nadar (right) receives the UK Trade & Investment Business Person of the Year Award in 2009
| birth_date = {{Birth date and age|df=yes|1945|07|14}}<ref>{{cite book|title=Famous Indians of the 20th century|publisher=Pustak Mahal|last=Sharma|first=Vishwamitra|year=2003|location=New Delhi |isbn=81-223-0829-5|pages=220}}</ref>
| birth_date = {{Birth date and age|df=yes|1945|07|14}}<ref>{{cite book|title=Famous Indians of the 20th century|publisher=Pustak Mahal|last=Sharma|first=Vishwamitra|year=2003|location=New Delhi |isbn=81-223-0829-5|pages=220}}</ref>
| birth_place = ਮੂਲਾਪੋਜ਼ੀ, ਠੁਟੁਕੂਨਡੀ ਜ਼ਿਲ੍ਹਾ, [[ਮਦਰਾਸ ਪ੍ਰੈਜੀਡੈਂਸੀ]], [[ਬਰਤਾਨਵੀ ਭਾਰਤ]] (ਹੁਣ [[ਤਾਮਿਲ ਨਾਡੂ]]), [[ਭਾਰਤ]]
| birth_place = [[Tiruchendur]], [[Tamil Nadu]], ਭਾਰਤ
| residence = [[ਨਵੀਂ ਦਿੱਲੀ]], [[ਚੇਨਈ]]
| residence = [[ਨਵੀਂ ਦਿੱਲੀ]], [[ਚੇਨਈ]]
| nationality = [[ਭਾਰਤ|ਭਾਰਤੀ]]
| nationality = ਭਾਰਤੀ
| occupation = ਐਚ ਸੀ ਐੱਲ ਟੈਕਨੋਲੋਜੀਜ਼ ਦੇ ਬਾਨੀ ਅਤੇ ਚੇਅਰਮੈਨ <br> ਐਸ ਐਸ ਐਨ ਕਾਲਜ ਆਫ ਇੰਜੀਨੀਅਰਿੰਗ ਦੇ ਸੰਸਥਾਪਕ
| ethnicity = ਤਮਿਲ
| alma_mater = ਪੀ ਐਸ ਜੀ ਕਾਲਜ ਆਫ ਤਕਨਾਲੋਜੀ
| religion = [[Hinduism]]
| networth = 15.1 ਬਿਲੀਅਨ ਅਮਰੀਕੀ ਡਾਲਰ (ਅਪ੍ਰੈਲ 2018)<ref name="forbes1">{{cite web |url=https://www.forbes.com/profile/shiv-nadar/?list=india-billionaires |title=Mr Shiv Nadar|work=Forbes |accessdate= 8 August 2017}}</ref>
| occupation = Founder and chairman of the [[HCL Enterprise|HCL]]<br>Founder of [[SSN College of Engineering|SSN Trust]]
| parents = ਸ਼ਿਵਸ਼ੂਬਰਾਮਨੀਅਨ ਨਾਡਾਰ <br> ਵਮਸੁੰਦਰੀ ਦੇਵੀ
| alma_mater = [[PSG College of Technology]]
| spouse = ਕਿਰਨ ਨਾਡਾਰ
| networth = {{increase}} US$17 billion (August 2015)<ref name="Forbes, August 2015">{{cite web|url=http://www.forbes.com/profile/shiv-nadar/|title=Shiv Nadar - Forbes|publisher=[[Forbes]]| accessdate=8 August 2015}}</ref>
| children = [[ਰੋਸ਼ਨੀ ਨਾਦਰ]]
| parents = Sivasubramaniyan Nadar <br> Vamasundari Devi
| awards = [[ਪਦਮ ਭੂਸ਼ਣ]] (2008)
| spouse = [[ਕਿਰਨ ਨਾਡਾਰ]]
| children = [[ਰੋਸ਼ਨੀ ਨਾਡਾਰ]]
| website =
| website =
| footnotes =
| footnotes =

12:23, 13 ਜੁਲਾਈ 2018 ਦਾ ਦੁਹਰਾਅ

ਸ਼ਿਵ ਨਾਡਾਰ
ਤਸਵੀਰ:Shiv Nadar1.jpg
ਜਨਮ (1945-07-14) 14 ਜੁਲਾਈ 1945 (ਉਮਰ 78)[1]
ਮੂਲਾਪੋਜ਼ੀ, ਠੁਟੁਕੂਨਡੀ ਜ਼ਿਲ੍ਹਾ, ਮਦਰਾਸ ਪ੍ਰੈਜੀਡੈਂਸੀ, ਬਰਤਾਨਵੀ ਭਾਰਤ (ਹੁਣ ਤਾਮਿਲ ਨਾਡੂ), ਭਾਰਤ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਪੀ ਐਸ ਜੀ ਕਾਲਜ ਆਫ ਤਕਨਾਲੋਜੀ
ਪੇਸ਼ਾਐਚ ਸੀ ਐੱਲ ਟੈਕਨੋਲੋਜੀਜ਼ ਦੇ ਬਾਨੀ ਅਤੇ ਚੇਅਰਮੈਨ
ਐਸ ਐਸ ਐਨ ਕਾਲਜ ਆਫ ਇੰਜੀਨੀਅਰਿੰਗ ਦੇ ਸੰਸਥਾਪਕ
ਜੀਵਨ ਸਾਥੀਕਿਰਨ ਨਾਡਾਰ
ਬੱਚੇਰੋਸ਼ਨੀ ਨਾਦਰ
ਮਾਤਾ-ਪਿਤਾਸ਼ਿਵਸ਼ੂਬਰਾਮਨੀਅਨ ਨਾਡਾਰ
ਵਮਸੁੰਦਰੀ ਦੇਵੀ
ਪੁਰਸਕਾਰਪਦਮ ਭੂਸ਼ਣ (2008)

ਸ਼ਿਵ ਨਾਡਾਰ (ਜਨਮ 14 ਜੁਲਾਈ 1945) ਭਾਰਤ ਦਾ ਪ੍ਰਮੁੱਖ ਉਦਮੀ ਅਤੇ ਸਮਾਜਸੇਵੀ ਹੈ। ਉਹ ਐਚਸੀਐਲ ਟਕਨਾਲੋਜੀਜ ਦਾ ਬਾਨੀ, ਚੇਅਰਮੈਨ ਅਤੇ ਪ੍ਰਮੁੱਖ ਰਣਨੀਤੀ ਅਧਿਕਾਰੀ ਹੈ। 2015 ਤੱਕ , ਉਸ ਦੀ ਵਿਅਕਤੀਗਤ ਜਾਇਦਾਦ 13.7 ਬਿਲੀਅਨ ਅਮਰੀਕੀ ਡਾਲਰ ਦੇ ਤੁਲ ਹੈ।[3]ਉਸ ਨੂੰ ਸੰਨ 2008 ਵਿੱਚ ਭਾਰਤ ਸਰਕਾਰ ਨੇ ਉਦਯੋਗ ਅਤੇ ਵਪਾਰ ਦੇ ਖੇਤਰ ਵਿੱਚ ਯੋਗਦਾਨ ਲਈ ਪਦਮਭੂਸ਼ਣ ਨਾਲ ਸਨਮਾਨਿਤ ਕੀਤਾ ਸੀ। ਪੰਜ ਦੇਸ਼ਾਂ ਵਿੱਚ, 100 ਤੋਂ ਜ਼ਿਆਦਾ ਦਫ਼ਤਰ, 30 ਹਜਾਰ ਤੋਂ ਜ਼ਿਆਦਾ ਕਰਮਚਾਰੀ - ਅਧਿਕਾਰੀ ਅਤੇ ਦੁਨੀਆ ਭਰ ਦੇ ਕੰਪਿਊਟਰ ਵਿਵਸਾਈਆਂ, ਉਪਭੋਗਤਾਵਾਂ ਦਾ ਵਿਸ਼ਵਾਸ - ਸ਼ਿਵ ਨਾਡਾਰ ਜੇਕਰ ਸਭ ਦੀਆਂ ਉਮੀਦਾਂ ਉੱਤੇ ਖਰੇ ਉਤਰਦੇ ਹਨ, ਤਾਂ ਇਸਦੇ ਕੇਂਦਰ ਵਿੱਚ ਉਸ ਦੀ ਮਿਹਨਤ, ਯੋਜਨਾ ਅਤੇ ਸੂਝ ਹੀ ਹੈ।

ਜਾਣ ਪਛਾਣ

ਸ਼ਿਵ ਨਾਡਾਰ ਨੇ ਅਗਸਤ 1976 ਵਿੱਚ ਇੱਕ ਗੈਰੇਜ ਵਿੱਚ ਐਚਸੀਐਲ ਇੰਟਰਪ੍ਰਾਈਜਜ ਦੀ ਸਥਾਪਨਾ ਕੀਤੀ, ਤਾਂ 1991 ਵਿੱਚ ਉਹ ਐਚਸੀਐਲ ਟਕਨਾਲੋਜੀ ਦੇ ਨਾਲ ਬਾਜ਼ਾਰ ਵਿੱਚ ਇੱਕ ਨਵੇਂ ਰੂਪ ਵਿੱਚ ਹਾਜਰ ਹੋਏ। ਪਿਛਲੇ ਤਿੰਨ ਦਹਾਕਿਆਂ ਵਿੱਚ ਭਾਰਤ ਵਿੱਚ ਤਕਨੀਕੀ ਕੰਪਨੀਆਂ ਦਾ ਹੜ੍ਹ ਜਿਹਾ ਆ ਗਿਆ ਹੈ, ਲੇਕਿਨ ਐਚਸੀਐਲ ਨੂੰ ਸਿਖਰਾਂ ਤੱਕ ਲੈ ਜਾਣ ਦੇ ਪਿੱਛੇ ਸ਼ਿਵ ਨਾਡਾਰ ਦੀ ਅਗਵਾਈ ਹੀ ਪ੍ਰਮੁੱਖ ਹੈ। ਨਾਡਾਰ ਦੀ ਕੰਪਨੀ ਵਿੱਚ ਵੱਡੇ ਪਦ ਤੱਕ ਪੁੱਜਣਾ ਵੀ ਆਸਾਨ ਨਹੀਂ ਹੁੰਦਾ। ਸ਼ਿਵ ਨੇ ਇੱਕ ਵਾਰ ਕਿਹਾ ਸੀ, ਮੈਂ ਅਗਵਾਈ ਦੇ ਮੌਕੇ ਨਹੀਂ ਦਿੰਦਾ, ਸਗੋਂ ਉਨ੍ਹਾਂ ਲੋਕਾਂ ਉੱਤੇ ਨਜ਼ਰ ਰੱਖਦਾ ਹਾਂ, ਜੋ ਕਮਾਨ ਸੰਭਾਲ ਸਕਦੇ ਹਾਂ।

ਹਵਾਲੇ

  1. Sharma, Vishwamitra (2003). Famous Indians of the 20th century. New Delhi: Pustak Mahal. p. 220. ISBN 81-223-0829-5.
  2. "Mr Shiv Nadar". Forbes. Retrieved 8 August 2017.
  3. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Forbes, August 2015