ਬੁਨਿਆਦੀ ਢਾਂਚਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 8: ਲਾਈਨ 8:
[[ਸ਼੍ਰੇਣੀ:ਬੁਨਿਆਦੀ ਢਾਂਚਾ]]
[[ਸ਼੍ਰੇਣੀ:ਬੁਨਿਆਦੀ ਢਾਂਚਾ]]
[[ਸ਼੍ਰੇਣੀ:ਵਿਕਾਸ]]
[[ਸ਼੍ਰੇਣੀ:ਵਿਕਾਸ]]
[[ਸ਼੍ਰੇਣੀ:ਆਰਥਿਕਤਾ]]

10:39, 7 ਅਗਸਤ 2018 ਦਾ ਦੁਹਰਾਅ

ਬੁਨਿਆਦੀ ਢਾਂਚਾ ਜਾਂ ਮੂਲ ਢਾਂਚਾ ਕਿਸੇ ਸਮਾਜ ਜਾਂ ਸਨਅਤ ਦੇ ਕਾਰ-ਵਿਹਾਰ ਲਈ ਲੋੜੀਂਦੇ ਮੂਲ ਪਦਾਰਥਕ ਅਤੇ ਜੱਥੇਬੰਦਕ ਘਾੜਤਾਂ ਜਾਂ ਰਚਨਾਵਾਂ ਹੁੰਦੀਆਂ ਹਨ,[1] ਜਾਂ ਅਰਥਚਾਰਾ ਦੀ ਕਾਰਵਾਈ ਲਈ ਲੋੜੀਂਦੀਆਂ ਸੇਵਾਵਾਂ ਅਤੇ ਸਹੂਲਤਾਂ ਹੁੰਦੀਆਂ ਹਨ।[2] ਇਹਨੂੰ ਆਮ ਤੌਰ ਉੱਤੇ ਇੱਕ-ਦੂਜੇ ਨਾਲ਼ ਸਬੰਧਤ ਬਣਤਰੀ ਇਕਾਈਆਂ ਦੇ ਇੱਕ ਸਮੂਹ ਵਜੋਂ ਵੀ ਗਿਣਿਆ ਜਾ ਸਕਦਾ ਹੈ ਜੋ ਵਿਕਾਸ ਦੇ ਮੁਕੰਮਲ ਢਾਂਚੇ ਨੂੰ ਸਹਿਯੋਗ ਦੇਣ ਵਾਲ਼ਾ ਖ਼ਾਕਾ ਮੁਹੱਈਆ ਕਰਾਉਂਦੀਆਂ ਹਨ। ਇਹ ਕਿਸੇ ਦੇਸ਼ ਜਾਂ ਇਲਾਕੇ ਦੇ ਵਿਕਾਸ ਦਾ ਪਤਾ ਲਾਉਣ ਵਾਸਤੇ ਇੱਕ ਅਹਿਮ ਇਸਤਲਾਹ ਹੈ।

ਜਦੋਂ ਅਸੀਂ ਬੁਨਿਆਦੀ ਢਾਂਚਾ ਉਸਾਰਨ ਦੀ ਗੱਲ ਕਰਦੇ ਹਾਂ ਤਾਂ ਇਸ ਦੀ ਉਸਾਰੀ ਵਿਚ ‘ਮਨੁੱਖੀ ਸਰਮਾਏ’ ਦਾ ਹੀ ਵੱਡਾ ਯੋਗਦਾਨ ਹੁੰਦਾ ਹੈ। ਉਸ ਨੂੰ ਵਿਚਾਰਨ, ਵਿਉਂਤਣ ਤੋਂ ਲੈ ਕੇ ਸੀਮਿੰਟ ਬਜਰੀ ਦੀ ਢੋਆ-ਢੁਆਈ ਤੱਕ। ਕੋਈ ਸਿਹਤਮੰਦ ਅਤੇ ਪੜ੍ਹਾਈ-ਸਿਖਲਾਈਯਾਫ਼ਤਾ ਸ਼ਖ਼ਸ ਵੱਧ ਅਤੇ ਵਧੀਆ ਕੰਮ ਕਰ ਸਕਦਾ ਹੈ। [3]

ਹਵਾਲੇ

  1. Infrastructure, Online Compact Oxford English Dictionary, http://www.askoxford.com/concise_oed/infrastructure (accessed January 17, 2009)
  2. Sullivan, arthur; Steven M. Sheffrin (2003). Economics: Principles in action. Upper Saddle River, New Jersey 07458: Pearson Prentice Hall. p. 474. ISBN 0-13-063085-3.{{cite book}}: CS1 maint: location (link)
  3. "ਮੁਲਕ ਦੀ ਸਿਹਤ ਅਤੇ ਆਰਥਿਕ ਰਫ਼ਤਾਰ". ਪੰਜਾਬੀ ਟ੍ਰਿਬਿਊਨ. 2018-07-25. Retrieved 2018-08-07. {{cite news}}: Cite has empty unknown parameter: |dead-url= (help)