"ਮਨੁੱਖੀ ਹੱਕ" ਦੇ ਰੀਵਿਜ਼ਨਾਂ ਵਿਚ ਫ਼ਰਕ

Jump to navigation Jump to search
ਕੋਈ ਸੋਧ ਸਾਰ ਨਹੀਂ
No edit summary
 
== ਆਜ਼ਾਦ ਭਾਰਤ ਵਿੱਚ ਮਨੁੱਖੀ ਅਧਿਕਾਰ ==
ਸੁਤੰਤਰ ਹੋਣ ਤੋਂ ਬਾਅਦ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਨੂੰ ਦਰੜੇ ਜਾਣ ਦਾ ਰੁਝਾਨ ਘੱਟ ਨਹੀਂ ਹੋਇਆ ਸਗੋਂ ਵੱਖੋ-ਵੱਖਰੇ ਨਾਵਾਂ ਹੇਠ ਕਾਨੂੰਨ ਬਣਾ ਕੇ ਇਹਨਾਂ ਦਾ ਘਾਣ ਹੋਇਆ ਹੈ।<ref>{{Cite news|url=https://www.punjabitribuneonline.com/2018/09/%E0%A8%95%E0%A9%B1%E0%A8%9F%E0%A9%9C%E0%A8%A4%E0%A8%BE-%E0%A8%A6%E0%A9%87-%E0%A8%9F%E0%A8%BE%E0%A8%95%E0%A8%B0%E0%A9%87-%E0%A8%B2%E0%A8%88-%E0%A8%A8%E0%A8%B5%E0%A9%80%E0%A8%82-%E0%A8%AA%E0%A9%87/|title=ਕੱਟੜਤਾ ਦੇ ਟਾਕਰੇ ਲਈ ਨਵੀਂ ਪੇਸ਼ਬੰਦੀ - Tribune Punjabi|date=2018-09-12|work=Tribune Punjabi|access-date=2018-09-13|language=en-US}}</ref>ਮਨੁੱਖੀ ਅਧਿਕਾਰਾਂ ਦੇ ਮਾਮਲੇ ਵਿਚ ਭਾਰਤ ਦੇ ਰਿਕਾਰਡ ਨੂੰ ਪਹਿਲਾਂ ਵੀ ਬਹੁਤ ਵਧੀਆ ਨਹੀਂ ਸੀ ਕਿਹਾ ਗਿਆ। ਟਾਡਾ, ਪੋਟਾ, ਅਫਸਪਾ ਅਤੇ ਗ਼ੈਰਕਾਨੂੰਨੀ ਕਾਰਵਾਈਆਂ (ਰੋਕੂ) ਕਾਨੂੰਨ ਤਹਿਤ ਪੁਲੀਸ ਵੱਲੋਂ ਕੀਤੀਆਂ ਜਾ ਰਹੀਆਂ ਗ੍ਰਿਫ਼ਤਾਰੀਆਂ ਕਰਕੇ ਮਨੁੱਖੀ ਅਧਿਕਾਰਾਂ ਦੇ ਮਾਮਲੇ ਵਿਚ ਹਮੇਸ਼ਾਂ ਹੀ ਸੁਆਲ ਉੱਠਦੇ ਰਹੇ ਹਨ.<ref>{{Cite news|url=https://www.punjabitribuneonline.com/2018/09/%E0%A8%AE%E0%A8%A8%E0%A9%81%E0%A9%B1%E0%A8%96%E0%A9%80-%E0%A8%B9%E0%A9%B1%E0%A8%95%E0%A8%BE%E0%A8%82-%E0%A8%A6%E0%A9%87-%E0%A8%B0%E0%A8%BE%E0%A8%96%E0%A8%BF%E0%A8%86%E0%A8%82-%E0%A8%A8%E0%A8%BE/|title=ਮਨੁੱਖੀ ਹੱਕਾਂ ਦੇ ਰਾਖਿਆਂ ਨਾਲ ਧੱਕੇਸ਼ਾਹੀ - Tribune Punjabi|date=2018-09-16|work=Tribune Punjabi|access-date=2018-09-18|language=en-US}}</ref>
 
==ਹਵਾਲੇ==

ਨੇਵੀਗੇਸ਼ਨ ਮੇਨੂ