ਤਲਾਕ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1: ਲਾਈਨ 1:
[[File:Just divorced.jpg|right|thumb|ਕਿਸੇ ਗੱਡੀ ਦੀ ਪਿਛਲੀ ਖਿੜਕੀ ਉੱਤੇ ਹੱਥ ਨਾਲ਼ "ਜਸਟ ਡਿਵੋਰਸਡ!" (ਹੁਣੇ-ਹੁਣੇ ਤਲਾਕਸ਼ੁਦਾ!) ਲਿਖਿਆ ਹੋਇਆ।]]
[[File:Just divorced.jpg|right|thumb|ਕਿਸੇ ਗੱਡੀ ਦੀ ਪਿਛਲੀ ਖਿੜਕੀ ਉੱਤੇ ਹੱਥ ਨਾਲ਼ "ਜਸਟ ਡਿਵੋਰਸਡ!" (ਹੁਣੇ-ਹੁਣੇ ਤਲਾਕਸ਼ੁਦਾ!) ਲਿਖਿਆ ਹੋਇਆ।]]


'''ਤਲਾਕ''' (ਜਾਂ '''ਅਲਹਿਦਗੀ''' ਜਾਂ '''ਛੱਡ-ਛਡਈਆ''') [[ਵਿਆਹ|ਵਿਆਹੀ ਮੇਲ]] ਦਾ ਖ਼ਾਤਮਾ ਅਤੇ [[ਵਿਆਹ]] ਦੇ ਕਾਨੂੰਨੀ ਫ਼ਰਜ਼ਾਂ ਅਤੇ ਜ਼ੁੰਮੇਵਾਰੀਆਂ ਦੀ ਮਨਸੂਖੀ ਜਾਂ ਮੁੜ-ਉਲੀਕੀ ਹੁੰਦੀ ਹੈ ਜਿਸ ਸਦਕਾ ਕਿਸੇ ਖ਼ਾਸ ਮੁਲਕ ਜਾਂ ਸੂਬੇ ਦੇ ਕਾਨੂੰਨ ਹੇਠ ਜੋੜੇ ਵਿਚਲੇ ਵਿਆਹ ਦੇ ਨਾਤੇ ਖ਼ਤਮ ਹੋ ਜਾਂਦੇ ਹਨ।
'''ਤਲਾਕ''' (ਜਾਂ '''ਅਲਹਿਦਗੀ''' ਜਾਂ '''ਛੱਡ-ਛਡਈਆ''') [[ਵਿਆਹ|ਵਿਆਹੀ ਮੇਲ]] ਦਾ ਖ਼ਾਤਮਾ ਅਤੇ [[ਵਿਆਹ]] ਦੇ ਕਾਨੂੰਨੀ ਫ਼ਰਜ਼ਾਂ ਅਤੇ ਜ਼ੁੰਮੇਵਾਰੀਆਂ ਦੀ ਮਨਸੂਖੀ ਜਾਂ ਮੁੜ-ਉਲੀਕੀ ਹੁੰਦੀ ਹੈ ਜਿਸ ਸਦਕਾ ਕਿਸੇ ਖ਼ਾਸ ਮੁਲਕ ਜਾਂ ਸੂਬੇ ਦੇ ਕਾਨੂੰਨ ਹੇਠ ਜੋੜੇ ਵਿਚਲੇ ਵਿਆਹ ਦੇ ਨਾਤੇ ਖ਼ਤਮ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਦੇ ਤੌਰ ਤਰੀਕੇ ਵੱਖੋ ਵੱਖਰੇ ਹੋ ਜਾਂਦੇ ਹਨ ਉਨ੍ਹਾਂ ਦੇ ਇੱਕ ਦੂਜੇ ਉਪਰ ਨਿਰਭਰਤਾ ਤਾਂ ਬਿਲਕੁਲ ਖ਼ਤਮ ਹੋ ਜਾਂਦੀ ਹੈ।ਉਹ ਆਪਣੇ ਆਪਣੇ ਹਿਸਾਬ ਨਾਲ ਜ਼ਿੰਦਗੀ ਜਿਊਣ ਦੇ ਹੱਕਦਾਰ ਹੋ ਜਾਂਦੇ ਹਨ ਕਿਸੇ ਕਿਸਮ ਦੀ ਦਖਲਅੰਦਾਜ਼ੀ ਤੋਂ ਆਜਾਦ ਹੋ ਜੀਵਨ ਬਤੀਤ ਕਰਦੇ ਹਨ।


== ਤਲਾਕ ਦੀਆਂ ਕਿਸਮਾਂ ==
== ਤਲਾਕ ਦੀਆਂ ਕਿਸਮਾਂ ==

08:55, 16 ਅਕਤੂਬਰ 2018 ਦਾ ਦੁਹਰਾਅ

ਕਿਸੇ ਗੱਡੀ ਦੀ ਪਿਛਲੀ ਖਿੜਕੀ ਉੱਤੇ ਹੱਥ ਨਾਲ਼ "ਜਸਟ ਡਿਵੋਰਸਡ!" (ਹੁਣੇ-ਹੁਣੇ ਤਲਾਕਸ਼ੁਦਾ!) ਲਿਖਿਆ ਹੋਇਆ।

ਤਲਾਕ (ਜਾਂ ਅਲਹਿਦਗੀ ਜਾਂ ਛੱਡ-ਛਡਈਆ) ਵਿਆਹੀ ਮੇਲ ਦਾ ਖ਼ਾਤਮਾ ਅਤੇ ਵਿਆਹ ਦੇ ਕਾਨੂੰਨੀ ਫ਼ਰਜ਼ਾਂ ਅਤੇ ਜ਼ੁੰਮੇਵਾਰੀਆਂ ਦੀ ਮਨਸੂਖੀ ਜਾਂ ਮੁੜ-ਉਲੀਕੀ ਹੁੰਦੀ ਹੈ ਜਿਸ ਸਦਕਾ ਕਿਸੇ ਖ਼ਾਸ ਮੁਲਕ ਜਾਂ ਸੂਬੇ ਦੇ ਕਾਨੂੰਨ ਹੇਠ ਜੋੜੇ ਵਿਚਲੇ ਵਿਆਹ ਦੇ ਨਾਤੇ ਖ਼ਤਮ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਦੇ ਤੌਰ ਤਰੀਕੇ ਵੱਖੋ ਵੱਖਰੇ ਹੋ ਜਾਂਦੇ ਹਨ ਉਨ੍ਹਾਂ ਦੇ ਇੱਕ ਦੂਜੇ ਉਪਰ ਨਿਰਭਰਤਾ ਤਾਂ ਬਿਲਕੁਲ ਖ਼ਤਮ ਹੋ ਜਾਂਦੀ ਹੈ।ਉਹ ਆਪਣੇ ਆਪਣੇ ਹਿਸਾਬ ਨਾਲ ਜ਼ਿੰਦਗੀ ਜਿਊਣ ਦੇ ਹੱਕਦਾਰ ਹੋ ਜਾਂਦੇ ਹਨ ਕਿਸੇ ਕਿਸਮ ਦੀ ਦਖਲਅੰਦਾਜ਼ੀ ਤੋਂ ਆਜਾਦ ਹੋ ਜੀਵਨ ਬਤੀਤ ਕਰਦੇ ਹਨ।

ਤਲਾਕ ਦੀਆਂ ਕਿਸਮਾਂ

1.ਆਮ ਤਲਾਕ

2.ਬਿਨ੍ਹਾਂ ਵਜ੍ਹਾ ਤਲਾਕ

3.ਸਹਿਯੋਗੀ ਤਲਾਕ

4.ਲੜਾਈ ਕਾਰਨ ਤਲਾਕ

ਬਾਹਰਲੇ ਜੋੜ

ਫਰਮਾ:NLM content