ਜਲ੍ਹਿਆਂਵਾਲਾ ਬਾਗ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Mulkh Singh (ਗੱਲ-ਬਾਤ | ਯੋਗਦਾਨ) No edit summary |
Mulkh Singh (ਗੱਲ-ਬਾਤ | ਯੋਗਦਾਨ) No edit summary |
||
ਲਾਈਨ 4: | ਲਾਈਨ 4: | ||
===ਨਾਮ ਦਾ ਇਤਿਹਾਸ=== |
===ਨਾਮ ਦਾ ਇਤਿਹਾਸ=== |
||
ਇਹ ਬਾਗ਼ ਰਾਜਾ ਜਸਵੰਤ ਸਿੰਘ ਨਾਭਾ ਦੇ ਵਕੀਲ ਹਮੀਤ ਸਿੰਘ ਜੱਲ੍ਹਾ ਦਾ ਸੀ ਜੋ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਵਕੀਲ ਸੀ । ਜੱਲ੍ਹਾ ਹਮੀਤ ਸਿੰਘ ਦਾ ਗੋਤ ਸੀ ਜਿਸ ਕਰਕੇ ਬਾਗ਼ ਦਾ ਨਾਮ |
ਇਹ ਬਾਗ਼ ਰਾਜਾ ਜਸਵੰਤ ਸਿੰਘ ਨਾਭਾ ਦੇ ਵਕੀਲ ਹਮੀਤ ਸਿੰਘ ਜੱਲ੍ਹਾ ਦਾ ਸੀ ਜੋ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਵਕੀਲ ਸੀ । ਜੱਲ੍ਹਾ ਹਮੀਤ ਸਿੰਘ ਦਾ ਗੋਤ ਸੀ ਜਿਸ ਕਰਕੇ ਬਾਗ਼ ਦਾ ਨਾਮ ਜੱਲ੍ਹਿਆਂਵਾਲਾ ਬਾਗ਼ ਪੈ ਗਿਆ। |
||
==ਬਾਹਰੀ |
==ਬਾਹਰੀ ਕੜੀਆਂ== |
||
[https://m.youtube.com/watch?v=RmTehcLLkvA ਜਲਾਲਿਆਂਵਾਲਿਆ ਦੀ ਅੰਦਰੂਨੀ ਕਹਾਣੀ (ਪੰਜਾਬੀ ਦਸਤਾਵੇਜ਼ੀ ਫਿਲਮ)] |
[https://m.youtube.com/watch?v=RmTehcLLkvA ਜਲਾਲਿਆਂਵਾਲਿਆ ਦੀ ਅੰਦਰੂਨੀ ਕਹਾਣੀ (ਪੰਜਾਬੀ ਦਸਤਾਵੇਜ਼ੀ ਫਿਲਮ)] |
||
09:33, 13 ਅਪਰੈਲ 2019 ਦਾ ਦੁਹਰਾਅ
ਜੱਲ੍ਹਿਆਂਵਾਲਾ ਬਾਗ਼ ਪੰਜਾਬ, ਭਾਰਤ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਇੱਕ ਪਬਲਿਕ ਪਾਰਕ ਹੈ ਜਿਸ ਵਿੱਚ 13 ਅਪਰੈਲ 1919 ਨੂੰ ਵਿਸਾਖੀ ਦੇ ਦਿਨ ਪੁਰਅਮਨ ਰੈਲੀ ਕਰ ਰਹੇ ਪੰਜਾਬੀਆਂ ਤੇ ਗੋਲੀ ਚਲਾ ਕੇ ਅੰਗਰੇਜ਼ ਹਕੂਮਤ ਨੇ ਵੱਡੇ ਹੱਤਿਆਕਾਂਡ ਨੂੰ ਅੰਜਾਮ ਦਿੱਤਾ ਸੀ।
ਨਾਮ ਦਾ ਇਤਿਹਾਸ
ਇਹ ਬਾਗ਼ ਰਾਜਾ ਜਸਵੰਤ ਸਿੰਘ ਨਾਭਾ ਦੇ ਵਕੀਲ ਹਮੀਤ ਸਿੰਘ ਜੱਲ੍ਹਾ ਦਾ ਸੀ ਜੋ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਵਕੀਲ ਸੀ । ਜੱਲ੍ਹਾ ਹਮੀਤ ਸਿੰਘ ਦਾ ਗੋਤ ਸੀ ਜਿਸ ਕਰਕੇ ਬਾਗ਼ ਦਾ ਨਾਮ ਜੱਲ੍ਹਿਆਂਵਾਲਾ ਬਾਗ਼ ਪੈ ਗਿਆ।