1904 ਓਲੰਪਿਕ ਖੇਡਾਂ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Shuaib-bot (ਗੱਲ-ਬਾਤ | ਯੋਗਦਾਨ) ਛੋ Bot: Archiving referenced URLs |
Satdeepbot (ਗੱਲ-ਬਾਤ | ਯੋਗਦਾਨ) ਛੋ clean up ਦੀ ਵਰਤੋਂ ਨਾਲ AWB |
||
ਲਾਈਨ 2: | ਲਾਈਨ 2: | ||
| 1904 |
| 1904 |
||
| Summer |
| Summer |
||
| Name |
| Name = III ਓਲੰਪੀਆਡ |
||
| Host city |
| Host city = [[St. Louis, Missouri|St. Louis]], United States |
||
| Logo |
| Logo = 1904summerolympicsposter.jpg |
||
| Size |
| Size = 200 |
||
| Nations participating |
| Nations participating = 12 |
||
| Athletes participating = 651 (645 ਮਰਦ, 6 ਔਰਤਾਂ)<ref name=athletes_number>{{cite web|title=The Olympic Summer Games Factsheet|url=http://www.olympic.org/Documents/Reference_documents_Factsheets/The_Olympic_Summer_Games.pdf|publisher=International Olympic Committee|accessdate=August 5, 2012}}</ref> |
| Athletes participating = 651 (645 ਮਰਦ, 6 ਔਰਤਾਂ)<ref name=athletes_number>{{cite web|title=The Olympic Summer Games Factsheet|url=http://www.olympic.org/Documents/Reference_documents_Factsheets/The_Olympic_Summer_Games.pdf|publisher=International Olympic Committee|accessdate=August 5, 2012}}</ref> |
||
| Events |
| Events = 94 in 16 [[sport]]s |
||
| Opening ceremony |
| Opening ceremony = 28 ਜੁਲਾਈ, 1904 |
||
| Closing ceremony |
| Closing ceremony = 21 ਦਸੰਬਰ, 1904 |
||
| Officially opened by |
| Officially opened by = ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦਾ ਪ੍ਰਧਾਨ |
||
| Athlete's Oath |
| Athlete's Oath = |
||
| Judge's Oath |
| Judge's Oath = |
||
| Olympic Torch |
| Olympic Torch = |
||
| Stadium |
| Stadium = [[Francis Field (St. Louis County, Missouri)|Francis Field]] |
||
| SpreviousS |
| SpreviousS = [[1900 ਓਲੰਪਿਕ ਖੇਡਾਂ]] |
||
| SnextS |
| SnextS = [[1908 ਓਲੰਪਿਕ ਖੇਡਾਂ]] |
||
}} |
}} |
||
ਲਾਈਨ 27: | ਲਾਈਨ 27: | ||
[[File:Carvajal1904.jpg|thumb|upright|ਮੈਰਾਥਨ ਦਾ ਮੁਕਾਬਲਾ]] |
[[File:Carvajal1904.jpg|thumb|upright|ਮੈਰਾਥਨ ਦਾ ਮੁਕਾਬਲਾ]] |
||
*[[ਮੁੱਕੇਬਾਜ਼ੀ]], [[ਕੁਸ਼ਤੀ]] ਖੇਡ ਪਹਿਲੀ ਵਾਰ ਇਸ ਖੇਡ 'ਚ ਸਾਮਿਲ ਕੀਤੀ ਗਈ। ਤੈਰਾਕੀ ਦੀ ਖੇਡ ਨੂੰ ਕੱਚੇ ਤਲਾਅ ਬਣਾ ਕੇ ਖਿਡਾਇਆ ਗਿਆ। |
*[[ਮੁੱਕੇਬਾਜ਼ੀ]], [[ਕੁਸ਼ਤੀ]] ਖੇਡ ਪਹਿਲੀ ਵਾਰ ਇਸ ਖੇਡ 'ਚ ਸਾਮਿਲ ਕੀਤੀ ਗਈ। ਤੈਰਾਕੀ ਦੀ ਖੇਡ ਨੂੰ ਕੱਚੇ ਤਲਾਅ ਬਣਾ ਕੇ ਖਿਡਾਇਆ ਗਿਆ। |
||
*ਅਮਰੀਕਾ ਦੇ ਜਿਮਨਾਸਟਿਕ ਖਿਡਾਰੀ [[ਜਾਰਜ ਆਈਸਰ]] ਜਿਸ ਦੀ |
*ਅਮਰੀਕਾ ਦੇ ਜਿਮਨਾਸਟਿਕ ਖਿਡਾਰੀ [[ਜਾਰਜ ਆਈਸਰ]] ਜਿਸ ਦੀ ਇੱਕ ਲੱਤ ਲੱਕੜ ਦੀ ਲੱਗੀ ਹੋਈ ਸੀ, ਨੇ ਛੇ ਸੋਨ ਤਗਮੇ ਜਿੱਤੇ। ਅਤੇ [[ਫ਼੍ਰੈਕ ਕੁਗਲਰ]] ਨੇ ਕੁਸ਼ਤੀ, ਭਾਰ ਤੋਲਕ ਅਤੇ ਰੱਸਾ ਕਸੀ ਵਿੱਚ ਚਾਰ ਸੋਨ ਤਗਮੇ ਜਿੱਤੇ। |
||
*[[ਸ਼ਿਕਾਗੋ]] ਦੇ ਦੌੜਾਕ [[ਜੇਮਜ ਲਾਈਟਬੋਡੀ]] ਨੇ 800 ਮੀਟਰ ਦੇ ਦੌੜ ਵਿੱਚ ਰਿਕਾਰਡ ਬਣਾਇਆ। |
*[[ਸ਼ਿਕਾਗੋ]] ਦੇ ਦੌੜਾਕ [[ਜੇਮਜ ਲਾਈਟਬੋਡੀ]] ਨੇ 800 ਮੀਟਰ ਦੇ ਦੌੜ ਵਿੱਚ ਰਿਕਾਰਡ ਬਣਾਇਆ। |
||
*[[ਹੈਰੀ ਹਿਲਮੈਨ]] ਨੇ 200 ਮੀਟਰ ਅਤੇ 400 ਮੀਟਰ ਅੜਿਕਾ ਦੌੜ ਵਿੱਚ ਸੋਨ ਤਗਮੇ ਜਿੱਤੇ। |
*[[ਹੈਰੀ ਹਿਲਮੈਨ]] ਨੇ 200 ਮੀਟਰ ਅਤੇ 400 ਮੀਟਰ ਅੜਿਕਾ ਦੌੜ ਵਿੱਚ ਸੋਨ ਤਗਮੇ ਜਿੱਤੇ। |
||
*ਦੌੜਾਕ [[ਅਰਚੀ ਹਾਂਨ]] ਨੇ 60 ਮੀਟਰ, 100 ਮੀਟਰ ਅਤੇ 200 ਮੀਟਰ ਵਿੱਚ ਸੋਨ ਤਗਮਾ ਜਿੱਤੇ ਅਤੇ ਉਸ ਨੇ 21.6 ਸੈਕਿੰਡ ਦਾ ਰਿਕਾਰਡ ਬਣਾਇਆ ਜੋ 28 ਸਾਲ ਬਾਅਦ ਟੁਟਿਆ। |
*ਦੌੜਾਕ [[ਅਰਚੀ ਹਾਂਨ]] ਨੇ 60 ਮੀਟਰ, 100 ਮੀਟਰ ਅਤੇ 200 ਮੀਟਰ ਵਿੱਚ ਸੋਨ ਤਗਮਾ ਜਿੱਤੇ ਅਤੇ ਉਸ ਨੇ 21.6 ਸੈਕਿੰਡ ਦਾ ਰਿਕਾਰਡ ਬਣਾਇਆ ਜੋ 28 ਸਾਲ ਬਾਅਦ ਟੁਟਿਆ। |
||
*ਿਡਸਕਸ ਥਰੋ ਵਿੱਚ ਦੋ ਖਿਡਾਰੀਆਂ ਨੇ 39.28 ਮੀਟਰ ਦੀ ਦੂਰੀ ਤੇ ਸੁੱਟ ਕੇ ਬਰਾਬਰ ਰਹੇ ਤੇ ਜੱਜ ਨੇ ਦੋਨੋ ਖਿਡਾਰੀਆਂ ਨੂੰ |
*ਿਡਸਕਸ ਥਰੋ ਵਿੱਚ ਦੋ ਖਿਡਾਰੀਆਂ ਨੇ 39.28 ਮੀਟਰ ਦੀ ਦੂਰੀ ਤੇ ਸੁੱਟ ਕੇ ਬਰਾਬਰ ਰਹੇ ਤੇ ਜੱਜ ਨੇ ਦੋਨੋ ਖਿਡਾਰੀਆਂ ਨੂੰ ਇੱਕ ਹੋਰ ਮੌਕਾ ਦੇ ਦੇ ਕਿ ਤਗਮੇ ਦਾ ਫੈਸਲਾ ਕਰਵਾਇਆ। |
||
{{legend2|#ccf|ਮਹਿਮਾਨ ਦੇਸ਼ (ਅਮਰੀਕਾ)|border=solid 1px #AAAAAA}} |
{{legend2|#ccf|ਮਹਿਮਾਨ ਦੇਸ਼ (ਅਮਰੀਕਾ)|border=solid 1px #AAAAAA}} |
||
==ਤਗਮਾ ਸੂਚੀ== |
==ਤਗਮਾ ਸੂਚੀ== |
||
ਲਾਈਨ 68: | ਲਾਈਨ 68: | ||
{{s-end}} |
{{s-end}} |
||
{{ਓਲੰਪਿਕ ਖੇਡਾਂ}} |
{{ਓਲੰਪਿਕ ਖੇਡਾਂ}} |
||
[[ਸ਼੍ਰੇਣੀ:ਓਲੰਪਿਕ ਖੇਡਾਂ]] |
[[ਸ਼੍ਰੇਣੀ:ਓਲੰਪਿਕ ਖੇਡਾਂ]] |
03:32, 4 ਮਈ 2019 ਦਾ ਦੁਹਰਾਅ
ਮਹਿਮਾਨ ਸ਼ਹਿਰ | ਮਿਜ਼ੂਰੀ, ਸੰਯੁਕਤ ਰਾਜ ਅਮਰੀਕਾ | ||
---|---|---|---|
ਭਾਗ ਲੈਣ ਵਾਲੇ ਦੇਸ਼ | 12 | ||
ਭਾਗ ਲੈਣ ਵਾਲੇ ਖਿਡਾਰੀ | 651 (645 ਮਰਦ, 6 ਔਰਤਾਂ)[1] | ||
ਈਵੈਂਟ | 94 in 16 ਖੇਡਾਂ | ||
ਉਦਘਾਟਨ ਸਮਾਰੋਹ | ਜੁਲਾਈ 1 | ||
ਸਮਾਪਤੀ ਸਮਾਰੋਹ | 23 ਨਵੰਬਰ | ||
ਉਦਘਾਟਨ ਕਰਨ ਵਾਲਾ | ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦਾ ਪ੍ਰਧਾਨ | ||
ਓਲੰਪਿਕ ਸਟੇਡੀਅਮ | ਫ਼ਰਾਂਸਿਸ ਫੀਲਡ | ||
ਗਰਮ ਰੁੱਤ | |||
|
1904 ਓਲੰਪਿਕ ਖੇਡਾਂ ਜਾਂ III ਓਲੰਪੀਆਡ ਅਮਰੀਕਾ ਦੇ ਸ਼ਹਿਰ ਸੈਂਟ ਲੁਈਸ ਮਿਜ਼ੂਰੀ ਵਿੱਖੇ ਹੋਈਆ। ਇਹ ਖੇਡਾਂ ਦਾ ਉਦਘਾਟਨ 29 ਅਗਸਤ ਹੋਇਆ ਤੇ ਇਹ ਖੇਡਾਂ 3 ਸਤੰਬਰ, 1904 ਨੂੰ ਸਮਾਪਤ ਹੋਈਆ। ਯੂਰਪ ਦੇ ਬਾਹਰ ਹੋਣ ਵਾਲੀਆਂ ਇਹ ਪਹਿਲੀਆਂ ਓਲੰਪਿਕ ਖੇਡਾਂ ਸਨ।[2] 650 ਖਿਡਾਰੀਆਂ ਵਿੱਚ ਸਿਰਫ 62 ਖਿਡਾਰੀ ਹੀ ਹੋਰ ਦੇਸ਼ਾਂ ਦੇ ਸਨ ਬਾਕੀ ਸਾਰੇ ਉੱਤਰੀ ਅਮਰੀਕਾ ਦੇ ਸਨ। ਇਹ ਖੇਡ ਮੇਲੇ ਵਿੱਚ ਸਿਰਫ 12–15 ਦੇਸ਼ਾਂ ਦੇ ਖਿਡਾਰੀਆਂ ਨੇ ਭਾਗ ਲਿਆ।
ਝਲਕੀਆ
- ਮੁੱਕੇਬਾਜ਼ੀ, ਕੁਸ਼ਤੀ ਖੇਡ ਪਹਿਲੀ ਵਾਰ ਇਸ ਖੇਡ 'ਚ ਸਾਮਿਲ ਕੀਤੀ ਗਈ। ਤੈਰਾਕੀ ਦੀ ਖੇਡ ਨੂੰ ਕੱਚੇ ਤਲਾਅ ਬਣਾ ਕੇ ਖਿਡਾਇਆ ਗਿਆ।
- ਅਮਰੀਕਾ ਦੇ ਜਿਮਨਾਸਟਿਕ ਖਿਡਾਰੀ ਜਾਰਜ ਆਈਸਰ ਜਿਸ ਦੀ ਇੱਕ ਲੱਤ ਲੱਕੜ ਦੀ ਲੱਗੀ ਹੋਈ ਸੀ, ਨੇ ਛੇ ਸੋਨ ਤਗਮੇ ਜਿੱਤੇ। ਅਤੇ ਫ਼੍ਰੈਕ ਕੁਗਲਰ ਨੇ ਕੁਸ਼ਤੀ, ਭਾਰ ਤੋਲਕ ਅਤੇ ਰੱਸਾ ਕਸੀ ਵਿੱਚ ਚਾਰ ਸੋਨ ਤਗਮੇ ਜਿੱਤੇ।
- ਸ਼ਿਕਾਗੋ ਦੇ ਦੌੜਾਕ ਜੇਮਜ ਲਾਈਟਬੋਡੀ ਨੇ 800 ਮੀਟਰ ਦੇ ਦੌੜ ਵਿੱਚ ਰਿਕਾਰਡ ਬਣਾਇਆ।
- ਹੈਰੀ ਹਿਲਮੈਨ ਨੇ 200 ਮੀਟਰ ਅਤੇ 400 ਮੀਟਰ ਅੜਿਕਾ ਦੌੜ ਵਿੱਚ ਸੋਨ ਤਗਮੇ ਜਿੱਤੇ।
- ਦੌੜਾਕ ਅਰਚੀ ਹਾਂਨ ਨੇ 60 ਮੀਟਰ, 100 ਮੀਟਰ ਅਤੇ 200 ਮੀਟਰ ਵਿੱਚ ਸੋਨ ਤਗਮਾ ਜਿੱਤੇ ਅਤੇ ਉਸ ਨੇ 21.6 ਸੈਕਿੰਡ ਦਾ ਰਿਕਾਰਡ ਬਣਾਇਆ ਜੋ 28 ਸਾਲ ਬਾਅਦ ਟੁਟਿਆ।
- ਿਡਸਕਸ ਥਰੋ ਵਿੱਚ ਦੋ ਖਿਡਾਰੀਆਂ ਨੇ 39.28 ਮੀਟਰ ਦੀ ਦੂਰੀ ਤੇ ਸੁੱਟ ਕੇ ਬਰਾਬਰ ਰਹੇ ਤੇ ਜੱਜ ਨੇ ਦੋਨੋ ਖਿਡਾਰੀਆਂ ਨੂੰ ਇੱਕ ਹੋਰ ਮੌਕਾ ਦੇ ਦੇ ਕਿ ਤਗਮੇ ਦਾ ਫੈਸਲਾ ਕਰਵਾਇਆ।
ਮਹਿਮਾਨ ਦੇਸ਼ (ਅਮਰੀਕਾ)
ਤਗਮਾ ਸੂਚੀ
Rank | ਦੇਸ਼ | ਸੋਨਾ | ਚਾਂਦੀ | ਕਾਂਸੀ | ਕੁਲ |
---|---|---|---|---|---|
1 | ਸੰਯੁਕਤ ਰਾਜ ਅਮਰੀਕਾ | 78 | 82 | 79 | 239 |
2 | ਜਰਮਨੀ | 4 | 4 | 5 | 13 |
3 | ਫਰਮਾ:Country data ਕਿਊਬਾ | 4 | 2 | 3 | 9 |
4 | ਕੈਨੇਡਾ | 4 | 1 | 1 | 6 |
5 | ਫਰਮਾ:Country data ਹੰਗਰੀ | 2 | 1 | 1 | 4 |
6 | ਫਰਮਾ:Country data ਬਰਤਾਨੀਆ | 1 | 1 | 0 | 2 |
ਸੰਯੁਕਤ ਟੀਮ | 1 | 1 | 0 | 2 | |
8 | ਫਰਮਾ:Country data ਗ੍ਰੀਸ | 1 | 0 | 1 | 2 |
ਫਰਮਾ:Country data ਸਵਿਟਜ਼ਰਲੈਂਡ | 1 | 0 | 1 | 2 | |
10 | ਆਸਟਰੀਆ | 0 | 0 | 1 | 1 |
ਕੁੱਲ (10 NOCs) | 96 | 92 | 92 | 280 |
ਹਵਾਲੇ
- ↑ "The Olympic Summer Games Factsheet" (PDF). International Olympic Committee. Retrieved August 5, 2012.
- ↑ Christen, Barbara S.; Steven Flanders (November 2001). Cass Gilbert, Life and Work: Architect of the Public Domain. W. W. Norton & Company. p. 257. ISBN 978-0-393-73065-4. Archived from the original on 26 December 2018. Retrieved June 8, 2008.