ਕੈਲਕੁਲੇਟਰ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"thumb|upright|ਸਧਾਰਨ ਕੈਲਕੁਲੇਟਰ '''ਕੈਲਕੁਲੇਟਰ''' ਅੰਕੜਿਆ ਦ..." ਨਾਲ਼ ਸਫ਼ਾ ਬਣਾਇਆ
 
ਛੋ clean up ਦੀ ਵਰਤੋਂ ਨਾਲ AWB
ਲਾਈਨ 1: ਲਾਈਨ 1:
[[File:SHARP ELSIMATE EL-W221.jpg|thumb|upright|ਸਧਾਰਨ ਕੈਲਕੁਲੇਟਰ]]
[[File:SHARP ELSIMATE EL-W221.jpg|thumb|upright|ਸਧਾਰਨ ਕੈਲਕੁਲੇਟਰ]]
'''ਕੈਲਕੁਲੇਟਰ''' ਅੰਕੜਿਆ ਦੀ ਗਿਣਤੀ ਮਿਣਤੀ ਕਰਨ ਵਾਲਾ ਜੰਤਰ ਹੈ। ਪਹਿਲਾ ਕੈਲਕੁਲੇਟਰ 1960 'ਚ ਬਣਾਇਆ ਗਿਆ ਅਤੇ ਮਕੈਨੀਕਲ ਕੈਲਕੁਲੇਟਰ<ref name="HilbertLopez2011">[http://www.sciencemag.org/content/332/6025/60 "The World’s Technological Capacity to Store, Communicate, and Compute Information"], Martin Hilbert and Priscila López (2011), [[Science (journal)]], 332(6025), 60–65; see also [http://www.martinhilbert.net/WorldInfoCapacity.html "free access to the study"].</ref> 17ਵੀਂ ਸਦੀ ਵਿੱਚ ਬਣਾਇਆ ਗਿਆ। ਜੇਬ ਦੇ ਅਕਾਰ ਦਾ ਕੈਲਕੁਲੇਟਰ 1970 ਵਿੱਚ ਬਣਾਇਆ ਗਿਆ। ਅੱਜ-ਕੱਲ੍ਹ ਆਮ ਹਿਸਾਬ-ਕਿਤਾਬ ਲਈ ਵੀ ਕੈਲਕੂਲੇਟਰ ਦੀ ਵਰਤੋਂ ਕੀਤੀ ਜਾਣ ਲੱਗੀ ਹੈ ਪਰ ਵਿਗਿਆਨਕਾਂ ਦਾ ਮੰਨਣਾ ਹੈ ਕਿ ਗਣਿਤ ਦੇ ਔਖੇ ਸੁਆਲਾਂ ਦੇ ਹੱਲ ਲਈ ਕੈਲਕੂਲੇਟਰ ਦੀ ਵਧਦੀ ਵਰਤੋਂ ਕਾਰਨ ਮਾਨਸਿਕ ਸ਼ਕਤੀ ਦਾ ਪੂਰਨ ਵਿਕਾਸ ਨਹੀਂ ਹੋ ਪਾਉਂਦਾ।
'''ਕੈਲਕੁਲੇਟਰ''' ਅੰਕੜਿਆ ਦੀ ਗਿਣਤੀ ਮਿਣਤੀ ਕਰਨ ਵਾਲਾ ਜੰਤਰ ਹੈ। ਪਹਿਲਾ ਕੈਲਕੁਲੇਟਰ 1960 'ਚ ਬਣਾਇਆ ਗਿਆ ਅਤੇ ਮਕੈਨੀਕਲ ਕੈਲਕੁਲੇਟਰ<ref name="HilbertLopez2011">[http://www.sciencemag.org/content/332/6025/60 "The World’s Technological Capacity to Store, Communicate, and Compute।nformation"], Martin Hilbert and Priscila López (2011), [[Science (journal)]], 332(6025), 60–65; see also [http://www.martinhilbert.net/WorldInfoCapacity.html "free access to the study"].</ref> 17ਵੀਂ ਸਦੀ ਵਿੱਚ ਬਣਾਇਆ ਗਿਆ। ਜੇਬ ਦੇ ਅਕਾਰ ਦਾ ਕੈਲਕੁਲੇਟਰ 1970 ਵਿੱਚ ਬਣਾਇਆ ਗਿਆ। ਅੱਜ-ਕੱਲ੍ਹ ਆਮ ਹਿਸਾਬ-ਕਿਤਾਬ ਲਈ ਵੀ ਕੈਲਕੂਲੇਟਰ ਦੀ ਵਰਤੋਂ ਕੀਤੀ ਜਾਣ ਲੱਗੀ ਹੈ ਪਰ ਵਿਗਿਆਨਕਾਂ ਦਾ ਮੰਨਣਾ ਹੈ ਕਿ ਗਣਿਤ ਦੇ ਔਖੇ ਸੁਆਲਾਂ ਦੇ ਹੱਲ ਲਈ ਕੈਲਕੂਲੇਟਰ ਦੀ ਵਧਦੀ ਵਰਤੋਂ ਕਾਰਨ ਮਾਨਸਿਕ ਸ਼ਕਤੀ ਦਾ ਪੂਰਨ ਵਿਕਾਸ ਨਹੀਂ ਹੋ ਪਾਉਂਦਾ।


==ਡਿਜ਼ਾਇਨ==
==ਡਿਜ਼ਾਇਨ==
ਲਾਈਨ 58: ਲਾਈਨ 58:
==ਹਵਾਲੇ==
==ਹਵਾਲੇ==
{{ਹਵਾਲੇ}}
{{ਹਵਾਲੇ}}

[[ਸ਼੍ਰੇਣੀ:ਗਣਿਤ]]
[[ਸ਼੍ਰੇਣੀ:ਗਣਿਤ]]
[[ਸ਼੍ਰੇਣੀ:ਕੰਪਿਊਟਰ]]
[[ਸ਼੍ਰੇਣੀ:ਕੰਪਿਊਟਰ]]

13:45, 4 ਮਈ 2019 ਦਾ ਦੁਹਰਾਅ

ਸਧਾਰਨ ਕੈਲਕੁਲੇਟਰ

ਕੈਲਕੁਲੇਟਰ ਅੰਕੜਿਆ ਦੀ ਗਿਣਤੀ ਮਿਣਤੀ ਕਰਨ ਵਾਲਾ ਜੰਤਰ ਹੈ। ਪਹਿਲਾ ਕੈਲਕੁਲੇਟਰ 1960 'ਚ ਬਣਾਇਆ ਗਿਆ ਅਤੇ ਮਕੈਨੀਕਲ ਕੈਲਕੁਲੇਟਰ[1] 17ਵੀਂ ਸਦੀ ਵਿੱਚ ਬਣਾਇਆ ਗਿਆ। ਜੇਬ ਦੇ ਅਕਾਰ ਦਾ ਕੈਲਕੁਲੇਟਰ 1970 ਵਿੱਚ ਬਣਾਇਆ ਗਿਆ। ਅੱਜ-ਕੱਲ੍ਹ ਆਮ ਹਿਸਾਬ-ਕਿਤਾਬ ਲਈ ਵੀ ਕੈਲਕੂਲੇਟਰ ਦੀ ਵਰਤੋਂ ਕੀਤੀ ਜਾਣ ਲੱਗੀ ਹੈ ਪਰ ਵਿਗਿਆਨਕਾਂ ਦਾ ਮੰਨਣਾ ਹੈ ਕਿ ਗਣਿਤ ਦੇ ਔਖੇ ਸੁਆਲਾਂ ਦੇ ਹੱਲ ਲਈ ਕੈਲਕੂਲੇਟਰ ਦੀ ਵਧਦੀ ਵਰਤੋਂ ਕਾਰਨ ਮਾਨਸਿਕ ਸ਼ਕਤੀ ਦਾ ਪੂਰਨ ਵਿਕਾਸ ਨਹੀਂ ਹੋ ਪਾਉਂਦਾ।

ਡਿਜ਼ਾਇਨ

ਵਿਗਿਆਨਿਕ ਕੈਲਕੁਲੇਟਰ ਦੀ ਡਿਸਪਲੇ

ਆਧੁਨਿਕ ਇਲੈਕਟ੍ਰਾਨਿਕ ਕੈਲਕੁਲੇਟਰ ਵਿੱਚ ਕੀ-ਬੋਰਡ ਹੁੰਦਾ ਹੈ ਜਿਸ ਵਿੱਚ ਅੰਕਾਂ ਵਾਲੇ ਬਟਨ ਅਤੇ ਅੰਕਗਣਿਤ ਦੇ ਚਿੰਨ ਹੁੰਦੇ ਹਨ। ਕੈਲਕੁਲੇਟਰ ਦੀ ਡਿਸਪਲੇ ਐਲਸੀਡੀ ਹੁੰਦੀ ਹੈ

ਆਮ ਵਰਤੋਂ ਵਾਲਾ ਕੈਲਕੁਲੇਟਰ
MC MR M- M+
C ± % ÷
7 8 9 ×
4 5 6
1 2 3 +
0 . =
MC or CM ਮੈਮਰੀ ਕਲੀਅਰ
MR or RM ਮੈਮਰੀ ਰੀਕਾਲ
M- ਮੈਮਰੀ ਘਟਾਓ
M+ ਮੈਮਰੀ ਜੋੜੋ
C or AC ਸਾਰਾ ਮਿਟਾਓ
CE ਅੰਤਿਮ ਲਿਖਿਆ ਮਿਟਾਓ
± ਰਿਣ ਜਾਂ ਧਨ ਅੰਕ'
% ਪ੍ਰਤੀਸ਼ਤ
÷ ਭਾਗ ਕਰੋ
× ਗੁਣਾ ਕਰੋ
ਘਟਾਓ ਕਰੋ
+ ਜੋੜ ਕਰੋ
. ਦਸ਼ਮਲਵ ਬਿੰਦੂ
= ਨਤੀਜਾ

ਹਵਾਲੇ