ਕੰਪਿੳੂਟਰ ਵਾੲਿਰਸ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
ਛੋ clean up using AWB
ਛੋ clean up ਦੀ ਵਰਤੋਂ ਨਾਲ AWB
 
ਲਾਈਨ 1: ਲਾਈਨ 1:
'''ਕੰਪਿਊਟਰ ਵਾਇਰਸ''' ([[ਅੰਗਰੇਜ਼ੀ]]:Computer virus) ੲਿੱਕ ਤਰ੍ਹਾਂ ਦੇ ਖ਼ਤਰਨਾਕ ਕੰਪਿੳੂਟਰੀ ਪ੍ਰੋਗਰਾਮ ਹੁੰਦੇ ਹਨ ਜੋ ਕਿ ਵਰਤੋਂਕਾਰ ਦੀ ਜਾਣਕਾਰੀ ਤੋਂ ਬਿਨ੍ਹਾਂ ਹੀ ਕੰਪਿਊਟਰ ਨੂੰ ਚਲਾਉਣ ਵਾਲੀਆਂ ਫਾਇਲਾਂ ਵਿੱਚ ਤਬਦੀਲੀ ਕਰ ਦਿੰਦੇ ਹਨ, ਜਿਸ ਕਰਨ ਕੰਪਿਊਟਰ ਨੂੰ ਸ਼ੁਰੂ ਹੋਣ ਵਿੱਚ ਮੁਸ਼ਕਿਲ ਆ ਜਾਂਦੀ ਹੈ। ਇਹ ਕੰਪਿਊਟਰ ਵਿੱਚ ਪਈਆਂ ਫਾਇਲਾਂ ਦੀ ਨਕਲ ਬਣਾ ਦਿੰਦੇ ਹਨ। ਵਾਇਰਸ ਦਾ ਕੰਪਿਊਟਰ ਵਿੱਚ ਆਉਣ ਦਾ ਸਭ ਤੋਂ ਵੱਡਾ ਕਾਰਨ ਇੰਟਰਨੈੱਟ ਅਤੇ ਦੂਸ਼ਿਤ [[ਪੈੱਨਡਰਾੲਿਵ]]ਾਂ ਹਨ। ਇੰਟਰਨੈੱਟ ਅਤੇ ਦੂਸ਼ਿਤ ਪੈੱਨਡਰਾੲਿਵ ਦੀ ਮਦਦ ਨਾਲ ਵਾਇਰਸ ਸਾਡੇ ਕੰਪਿਊਟਰ ਵਿੱਚ ਬਹੁਤ ਜਲਦੀ ਆਉਂਦਾ ਹੈ। ਵਾਇਰਸ ਤੋਂ ਬਚਣ ਲਈ ਕੰਪਿਊਟਰ ਵਿੱਚ [[ਅੈਂਟੀਵਾਇਰਸ]] ਪ੍ਰੋਗਰਾਮ ਭਰੇ ਜਾਂਦੇ ਹਨ। ਸਭ ਤੋਂ ਪਹਿਲਾ ਵਾਇਰਸ ਪਾਕਿਸਤਾਨੀ ਭਰਾਵਾਂ ਨੇ ਬਣਾਇਆ ਸੀ ਜਿਸ ਦਾ ਨਾਮ [[ਬਰੇਨ ਵਾਇਰਸ]] ਸੀ।
'''ਕੰਪਿਊਟਰ ਵਾਇਰਸ''' ([[ਅੰਗਰੇਜ਼ੀ]]:Computer virus) ਇੱਕ ਤਰ੍ਹਾਂ ਦੇ ਖ਼ਤਰਨਾਕ ਕੰਪਿਊਟਰੀ ਪ੍ਰੋਗਰਾਮ ਹੁੰਦੇ ਹਨ ਜੋ ਕਿ ਵਰਤੋਂਕਾਰ ਦੀ ਜਾਣਕਾਰੀ ਤੋਂ ਬਿਨ੍ਹਾਂ ਹੀ ਕੰਪਿਊਟਰ ਨੂੰ ਚਲਾਉਣ ਵਾਲੀਆਂ ਫਾਇਲਾਂ ਵਿੱਚ ਤਬਦੀਲੀ ਕਰ ਦਿੰਦੇ ਹਨ, ਜਿਸ ਕਰਨ ਕੰਪਿਊਟਰ ਨੂੰ ਸ਼ੁਰੂ ਹੋਣ ਵਿੱਚ ਮੁਸ਼ਕਿਲ ਆ ਜਾਂਦੀ ਹੈ। ਇਹ ਕੰਪਿਊਟਰ ਵਿੱਚ ਪਈਆਂ ਫਾਇਲਾਂ ਦੀ ਨਕਲ ਬਣਾ ਦਿੰਦੇ ਹਨ। ਵਾਇਰਸ ਦਾ ਕੰਪਿਊਟਰ ਵਿੱਚ ਆਉਣ ਦਾ ਸਭ ਤੋਂ ਵੱਡਾ ਕਾਰਨ ਇੰਟਰਨੈੱਟ ਅਤੇ ਦੂਸ਼ਿਤ [[ਪੈੱਨਡਰਾਇਵ]]ਾਂ ਹਨ। ਇੰਟਰਨੈੱਟ ਅਤੇ ਦੂਸ਼ਿਤ ਪੈੱਨਡਰਾਇਵ ਦੀ ਮਦਦ ਨਾਲ ਵਾਇਰਸ ਸਾਡੇ ਕੰਪਿਊਟਰ ਵਿੱਚ ਬਹੁਤ ਜਲਦੀ ਆਉਂਦਾ ਹੈ। ਵਾਇਰਸ ਤੋਂ ਬਚਣ ਲਈ ਕੰਪਿਊਟਰ ਵਿੱਚ [[ਐਂਟੀਵਾਇਰਸ]] ਪ੍ਰੋਗਰਾਮ ਭਰੇ ਜਾਂਦੇ ਹਨ। ਸਭ ਤੋਂ ਪਹਿਲਾ ਵਾਇਰਸ ਪਾਕਿਸਤਾਨੀ ਭਰਾਵਾਂ ਨੇ ਬਣਾਇਆ ਸੀ ਜਿਸ ਦਾ ਨਾਮ [[ਬਰੇਨ ਵਾਇਰਸ]] ਸੀ।
==ਕਿਸਮਾਂ==
==ਕਿਸਮਾਂ==
ਵਾੲਿਰਸ ਦੀਅਾਂ ਮੁੱਖ ਕਿਸਮਾਂ ਹੇਠ ਲਿਖੀਅਾਂ ਹਨ:
ਵਾਇਰਸ ਦੀਆਂ ਮੁੱਖ ਕਿਸਮਾਂ ਹੇਠ ਲਿਖੀਆਂ ਹਨ:
*[[ਮਾਲਵੇਅਰ]]
*[[ਮਾਲਵੇਅਰ]]
*[[ਐਡਵੇਅਰ]]
*[[ਅੈਡਵੇਅਰ]]
*[[ਸਪਾਈਵੇਅਰ]]
*[[ਸਪਾੲੀਵੇਅਰ]]
*[[ਵਾੱਮ]] (Worm)
*[[ਵਾੱਮ]] (Worm)



14:24, 4 ਮਈ 2019 ਮੁਤਾਬਕ ਸਭ ਤੋਂ ਨਵਾਂ ਦੁਹਰਾਅ

ਕੰਪਿਊਟਰ ਵਾਇਰਸ (ਅੰਗਰੇਜ਼ੀ:Computer virus) ਇੱਕ ਤਰ੍ਹਾਂ ਦੇ ਖ਼ਤਰਨਾਕ ਕੰਪਿਊਟਰੀ ਪ੍ਰੋਗਰਾਮ ਹੁੰਦੇ ਹਨ ਜੋ ਕਿ ਵਰਤੋਂਕਾਰ ਦੀ ਜਾਣਕਾਰੀ ਤੋਂ ਬਿਨ੍ਹਾਂ ਹੀ ਕੰਪਿਊਟਰ ਨੂੰ ਚਲਾਉਣ ਵਾਲੀਆਂ ਫਾਇਲਾਂ ਵਿੱਚ ਤਬਦੀਲੀ ਕਰ ਦਿੰਦੇ ਹਨ, ਜਿਸ ਕਰਨ ਕੰਪਿਊਟਰ ਨੂੰ ਸ਼ੁਰੂ ਹੋਣ ਵਿੱਚ ਮੁਸ਼ਕਿਲ ਆ ਜਾਂਦੀ ਹੈ। ਇਹ ਕੰਪਿਊਟਰ ਵਿੱਚ ਪਈਆਂ ਫਾਇਲਾਂ ਦੀ ਨਕਲ ਬਣਾ ਦਿੰਦੇ ਹਨ। ਵਾਇਰਸ ਦਾ ਕੰਪਿਊਟਰ ਵਿੱਚ ਆਉਣ ਦਾ ਸਭ ਤੋਂ ਵੱਡਾ ਕਾਰਨ ਇੰਟਰਨੈੱਟ ਅਤੇ ਦੂਸ਼ਿਤ ਪੈੱਨਡਰਾਇਵਾਂ ਹਨ। ਇੰਟਰਨੈੱਟ ਅਤੇ ਦੂਸ਼ਿਤ ਪੈੱਨਡਰਾਇਵ ਦੀ ਮਦਦ ਨਾਲ ਵਾਇਰਸ ਸਾਡੇ ਕੰਪਿਊਟਰ ਵਿੱਚ ਬਹੁਤ ਜਲਦੀ ਆਉਂਦਾ ਹੈ। ਵਾਇਰਸ ਤੋਂ ਬਚਣ ਲਈ ਕੰਪਿਊਟਰ ਵਿੱਚ ਐਂਟੀਵਾਇਰਸ ਪ੍ਰੋਗਰਾਮ ਭਰੇ ਜਾਂਦੇ ਹਨ। ਸਭ ਤੋਂ ਪਹਿਲਾ ਵਾਇਰਸ ਪਾਕਿਸਤਾਨੀ ਭਰਾਵਾਂ ਨੇ ਬਣਾਇਆ ਸੀ ਜਿਸ ਦਾ ਨਾਮ ਬਰੇਨ ਵਾਇਰਸ ਸੀ।

ਕਿਸਮਾਂ[ਸੋਧੋ]

ਵਾਇਰਸ ਦੀਆਂ ਮੁੱਖ ਕਿਸਮਾਂ ਹੇਠ ਲਿਖੀਆਂ ਹਨ: