"ਭਾਈਚਾਰਾ" ਦੇ ਰੀਵਿਜ਼ਨਾਂ ਵਿਚ ਫ਼ਰਕ

Jump to navigation Jump to search
177 bytes removed ,  3 ਸਾਲ ਪਹਿਲਾਂ
ਛੋ
clean up ਦੀ ਵਰਤੋਂ ਨਾਲ AWB
No edit summary
ਛੋ (clean up ਦੀ ਵਰਤੋਂ ਨਾਲ AWB)
[[File:Stonehenge Summer Solstice eve 02.jpg|thumb|ਗਰਮੀਆਂ ਦੇ ਸਭ ਤੋਂ ਵੱਡੇ ਦਿਨ [[ਸਟੋਨਹੈਂਜ]], ਇੰਗਲੈਂਡ ਵਿਖੇ ਇਕੱਠਾ ਹੋਇਆ ਭਾਈਚਾਰਾ]]
 
'''ਭਾਈਚਾਰਾ''', '''ਬਰਾਦਰੀ''' ਜਾਂ '''ਫ਼ਿਰਕਾ''' ਸਾਂਝੀਆਂ ਕਦਰਾਂ-ਕੀਮਤਾਂ ਵਾਲੀ ਇੱਕ [[ਸਮਾਜ|ਸਮਾਜਿਕ]] ਇਕਾਈ ਨੂੰ ਕਿਹਾ ਜਾਂਦਾ ਹੈ। ਭਾਈਚਾਰੇ ਦੇ ਨਿਰਮਾਣ ਦੇ ਅਧਾਰਾਂ ਵਿੱਚ ਸਾਂਝੀਆਂ ਦਿਲਚਸਪੀਆਂ, ਸ਼ੌਕ, [[ਟੀਚਾ|ਟੀਚੇ]], ਧਾਰਮਿਕ ਜਾਂ ਸਿਆਸੀ ਵਿਸ਼ਵਾਸ, ਭੂਗੋਲਿਕ ਸਥਿਤੀ,
ਨਸਲੀ ਅਤੇ ਅਨੇਕ ਪ੍ਰਕਾਰ ਦੇ ਹੋਰ ਕਾਰਕ ਹੋ ਸਕਦੇ ਹਨ। ਭਾਵੇਂ ਰਵਾਇਤੀ ਸਨਮੁਖ ਭਾਈਚਾਰੇ, ਆਮ ਤੌਰ 'ਤੇ ਛੋਟੇ-ਛੋਟੇ ਹੁੰਦੇ ਹਨ, ਰਾਸ਼ਟਰੀ ਭਾਈਚਾਰੇ, ਅੰਤਰਰਾਸ਼ਟਰੀ ਭਾਈਚਾਰੇ ਅਤੇ ਵਰਚੂਅਲ ਭਾਈਚਾਰੇ ਵਰਗੇ ਵੱਡੇ ਭਾਈਚਾਰਿਆਂ ਦਾ ਵੀ ਅਧਿਅਨ ਕੀਤਾ ਜਾ ਰਿਹਾ ਹੈ।
ਭਾਈਚਾਰੇ ਦੇ ਰਿਸ਼ਤੇ ਵਿਚ ਦੋਸਤੀ ਦਾ ਰਿਸਤਾ ਮੂੰਹ-ਬੋਲੇ ਰਿਸਤੇ ਅਤੇ ਇਨਸਾਨੀਅਤ ਦਾ ਰਿਸਤਾ ਸ਼ਾਮਿਲ ਹੈ। ਇਕਇੱਕ ਭਾਈਚਾਰੇ ਦੇ ਘੇਰੇ ਵਿਚ ਰਹਿੰਦਿਆਂ
ਰੋਜ-ਮਰਰਾ ਦੀ ਜਿੰਦਗੀ ਦੀਆਂ ਰਸਮਾਂ ਨਿਭਾਉਂਦਾ ਹੋਇਆ ਮਨੁੱਖ ਜਿਨਾ ਰਿਸ਼ਤਿਆਂ ਨਾਲ ਵਾਹ ਰੱਖਦਾ ਹੈ ਉਹ ਭਾਈਚਾਰਕ ਰਿਸ਼ਤੇ ਅਖਵਾਉਂਦੇ ਹਨ। ਭਾਈਚਾਰੇ ਵਿਚ ਖੂਨ ਦੇ ਰਿਸ਼ਤੇ ਨਹੀਂ ਆਉਂਦੇ। ਪਿੰਡ ਵਿਚ ਇਕਇੱਕ ਗੋਤ ਤੇ ਜਾਤ ਤੋਂ ਇਲਾਵਾ ਰਹਿੰਦੇ ਲੋਕ ਭਾਈਚਾਰੇ ਵਿਚ ਆਉਂਦੇ ਹਨ। ਪੰਜਾਬੀਆਂ ਦਾ ਇਹ ਵਿਸ਼ੇਸ਼ ਸੁਭਾਅ ਬੈ ਕਿ ਉਹ ਬੇਗਾਨਿਆਂ ਨੂੰ ਆਪਣੇ ਬਣਾ ਲ਼ੈਣ ਦੀ ਸਮਰੱਥਾ ਰੱਖਦੇ ਹਨ।
ਭਾਈਚਾਰੇ ਵਿਚ ਅਲੱਗ-ਅਲੱਗ ਜਾਤਾਂ,ਕੌਮਾਂ,ਗੋਤਾਂ ਦੇ ਲੋਕ ਸ਼ਾਮਿਲ ਹੁੰਦੇ ਹਨ। ਭਾਈਚਾਰਕ ਰਿਸਤਿਆਂ ਵਿਚ ਦੋਸਤੀ ਦਾ ਰਿਸਤਾ ਨਵੇਕਲੀ ਹੋਂਦ ਰੱਖਦਾ ਹੈ ਜਾਂ ਇਹ ਕਹਿ ਲਵੋ ਕਿ ਭਾਈਚਾਰੇ ਦਾ ਰਿਸਤਾ ਤੇ ਦੋਸਤੀ ਵਿਚ ਆਪਸੀ ਸਾਂਝ ਹੈ। ਦੋਸਤੀਦਾ ਰਿਸ਼ਤਾ ਪੰਜਾਬੀ ਸੱਭਿਆਚਾਰ ਵਿਚ ਵਿਸ਼ੇਸ਼ ਮਹੱਤਵ ਦਾ ਧਾਰਨੀ ਹੈ। ਦੋਸਤ ਮਿੱਤਰ ਆਪਸ ਵਿੱਚ ਖੁਸ਼ੀ ਅਤੇ ਗਮੀ ਦੇ ਮੋਕੇ 'ਤੇ ਇਕਇੱਕ ਦੂਸਰੇ ਦਾ ਦੁੱਖ ਸੁੱਖ ਵੰਡਾਉਂਦੇ ਹਨ। ਇਹੋ ਕੁਝ ਭਾਈਚਾਰੇ ਵਿਚ ਆਉਂਦਾ ਹੈ।
[[ਮਨੁੱਖ|ਇਨਸਾਨੀ]] ਭਾਈਚਾਰੇ ਦੇ ਵਿੱਚ [[ਇਰਾਦੇ]], [[ਵਿਸ਼ਵਾਸ]], [[ਜੋਖਿਮ]] ਅਤੇ ਹੋਰ ਵੀ ਸਾਂਝੀਆਂ ਗੱਲਾਂ ਹੁੰਦੀਆਂ ਹਨ, ਜੋ ਹਿੱਸਾ ਲੈਣ ਵਾਲਿਆਂ ਦੀ ਪਛਾਣ ਅਤੇ ਇੱਕਸੁਰਤਾ ਦੀ ਡਿਗਰੀ ਨੂੰ ਪ੍ਰਭਾਵਿਤ ਕਰਦੀਆਂ ਹਨ।
== ਹਵਾਲੇ ==
# ਪੰਜਾਬੀ ਲੋਕ ਗੀਤਾਂ ਵਿਚ ਰਿਸ਼ਤਾ-ਨਾਤਾ ਪ੍ਰਬੰਧ
ਕੁਲਵਿੰਦਰ ਕੌਰ ਛੀਨਾ
ਵੱਲੋਂ-
ਮੰਗਲਜੀਤ ਕੌਰ
ਰੋਲ ਨੰ.140160946
== ਇਹ ਵੀ ਵੇਖੋ==
* [[ਇੰਟਰਨੈੱਟ ਕਮਿਊਨਿਟੀ| ਆਨਲਾਈਨ ਭਾਈਚਾਰੇ]]
* [[ਕਮਿਊਨਿਟੀ ਸੈਂਟਰ]]
* [[ਕਮਿਊਨਿਟੀ ਮੈਨੇਜਮੈਂਟ]]

ਨੇਵੀਗੇਸ਼ਨ ਮੇਨੂ