ਖਜੂਰ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
No edit summary
No edit summary
ਲਾਈਨ 2: ਲਾਈਨ 2:
|image = Dates on date palm.jpg
|image = Dates on date palm.jpg
|image_caption = ਖਜੂਰਾਂ ਰੁੱਖ ਨਾਲ
|image_caption = ਖਜੂਰਾਂ ਰੁੱਖ ਨਾਲ
|regnum = [[Plantae]]
|regnum = [[ਪੌਦਾ]]
|ordo = [[Arecales]]
|familia = [[ਅਰੀਕਾਸੀਏ]]
|genus = [[ਫੀਨਿਕਸ (ਪੌਦਾ)|ਫੀਨਿਕਸ]]
|familia = [[Arecaceae]]
|species = ਫੀਨਿਕਸ dactylifera
|genus = ''[[Phoenix (plant)|Phoenix]]''
|species = '''''P. dactylifera'''''
|binomial = ਫੀਨਿਕਸ dactylifera
|binomial_authority = [[ਕਾਰਲ ਲੀਨੀਅਸ]]
|binomial = ''Phoenix dactylifera''
|binomial_authority = [[Carl Linnaeus|L.]]
}}
}}
'''''ਫੀਨਿਕਸ ਦੈਕਟਾਈਲੀਫੇਰਾ''''' ('''ਖਜੂਰ'''<ref name=GRIN>{{cite web|url=http://www.ars-grin.gov/cgi-bin/npgs/html/taxon.pl?28046|title=USDA GRIN Taxonomy}}</ref> ਜਾਂ '''ਡੇਟ ਪਾਮ'''<ref name=GRIN/>) ਖਜ਼ੂਰ ਪਰਿਵਾਰ ਅਰੀਕਾਸੀਏ ਦਾ ਇੱਕ [[ਫੁੱਲਦਾਰ ਪੌਦਾ]], ਇਸ ਦੀ ਖਾਣ ਵਾਲੇ ਮਿੱਠੇ [[ਫਲ]] ਦੇ ਲਈ ਕਾਸ਼ਤ ਕੀਤੀ ਜਾਂਦੀ ਹੈ। ਇਸ ਦੇ ਮੂਲ ਸਥਾਨ ਦਾ ਅਸਲ ਪਤਾ ਨਹੀਂ ਹੈ, ਪਰ, ਸੰਭਵ ਹੈ ਕਿ ਇਹ ਇਰਾਕ ਦੇ ਆਲੇ-ਦੁਆਲੇ ਦੀ ਜ਼ਮੀਨ ਵਿੱਚ ਉਪਜੀ.<ref>Morton, J. 1987. [http://www.hort.purdue.edu/newcrop/morton/date.html Date]. p. 5–11.।n: Fruits of warm climates. Julia F. Morton. Miami, FL. — Purdue University. Center for New Crops and Plants Products.</ref>

09:58, 3 ਜੂਨ 2019 ਦਾ ਦੁਹਰਾਅ

ਖਜੂਰ
ਖਜੂਰਾਂ ਰੁੱਖ ਨਾਲ
Scientific classification
Kingdom:
Family:
Genus:
Species:
ਫੀਨਿਕਸ dactylifera
Binomial name
ਫੀਨਿਕਸ dactylifera

ਫੀਨਿਕਸ ਦੈਕਟਾਈਲੀਫੇਰਾ (ਖਜੂਰ[1] ਜਾਂ ਡੇਟ ਪਾਮ[1]) ਖਜ਼ੂਰ ਪਰਿਵਾਰ ਅਰੀਕਾਸੀਏ ਦਾ ਇੱਕ ਫੁੱਲਦਾਰ ਪੌਦਾ, ਇਸ ਦੀ ਖਾਣ ਵਾਲੇ ਮਿੱਠੇ ਫਲ ਦੇ ਲਈ ਕਾਸ਼ਤ ਕੀਤੀ ਜਾਂਦੀ ਹੈ। ਇਸ ਦੇ ਮੂਲ ਸਥਾਨ ਦਾ ਅਸਲ ਪਤਾ ਨਹੀਂ ਹੈ, ਪਰ, ਸੰਭਵ ਹੈ ਕਿ ਇਹ ਇਰਾਕ ਦੇ ਆਲੇ-ਦੁਆਲੇ ਦੀ ਜ਼ਮੀਨ ਵਿੱਚ ਉਪਜੀ.[2]

ਖਜੂਰ

ਖਜੂਰ ਦਾ ਰੁੱਖ, ਕਾਲਕਾ, ਹਰਿਆਣਾ, ਭਾਰਤ
ਤਸਵੀਰ:Date Palm,Village Behlolpur,Punjab,।ndia.JPG
ਖਜੂਰ ਦੇ ਰੁੱਖ ਤੇ ਬਿਜੜਿਆਂ ਦੇ ਅਹਲਣੇ, ਚੰਡੀਗੜ ਨੇੜੇ ਪਿੰਡ ਬਹਿਲੋਲਪੁਰ, ਪੰਜਾਬ ਭਾਰਤ

ਖਜੂਰ ਸਰਦੀਆਂ ਦਾ ਤੋਹਫ਼ਾ ਮੰਨਿਆ ਗਿਆ ਹੈ ਇਸ ਦੇ ਅੰਦਰ ਇੱਕ ਗਿਰੀ (ਬੀਜ) ਹੁੰਦਾ ਹੈ ਇਹ ਮਿਠਾ ਤੇ ਗੁੱਦੇਦਾਰ ਹੁੰਦਾ ਹੈ।ਖਜੂਰ ਦਾ ਦਰੱਖਤ ਕਾਫੀ ਲੰਮਾ ਹੁੰਦਾ ਹੈ।

ਖਜੂਰ ਦੇ ਲਾਭ

1)ਮੰਨਿਆ ਗਿਆ ਹੈ ਕਿ ਹਰ ਰੋਜ ਖਜੂਰ ਖਾਣ ਨਾਲ ਦਮਾ (ਅਸਥਮਾ)ਠੀਕ ਹੋ ਜਾਂਦਾ ਹੈ।ਸੁੱਕੀ ਖੰਘ ਵੀ ਖਜੂਰ ਖਾਣ ਨਾਲ ਠੀਕ ਹੋ ਜਾਂਦੀ ਹੈ

2)ਕਹਿੰਦੇ ਹਨ ਕਿ ਦੁਧ ਨਾਲ ਖਜੂਰ ਖਾਣ ਨਾਲ ਸਰੀਰਕ ਕਮਜੋਰੀ ਦੂਰ ਹੁੰਦੀ ਹੈ।

3)ਕਹਿੰਦੇ ਕਿ ਖਜੂਰ ਦੀ ਵਰਤੋ ਕਰਨ ਨਾਲ ਕਿਸੇ ਵੀ ਪ੍ਰਕਾਰ ਦੀ ਪਿਸ਼ਾਬ ਦੀ ਰੁਕਾਵਟ ਹੋਵੇ,ਦੂਰ ਹੋ ਜਾਂਦੀ ਹੈ।

ਪੰਜਾਬੀ ਲੋਕਧਾਰਾ ਵਿੱਚ

ਲੰਮੀਏ ਨੀ ਲੰਝੀਏ, ਸੁਣ ਮੁਟਿਆਰੇ,
ਵਧਕੇ ਗਈ ਏ ਖਜੂਰ ਵਾਗੂੰ,
ਹੱਥ ਲਾਇਆ ਤੇ ਤੱਪ ਗਈ ਏ
ਤਦੁਂਰ ਵਾਗੂੰ ..........,
ਹੱਥ ਲਾਇਆ ਤੇ ......

ਹਵਾਲੇ

  1. 1.0 1.1 "USDA GRIN Taxonomy".
  2. Morton, J. 1987. Date. p. 5–11.।n: Fruits of warm climates. Julia F. Morton. Miami, FL. — Purdue University. Center for New Crops and Plants Products.