"ਮਿਰਜ਼ਾ ਸਾਹਿਬਾਂ" ਦੇ ਰੀਵਿਜ਼ਨਾਂ ਵਿਚ ਫ਼ਰਕ

Jump to navigation Jump to search
ਹੋਰ ਜੋੜਿਆ
ਛੋ (clean up ਦੀ ਵਰਤੋਂ ਨਾਲ AWB)
(ਹੋਰ ਜੋੜਿਆ)
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
'''''ਮਿਰਜ਼ਾ ਸਾਹਿਬਾਂ''''' ([[ਸ਼ਾਹਮੁਖੀ]] [[ਪੰਜਾਬੀ]]:مرزا صاحباں, ''{{IAST|mirzā sāhibāṁ}}'') ਪੰਜਾਬ ਦੀਆਂ ਚਾਰ ਪ੍ਰਸਿਧਪ੍ਰਸਿੱੱਧ ਪ੍ਰੀਤ ਕਹਾਣੀਆਂ ਵਿੱਚੋਂ ਇੱਕ ਹੈ। ਇਸਦੇਇਸਤੋਂ ਇਲਾਵਾ [[ਹੀਰ ਰਾਂਝਾ]], [[ਸੱਸੀ ਪੁੰਨੁੰ]] ਅਤੇ [[ਸੋਹਣੀ ਮਹੀਵਾਲ]] ਤਿੰਨ ਹੋਰ ਪ੍ਰੀਤ ਕਹਾਣੀਆਂ ਹਨ। ਇਸ ਕਹਾਣੀ ਤੇ ਅਨੇਕ ਕਿੱਸੇ ਅਤੇ ਪ੍ਰਸੰਗ ਲਿਖੇ ਜਾ ਚੁੱਕੇ ਹਨ ਲੇਕਿਨ ਸਭ ਤੋਂ ਪ੍ਰਸਿੱਧ ਪੀਲੂ ਦਾ ਕਿੱਸਾ ਹੋਇਆ ਹੈ।
==ਕਹਾਣੀ ਦਾ ਸਾਰ==
ਮਿਰਜ਼ਾ ਖ਼ਾਨ ਦਾਨਾਬਾਦ ਦੇ ਖਰਲ ਸਰਦਾਰ ਬਿੰਜਲ ਦਾ ਪੁੱਤਰ ਸੀ ਅਤੇ ਸਾਹਿਬਾਂ ਖੀਵਾ ਸਰਦਾਰ ਮਾਹਨੀ ਖ਼ਾਨ ਦੀ ਧੀ ਮਿਰਜ਼ੇ ਦੇ ਹਾਣ ਦੀ ਸੀ।
ਕੁੱਝ ਰਵਾਇਤਾਂ ਅਨੁਸਾਰ ਮਿਰਜ਼ੇ ਦੀ ਮਾਂ ਮਾਹਨੀ ਖ਼ਾਨ ਦੀ ਭੈਣ ਦੱਸੀ ਜਾਂਦੀ ਹੈ ਅਤੇ ਕੁੱਝ ਕਹਾਣੀਆਂ ਵਿੱਚ ਸਾਹਿਬਾਂ ਦੀ ਮਾਂ ਮਿਰਜ਼ੇ ਦੀ ਖ਼ਾਲਾ। ਖੈਰ ਨੇੜਲਾ ਰਿਸ਼ਤਾ ਸੀ ਅਤੇ ਮਿਰਜ਼ੇ ਨੂੰ ਸਾਹਿਬਾਂ ਦੇ ਘਰ ਰਹਿਣ ਦੀ ਗ਼ਰਜ਼ ਨਾਲ ਭੇਜ ਦਿੱਤਾ ਗਿਆ। ਇਸ ਤਰ੍ਹਾਂ ਦੋਨੋਂ ਬਚਪਨ ਤੋਂ ਇਕਠੇ ਖੇਡਦੇ ਪੜ੍ਹਦੇ ਵੱਡੇ ਹੋਏ। ਸਾਹਿਬਾਂ ਦੀ ਸੁੁੰਦਰਤਾ ਨੂੰ ਬਿਆਨ ਕਰਦਾ ਪੀਲੂ ਕਹਿੰਦਾ ਹੈ-
ਕੁੱਝ ਰਵਾਇਤਾਂ ਅਨੁਸਾਰ ਮਿਰਜ਼ੇ ਦੀ ਮਾਂ ਮਾਹਨੀ ਖ਼ਾਨ ਦੀ ਭੈਣ ਦੱਸੀ ਜਾਂਦੀ ਹੈ ਅਤੇ ਕੁੱਝ ਕਹਾਣੀਆਂ ਵਿੱਚ ਸਾਹਿਬਾਂ ਦੀ ਮਾਂ ਮਿਰਜ਼ੇ ਦੀ ਖ਼ਾਲਾ। ਖੈਰ ਨੇੜਲਾ ਰਿਸ਼ਤਾ ਸੀ ਅਤੇ ਮਿਰਜ਼ੇ ਨੂੰ ਸਾਹਿਬਾਂ ਦੇ ਘਰ ਰਹਿਣ ਦੀ ਗ਼ਰਜ਼ ਨਾਲ ਭੇਜ ਦਿੱਤਾ ਗਿਆ। ਇਸ ਤਰ੍ਹਾਂ ਦੋਨੋਂ ਬਚਪਨ ਤੋਂ ਇਕਠੇ ਖੇਡਦੇ ਪੜ੍ਹਦੇ ਵੱਡੇ ਹੋਏ। ਇਸੇ ਦੌਰਾਨ ਇੱਕ ਦੂਜੇ ਦੇ ਪਿਆਰ ਵਿੱਚ ਖੋਹ ਗਏ। ਮਿਰਜ਼ਾ ਇਸ ਦੌਰਾਨ ਵਾਪਸ ਦਾਨਾਬਾਦ ਚਲਾ ਗਿਆ ਅਤੇ ਸਾਹਿਬਾਂ ਦੀ ਮੰਗਣੀ ਕਿਸੇ ਹੋਰ ਜਗ੍ਹਾ ਤੈਅ ਕਰ ਦਿੱਤੀ ਗਈ।ਲੇਕਿਨ ਜਦੋਂ ਸਾਹਿਬਾਂ ਨੂੰ ਤਾਹਿਰ ਖ਼ਾਨ ਦੇ ਨਾਲ ਵਿਆਹਿਆ ਜਾਣ ਲੱਗਿਆ ਤਾਂ ਸਾਹਿਬਾਂ ਨੇ ਕਰਮੂ ਬ੍ਰਾਹਮਣ ਨੂੰ ਮਿਰਜ਼ੇ ਦੀ ਦੋਸਤੀ ਦਾ ਵਾਸਤਾ ਦੇ ਕੇ ਦਾਨਾਬਾਦ ਜਾਣ ਲਈ ਰਾਜੀ ਕੀਤਾ। ਉਸ ਹਥ ਸੁਨੇਹਾ ਭੇਜਿਆ ਕਿ ਉਹ ਆਕੇ ਉਸ ਨਾਲ ਕੀਤੇ ਕੌਲ ਨਿਭਾਏ। ਉਸ ਦਿਨ ਘਰ ਵਿੱਚ ਬਿੰਜਲ ਦੀ ਧੀ ਦਾ ਵਿਆਹ ਰਚਿਆ ਸੀ। ਭੈਣ ਦੀ ਵਿਦਾਈ ਤੋਂ ਪਹਿਲਾਂ ਮਿਰਜ਼ਾ ਨੇ ਜਾਣ ਦੀ ਠਾਣ ਲਈ ਤਾਂ ਸਾਰਾ ਘਰ ਇਕੱਠਾ ਹੋ ਗਿਆ। ਮਾਂ ਅਤੇ ਭੈਣ ਨੇ ਵਾਸਤੇ ਪਾਏ ਅਤੇ ਇਤਹਾਸ ਦੇ ਹਵਾਲੇ ਵੀ ਦਿੱਤੇ। ਮਗਰ ਇਸ਼ਕ ਦੀ ਰੀਤ ਅਨੁਸਾਰ ਮਿਰਜ਼ਾ ਨਾ ਟਲਿਆ ਅਤੇ ਆਪਣੀ ਬੱਕੀ ਤੇ ਸਵਾਰ ਹੋ ਖੀਵਿਆਂ ਦੇ ਪਿੰਡ ਜਾ ਪਹੁੰਚਿਆ। ਬੀਬੋ ਤੋਂ ਮਦਦ ਮੰਗੀ ਜਿਸਨੇ ਰੱਸੀ ਦੀ ਪੌੜੀ ਬਣਾਈ ਅਤੇ ਸਾਹਿਬਾਂ, ਸਖੀਆਂ ਵਿੱਚੋਂ ਨਿਕਲ ਕੇ ਬੱਕੀ ਦੀ ਪਿੱਠ ਤੇ ਆ ਟਿੱਕੀ।<ref>http://urdu.dawn.com/news/77604/mirza-aur-saheban-hassan-miraj-aq</ref> ਮਿਰਜ਼ਾ ਸਾਹਿਬਾਂ ਨੂੰ ਕਢ ਕੇ ਲੈ ਜਾਂਦਾ ਹੈ। ਲੇਕਿਨ ਰਸਤੇ ਵਿੱਚ ਜਦੋਂ ਉਹ ਇੱਕ ਜੰਡ ਦੀ ਛਾਵੇਂ ਆਰਾਮ ਕਰ ਰਹੇ ਹੁੰਦੇ ਹਨ, ਮਿਰਜ਼ਾ ਸੌਂ ਜਾਂਦਾ ਹੈ। ਸਾਹਿਬਾਂ ਨੂੰ ਪਿੱਛਾ ਕਰ ਰਹੇ ਆਪਣੇ ਭਰਾ ਦਿਖਾਈ ਦਿੰਦੇ ਹਨ। ਉਹ ਖੂਨ ਖਰਾਬੇ ਤੋਂ ਬਚਾ ਕਰਨ ਦੇ ਮੰਤਵ ਨਾਲ ਮਿਰਜ਼ੇ ਦੀਆਂ ਕਾਨੀਆਂ ਤੋੜ ਦਿੰਦੀ ਹੈ। ਉਹ ਜਾਣਦੀ ਸੀ ਕਿ ਮਿਰਜ਼ੇ ਦਾ ਨਿਸ਼ਾਨਾ ਖਾਲੀ ਨਹੀਂ ਜਾਂਦਾ ਅਤੇ ਜੇਕਰ ਮਿਰਜ਼ਾ ਨਿਸ਼ਾਨਾ ਲਾਵੇਗਾ ਤਾਂ ਉਸਦਾ ਭਰਾ ਹੀ ਫੁੰਡਿਆ ਜਾਵੇਗਾ ਅਤੇ<ref>ਕਿੱਸਾ ਮਿਰਜ਼ਾ ਸਾਹਿਬਾਂ,ਪੀਲੂ,ਸੰਪਾਦਕ ਚਰਨਜੀਤ ਸਿੰਘ ਗੁਮਟਾਲਾ,ਪੰਜਾਬੀ ਰਾਇਟਰਜ ਕੋਆਪ੍ਰਟਿਵ ਸੋਸਾਇਟੀ ਲਿਮਿਟਿਡ,ਲੁਧਿਆਨਾ,1997</ref> ਨਾਲ ਉਸਨੂੰ ਇਹ ਭਰਮ ਸੀ ਕਿ ਉਸਦੇ ਮਿੰਨਤ ਤਰਲੇ ਸੁਣ ਉਸਦੇ ਭਰਾ ਮਿਰਜ਼ੇ ਤੇ ਤਰਸ ਖਾ ਲੈਣਗੇ ਅਤੇ ਉਸ ਨੂੰ ਮੁਆਫ਼ ਕਰ ਦੇਣਗੇ। ਲੇਕਿਨ ਉਸਦੀ ਸੋਚ ਦੇ ਉਲਟ ਉਸਦੇ ਭਰਾ ਮਿਰਜ਼ੇ ਤੇ ਹਮਲਾ ਕਰ ਦਿੰਦੇ ਹਨ ਅਤੇ ਉਸ ਨੂੰ ਮਾਰ ਦਿੰਦੇ ਹਨ। ਸਾਹਿਬਾਂ ਇਹ ਬਰਦਾਸ਼ਤ ਨਹੀਂ ਕਰ ਸਕਦੀ ਅਤੇ ਤਲਵਾਰ ਲੈ ਕੇ ਖੁਦਕੁਸ਼ੀ ਕਰ ਲੈਂਦੀ ਹੈ।
 
ਸਾਹਿਬਾ ਗਈ ਤੇੇਲ ਨੂੰ, ਗਈ ਪੰੰਸਾਰੀ ਦੀ ਹੱੱਟ ,
 
ਫੜ੍ਹ ਨਾ ਜਾਣੇੇ ਤੱਕੜੀ, ਹਾੜ ਨਾ ਜਾਣੇ ਵੱਟ |
 
ਤੇਲ ਭੁਲਾਵੇਂ ਭੁੱਲਾ ਬਾਣੀਆ, ਦਿੱਤਾ ਸ਼ਹਿਦ ਉਲੱਟ,
 
ਬਣਜ ਗਵਾ ਲਏ ਬਾਣੀਆਂ, ਬਲ਼ਦ ਗਵਾ ਲਏ ਜੱਟ |
 
 
ਮਿਰਜਾ ਸਾਹਿਬਾਂ ਨਾਲੋਂ ਉਮਰ ਵਿੱਚ ਵੱਡਾ ਸੀ | ਮਸੀਤ ਵਿੱਚ ਪੜ੍ਹਦਿਆਂ ਉਹਨਾਂ ਦਾ ਪਿਆਰ ਪੈ ਗਿਆ | ਪੀਲੂ ਲਿਖਦਾ ਹੈ-
 
ਸਾਹਿਬਾਂ ਪੜ੍ਹੇ ਪੱਟੀਆਂ, ਮਿਰਜਾ ਪੜ੍ਹੇ ਕੁੁਰਾਨ,
 
ਵਿੱਚ ਮਸੀਤ ਦੇ ਲੱਗੀਆਂ , ਜਾਣੇ ਕੁੱਲ ਜਹਾਨ |
 
ਕੁੱਝ ਰਵਾਇਤਾਂ ਅਨੁਸਾਰ ਮਿਰਜ਼ੇ ਦੀ ਮਾਂ ਮਾਹਨੀ ਖ਼ਾਨ ਦੀ ਭੈਣ ਦੱਸੀ ਜਾਂਦੀ ਹੈ ਅਤੇ ਕੁੱਝ ਕਹਾਣੀਆਂ ਵਿੱਚ ਸਾਹਿਬਾਂ ਦੀ ਮਾਂ ਮਿਰਜ਼ੇ ਦੀ ਖ਼ਾਲਾ। ਖੈਰ ਨੇੜਲਾ ਰਿਸ਼ਤਾ ਸੀ ਅਤੇ ਮਿਰਜ਼ੇ ਨੂੰ ਸਾਹਿਬਾਂ ਦੇ ਘਰ ਰਹਿਣ ਦੀ ਗ਼ਰਜ਼ ਨਾਲ ਭੇਜ ਦਿੱਤਾ ਗਿਆ। ਇਸ ਤਰ੍ਹਾਂ ਦੋਨੋਂ ਬਚਪਨ ਤੋਂ ਇਕਠੇ ਖੇਡਦੇ ਪੜ੍ਹਦੇ ਵੱਡੇ ਹੋਏ। ਇਸੇ ਦੌਰਾਨ ਇੱਕ ਦੂਜੇ ਦੇ ਪਿਆਰ ਵਿੱਚ ਖੋਹ ਗਏ। ਮਿਰਜ਼ਾ ਇਸ ਦੌਰਾਨ ਵਾਪਸ ਦਾਨਾਬਾਦ ਚਲਾ ਗਿਆ ਅਤੇ ਸਾਹਿਬਾਂ ਦੀ ਮੰਗਣੀ ਕਿਸੇ ਹੋਰ ਜਗ੍ਹਾ ਤੈਅ ਕਰ ਦਿੱਤੀ ਗਈ।ਲੇਕਿਨ ਜਦੋਂ ਸਾਹਿਬਾਂ ਨੂੰ ਤਾਹਿਰ ਖ਼ਾਨ ਦੇ ਨਾਲ ਵਿਆਹਿਆ ਜਾਣ ਲੱਗਿਆ ਤਾਂ ਸਾਹਿਬਾਂ ਨੇ ਕਰਮੂ ਬ੍ਰਾਹਮਣ ਨੂੰ ਮਿਰਜ਼ੇ ਦੀ ਦੋਸਤੀ ਦਾ ਵਾਸਤਾ ਦੇ ਕੇ ਦਾਨਾਬਾਦ ਜਾਣ ਲਈ ਰਾਜੀ ਕੀਤਾ। ਉਸ ਹਥਹੱਥ ਸੁਨੇਹਾ ਭੇਜਿਆ ਕਿ ਉਹ ਆਕੇ ਉਸ ਨਾਲ ਕੀਤੇ ਕੌਲ ਨਿਭਾਏ। ਉਸ ਦਿਨ ਘਰ ਵਿੱਚ ਬਿੰਜਲ ਦੀ ਧੀ ਦਾ ਵਿਆਹ ਰਚਿਆ ਸੀ। ਭੈਣ ਦੀ ਵਿਦਾਈ ਤੋਂ ਪਹਿਲਾਂ ਮਿਰਜ਼ਾਮਿਰਜ਼ੇ ਨੇ ਜਾਣ ਦੀ ਠਾਣ ਲਈ ਤਾਂ ਸਾਰਾ ਘਰਪਰਿਵਾਰ ਇਕੱਠਾਉਸਦੀਆਂ ਹੋਮਿਨਤਾਂ ਕਰਨ ਲੱੱਗਿਆ ਗਿਆ। ਮਾਂ ਅਤੇ ਭੈਣ ਨੇ ਵਾਸਤੇ ਪਾਏ ਅਤੇ ਇਤਹਾਸਇਤਿਹਾਸ ਦੇ ਹਵਾਲੇ ਵੀ ਦਿੱਤੇ। ਮਗਰ ਇਸ਼ਕ ਦੀ ਰੀਤ ਅਨੁਸਾਰ ਮਿਰਜ਼ਾ ਨਾ ਟਲਿਆ ਅਤੇ ਆਪਣੀ ਬੱਕੀ ਤੇ ਸਵਾਰ ਹੋ ਖੀਵਿਆਂ ਦੇ ਪਿੰਡ ਜਾ ਪਹੁੰਚਿਆ। ਬੀਬੋ ਤੋਂ ਮਦਦ ਮੰਗੀ ਜਿਸਨੇ ਰੱਸੀ ਦੀ ਪੌੜੀ ਬਣਾਈ ਅਤੇ ਸਾਹਿਬਾਂ, ਸਖੀਆਂ ਵਿੱਚੋਂ ਨਿਕਲ ਕੇ ਬੱਕੀ ਦੀ ਪਿੱਠ ਤੇ ਆ ਟਿੱਕੀ।<ref>http://urdu.dawn.com/news/77604/mirza-aur-saheban-hassan-miraj-aq</ref> ਮਿਰਜ਼ਾ ਸਾਹਿਬਾਂ ਨੂੰ ਕਢਕੱਢ ਕੇ ਲੈ ਜਾਂਦਾ ਹੈ। ਲੇਕਿਨ ਰਸਤੇ ਵਿੱਚ ਜਦੋਂ ਉਹ ਇੱਕ ਜੰਡ ਦੀ ਛਾਵੇਂ ਆਰਾਮ ਕਰ ਰਹੇ ਹੁੰਦੇ ਹਨ, ਮਿਰਜ਼ਾ ਸੌਂ ਜਾਂਦਾ ਹੈ। ਸਾਹਿਬਾਂ ਨੂੰ ਪਿੱਛਾ ਕਰ ਰਹੇ ਆਪਣੇ ਭਰਾ ਦਿਖਾਈ ਦਿੰਦੇ ਹਨ। ਉਹ ਖੂਨ ਖਰਾਬੇ ਤੋਂ ਬਚਾ ਕਰਨ ਦੇ ਮੰਤਵ ਨਾਲ ਮਿਰਜ਼ੇ ਦੀਆਂ ਕਾਨੀਆਂ ਤੋੜ ਦਿੰਦੀ ਹੈ। ਉਹ ਜਾਣਦੀ ਸੀ ਕਿ ਮਿਰਜ਼ੇ ਦਾ ਨਿਸ਼ਾਨਾ ਖਾਲੀ ਨਹੀਂ ਜਾਂਦਾ ਅਤੇ ਜੇਕਰ ਮਿਰਜ਼ਾ ਨਿਸ਼ਾਨਾ ਲਾਵੇਗਾ ਤਾਂ ਉਸਦਾ ਭਰਾ ਹੀ ਫੁੰਡਿਆ ਜਾਵੇਗਾ ਅਤੇ<ref>ਕਿੱਸਾ ਮਿਰਜ਼ਾ ਸਾਹਿਬਾਂ,ਪੀਲੂ,ਸੰਪਾਦਕ ਚਰਨਜੀਤ ਸਿੰਘ ਗੁਮਟਾਲਾ,ਪੰਜਾਬੀ ਰਾਇਟਰਜ ਕੋਆਪ੍ਰਟਿਵ ਸੋਸਾਇਟੀ ਲਿਮਿਟਿਡ,ਲੁਧਿਆਨਾ,1997</ref> ਨਾਲ ਉਸਨੂੰ ਇਹ ਭਰਮ ਸੀ ਕਿ ਉਸਦੇ ਮਿੰਨਤ ਤਰਲੇ ਸੁਣ ਉਸਦੇ ਭਰਾ ਮਿਰਜ਼ੇ ਤੇ ਤਰਸ ਖਾ ਲੈਣਗੇ ਅਤੇ ਉਸ ਨੂੰ ਮੁਆਫ਼ ਕਰ ਦੇਣਗੇ। ਲੇਕਿਨ ਉਸਦੀ ਸੋਚ ਦੇ ਉਲਟ ਉਸਦੇ ਭਰਾ ਮਿਰਜ਼ੇ ਤੇ ਹਮਲਾ ਕਰ ਦਿੰਦੇ ਹਨ ਅਤੇ ਉਸ ਨੂੰ ਮਾਰ ਦਿੰਦੇ ਹਨ। ਸਾਹਿਬਾਂ ਇਹ ਬਰਦਾਸ਼ਤ ਨਹੀਂ ਕਰ ਸਕਦੀ ਅਤੇ ਤਲਵਾਰ ਲੈ ਕੇਮਾਰਕੇ ਖੁਦਕੁਸ਼ੀ ਕਰ ਲੈਂਦੀ ਹੈ।
 
==ਹਵਾਲੇ==

ਨੇਵੀਗੇਸ਼ਨ ਮੇਨੂ