ਝਾਂਜਰ (ਗਹਿਣਾ): ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
No edit summary
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਥੋੜ੍ਹਾ ਲੇਖ ਜੋੜਿਆ
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 5: ਲਾਈਨ 5:
==ਪੰਜਾਬੀ ਲੋਕਧਾਰਾ ਵਿੱਚ==
==ਪੰਜਾਬੀ ਲੋਕਧਾਰਾ ਵਿੱਚ==
<poem >
<poem>
ਮੇਰੀ ਰੁੱਸੇ ਨਾ ਝਾਂਜਰਾ ਵਾਲੀ,
ਮੇਰੀ ਰੁੱਸੇ ਨਾ ਝਾਂਜਰਾ ਵਾਲੀ,
ਜੱਗ ਭਾਵੇਂ ਸਾਰਾ ਰੁੱਸ ਜੇ,
ਜੱਗ ਭਾਵੇਂ ਸਾਰਾ ਰੁੱਸ ਜੇ,
ਲਾਈਨ 14: ਲਾਈਨ 14:
ਵੇ ਜਾ ਝਾਂਜਰ ......,
ਵੇ ਜਾ ਝਾਂਜਰ ......,



</poem >
ਤੇਰੀ ਐਸੀ ਝਾਂਜਰ ਛਣਕੇ, ਛਣਕਾਟਾ ਪੈਂਦਾ ਗਲ਼ੀ-ਗਲ਼ੀ


ਗੋਰੀ ਦੀਆਂ ਝਾਂਜਰਾਂ ਬਲਾਉਂਦੀਆਂ ਪਈਆਂ, ਗੋਰੀ ਦੀਆਂ....

ਇਸ ਤਰ੍ਹਾਂ ਝਾਂਜਰ ਪੰਜਾਬੀ ਸੱਭਿਆਚਾਰ ਨਾਲ ਜੁੜਿਆ ਇੱਕ ਸੋਹਣਾ ਗਹਿਣਾ ਹੈ |
</poem>
==ਹਵਾਲੇ==
==ਹਵਾਲੇ==
{{ਹਵਾਲੇ}}
{{ਹਵਾਲੇ}}

16:36, 29 ਜੂਨ 2019 ਦਾ ਦੁਹਰਾਅ

Anklet കൊലുസ്, പാദസരം

ਝਾਜਰਾਂ (ਪੰਜੇਬਾਂ)ਇਕ ਗਹਿਣਾ

ਝਾਂਂਜਰਾਂ ਪੈਰਾਂ ਦੇ ਨਾਲ ਗਿੱਟਿਆਂ ਨੇੜੇ ਪਾਈਆਂ ਜਾਣ ਵਾਲੀਆਂ ਬਾਰੀਕ ਸੰਗਲੀਆਂ ਹੁੰਦੀਆਂ ਹਨ ਜਿੰਨਾਂ ਨੂੰ ਘੂੰਗਰੂ ਲੱਗੇ ਹੁੰਦੇ ਹਨ ਇਹ ਚਾਂਦੀ,ਸੋਨੇ ਤੇ ਗਿੱਲਟ ਦੀਆਂ ਹੁੰਦੀਆਂ ਹਨ ਝਾਂਜਰਾਂ ਔਰਤਾਂ ਦਾ ਪਸੰਦੀਦਾ ਗਹਿਣਾ ਹੈ | ਪਹਿਲਾਂ ਕੁੜੀਆਂ ਨੂੰ ਉਹਨਾ ਦੇ ਸਹੁਰੇ ਵਿਆਹ ਵੇਲੇ ਹੋਰ ਗਹਿਣਿਆਂ ਦੇ ਨਾਲ ਚਾਂਦੀ ਦੀਆਂ ਝਾਂਜਰਾਂ ਜਰੂਰ ਦਿੰਦੇ ਸਨ ਪਰ ਅੱਜ ਕੱਲ ਕੁੜੀਆਂ ਆਪਣੀ ਪਸੰਦ ਦੀਆਂ ਝਾਂਜਰਾਂ ਆਪ ਹੀ ਖਰੀਦ ਲੈਦਿਆਂ ਹਨ |

ਪੰਜਾਬੀ ਲੋਕਧਾਰਾ ਵਿੱਚ

ਮੇਰੀ ਰੁੱਸੇ ਨਾ ਝਾਂਜਰਾ ਵਾਲੀ,
ਜੱਗ ਭਾਵੇਂ ਸਾਰਾ ਰੁੱਸ ਜੇ,
ਮੇਰੀ ਰੁੱਸੇ ........,

ਕੋਈ ਸੋਨਾ, ਕੋਈ ਚਾਂਦੀ,ਕੋਈ ਪਿੱਤਲ ਭਰੀ ਪਰਾਂਤ,
ਵੇ ਜਾ ਝਾਂਜਰ ਕਿਤੋਂ ਲਿਆ ਦੇ, ਨੱਚੂੰਗੀ ਸਾਰੀ ਰਾਤ,
ਵੇ ਜਾ ਝਾਂਜਰ ......,


ਤੇਰੀ ਐਸੀ ਝਾਂਜਰ ਛਣਕੇ, ਛਣਕਾਟਾ ਪੈਂਦਾ ਗਲ਼ੀ-ਗਲ਼ੀ


ਗੋਰੀ ਦੀਆਂ ਝਾਂਜਰਾਂ ਬਲਾਉਂਦੀਆਂ ਪਈਆਂ, ਗੋਰੀ ਦੀਆਂ....

ਇਸ ਤਰ੍ਹਾਂ ਝਾਂਜਰ ਪੰਜਾਬੀ ਸੱਭਿਆਚਾਰ ਨਾਲ ਜੁੜਿਆ ਇੱਕ ਸੋਹਣਾ ਗਹਿਣਾ ਹੈ |

ਹਵਾਲੇ