"ਯਾਕ ਲਾਕਾਂ" ਦੇ ਰੀਵਿਜ਼ਨਾਂ ਵਿਚ ਫ਼ਰਕ

Jump to navigation Jump to search
ਕੋਈ ਸੋਧ ਸਾਰ ਨਹੀਂ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
 
==1930 ਵਿਆਂ ਦਾ ਦਹਾਕਾ==
1931 ਵਿੱਚ ਲਕਾਂਲਾਕਾਂ ਇੱਕ ਲਸੰਸ-ਸ਼ੁਦਾ ਫੋਰੇਂਸਿਕ ਮਨੋਚਿਕਿਤਸਕ ਬਣ ਗਿਆ। ਉਸ ਨੇ ਆਪਣੀ ਡਾਕਟਰੀ ਦਰਜੇ ਦੀ ਪੜ੍ਹਾਈ ਪੂਰੀ ਕਰਨ ਲਈ 1932 ਵਿੱਚ ਇੱਕ ਥੀਸਿਸਥੀਸਸ ਲਿਖਿਆ ਜਿਸ ਦਾ ਸਿਰਲੇਖ ਸੀ: De la psychose paranoïaque dans ses rapports avec la personnalité। ਇਸ ਥੀਸਿਸਥੀਸਸ ਵਿੱਚ ਉਸ ਨੇ ਮਨੋਰੋਗ ਅਤੇ ਮਨੋਵਿਸ਼ਲੇਸ਼ਣ ਵਿੱਚ ਇੱਕ ਰਿਸ਼ਤਾ ਕਾਇਮ ਕੀਤਾ। ਇਸਦਾ 1930 ਦੇ ਦਹਾਕੇ ਵਿੱਚ ਸੀਮਿਤ ਸਵਾਗਤ ਹੋਇਆ ਕਿਉਂਕਿ ਇਹ ਚਾਰ ਦਹਾਕੇ ਬਾਅਦ (1975 ਵਿੱਚ) ਪ੍ਰਕਾਸ਼ਿਤ ਕੀਤਾ ਗਿਆ ਸੀ। ਇਸਦੇ ਇਲਾਵਾ 1932 ਵਿੱਚ ਲਕਾਂਲਾਕਾਂ ਨੇ ਫਰਾਇਡ ਦੀ 1922 ਦੀ ਲਿਖਤ "Über einige neurotische Mechanismen bei Eifersucht, Paranoia und Homosexualität" ਦਾ ਜਰਮਨੀ ਤੋਂ ਫ਼ਰਾਂਸੀਸੀ ਵਿੱਚ "De quelques mécanismes névrotiques dans la jalousie, la paranoïa et l'homosexualité" ਵਜੋਂ ਅਨੁਵਾਦ ਕੀਤਾ। ਉਸੇ ਸਾਲ ਦੀ ਸ਼ਰਦ ਰੁੱਤ ਵਿੱਚ, ਲਕਾਂਲਾਕਾਂ ਨੇ ਰੂਡੋਲਫ ਲੋਵਨਸਟੋਨ ਦੇ ਨਾਲ ਆਪਣਾ ਸਿਖਲਾਈ ਵਿਸ਼ਲੇਸ਼ਣ ਸ਼ੁਰੂ ਕਰ ਦਿੱਤਾ ਸੀ ਜੋ 1938 ਤੱਕ ਚੱਲਿਆ।<ref>Laurent, É., "Lacan, Analysand" in Hurly-Burly, Issue 3.</ref>
 
==ਹਵਾਲੇ==

ਨੇਵੀਗੇਸ਼ਨ ਮੇਨੂ