ਸੁਹਾਨੀ ਕਾਲਿਤਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
No edit summary
No edit summary
ਲਾਈਨ 15: ਲਾਈਨ 15:


== ਸ਼ੁਰੂਆਤੀ ਜੀਵਨ ==
== ਸ਼ੁਰੂਆਤੀ ਜੀਵਨ ==
ਸੁਹਾਨੀ ਨੇ ਆਪਣੀ ਸਕੂਲੀ ਪੜ੍ਹਾਈ ਰੋਜ਼ਰੀ ਕਾਨਵੇਂਟ ਹਾਈ ਸਕੂਲ ,[[ਹੈਦਰਾਬਾਦ, ਭਾਰਤ|ਹੈਦਰਾਬਾਦ]], ਤੋਂ ਪੂਰੀ ਕੀਤੀ ਅਤੇ ਗ੍ਰੈਜੁਏਸ਼ਨ ਦੀ ਪੜ੍ਹਾਈ ਔਰੋਰਾ ਕਾਲਜ ਅਤੇ ਬਿਜਨੈਸ ਵਿੱਚ ਓਸਮਾਨਿਆ ਯੂਨੀਵਰਸਿਟੀ, ਹੈਦਰਾਬਾਦ ਤੋਂ ਪੂਰੀ ਕੀਤੀ।
ਸੁਹਾਨੀ ਨੇ ਆਪਣੀ ਸਕੂਲੀ ਪੜ੍ਹਾਈ ਰੋਜ਼ਰੀ ਕਾਨਵੇਂਟ ਹਾਈ ਸਕੂਲ ,[[ਹੈਦਰਾਬਾਦ, ਭਾਰਤ|ਹੈਦਰਾਬਾਦ]], ਤੋਂ ਪੂਰੀ ਕੀਤੀ ਅਤੇ ਗ੍ਰੈਜੁਏਸ਼ਨ ਦੀ ਪੜ੍ਹਾਈ ਔਰੋਰਾ ਕਾਲਜ ਅਤੇ ਬਿਜ਼ਨੈੱਸ ਵਿੱਚ ਓਸਮਾਨਿਆ ਯੂਨੀਵਰਸਿਟੀ, ਹੈਦਰਾਬਾਦ ਤੋਂ ਪੂਰੀ ਕੀਤੀ।


== ਕੈਰੀਅਰ ==
== ਕੈਰੀਅਰ ==

06:48, 30 ਜੁਲਾਈ 2019 ਦਾ ਦੁਹਰਾਅ

ਸੁਹਾਨੀ ਕਾਲਿਤਾ
ਜਨਮ
ਸੁਹਾਨੀ ਕਾਲਿਤਾ

(1991-12-25) 25 ਦਸੰਬਰ 1991 (ਉਮਰ 32)
ਹੋਰ ਨਾਮਅਦਾਕਾਰ, ਮਾਡਲ, ਪੇਸ਼ਾਵਰ
ਸਰਗਰਮੀ ਦੇ ਸਾਲ1996–2004; 2007–ਵਰਤਮਾਨ

ਸੁਹਾਨੀ ਕਾਲਿਤਾ (ਜਨਮ 25 ਦਸੰਬਰ, 1991) ਇੱਕ ਭਾਰਤੀ ਫ਼ਿਲਮ ਅਦਾਕਾਰਾ ਅਤੇ ਮਾਡਲ ਹੈ ਜਿਸਨੇ ਤੇਲਗੂ, ਹਿੰਦੀ, ਮਲਿਆਲਮ ਅਤੇ ਬੰਗਾਲੀ ਫ਼ਿਲਮਾਂ ਵਿੱਚ ਅਤੇ ਕੁਝ ਬਾਲੀਵੁੱਡ ਫ਼ਿਲਮਾਂ ਵਿੱਚ ਆਪਣੀ ਪਛਾਣ ਬਣਾਈ।

ਸ਼ੁਰੂਆਤੀ ਜੀਵਨ

ਸੁਹਾਨੀ ਨੇ ਆਪਣੀ ਸਕੂਲੀ ਪੜ੍ਹਾਈ ਰੋਜ਼ਰੀ ਕਾਨਵੇਂਟ ਹਾਈ ਸਕੂਲ ,ਹੈਦਰਾਬਾਦ, ਤੋਂ ਪੂਰੀ ਕੀਤੀ ਅਤੇ ਗ੍ਰੈਜੁਏਸ਼ਨ ਦੀ ਪੜ੍ਹਾਈ ਔਰੋਰਾ ਕਾਲਜ ਅਤੇ ਬਿਜ਼ਨੈੱਸ ਵਿੱਚ ਓਸਮਾਨਿਆ ਯੂਨੀਵਰਸਿਟੀ, ਹੈਦਰਾਬਾਦ ਤੋਂ ਪੂਰੀ ਕੀਤੀ।

ਕੈਰੀਅਰ

ਇਸਨੇ ਉੱਚ ਵਰਗ ਦੇ ਡਿਜ਼ਾਇਨਰ ਸਬਇਆਸਾਚੀ ਮੁਖਰਜੀ ਵਰਗਿਆਂ ਲਈ ਕੰਮ ਕੀਤਾ।

ਇਸਨੇ ਆਪਣੀ ਡੇਬਿਊ ਬਾਲੀਵੁੱਡ ਫ਼ਿਲਮ ਕੁਛ ਤੁਮ ਕਹੋ ਕੁਛ ਹਮ ਕਹੇਂ ਵਿੱਚ ਅਦਾਕਾਰੀ ਕੀਤੀ। ਜੁਲਾਈ 2007 ਤੱਕ, ਇਸਨੇ 45 ਫ਼ਿਲਮਾਂ ਦੇ ਲਗਭਗ ਫ਼ਿਲਮਾਂ ਵਿੱਚ ਕੰਮ ਕੀਤਾ, 40 ਵਿਚ ਤੇਲਗੂ, 5 ਹਿੰਦੀ ਅਤੇ ਬੰਗਾਲੀ ਅਤੇ ਮਲਿਆਲਮ ਵਿੱਚ ਇੱਕ ਇੱਕ ਫ਼ਿਲਮਾਂ ਵਿੱਚ ਕੰਮ ਕੀਤਾ।[1]

ਫ਼ਿਲਮੋਗ੍ਰਾਫੀ

ਸਾਲ ਫ਼ਿਲਮ ਭੂਮਿਕਾ ਭਾਸ਼ਾ ਨੋਟਸ
1996   ਬਾਲਾ ਰਾਮਾਯਣਮ  ਤੇਲਗੂ
1998 ਗਣੇਸ਼
ਤੇਲਗੂ
ਪ੍ਰੇਮਾਂਤੇ ਇਦੇਰਾ
ਤੇਲਗੂ
1999 ਨਾ ਹਰੁਦਾਯਾਮਲੋ ਨਿਦੁਰਿੰਚੇ ਚੇਲੀ
ਤੇਲਗੂ
ਪ੍ਰੀਮਿੰਚੇ ਮਾਨਸੂ ਤੇਲਗੂ
2000 ਹਿੰਦੁਸਤਾਨ- ਦ ਮਦਰ ਹਾਰਿਨੀ
ਤੇਲਗੂ ਬਾਲ ਕਲਾਕਾਰ

ਜੇਤੂ, ਨੰਦੀ ਅਵਾਰਡ ਵਧੀਆ ਬਾਲ ਕਲਾਕਾਰ ਲਈ[2]

2001 ਇਦੁਰੂਲੇਨੀ ਮਨੀਸ਼ੀ
ਰਾਨੀ
ਤੇਲਗੂ ਬਾਲ ਕਲਾਕਾਰ
ਮਾਨਾਸਨਥਾ ਨੂਵੇ ਛੋਟੀ ਅਨੁ
ਤੇਲਗੂ ਬਾਲ ਕਲਾਕਾਰ
2002 ਕੁਛ ਤੁਮ ਕਹੋ ਕੁਛ ਹਮ ਕਹੇਂ
ਹਿੰਦੀ
Child artiste
2003 ਇਲਾ ਚੇਪਾਣੁ
ਤੇਲਗੂ Child artiste
ਮੋਨਾਰ ਮਾਝੇ ਤੁਮਹੀ ਬੰਗਾਲੀ
Child artiste
2004 ਅਨੰਦਾਮਨੰਨਦਾਮਯੇ
ਤੇਲਗੂ ਬਾਲ ਕਲਾਕਾਰ
2007 ਸਵਾਲ
ਕੀਰਤਨਾ ਨਾਰਾਸਿੰਹਮ ਤੇਲਗੂ
2007 ਅਨਾਸੁਯਾ
ਕਲਬ ਡਾਂਸਰ
ਤੇਲਗੂ
2008 ਕਰੁਸ਼ੀ
ਐਸ਼ਵਰਿਆ
ਤੇਲਗੂ
2009 ਸ੍ਰੀਸੈਲਮ
ਲੀਕਿਤਾ
ਤੇਲਗੂ
2010 ਸਨੇਹਾ ਗੀਤਮ
ਮਹਾਲਕਸ਼ਮੀ
ਤੇਲਗੂ
ਇਰਾਂਦੁ ਮੁਗਮ
ਪਵਿਤ੍ਰਾ
ਤਾਮਿਲ
2011 ਅਪਾਵੀ
ਤਾਮਯਾ
ਤਾਮਿਲ
ਸੁਕੁਮਾਰ
ਪੂਜਾ
ਤੇਲਗੂ

ਹਵਾਲੇ

  1. taken502 (2007-07-21). "Cinema Gola !!!: Chitchat With 'Tooneega' Suhani: No exposing". Indfilmnews.blogspot.com. Retrieved 2012-07-12.
  2. "Telugu Cinema Etc". Idlebrain.com. 2002-09-19. Retrieved 2012-07-12.

ਬਾਹਰੀ ਲਿੰਕ