ਸਮੱਗਰੀ 'ਤੇ ਜਾਓ

ਮਿਰਜ਼ਾ ਸਾਹਿਬਾਂ: ਰੀਵਿਜ਼ਨਾਂ ਵਿਚ ਫ਼ਰਕ

ਛੋ
ਪੰਜਾਬੀ ਗੱਭਰੂਆਂ ਦੀਆਂ ਢਾਣੀਆਂ ਵਿੱਚ ਜਦੋਂ ਕੋਈ ਕਿਸੇ ਆਸ਼ਿਕ ਮਿਜ਼ਾਜ ਨੂੰ ਪੁੱਛ ਲਵੇ, "ਕਿਵੇਂ ਐਂ ਰਾਂਝਿਆ?" ਤਾਂ ਅੱਗੋਂ ਅਗਲਾ ਹੁੱਭ ਕੇ ਜੁਆਬ ਦਿੰਦਾ ਹੈ, "ਰਾਂਝਾ ਤਾਂ ਐਵੇਂ ਡੰਗਰ ਸੀ ਡੰਗਰ ਹੀ ਚਾਰਦਾ ਰਿਹੈ।ਰਾਂਝਾ ਨਹੀਂ, ਮੈਂ ਤਾਂ ਮਿਰਜ਼ਾ ਹਾਂ ਮਿਰਜ਼ਾ।"
ਛੋ (ਪੰਜਾਬੀ ਗੱਭਰੂਆਂ ਦੀਆਂ ਢਾਣੀਆਂ ਵਿੱਚ ਜਦੋਂ ਕੋਈ ਕਿਸੇ ਆਸ਼ਿਕ ਮਿਜ਼ਾਜ ਨੂੰ ਪੁੱਛ ਲਵੇ, "ਕਿਵੇਂ ਐਂ ਰਾਂਝਿਆ?" ਤਾਂ ਅੱਗੋਂ ਅਗਲਾ ਹੁੱਭ ਕੇ ਜੁਆਬ ਦਿੰਦਾ ਹੈ, "ਰਾਂਝਾ ਤਾਂ ਐਵੇਂ ਡੰਗਰ ਸੀ ਡੰਗਰ ਹੀ ਚਾਰਦਾ ਰਿਹੈ।ਰਾਂਝਾ ਨਹੀਂ, ਮੈਂ ਤਾਂ ਮਿਰਜ਼ਾ ਹਾਂ ਮਿਰਜ਼ਾ।")

'''''ਮਿਰਜ਼ਾ ਸਾਹਿਬਾਂ''''' ([[ਸ਼ਾਹਮੁਖੀ]] [[ਪੰਜਾਬੀ]]:مرزا صاحباں, ''{{IAST|mirzā sāhibāṁ}}'') ਪੰਜਾਬ ਦੀਆਂ ਚਾਰ ਪ੍ਰਸਿੱੱਧ ਪ੍ਰੀਤ ਕਹਾਣੀਆਂ ਵਿੱਚੋਂ ਇੱਕ ਹੈ। ਇਸਤੋਂ ਇਲਾਵਾ [[ਹੀਰ ਰਾਂਝਾ]], [[ਸੱਸੀ ਪੁੰਨੁੰ]] ਅਤੇ [[ਸੋਹਣੀ ਮਹੀਵਾਲ]] ਤਿੰਨ ਹੋਰ ਪ੍ਰੀਤ ਕਹਾਣੀਆਂ ਹਨ। ਇਸ ਕਹਾਣੀ ਤੇ ਅਨੇਕ ਕਿੱਸੇ ਅਤੇ ਪ੍ਰਸੰਗ ਲਿਖੇ ਜਾ ਚੁੱਕੇ ਹਨ ਲੇਕਿਨ ਸਭ ਤੋਂ ਪ੍ਰਸਿੱਧ ਪੀਲੂ ਦਾ ਕਿੱਸਾ ਹੋਇਆ ਹੈ।
 
ਪੰਜਾਬੀ ਗੱਭਰੂਆਂ ਦੀਆਂ ਢਾਣੀਆਂ ਵਿੱਚ ਜਦੋਂ ਕੋਈ ਕਿਸੇ ਆਸ਼ਿਕ ਮਿਜ਼ਾਜ ਨੂੰ ਪੁੱਛ ਲਵੇ, "ਕਿਵੇਂ ਐਂ ਰਾਂਝਿਆ?" ਤਾਂ ਅੱਗੋਂ ਅਗਲਾ ਹੁੱਭ ਕੇ ਜੁਆਬ ਦਿੰਦਾ ਹੈ, "ਰਾਂਝਾ ਤਾਂ ਐਵੇਂ ਡੰਗਰ ਸੀ ਡੰਗਰ ਹੀ ਚਾਰਦਾ ਰਿਹੈ।ਰਾਂਝਾ ਨਹੀਂ, ਮੈਂ ਤਾਂ ਮਿਰਜ਼ਾ ਹਾਂ ਮਿਰਜ਼ਾ।"
 
==ਕਹਾਣੀ ਦਾ ਸਾਰ==
ਸਾਡੇ ਵਿਦਵਾਨਾਂ ਦਾ ਮੰਨਣਾ ਹੈ ਕਿ ਪੀਲੂ ਪਿੰਡ ਵੈਰੋਵਾਲ, ਤਹਿਸੀਲ ਤਰਨਤਾਰਨ, ਜ਼ਿਲ੍ਹਾ ਅੰਮ੍ਰਿਤਸਰ ਦਾ ਵਸਨੀਕ ਮੁਸਲਮਾਨ ਜੱਟ ਸੀ।ਉਸਦਾ ਜਨਮ ਪੰਦਰਾਂ ਸੌ ਅੱਸੀ ਈਸਵੀ ਵਿਚ ਹੋਇਆ ਤੇ ਪਚੰਨਵੇਂ ਸਾਲ ਦੀ ਉਮਰ ਭੋਗ ਕੇ '''1675''' ਈ: ਵਿਚ ਚੱਕਵਾਲ ਦੇ ਪਿੰਡ ਮਿਹਰੂ ਪੀਲੂ ਵਿਖੇ ਉਸਦਾ ਦਿਹਾਂਤ ਹੋਇਆ। ਉਹ ਬਾਦਸ਼ਾਹ ਜਹਾਂਗੀਰ (1569 –1627) ਦੇ ਅੰਤਲੇ ਅਤੇ ਸ਼ਾਹਜਹਾਨ (1592-1666) ਦੇ ਮੁਢਲੇ ਸਮੇਂ ਵਿਚ ਹੋਇਆ ਤੇ ਗੁਰੂ ਅਰਜਨ ਦੇਵ ਜੀ (1563-1606) ਦੀ ਸੰਗਤ ਕਰਨ ਦਾ ਉਸਨੂੰ ਮਾਣ ਪ੍ਰਾਪਤ ਸੀ।