ਚਾਹ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
fixed ref error
No edit summary
ਲਾਈਨ 5: ਲਾਈਨ 5:
==ਚਾਹ ਪਾਰਟੀ==
==ਚਾਹ ਪਾਰਟੀ==
==ਹਵਾਲੇ==
==ਹਵਾਲੇ==
==ਇਹ ਵੀ ਵੇਖੋ==
*[[ਕੌਫ਼ੀ]]
*[[ਮੇਟ]]

{{ਹਵਾਲੇ}}
{{ਹਵਾਲੇ}}



23:19, 30 ਮਾਰਚ 2020 ਦਾ ਦੁਹਰਾਅ

ਚੀਨੀ ਦੇ ਪਿਆਲੇ ਵਿੱਚ ਚਾਹ ਦੀਆਂ ਪੱਤੀਆਂ

ਚਾਹ (ਅੰਗਰੇਜ਼ੀ: Tea) ਇੱਕ ਪੀਣ ਵਾਲ਼ਾ ਮਹਿਕਦਾਰ ਪਦਾਰਥ ਹੈ। ਪਾਣੀ ਤੋਂ ਬਾਅਦ ਦੁਨੀਆਂ ਵਿੱਚ ਸਭ ਤੋਂ ਵੱਧ ਪੀਤਾ ਜਾਣ ਵਾਲ਼ਾ ਇਹ ਦੂਜਾ ਪਦਾਰਥ ਹੈ। ਇਸ ਦੀ ਖੋਜ ਦਸਵੀਂ ਸਦੀ ਵਿੱਚ ਚੀਨ ਵਿੱਚ ਹੋਈ।[1] ਚਾਹ ਵਿੱਚ ਕੈਫ਼ੀਨ ਦੀ ਮੌਜੂਦਗੀ ਪੀਣ ਵਾਲੇ ਨੂੰ ਤਰੋਤਾਜ਼ਾ ਕਰ ਦਿੰਦੀ ਹੈ। ਚਾਹ ਦੇ ਪੌਦੇ ਦੇ ਮੂਲ ਸਥਾਨਾਂ ਵਿੱਚ ਪੂਰਬੀ ਚੀਨ, ਦੱਖਣ ਪੂਰਬੀ ਚੀਨ, ਮਿਆਂਮਾਰ ਅਤੇ ਭਾਰਤ ਦਾ ਇਲਾਕਾ ਆਸਾਮ ਸ਼ਾਮਿਲ ਹਨ।

ਬਣਾਉਣ ਦੀ ਪ੍ਰਕਿਰਿਆ

ਹਰੀ ਚਾਹ

ਚਾਹ ਪਾਰਟੀ

ਹਵਾਲੇ

ਇਹ ਵੀ ਵੇਖੋ

  1. "Tea". ਇੰਟਰਨੈੱਟ ਅਰਕਾਈਵ. Retrieved November 12, 2012.