ਧਨੂ ਤਾਰਾਮੰਡਲ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ wikidata interwiki
ਲਾਈਨ 9: ਲਾਈਨ 9:


[[ਸ਼੍ਰੇਣੀ:ਤਾਰਾਮੰਡਲ]]
[[ਸ਼੍ਰੇਣੀ:ਤਾਰਾਮੰਡਲ]]

[[af:Boogskutter (sterrebeeld)]]
[[ar:الرامي (كوكبة)]]
[[be:Сузор'е Стралец]]
[[bg:Стрелец (съзвездие)]]
[[bn:ধনু (তারকামণ্ডল)]]
[[bs:Strijelac (sazviježđe)]]
[[ca:Constel·lació del Sagitari]]
[[co:Sagittarius]]
[[cs:Souhvězdí Střelce]]
[[da:Skytten (stjernebillede)]]
[[de:Schütze (Sternbild)]]
[[el:Τοξότης (αστερισμός)]]
[[eo:Sagitario]]
[[es:Sagitario (constelación)]]
[[et:Ambur (tähtkuju)]]
[[fa:کمان (صورت فلکی)]]
[[fi:Jousimies]]
[[fr:Sagittaire (constellation)]]
[[ga:An Saighdeoir]]
[[gl:Sagittarius]]
[[he:קשת (קבוצת כוכבים)]]
[[hi:धनु तारामंडल]]
[[hu:Nyilas csillagkép]]
[[hy:Աղեղնավոր]]
[[ia:Sagittario (constellation)]]
[[id:Sagittarius]]
[[it:Sagittario (costellazione)]]
[[ja:いて座]]
[[ka:მშვილდოსანი (თანავარსკვლავედი)]]
[[ko:궁수자리]]
[[la:Sagittarius (constellatio)]]
[[lb:Sagittarius (Stärebild)]]
[[lt:Šaulys (žvaigždynas)]]
[[lv:Strēlnieks (zvaigznājs)]]
[[mhr:Пикшызе (тӱшка шӱдыр)]]
[[mk:Стрелец (соѕвездие)]]
[[ml:ധനു (നക്ഷത്രരാശി)]]
[[mzn:نیما (فلکی صورت)]]
[[nl:Boogschutter (sterrenbeeld)]]
[[nn:Skytten]]
[[no:Skytten]]
[[oc:Sagitari (constellacion)]]
[[pl:Gwiazdozbiór Strzelca]]
[[pt:Sagittarius]]
[[ro:Săgetătorul (constelație)]]
[[ru:Стрелец (созвездие)]]
[[sah:Охчут (сулустар бөлөхтөрө)]]
[[simple:Sagittarius (constellation)]]
[[sk:Strelec (súhvezdie)]]
[[sl:Strelec (ozvezdje)]]
[[sr:Стрелац (сазвежђе)]]
[[sv:Skytten (stjärnbild)]]
[[th:กลุ่มดาวคนยิงธนู]]
[[tr:Sagittarius (takımyıldız)]]
[[tt:Кавәс йолдызлыгы]]
[[uk:Стрілець (сузір'я)]]
[[ur:قوس (مجمع النجوم)]]
[[vi:Nhân Mã (chòm sao)]]
[[war:Sagittarius (constelasyon)]]
[[zh:人马座]]
[[zh-yue:人馬座]]

10:38, 5 ਜੂਨ 2020 ਦਾ ਦੁਹਰਾਅ

ਧਨੁ ਤਾਰਾਮੰਡਲ
ਧਨੁ ਤਾਰਾਮੰਡਲ

ਧਨੂ ਜਾਂ ਸੈਜੀਟੇਰੀਅਸ (ਅੰਗਰੇਜੀ: Sagittarius) ਤਾਰਾਮੰਡਲ ਰਾਸ਼ੀਚਕਰ ਦਾ ਇੱਕ ਤਾਰਾਮੰਡਲ ਹੈ ਜਿਸ ਵਿੱਚ ਸਾਡੀ ਆਕਾਸ਼ ਗੰਗਾ ਦਾ ਕੇਂਦਰੀ ਹਿੱਸਾ ਆਉਂਦਾ ਹੈ। ਪੁਰਾਣੀ ਖਗੋਲਸ਼ਾਸਤਰੀ ਕਿਤਾਬਾਂ ਵਿੱਚ ਇਸਨੂੰ ਅਕਸਰ ਇੱਕ ਤੀਰਅੰਦਾਜ਼ (ਘੋੜੇ ਦੇ ਧੜ ਅਤੇ ਇਨਸਾਨ ਦੇ ਸਿਰਵਾਲੇ) ਕਿੰਨਰ ਦੇ ਰੂਪ ਵਿੱਚ ਵਿਖਾਇਆ ਜਾਂਦਾ ਸੀ। ਧਨੁ ਤਾਰਾਮੰਡਲ ਵਿੱਚ ਬਾਰਾਂ ਮੁੱਖ ਤਾਰੇ ਹਨ, ਹਾਲਾਂਕਿ ਉਂਜ ਇਸ ਵਿੱਚ ਦਰਜਨਾਂ ਤਾਰੇ ਸਥਿਤ ਹਨ। ਇਸ ਤਾਰਾਮੰਡਲ ਦੇ ਕੁੱਝ ਤਾਰੇ ਮਿਲਕੇ ਇਸ ਦੇ ਅੰਦਰ ਇੱਕ ਚਾਹਦਾਨੀ ਦੀ ਆਕ੍ਰਿਤੀ ਬਣਾਉਂਦੇ ਹਨ। ਕਿਉਂਕਿ ਇਸ ਤਾਰਾਮੰਡਲ ਵਿੱਚ ਸਾਡੀ ਆਕਾਸ਼ ਗੰਗਾ ਦਾ ਕੇਂਦਰ ਵੀ ਪੈਂਦਾ ਹੈ ਇਸ ਲਈ ਇਸ ਵਿੱਚ ਬਹੁਤ ਸਾਰੀਆਂ ਨਿਹਾਰਕਾਵਾਂ ਵੀ ਵਿੱਖਦੀਆਂ ਹਨ ਜਿਹਨਾਂ ਵਿਚੋਂ ਇੱਕ ਮੱਸਿਅਰ 55 ਨਾਮ ਦਾ ਤਾਰਾਸਮੁਹ ਦਾ ਪ੍ਰਕਾਸ਼ ਪ੍ਰਬਲ ਹੈ।