ਹੀਅਰੋਨੀਮਸ ਬੌਸ਼: ਰੀਵਿਜ਼ਨਾਂ ਵਿਚ ਫ਼ਰਕ

Jump to navigation Jump to search
+image #WPWP
ਛੋNo edit summary
ਟੈਗ: 2017 source edit
(+image #WPWP)
ਟੈਗ: 2017 source edit
 
ਬੌਸ਼ ਦੀ ਜ਼ਿੰਦਗੀ ਜਾਂ ਸਿਖਲਾਈ ਬਾਰੇ ਬਹੁਤ ਘੱਟ ਜਾਣਕਾਰੀ ਮਿਲਦੀ ਹੈ। ਉਸਨੇ ਕੋਈ ਚਿੱਠੀ ਜਾਂ ਡਾਇਰੀ ਨਹੀਂ ਮਿਲਦੀ, ਅਤੇ ਜੋ ਵੀ ਥੋੜੀ ਬਹੁਤ ਜਾਣਕਾਰੀ ਮਿਲਦੀ ਹੈ, ਉਹ ਉਸ ਬਾਰੇ ਉਸਦੇ ਜਨਮਸਥਾਨ ਦੇ ਮਿਊਂਸਿਪਲ ਰਿਕਾਰਡ ਵਿਚ ਅਤੇ ਸਥਾਨਕ ਸੰਪਰਦਾ ਦੀਆਂ ਕਿਤਾਬਾਂ ਵਿੱਚ ਮਿਲਦੇ ਸੰਖੇਪ ਹਵਾਲਿਆਂ ਤੋਂ ਮਿਲਦੀ ਹੈ। ਉਸਦੀ ਸ਼ਖਸੀਅਤ ਬਾਰੇ ਜਾਂ ਆਪਣੀ ਕਲਾ ਦੇ ਅਰਥਾਂ ਬਾਰੇ ਉਸਦੇ ਵਿਚਾਰਾਂ ਬਾਰੇ ਕੁਝ ਨਹੀਂ ਪਤਾ। ਬੋਸ਼ ਦੀ ਜਨਮ ਤਰੀਕ ਨਿਸ਼ਚਤ ਤੌਰ ਤੇ ਨਿਰਧਾਰਤ ਨਹੀਂ ਕੀਤੀ ਗਈ ਹੈ। 1516 ਵਿੱਚ ਉਸਦੀ ਮੌਤ ਤੋਂ ਥੋੜ੍ਹੀ ਦੇਰ ਪਹਿਲਾਂ ਬਣਾਏ ਇੱਕ ਚਿੱਤਰ (ਜੋ ਸਵੈ-ਚਿੱਤਰ ਹੋ ਸਕਦਾ ਹੈ) ਤੋਂ ਇਹ ਅਨੁਮਾਨ ਲਗਾਇਆ ਗਿਆ ਹੈ ਕਿ 1450 ਦਾ ਸਾਲ ਹੋ ਸਕਦਾ ਹੈ<ref>Gibson, 15–16</ref>
[[File:BoschTheCrucifixionOfStJulia.jpg|thumb|260px|left|ਬੋਸ਼ ਦੇ ਮੱਧ ਕਾਲ ''[[The Crucifixion of St Julia]]'']]
 
==ਹਵਾਲੇ==

ਨੇਵੀਗੇਸ਼ਨ ਮੇਨੂ