ਕੈਲਕੂਲਸ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
No edit summary
(ਕੋਈ ਫ਼ਰਕ ਨਹੀਂ)

03:16, 28 ਜੂਨ 2011 ਦਾ ਦੁਹਰਾਅ

ਹਿਸਾਬ ਦਿਫਰੇਨਸੀਆਲ ਅਤੇ ਇਨਤੇਗਰਾਲ ਗਣਿਤ ਦੀ ਇੱਕ ਬਹੁਤ ਹੀ ਖ਼ਾਸ ਸ਼ਾਖਾ ਹੈ, ਜੋ ਕਿ ਅਲਜਬਰਾ ਅਤੇ ਹਿਸਾਬ ਤੋ ਵਿਕਸਿਤ ਹੋਈ ਹੈ । ਇਸ ਦੇ ਦੋ ਹਿੱਸੇ ਹਨਃ

ਹਿਸਾਬ ਦਿਫਰੇਨਸੀਆਲ
ਹਿਸਾਬ ਇਨਤੇਗਰਾਲ

ਇਨ੍ਹਾਂ ਦੋਵਾਂ ਸ਼ਾਖਾਵਾਂ ਵਿਚ ਇੱਕ ਚੀਜ਼ ਸਾਂਝੀ ਹੈਃ ਅਨੰਤ ਅਤੇ ਬਹੁਤ ਹੀ ਛੋਟੀਆ ਗਣਨਾਵਾਂ ਦੇ ਆਧਾਰ ਤੇ ਗਣਨਾ ਕਰਨਾ ।

ਹਿਸਾਬ ਦਿਫਰੇਨਸੀਆਲ

ਹਿਸਾਬ ਦਿਫਰੇਨਸੀਆਲ ਅਤੇ ਇਨਤੇਗਰਾਲ ਦੀ ਇਸ ਸ਼ਾਖ਼ਾ ਦਾ ਮਕਸਦ ਕਿਸੀ ਵੀ ਰਾਸ਼ੀ ਵਿਚ ਹੋ ਰਹੇ ਬਦਲਾਵਾਂ ਦੀ ਰਫਤਾਰ ਮਾਪਣਾ ਹੈ । ਇਸ ਦਰ ਨੂੰ ਦੇਰੀਵਾਤੀਵ ਕਹਿੰਦੇ ਹਨ ।

= ਦੇਰੀਵਾਤੀਵ, = y ਵਿਚ ਬਦਲਾਵ ਅਤੇ = x ਵਿਚ ਬਦਲਾਵ


ਜਿੱਥੇ ਹੋ ਰਹੇ ਬਦਲਾਵਾਂ ਦਾ ਪ੍ਰਤੀਕ ਹੈ । ਯੂਨਾਨੀ ਜ਼ੁਬਾਨ ਦੇ ਇਸ ਚਿੰਨ੍ਹ (Δ) ਨੂੰ ਗਣਿਤ ਵਿਚ ਵਿਚ ਬਦਲਾਵ ਦੀ ਥਾਂ 'ਤੇ ਵਰਤਿਆ ਜਾਂਦਾ ਹੈ ।

ਇਸ ਦਾ ਮਤਲਬ ਹੈ ਕਿ Δy = m Δx.

ਹਿਸਾਬ ਇਨਤੇਗਰਾਲ

ਇਹ ਜੋੜਨ ਦਾ ਇੱਕ ਖ਼ਾਸ ਢੰਗ ਹੈ ਜਿਸ ਵਿਚ ਬਹੁਤ ਹੀ ਛੋਟੀਆ ਅਤੇ ਬਹੁਤ ਜ਼ਿਆਦਾ ਰਕਮਾਵਾਂ ਨੂੰ ਜੋੜਿਆ ਜਾਂਦਾ ਹੈ । ਇਸ ਦਾ ਇਸਤੇਮਾਲ ਮੁੱਖ ਤੌਰ ਤੇ ਉਨ੍ਹਾਂ ਸ਼ਕਲਾਂ ਦਾ ਖੇਤਰਫਲ ਕੱਢਣ ਲਈ ਕੀਤਾ ਜਾਂਦਾ ਹੈ ਜਿਨ੍ਹਾਂ ਦੀ ਕੋਈ ਖ਼ਾਸ ਸੂਰਤ (ਤ੍ਰਿਕੋਣ ਵਗੈਰਾ) ਨਹੀ ਹੁੰਦੀ ।

ਹੋਰ ਮਾਲੂਮਾਤ