7 ਦਸੰਬਰ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎ਵਾਕਿਆ: clean up ਦੀ ਵਰਤੋਂ ਨਾਲ AWB
 
ਲਾਈਨ 3: ਲਾਈਨ 3:
== ਵਾਕਿਆ ==
== ਵਾਕਿਆ ==
* ਭਾਰਤ 'ਚ [[ਝੰਡਾ ਦਿਵਸ]]
* ਭਾਰਤ 'ਚ [[ਝੰਡਾ ਦਿਵਸ]]
* [[1705]] – [[ਸਾਕਾ ਚਮਕੌਰ ਸਾਹਿਬ]] ਵਿਚ ਸਿੱਖਾਂ ਅਤੇ ਸ਼ਾਹੀ ਫ਼ੌਜਾਂ ਵਿਚਕਾਰ ਲੜਾਈ।
* [[1705]] – [[ਸਾਕਾ ਚਮਕੌਰ ਸਾਹਿਬ]] ਵਿੱਚ ਸਿੱਖਾਂ ਅਤੇ ਸ਼ਾਹੀ ਫ਼ੌਜਾਂ ਵਿਚਕਾਰ ਲੜਾਈ।
* [[1705]] – [[ਗੁਰੂ ਗੋਬਿੰਦ ਸਿੰਘ]] ਮਾਛੀਵਾੜਾ ਦੇ ਜੰਗਲ ' ਚ ਪਹੁੰਚੇ।
* [[1705]] – [[ਗੁਰੂ ਗੋਬਿੰਦ ਸਿੰਘ]] ਮਾਛੀਵਾੜਾ ਦੇ ਜੰਗਲ ' ਚ ਪਹੁੰਚੇ।
* [[1715]] – [[ਬੰਦਾ ਸਿੰਘ ਬਹਾਦਰ]] [[ਗੁਰਦਾਸ ਨੰਗਲ]] ਦੀ ਗੜ੍ਹੀ ਵਿਚੋਂ ਗਿ੍ਫ਼ਤਾਰ।
* [[1715]] – [[ਬੰਦਾ ਸਿੰਘ ਬਹਾਦਰ]] [[ਗੁਰਦਾਸ ਨੰਗਲ]] ਦੀ ਗੜ੍ਹੀ ਵਿਚੋਂ ਗਿ੍ਫ਼ਤਾਰ।
* [[1941]] – [[ਪਰਲ ਹਾਰਬਰ ਉੱਤੇ ਹਮਲਾ]]:[[ਜਾਪਾਨ]] ਦੇ 200 ਜਹਾਜ਼ਾਂ ਨੇ ਹਵਾਈ ਦੇ ਨੇੜੇ ਇਕ ਟਾਪੂ [[ਓਆਹੂ]] ਵਿਚ ਪਰਲ ਹਾਰਬਰ 'ਤੇ ਖੜੇ ਅਮਰੀਕੀ ਜਹਾਜ਼ਾਂ 'ਤੇ ਹਮਲਾ ਕੀਤਾ।
* [[1941]] – [[ਪਰਲ ਹਾਰਬਰ ਉੱਤੇ ਹਮਲਾ]]:[[ਜਾਪਾਨ]] ਦੇ 200 ਜਹਾਜ਼ਾਂ ਨੇ ਹਵਾਈ ਦੇ ਨੇੜੇ ਇੱਕ ਟਾਪੂ [[ਓਆਹੂ]] ਵਿੱਚ ਪਰਲ ਹਾਰਬਰ 'ਤੇ ਖੜੇ ਅਮਰੀਕੀ ਜਹਾਜ਼ਾਂ 'ਤੇ ਹਮਲਾ ਕੀਤਾ।
* [[1972]] – [[ਅਪੋਲੋ 17]] ਚੰਦ ਮਿਸ਼ਨ ਨੂੰ ਸ਼ੁਰੂਆਤ ਕੀਤਾ।
* [[1972]] – [[ਅਪੋਲੋ 17]] ਚੰਦ ਮਿਸ਼ਨ ਨੂੰ ਸ਼ੁਰੂਆਤ ਕੀਤਾ।
* [[1982]] – [[ਅਮਰੀਕਾ]] ਦੀ ਸਟੇਟ [[ਟੈਕਸਸ]] ਵਿਚ ਇਕ ਕਾਤਲ [[ਚਾਰਲਸ ਬਰੁਕ ਜੂਨੀਅਰ]], ਜਿਸ ਨੂੰ ਅਦਾਲਤ ਨੇ ਸਜ਼ਾਏ ਮੌਤ ਸੁਣਾਈ ਸੀ, ਨੂੰ ਜ਼ਹਿਰ ਦਾ ਟੀਕਾ ਲਾ ਕੇ ਖ਼ਤਮ ਕੀਤਾ ਗਿਆ। ਫ਼ਾਂਸੀ ਦੀ ਥਾਂ ਟੀਕਾ ਲਾ ਕੇ ਮਾਰਨ ਦਾ ਇਹ ਪਹਿਲਾ ਐਕਸ਼ਨ ਸੀ।
* [[1982]] – [[ਅਮਰੀਕਾ]] ਦੀ ਸਟੇਟ [[ਟੈਕਸਸ]] ਵਿੱਚ ਇੱਕ ਕਾਤਲ [[ਚਾਰਲਸ ਬਰੁਕ ਜੂਨੀਅਰ]], ਜਿਸ ਨੂੰ ਅਦਾਲਤ ਨੇ ਸਜ਼ਾਏ ਮੌਤ ਸੁਣਾਈ ਸੀ, ਨੂੰ ਜ਼ਹਿਰ ਦਾ ਟੀਕਾ ਲਾ ਕੇ ਖ਼ਤਮ ਕੀਤਾ ਗਿਆ। ਫ਼ਾਂਸੀ ਦੀ ਥਾਂ ਟੀਕਾ ਲਾ ਕੇ ਮਾਰਨ ਦਾ ਇਹ ਪਹਿਲਾ ਐਕਸ਼ਨ ਸੀ।
* [[1988]] – [[ਆਰਮੇਨੀਆ]] ਰੀਪਬਲਿਕ ਵਿਚ ਇਕ ਭੂਚਾਲ ਨਾਲ ਇਕ ਲੱਖ ਲੋਕ ਮਾਰੇ ਗਏ।
* [[1988]] – [[ਆਰਮੇਨੀਆ]] ਰੀਪਬਲਿਕ ਵਿੱਚ ਇੱਕ ਭੂਚਾਲ ਨਾਲ ਇੱਕ ਲੱਖ ਲੋਕ ਮਾਰੇ ਗਏ।
==ਜਨਮ==
==ਜਨਮ==
[[File:BaghaJatin12.jpg|120px|thumb|[[ਬਾਘਾ ਜਤਿਨ]]]]
[[File:BaghaJatin12.jpg|120px|thumb|[[ਬਾਘਾ ਜਤਿਨ]]]]

04:57, 15 ਸਤੰਬਰ 2020 ਮੁਤਾਬਕ ਸਭ ਤੋਂ ਨਵਾਂ ਦੁਹਰਾਅ

<< ਦਸੰਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31  
2024

7 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 341ਵਾਂ (ਲੀਪ ਸਾਲ ਵਿੱਚ 342ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 24 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 23 ਮੱਘਰ ਬਣਦਾ ਹੈ।

ਵਾਕਿਆ[ਸੋਧੋ]

ਜਨਮ[ਸੋਧੋ]

ਬਾਘਾ ਜਤਿਨ
ਹੈਦਰ ਅਲੀ

ਦਿਹਾਂਤ[ਸੋਧੋ]