ਅਫ਼ਰੀਕੀ ਮਹਾਨ ਝੀਲਾਂ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up ਦੀ ਵਰਤੋਂ ਨਾਲ AWB

ਲਾਈਨ 2: ਲਾਈਨ 2:
[[Image:Location GreatLakes-Africa.png|thumb|250px|A - [[ਐਲਬਰਟ ਝੀਲ (ਅਫ਼ਰੀਕਾ)|ਐਲਬਰਟ]]
Y - [[ਕਿਓਗਾ ਝੀਲ|ਕਿਓਗਾ]]
E - [[ਐਡਵਰਡ ਝੀਲ|ਐਡਵਰਡ]]
K - [[ਕੀਵੂ ਝੀਲ|ਕੀਵੂ]]
V - [[ਵਿਕਟੋਰੀਆ ਝੀਲ|ਵਿਕਟੋਰੀਆ]]
T - [[ਤਙਨੀਕਾ ਝੀਲ|ਤਙਨੀਕਾ]]
M - [[ਮਲਾਵੀ ਝੀਲ|ਮਲਾਵੀ]]]]
[[Image:Location GreatLakes-Africa.png|thumb|250px|A - [[ਐਲਬਰਟ ਝੀਲ (ਅਫ਼ਰੀਕਾ)|ਐਲਬਰਟ]]
Y - [[ਕਿਓਗਾ ਝੀਲ|ਕਿਓਗਾ]]
E - [[ਐਡਵਰਡ ਝੀਲ|ਐਡਵਰਡ]]
K - [[ਕੀਵੂ ਝੀਲ|ਕੀਵੂ]]
V - [[ਵਿਕਟੋਰੀਆ ਝੀਲ|ਵਿਕਟੋਰੀਆ]]
T - [[ਤਙਨੀਕਾ ਝੀਲ|ਤਙਨੀਕਾ]]
M - [[ਮਲਾਵੀ ਝੀਲ|ਮਲਾਵੀ]]]]

'''ਅਫ਼ਰੀਕੀ ਮਹਾਨ ਝੀਲਾਂ''' ਝੀਲਾਂ ਦੀ ਇੱਕ ਲੜੀ ਹੈ ਜੋ ਪੂਰਬੀ ਅਫ਼ਰੀਕੀ ਪਾੜ ਦੇ ਆਲੇ-ਦੁਆਲੇ ਫੈਲੀਆਂ ਪਾੜ ਘਾਟੀ ਝੀਲਾਂ ਦਾ ਹਿੱਸਾ ਹਨ। ਇਹਨਾਂ ਵਿੱਚ [[ਵਿਕਟੋਰੀਆ ਝੀਲ]], ਦੁਨੀਆਂ ਦੀ ਦੂਜੀ ਸਭ ਤੋਂ ਵੱਧ ਤਾਜ਼ੇ ਪਾਣੀ ਦੀ ਮਾਤਰਾ ਵਾਲੀ ਝੀਲ ਅਤੇ [[ਤਙਨੀਕਾ ਝੀਲ]], ਦੁਨੀਆਂ ਦੀ ਦੂਜੀ ਸਭ ਤੋਂ ਵੱਡੀ ਅਤੇ ਡੂੰਘੀ ਝੀਲ ਵੀ ਸ਼ਾਮਲ ਹਨ।
'''ਅਫ਼ਰੀਕੀ ਮਹਾਨ ਝੀਲਾਂ''' ਝੀਲਾਂ ਦੀ ਇੱਕ ਲੜੀ ਹੈ ਜੋ ਪੂਰਬੀ ਅਫ਼ਰੀਕੀ ਪਾੜ ਦੇ ਆਲੇ-ਦੁਆਲੇ ਫੈਲੀਆਂ ਪਾੜ ਘਾਟੀ ਝੀਲਾਂ ਦਾ ਹਿੱਸਾ ਹਨ। ਇਹਨਾਂ ਵਿੱਚ [[ਵਿਕਟੋਰੀਆ ਝੀਲ]], ਦੁਨੀਆ ਦੀ ਦੂਜੀ ਸਭ ਤੋਂ ਵੱਧ ਤਾਜ਼ੇ ਪਾਣੀ ਦੀ ਮਾਤਰਾ ਵਾਲੀ ਝੀਲ ਅਤੇ [[ਤਙਨੀਕਾ ਝੀਲ]], ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਤੇ ਡੂੰਘੀ ਝੀਲ ਵੀ ਸ਼ਾਮਲ ਹਨ।

ਇਹਨਾਂ ਝੀਲਾਂ ਨੂੰ ਤਿੰਨ ਵੱਖੋ-ਵੱਖ ਜਲ-ਬੋਚੂ ਇਲਾਕਿਆਂ ਵਿੱਚ ਵੰਡਿਆ ਹੋਇਆ ਹੈ ਅਤੇ ਕੁਝ, ਜਿਵੇਂ ਕਿ [[ਤੁਰਕਾਨਾ ਝੀਲ]] ਦਾ ਬੇਟ ਅੰਦਰੂਨੀ ਹੈ। ਹੇਠ ਲਿਖੀਆਂ ਝੀਲਾਂ, ਵੱਡੀ ਤੋਂ ਲੈ ਕੇ ਛੋਟੀ ਤੱਕ, ਬਹੁਤੀਆਂ ਅਫ਼ਰੀਕੀ ਮਹਾਨ ਝੀਲਾਂ ਦੀਆਂ ਸੂਚੀਆਂ ਵਿੱਚ ਸ਼ਾਮਲ ਹੁੰਦੀਆਂ ਹਨ:
ਇਹਨਾਂ ਝੀਲਾਂ ਨੂੰ ਤਿੰਨ ਵੱਖੋ-ਵੱਖ ਜਲ-ਬੋਚੂ ਇਲਾਕਿਆਂ ਵਿੱਚ ਵੰਡਿਆ ਹੋਇਆ ਹੈ ਅਤੇ ਕੁਝ, ਜਿਵੇਂ ਕਿ [[ਤੁਰਕਾਨਾ ਝੀਲ]] ਦਾ ਬੇਟ ਅੰਦਰੂਨੀ ਹੈ। ਹੇਠ ਲਿਖੀਆਂ ਝੀਲਾਂ, ਵੱਡੀ ਤੋਂ ਲੈ ਕੇ ਛੋਟੀ ਤੱਕ, ਬਹੁਤੀਆਂ ਅਫ਼ਰੀਕੀ ਮਹਾਨ ਝੀਲਾਂ ਦੀਆਂ ਸੂਚੀਆਂ ਵਿੱਚ ਸ਼ਾਮਲ ਹੁੰਦੀਆਂ ਹਨ:
ਲਾਈਨ 17: ਲਾਈਨ 17:
{{ਹਵਾਲੇ}}
{{ਹਵਾਲੇ}}
{{ਅਫ਼ਰੀਕੀ ਮਹਾਨ ਝੀਲਾਂ}}
{{ਅਫ਼ਰੀਕੀ ਮਹਾਨ ਝੀਲਾਂ}}
{{ਦੁਨੀਆਂ ਦੇ ਖੇਤਰ}}
{{ਦੁਨੀਆ ਦੇ ਖੇਤਰ}}

[[ਸ਼੍ਰੇਣੀ:ਅਫ਼ਰੀਕਾ ਦਾ ਭੂਗੋਲ]]
[[ਸ਼੍ਰੇਣੀ:ਅਫ਼ਰੀਕਾ ਦਾ ਭੂਗੋਲ]]

05:48, 15 ਸਤੰਬਰ 2020 ਮੁਤਾਬਕ ਸਭ ਤੋਂ ਨਵਾਂ ਦੁਹਰਾਅ

ਅਫ਼ਰੀਕੀ ਮਹਾਨ ਝੀਲਾਂ ਅਤੇ ਪੂਰਬੀ ਅਫ਼ਰੀਕੀ ਤਟਰੇਖਾ ਪੁਲਾੜ ਤੋਂ ਵਿਖਾਈ ਦਿੰਦੀ ਹੋਈ। ਸੱਜੇ ਪਾਸੇ ਹਿੰਦ ਮਹਾਂਸਾਗਰ ਵੇਖਿਆ ਜਾ ਸਕਦਾ ਹੈ।
A - ਐਲਬਰਟ
Y - ਕਿਓਗਾ
E - ਐਡਵਰਡ
K - ਕੀਵੂ
V - ਵਿਕਟੋਰੀਆ
T - ਤਙਨੀਕਾ
M - ਮਲਾਵੀ

ਅਫ਼ਰੀਕੀ ਮਹਾਨ ਝੀਲਾਂ ਝੀਲਾਂ ਦੀ ਇੱਕ ਲੜੀ ਹੈ ਜੋ ਪੂਰਬੀ ਅਫ਼ਰੀਕੀ ਪਾੜ ਦੇ ਆਲੇ-ਦੁਆਲੇ ਫੈਲੀਆਂ ਪਾੜ ਘਾਟੀ ਝੀਲਾਂ ਦਾ ਹਿੱਸਾ ਹਨ। ਇਹਨਾਂ ਵਿੱਚ ਵਿਕਟੋਰੀਆ ਝੀਲ, ਦੁਨੀਆ ਦੀ ਦੂਜੀ ਸਭ ਤੋਂ ਵੱਧ ਤਾਜ਼ੇ ਪਾਣੀ ਦੀ ਮਾਤਰਾ ਵਾਲੀ ਝੀਲ ਅਤੇ ਤਙਨੀਕਾ ਝੀਲ, ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਤੇ ਡੂੰਘੀ ਝੀਲ ਵੀ ਸ਼ਾਮਲ ਹਨ।

ਇਹਨਾਂ ਝੀਲਾਂ ਨੂੰ ਤਿੰਨ ਵੱਖੋ-ਵੱਖ ਜਲ-ਬੋਚੂ ਇਲਾਕਿਆਂ ਵਿੱਚ ਵੰਡਿਆ ਹੋਇਆ ਹੈ ਅਤੇ ਕੁਝ, ਜਿਵੇਂ ਕਿ ਤੁਰਕਾਨਾ ਝੀਲ ਦਾ ਬੇਟ ਅੰਦਰੂਨੀ ਹੈ। ਹੇਠ ਲਿਖੀਆਂ ਝੀਲਾਂ, ਵੱਡੀ ਤੋਂ ਲੈ ਕੇ ਛੋਟੀ ਤੱਕ, ਬਹੁਤੀਆਂ ਅਫ਼ਰੀਕੀ ਮਹਾਨ ਝੀਲਾਂ ਦੀਆਂ ਸੂਚੀਆਂ ਵਿੱਚ ਸ਼ਾਮਲ ਹੁੰਦੀਆਂ ਹਨ:

ਹਵਾਲੇ[ਸੋਧੋ]