ਕੈਥੀ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
ਛੋ →‎ਹਵਾਲੇ: clean up ਦੀ ਵਰਤੋਂ ਨਾਲ AWB
ਲਾਈਨ 13: ਲਾਈਨ 13:
{{ਹਵਾਲੇ}}
{{ਹਵਾਲੇ}}


[[ਸ਼੍ਰੇਣੀ:ਭਾਰਤ ਦੀਆਂ ਲਿੱਪੀਆਂ]]
[[ਸ਼੍ਰੇਣੀ:ਭਾਰਤ ਦੀਆਂ ਲਿਪੀਆਂ]]

09:50, 15 ਸਤੰਬਰ 2020 ਦਾ ਦੁਹਰਾਅ

ਕੈਥੀ
ਟਾਈਪਅਬਜਦ
ਭਾਸ਼ਾਵਾਂਅੰਗਿਕਾ, ਅਵਧੀ, ਭੋਜਪੂਰੀ, ਮਾਗਾਹੀ, ਮੈਥਲੀ, ਉਰਦੂ
ISO 15924Kthi, 317
ਦਿਸ਼ਾLeft-to-right
ਯੂਨੀਕੋਡ ਉਰਫKaithi
ਯੂਨੀਕੋਡ ਰੇਂਜU+11080–U+110CF

ਕੈਥੀ ਇੱਕ ਇਤਿਹਾਸਿਕ ਲਿਪੀ ਹੈ ਜਿਸ ਨੂੰ ਮੱਧਕਾਲੀਨ ਭਾਰਤ ਵਿੱਚ ਖਾਸਕਰ ਉਤਰ-ਪੂਰਬ ਅਤੇ ਉੱਤਰ-ਭਾਰਤ ਵਿੱਚ ਵਿਆਪਕ ਤੌਰ 'ਤੇ ਪ੍ਰਯੋਗ ਕੀਤਾ ਜਾਂਦਾ ਸੀ। ਅਜੋਕੇ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਖੇਤਰਾਂ ਵਿੱਚ ਇਸ ਲਿਪੀ ਵਿੱਚ ਵਿਧਾਨਿਕ ਅਤੇ ਪ੍ਰਬੰਧਕੀ ਕਾਰਜ ਕੀਤੇ ਜਾਣ ਦੇ ਵੀ ਪ੍ਰਮਾਣ ਮਿਲਦੇ ਹਨ।[1] ਇਸਨੂੰ ਕਇਥੀ ਜਾਂ ਕਾਇਸਥੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਪੁਰਾਣੇ ਉਤਰ-ਪਛਮ ਪ੍ਰਾਂਤ, ਮਿਥਿਲਾ, ਬੰਗਾਲ, ਉੜੀਸਾ ਅਤੇ ਅਯੁੱਧਿਆ ਵਿੱਚ ਇਸ ਦਾ ਪ੍ਰਯੋਗ ਖਾਸਕਰ ਕਾਨੂੰਨੀ, ਪ੍ਰਬੰਧਕੀ ਅਤੇ ਨਿਜੀ ਅੰਕੜਿਆਂ ਨੂੰ ਸਾਂਭਣ ਵਿੱਚ ਕੀਤਾ ਜਾਂਦਾ ਸੀ।

ਹਵਾਲੇ

  1. King, Christopher R. 1995. One Language, Two Scripts: The Hindi Movement in Nineteenth Century North।ndia. New York: Oxford University Press.