ਚਿੱਤਰਗਰਾਫ਼: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 1: ਲਾਈਨ 1:
'''ਚਿੱਤਰਗਰਾਫ਼''' ਸੰਕੇਤਾਂ ਦੀ ਵਰਤੋਂ ਕਰਦੇ ਹੋਏ, ਅੰਕੜਿਆਂ ਨੂੰ ਚਿੱਤਰ ਦੀ ਸਹਾਇਤਾ ਨਾਲ ਦਰਸਾਉ ਨੂੰ ਚਿੱਤਰਗਰਾਫ਼ ਕਿਹਾ ਜਾਂਦਾ ਹੈ। ਅੰਕੜਿਆਂ ਨੂੰ ਸਪੱਸ਼ਟ ਕਰਨ ਲਈ ਕਈ ਵਾਰ ਗਰਾਫ਼ ਦੇ ਰੂਪ ਵਿੱਚ ਦਰਸਾਇਆ ਜਾਂਦਾ ਹੈ। ਇਸ ਗਰਾਫ਼ ਨਾਲ ਅਸੀਂ ਅਨੁਮਾਨ ਹੀ ਲਗਾ ਸਕਦੇ ਹਾਂ।
'''ਚਿੱਤਰਗਰਾਫ਼''' ਸੰਕੇਤਾਂ ਦੀ ਵਰਤੋਂ ਕਰਦੇ ਹੋਏ, ਅੰਕੜਿਆਂ ਨੂੰ ਚਿੱਤਰ ਦੀ ਸਹਾਇਤਾ ਨਾਲ ਦਰਸਾਉ ਨੂੰ ਚਿੱਤਰਗਰਾਫ਼ ਕਿਹਾ ਜਾਂਦਾ ਹੈ। ਅੰਕੜਿਆਂ ਨੂੰ ਸਪਸ਼ਟ ਕਰਨ ਲਈ ਕਈ ਵਾਰ ਗਰਾਫ਼ ਦੇ ਰੂਪ ਵਿੱਚ ਦਰਸਾਇਆ ਜਾਂਦਾ ਹੈ। ਇਸ ਗਰਾਫ਼ ਨਾਲ ਅਸੀਂ ਅਨੁਮਾਨ ਹੀ ਲਗਾ ਸਕਦੇ ਹਾਂ।
:ਜਿਵੇਂ ਕਿਸੇ ਦਫਤਰ ਨੇ ਆਪਣੇ ਉਪਭੋਗਤਾਵਾਂ ਨੂੰ ਸੋਮਵਾਰ ਤੋਂ ਸ਼ਨੀਵਾਰ ਤੱਕ ਪੱਤਰ ਪਾਏ ਜਿਹਨਾਂ ਨੂੰ ਅੰਕੜਿਆਂ ਵਿੱਚ ਦਰਸਾਇਆ ਗਿਆ ਹੈ।<ref>Gove, Philip Babcock. (1993). Webster's Third New।nternational Dictionary of the English Language Unabridged. Merriam-Webster।nc.।SBN 0-87779-201-1.</ref>
:ਜਿਵੇਂ ਕਿਸੇ ਦਫਤਰ ਨੇ ਆਪਣੇ ਉਪਭੋਗਤਾਵਾਂ ਨੂੰ ਸੋਮਵਾਰ ਤੋਂ ਸ਼ਨੀਵਾਰ ਤੱਕ ਪੱਤਰ ਪਾਏ ਜਿਹਨਾਂ ਨੂੰ ਅੰਕੜਿਆਂ ਵਿੱਚ ਦਰਸਾਇਆ ਗਿਆ ਹੈ।<ref>Gove, Philip Babcock. (1993). Webster's Third New।nternational Dictionary of the English Language Unabridged. Merriam-Webster।nc.।SBN 0-87779-201-1.</ref>
{| class="wikitable"
{| class="wikitable"

12:09, 15 ਸਤੰਬਰ 2020 ਮੁਤਾਬਕ ਸਭ ਤੋਂ ਨਵਾਂ ਦੁਹਰਾਅ

ਚਿੱਤਰਗਰਾਫ਼ ਸੰਕੇਤਾਂ ਦੀ ਵਰਤੋਂ ਕਰਦੇ ਹੋਏ, ਅੰਕੜਿਆਂ ਨੂੰ ਚਿੱਤਰ ਦੀ ਸਹਾਇਤਾ ਨਾਲ ਦਰਸਾਉ ਨੂੰ ਚਿੱਤਰਗਰਾਫ਼ ਕਿਹਾ ਜਾਂਦਾ ਹੈ। ਅੰਕੜਿਆਂ ਨੂੰ ਸਪਸ਼ਟ ਕਰਨ ਲਈ ਕਈ ਵਾਰ ਗਰਾਫ਼ ਦੇ ਰੂਪ ਵਿੱਚ ਦਰਸਾਇਆ ਜਾਂਦਾ ਹੈ। ਇਸ ਗਰਾਫ਼ ਨਾਲ ਅਸੀਂ ਅਨੁਮਾਨ ਹੀ ਲਗਾ ਸਕਦੇ ਹਾਂ।

ਜਿਵੇਂ ਕਿਸੇ ਦਫਤਰ ਨੇ ਆਪਣੇ ਉਪਭੋਗਤਾਵਾਂ ਨੂੰ ਸੋਮਵਾਰ ਤੋਂ ਸ਼ਨੀਵਾਰ ਤੱਕ ਪੱਤਰ ਪਾਏ ਜਿਹਨਾਂ ਨੂੰ ਅੰਕੜਿਆਂ ਵਿੱਚ ਦਰਸਾਇਆ ਗਿਆ ਹੈ।[1]
ਦਿਨ ਪੱਤਰਾਂ ਦੀ ਗਿਣਤੀ ਪੱਤਰਾਂ ਦੀ ਗਿਣਤੀ (ਚਿੱਤਰ)
ਸੋਮਵਾਰ 10
ਮੰਗਲਵਾਰ 17
ਬੁੱਧਵਾਰ 29
ਵੀਰਵਾਰ 41
ਸ਼ੁੱਕਰਵਾਰ 18

ਮਿਆਰ: = 10 ਪੱਤਰ

ਹਵਾਲੇ[ਸੋਧੋ]

  1. Gove, Philip Babcock. (1993). Webster's Third New।nternational Dictionary of the English Language Unabridged. Merriam-Webster।nc.।SBN 0-87779-201-1.