Jump to content

ਜਹਾਂਗੀਰ: ਰੀਵਿਜ਼ਨਾਂ ਵਿਚ ਫ਼ਰਕ

ਛੋ
→‎top: clean up ਦੀ ਵਰਤੋਂ ਨਾਲ AWB
(Replacing Flag_of_the_Mughal_Empire.svg with File:Fictional_flag_of_the_Mughal_Empire.svg (by CommonsDelinker because: File renamed: Criterion 3 (obvious error) · https://commons.wikimedi...)
ਛੋ (→‎top: clean up ਦੀ ਵਰਤੋਂ ਨਾਲ AWB)

| successor = [[ਸ਼ਾਹਜਹਾਂ]]
| spouses = [[ਮਨਭਾਵਤੀ ਬਾਈ]]
[[ਤਾਜ ਬੀਬੀ ਬਿਲਕ਼ਿਸ ਮਕਾਨੀ]]
[[ਨੂਰ ਜਹਾਂ]]
| issue = [[ਨਿਸਾਰ ਬੇਗਮ]]
[[ਖੁਸਰੌ ਮਿਰਜ਼ਾ]]
[[ਪਰਵੇਜ਼]]
[[ਬਹਾਰ ਬਨੂ ਬਗੁਮ]]
[[ਸ਼ਾਹ ਜਹਾਂ]]
[[ਸ਼ਹਿਰਯਾਰ (ਮੁਗਲ ਸਹਿਜ਼ਾਦਾ) | ਸ਼ਹਿਰਯਾਰ]]
[[ਜਹਾਂਦਾਰ]]
| house = [[ਤੈਮੂਰ]]
| dynasty = [[ਤਸਵੀਰ:Fictional flag of the Mughal Empire.svg|border|22x20px]] [[ਮੁਗਲ]]

[[File:Bichitr - Jahangir preferring a sufi sheikh to kings.jpg|thumb|]]
'''ਨੂਰੁੱਦੀਨ ਸਲੀਮ ਜਹਾਂਗੀਰ''', ਸ਼ਾਹੀ ਦਾ ਨਾਮ ਜਹਾਂਗੀਰ (30 ਅਗਸਤ 1569 - 7 ਨਵੰਬਰ 1627), ਚੌਥਾ ਮੁਗ਼ਲ ਸਮਰਾਟ ਸੀ, ਜਿਸ ਨੇ 1605 ਤੋਂ 1627 ਵਿਚਵਿੱਚ ਆਪਣੀ ਮੌਤ ਤੱਕ ਰਾਜ ਕੀਤਾ।

ਨੂਰੁੱਦੀਨ ਸਲੀਮ ਜਹਾਂਗੀਰ ਦਾ ਜਨਮ [[ਫਤਿਹਪੁਰ ਸੀਕਰੀ]] ਵਿੱਚ ਸਥਿਤ ‘ਸ਼ੇਖ ਸਲੀਮ ਚਿਸ਼ਤੀ’ ਦੀ ਕੁਟੀਆ ਵਿੱਚ ਰਾਜਾ ਭਾਰਮਲ ਦੀ ਧੀ [[ਮਰਿਅਮ ਜਮਾਨੀ]]] ਦੀ ਕੁੱਖ ਤੋਂ 30 ਅਗਸਤ 1569 ਨੂੰ ਹੋਇਆ ਸੀ। [[ਅਕਬਰ]] ਦੇ ਤਿੰਨ ਮੁੰਡੇ ਸਨ। ਸਲੀਮ, ਮੁਰਾਦ ਅਤੇ ਦਾਨਯਾਲ (ਮੁਗ਼ਲ ਖ਼ਾਨਦਾਨ)। ਮੁਰਾਦ ਅਤੇ ਦਾਨਯਾਲ ਬਾਪ ਦੀ ਜਿੰਦਗੀ ਹੀ ਵਿੱਚ ਸ਼ਰਾਬਨੋਸ਼ੀ ਦੀ ਵਜ੍ਹਾ ਨਾਲ ਮਰ ਚੁੱਕੇ ਸਨ, ਇਕੱਲਾ ਸਲੀਮ ਹੀ ਬਚਿਆ। ਅਕਬਰ ਸਲੀਮ ਨੂੰ ‘ਸ਼ੇਖੂ ਬਾਬਾ’ ਕਿਹਾ ਕਰਦਾ ਸੀ। ਸਲੀਮ ਦਾ ਮੁੱਖ ਉਸਤਾਦ ਅਬਦੁੱਰਹੀਮ ਖਾਨਖਾਨਾ ਸੀ। ਆਪਣੇ ਆਰੰਭਕ ਜੀਵਨ ਵਿੱਚ ਜਹਾਂਗੀਰ ਸ਼ਰਾਬੀ ਅਤੇ ਅਵਾਰਾ ਸ਼ਾਹਜਾਦੇ ਵਜੋਂ ਬਦਨਾਮ ਸੀ। ਉਸਦੇ ਪਿਤਾ ਸਮਰਾਟ ਅਕਬਰ ਨੇ ਉਸਦੀਆਂ ਬੁਰੀਆਂ ਆਦਤਾਂ ਛਡਾਉਣ ਦੀ ਬੜੀ ਕੋਸ਼ਸ਼ ਕੀਤੀ, ਪਰ ਉਸਨੂੰ ਸਫਲਤਾ ਨਹੀਂ ਮਿਲੀ। ਇਸ ਲਈ ਕੁਲ ਸੁੱਖਾਂ ਦੇ ਹੁੰਦੇ ਹੋਏ ਵੀ ਉਹ ਆਪਣੇ ਵਿਗੜੇ ਹੋਏ ਬੇਟੇ ਦੇ ਕਾਰਨ ਜੀਵਨਭਰ ਦੁਖੀ ਰਿਹਾ। ਅੰਤ ਵੇਲੇ ਅਕਬਰ ਦੀ ਮੌਤ ਦੇ ਬਾਦ ਜਹਾਂਗੀਰ ਹੀ ਮੁਗ਼ਲ ਸਮਰਾਟ ਬਣਿਆ। ਉਸ ਸਮੇਂ ਉਸਦੀ ਉਮਰ 36 ਸਾਲ ਦੀ ਸੀ। ਅਜਿਹੇ ਬਦਨਾਮ ਵਿਅਕਤੀ ਦੇ ਗੱਦੀਨਸ਼ੀਨ ਹੋਣ ਤੇ ਜਨਤਾ ਵਿੱਚ ਅਸੰਤੋਸ਼ ਅਤੇ ਬੇਚੈਨੀ ਸੀ। ਮਲਿਕਾ [[ਨੂਰ ਜਹਾਂ]] ਜਹਾਂਗੀਰ ਦੀ ਬੇਗਮ ਸੀ। ਜਹਾਂਗੀਰ ਦੇ ਰਾਜ ਸਮੇਸਮੇਂ ਹੀ 1613 ਵਿਚ ਵਿੱਚ ਬ੍ਰਿਟਿਸ਼ [[ਈਸਟ ਇੰਡੀਆ ਕੰਪਨੀ]] ਸੂਰਤ ਦੇ ਸ਼ਹਿਰ ਵਿੱਚ, ਇੱਕ ਵਪਾਰ ਪਦ(ਪੋਸਟ) ਸਥਾਪਿਤ ਕਰਨ ਲਈ ਇਜਾਜ਼ਤ ਦੇ ਦਿੱਤੀ ਗਈ ਸੀ ।ਸੀ।

==ਹਵਾਲੇ==