"ਵਰਿਆਮ ਸਿੰਘ ਸੰਧੂ" ਦੇ ਰੀਵਿਜ਼ਨਾਂ ਵਿਚ ਫ਼ਰਕ

Jump to navigation Jump to search
ਛੋ
→‎ਵਰਿਆਮ ਸਿੰਘ ਸੰਧੂ ਬਾਰੇ: clean up ਦੀ ਵਰਤੋਂ ਨਾਲ AWB
ਛੋ (clean up ਦੀ ਵਰਤੋਂ ਨਾਲ AWB)
ਛੋ (→‎ਵਰਿਆਮ ਸਿੰਘ ਸੰਧੂ ਬਾਰੇ: clean up ਦੀ ਵਰਤੋਂ ਨਾਲ AWB)
*2018 ਪੰਜਾਬ ਗੌਰਵ ਪੁਰਸਕਾਰ (ਪੰਜਾਬ ਆਰਟ ਕੌਂਸਲ)
 
==ਵਰਿਆਮ ਸਿੰਘ ਸੰਧੂ ਬਾਰੇ==
6-0 -ਕੁਲਵੰਤ ਸਿੰਘ ਵਿਰਕ-ਵਿਰਕ ਤੇ ਸੰਧੂ ਗੁਆਂਢੀ ਕੌਮਾਂ ਹਨ। ਅਸੀਂ ਰਾਵੀਓਂ ਪਾਰ ਸੀ, ਇਹ ਲਾਹੌਰ ਵਿੱਚ ਰਾਵੀਓਂ ਉਰਾਰ ਸਨ। ਸਾਡੀ ਬੋਲੀ, ਸਾਡਾ ਰਹਿਣ ਸਹਿਣ ਤੇ ਹੋਰ ਬਹੁਤ ਕੁਝ ਆਪਸ ਵਿੱਚ ਰਲਦਾ ਹੈ। ਵਰਿਆਮ ਦੀਆਂ ਕਹਾਣੀਆਂ ਪੜ੍ਹ ਕੇ ਮੈਨੂੰ ਇੰਜ ਲੱਗਾ ਕਿ ਇਹ ਸਾਡਾ ਇਲਾਕਾ ਬੋਲਦਾ ਹੈ; ਇਹ ਅਸੀਂ ਬੈਠੇ ਹਾਂ।
 
6-0 ਪ੍ਰੇਮ ਪ੍ਰਕਾਸ਼-ਵਰਿਆਮ ਸੰਧੂ ਵੱਡਾ ਸ਼ੈਲੀਕਾਰ ਹੈ। ਅੱਜ ਦੀ ਕਹਾਣੀ ਵਿੱਚ ਉਹ ਅਗਾਂਹਵਧੂ ਲਹਿਰ ਦਾ ਵਿਸਥਾਰ ਹੈ। ਉਹਨੇ ਸਮਾਜਕ ਯਥਾਰਥ ਨੂੰ ਨਵੇਂ ਕੋਨ ਤੋਂ ਸਮਝਿਆ ਤੇ ਜ਼ਿੰਦਗੀ ਦੀਆਂ ਕਈ ਨਵੀਆਂ ਪਰਤਾਂ ਫਰੋਲੀਆਂ ਹਨ।-
 
6-0 ਗੁਰਬਚਨ ਸਿੰਘ ਭੁੱਲਰ-ਵਰਿਆਮ ਦੀ ਇੱਕ ਇਕਇੱਕ ਕਹਾਣੀ ਪਾਠਕਾਂ ਦਾ ਓਨਾ ਧਿਆਨ ਖਿੱਚਦੀ ਹੈ, ਜਿੰਨਾਂ ਬਹੁਤ ਸਾਰੇ ਲੇਖਕਾਂ ਦੀਆਂ ਪੂਰੀਆਂ ਪੁਸਤਕਾਂ ਨੂੰ ਵੀ ਨਸੀਬ ਨਹੀਂ ਹੁੰਦਾ।-
 
ਡਾ. ਜਸਵਿੰਦਰ ਕੌਰ ਅਨੁਸਾਰ-ਵਰਿਆਮ ਸਿੰਘ ਸੰਧੂ ਆਪਣੀ ਬਿਰਤਾਂਤਕ ਰਚਨਾ ਸਮੇਂ

ਨੇਵੀਗੇਸ਼ਨ ਮੇਨੂ