ਵਿਜੈ ਲਕਸ਼ਮੀ ਪੰਡਿਤ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਲਾਈਨ 2: ਲਾਈਨ 2:
{{Use dmy dates|date=December 2015}}
{{Use dmy dates|date=December 2015}}
{{Infobox writer <!-- for more information see [[:Template:Infobox writer/doc]] -->
{{Infobox writer <!-- for more information see [[:Template:Infobox writer/doc]] -->
| image = Vijaya Lakshmi Pandit 1965b.jpg
| image = Vijaya Lakshmi Pandit 1965b.jpg
|caption = 1965 ਵਿੱਚ ਨੀਦਰਲੈਂਡ ਵਿੱਚ ਵਿਜੈ ਲਕਸ਼ਮੀ ਪੰਡਿਤ
|caption = 1965 ਵਿੱਚ ਨੀਦਰਲੈਂਡ ਵਿੱਚ ਵਿਜੈ ਲਕਸ਼ਮੀ ਪੰਡਿਤ
| birth_date = {{birth date|df=yes|1900|08|18}}
| birth_date = {{birth date|df=yes|1900|08|18}}
| birth_place = [[ਇਲਾਹਬਾਦ]], [[North-Western Provinces]], [[British Raj]]
| birth_place = [[ਇਲਾਹਬਾਦ]], [[North-Western Provinces]], [[British Raj]]
| residence =
| residence =
| death_date = {{death date and age|df=yes|1990|12|01|1900|08|18}}
| death_date = {{death date and age|df=yes|1990|12|01|1900|08|18}}
| death_place =[[ਦੇਹਰਾਦੂਨ]], [[ਉੱਤਰ ਪ੍ਰਦੇਸ਼]], [[ਭਾਰਤ]]
| death_place =[[ਦੇਹਰਾਦੂਨ]], [[ਉੱਤਰ ਪ੍ਰਦੇਸ਼]], [[ਭਾਰਤ]]
| office = [[President of the United Nations General Assembly]]
| office = [[President of the United Nations General Assembly]]
| term_start = 15 September 1953
| term_start = 15 September 1953
| term_end = 21 September 1954<ref>http://worldleadersindex.org/InternationalOrganisations/UN.html</ref>
| term_end = 21 September 1954<ref>http://worldleadersindex.org/InternationalOrganisations/UN.html</ref>
| vicepresident =
| vicepresident =
| predecessor = [[Lester B. Pearson]]
| predecessor = [[Lester B. Pearson]]
| successor = [[Eelco N. van Kleffens]]
| successor = [[Eelco N. van Kleffens]]
| office2 = [[Member of Parliament|MP]]
| office2 = [[Member of Parliament|MP]]
| constituency2 = [[Phulpur (Lok Sabha constituency)|Phulpur]]
| constituency2 = [[Phulpur (Lok Sabha constituency)|Phulpur]]
ਲਾਈਨ 31: ਲਾਈਨ 31:
|signature=
|signature=
}}
}}
'''ਵਿਜੈ ਲਕਸ਼ਮੀ ਨੇਹਰੂ ਪੰਡਿਤ''' (18 ਅਗਸਤ 1900 – 1 ਦਸੰਬਰ 1990) ਇੱਕ ਭਾਰਤੀ ਦੂਤ ਅਤੇ ਰਾਜਨੀਤਿਕ ਖੇਤਰ ਨਾਲ ਸੰਬੰਧ ਰੱਖਦੀ ਸੀ। ਵਿਜੈ ਲਕਸ਼ਮੀ ਨੇਹਰੂ ਪੰਡਿਤ ਭਾਰਤ ਦੇ ਪ੍ਰਧਾਨ ਮੰਤਰੀ ਦੇ ਆਹੁਦੇ ਦੇ ਰਹਿ ਚੁੱਕੇ [[ਜਵਾਹਰ ਲਾਲ ਨਹਿਰੂ|ਜਵਾਹਰ ਲਾਲ ਨਹਿਰੂ]]<ref>{{cite web| url=http://www.un.org/en/ga/president/bios/bio08.shtml |title=Vijay Lakshmi Pandit (India) |first=General Assembly of United Nations |last=President of 62nd session |accessdate=1 July 2012}}</ref>ਦੀ ਭੈਣ, [[ਇੰਦਿਰਾ ਗਾਂਧੀ]] ਦੀ ਭੂਆ ਅਤੇ [[ਰਾਜੀਵ ਗਾਂਧੀ]] ਦੀ ਦਾਦੀ ਸੀ। 
'''ਵਿਜੈ ਲਕਸ਼ਮੀ ਨੇਹਰੂ ਪੰਡਿਤ''' (18 ਅਗਸਤ 1900 – 1 ਦਸੰਬਰ 1990) ਇੱਕ ਭਾਰਤੀ ਦੂਤ ਅਤੇ ਰਾਜਨੀਤਿਕ ਖੇਤਰ ਨਾਲ ਸੰਬੰਧ ਰੱਖਦੀ ਸੀ। ਵਿਜੈ ਲਕਸ਼ਮੀ ਨੇਹਰੂ ਪੰਡਿਤ ਭਾਰਤ ਦੇ ਪ੍ਰਧਾਨ ਮੰਤਰੀ ਦੇ ਆਹੁਦੇ ਦੇ ਰਹਿ ਚੁੱਕੇ [[ਜਵਾਹਰ ਲਾਲ ਨਹਿਰੂ]]<ref>{{cite web| url=http://www.un.org/en/ga/president/bios/bio08.shtml |title=Vijay Lakshmi Pandit (India) |first=General Assembly of United Nations |last=President of 62nd session |accessdate=1 July 2012}}</ref> ਦੀ ਭੈਣ, [[ਇੰਦਿਰਾ ਗਾਂਧੀ]] ਦੀ ਭੂਆ ਅਤੇ [[ਰਾਜੀਵ ਗਾਂਧੀ]] ਦੀ ਦਾਦੀ ਸੀ। 


== ਨਿੱਜੀ ਜ਼ਿੰਦਗੀ ==
== ਨਿੱਜੀ ਜ਼ਿੰਦਗੀ ==
ਵਿਜੈ ਲਕਸ਼ਮੀ ਪੰਡਿਤ ਦੇ ਪਿਤਾ ਮੋਤੀ ਲਾਲ ਨੇਹਰੂ (1861-1931) ਇੱਕ ਸੰਪਨ ਮੁੱਖ ਬਕੀਲ ਸਨ ਅਤੇ ਕਸ਼ਮੀਰੀ ਪੰਡਿਤ ਸਮਾਜ ਨਾਲ ਸੰਬੰਧ ਰੱਖਦੇ ਸਨ।{{ਫਰਮਾ:Sfn|Moraes|2008|4}} ਮੋਤੀ ਲਾਲ ਨੇਹਰੂ ਦੋ ਆਜ਼ਾਦੀ ਸੰਘਰਸ ਦੌਰਾਨ [[ਇੰਡੀਅਨ ਨੇਸ਼ਨਲ ਕਾਂਗਰਸ]] ਦੇ ਪ੍ਰਧਾਨ ਰਹੇ। ਉਨ੍ਹਾਂ ਦੀ ਮਾਤਾ ਸਵਰੂਪਰਾਣੀ ਥੁਸਸੁ (1868–1938), ਲਾਹੋਰ<ref>Zakaria, Rafiq ''A Study of Nehru'', Times of India Press, 1960, p. 22</ref> ਦੇ ਕਸ਼ਮੀਰੀ ਬ੍ਰਹਮਨ ਪਰਿਵਾਰ ਨਾਲ ਸੰਬੰਧ ਰੱਖਦੀ ਸੀ। ਸਵਰੂਪਰਾਣੀ ਮੋਤੀਲਾਲ ਦੀ ਦੂਸਰੀ ਪਤਨੀ ਸੀ। ਪਹਿਲੀ ਪਤਨੀ ਦਾ ਦਿਹਾਂਤ ਬੱਚੇ ਦੇ ਜਨਮ ਸਮੇ ਹੋ ਗਿਆ ਸੀ। ਮੋਤੀਲਾਲ ਦੇ ਤਿੰਨ ਬੱਚਿਆ ਵਿਚੋਂ ਵਿਜੈ ਲਕਸ਼ਮੀ ਦਾ ਦੂਜਾ ਨੰਬਰ ਸੀ। ਜਵਾਹਰ ਲਾਲ ਨੇਹਰੂ (ਜਨਮ 1889) ਉਸ ਤੋਂ 11 ਸਾਲ ਵੱਡੇ ਸਨ ਅਤੇ ਛੋਟੀ ਭੈਣ ਦਾ ਨਾਮ ਕ੍ਰਿਸ਼ਨਾ ਹੁਥਸਿੰਗ ਇੱਕ ਲੇਖਿਕਾ ਸੀ। ਜਿਸਨੇ ਆਪਣੇ ਭਰਾ ਉੱਤੇ ਕਈ ਖਿਤਾਬਾਂ ਲਿਖਿਆ।
ਵਿਜੈ ਲਕਸ਼ਮੀ ਪੰਡਿਤ ਦੇ ਪਿਤਾ ਮੋਤੀ ਲਾਲ ਨੇਹਰੂ (1861-1931) ਇੱਕ ਸੰਪਨ ਮੁੱਖ ਬਕੀਲ ਸਨ ਅਤੇ ਕਸ਼ਮੀਰੀ ਪੰਡਿਤ ਸਮਾਜ ਨਾਲ ਸੰਬੰਧ ਰੱਖਦੇ ਸਨ।{{Sfn|Moraes|2008|4}} ਮੋਤੀ ਲਾਲ ਨੇਹਰੂ ਦੋ ਆਜ਼ਾਦੀ ਸੰਘਰਸ ਦੌਰਾਨ [[ਇੰਡੀਅਨ ਨੇਸ਼ਨਲ ਕਾਂਗਰਸ]] ਦੇ ਪ੍ਰਧਾਨ ਰਹੇ। ਉਨ੍ਹਾਂ ਦੀ ਮਾਤਾ ਸਵਰੂਪਰਾਣੀ ਥੁਸਸੁ (1868–1938), ਲਾਹੋਰ<ref>Zakaria, Rafiq ''A Study of Nehru'', Times of India Press, 1960, p. 22</ref> ਦੇ ਕਸ਼ਮੀਰੀ ਬ੍ਰਹਮਨ ਪਰਿਵਾਰ ਨਾਲ ਸੰਬੰਧ ਰੱਖਦੀ ਸੀ। ਸਵਰੂਪਰਾਣੀ ਮੋਤੀਲਾਲ ਦੀ ਦੂਸਰੀ ਪਤਨੀ ਸੀ। ਪਹਿਲੀ ਪਤਨੀ ਦਾ ਦਿਹਾਂਤ ਬੱਚੇ ਦੇ ਜਨਮ ਸਮੇਂ ਹੋ ਗਿਆ ਸੀ। ਮੋਤੀਲਾਲ ਦੇ ਤਿੰਨ ਬੱਚਿਆ ਵਿਚੋਂ ਵਿਜੈ ਲਕਸ਼ਮੀ ਦਾ ਦੂਜਾ ਨੰਬਰ ਸੀ। ਜਵਾਹਰ ਲਾਲ ਨੇਹਰੂ (ਜਨਮ 1889) ਉਸ ਤੋਂ 11 ਸਾਲ ਵੱਡੇ ਸਨ ਅਤੇ ਛੋਟੀ ਭੈਣ ਦਾ ਨਾਮ ਕ੍ਰਿਸ਼ਨਾ ਹੁਥਸਿੰਗ ਇੱਕ ਲੇਖਿਕਾ ਸੀ। ਜਿਸਨੇ ਆਪਣੇ ਭਰਾ ਉੱਤੇ ਕਈ ਖਿਤਾਬਾਂ ਲਿਖਿਆ।


1921 ਵਿੱਚ ਵਿਜੈ ਲਕਸ਼ਮੀ ਦਾ ਵਿਆਹ ਕਥਿਆਵਾਦ ਦੇ ਰਣਜੀਤ ਸੀਤਾਰਾਮ ਪੰਡਿਤ(1893-1944) ਨਾਲ ਹੋਇਆ ਜੋ ਪੇਸ਼ੇ ਤੋਂ ਮਹਾਰਾਸ਼ਟਰੀਅਨ ਵਕੀਲ ਸਨ ਅਤੇ ਉਨ੍ਹਾਂ [[ਰਾਜਤਰੰਗਿਨੀ]] ਦੇ ਇਤਿਹਾਸ ਵਾਲੇ ਮਹਾਂਕਾਵਿ [[ਕਲਹਣ]] ਦਾ ਅਨੁਵਾਦ ਅਗ੍ਰੇਜੀ ਭਾਸ਼ਾ ਤੋਂ ਸੰਸਕ੍ਰਿਤ ਭਾਸ਼ਾ ਵਿੱਚ ਕੀਤਾ। ਭਾਰਤ ਅਜ਼ਾਦੀ ਸੰਘਰਸ਼ ਵਿੱਚ ਸਹਿਯੋਗ ਕਾਰਨ ਉਨ੍ਹਾਂ ਨੂੰ ਬੰਦੀ ਬਣਾ ਲਿਆ ਗਿਆ ਅਤੇ 1944 ਵਿੱਚ ਲਖਨਊ ਜੈਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਆਪਣੇ ਪਿਛੇ ਓਹ ਆਪਣੀ ਪਤਨੀ ਅਤੇ ਤਿੰਨ ਬੱਚੇ ਚੰਦਰਾਲੇਖਾ ਮਹਿਤਾ, [[ਨੈਨਤਾਰਾ ਸਹਿਗਲ]] ਅਤੇ ਰੀਟਾ ਦਰ। 1990 ਵਿੱਚ ਵਿਜੈ ਲਕਸ਼ਮੀ ਦੀ ਮੌਤ ਤੋਂ ਬਾਅਦ ਉਸਦੀ ਬੇਟੀ [[ਨੈਨਤਾਰਾ ਸਹਿਗਲ]] ਜੋ ਇੱਕ ਨਾਵਲਕਾਰ ਹੈ ਆਪਣੀ ਮਾਤਾ ਦੇ ਘਰ ਦੇਹਾਰਾਦੂਨ ਰਹਿਣ ਲੱਗ ਪਈ। 
1921 ਵਿੱਚ ਵਿਜੈ ਲਕਸ਼ਮੀ ਦਾ ਵਿਆਹ ਕਥਿਆਵਾਦ ਦੇ ਰਣਜੀਤ ਸੀਤਾਰਾਮ ਪੰਡਿਤ(1893-1944) ਨਾਲ ਹੋਇਆ ਜੋ ਪੇਸ਼ੇ ਤੋਂ ਮਹਾਰਾਸ਼ਟਰੀਅਨ ਵਕੀਲ ਸਨ ਅਤੇ ਉਨ੍ਹਾਂ [[ਰਾਜਤਰੰਗਿਨੀ]] ਦੇ ਇਤਿਹਾਸ ਵਾਲੇ ਮਹਾਂਕਾਵਿ [[ਕਲਹਣ]] ਦਾ ਅਨੁਵਾਦ ਅਗ੍ਰੇਜੀ ਭਾਸ਼ਾ ਤੋਂ ਸੰਸਕ੍ਰਿਤ ਭਾਸ਼ਾ ਵਿੱਚ ਕੀਤਾ। ਭਾਰਤ ਅਜ਼ਾਦੀ ਸੰਘਰਸ਼ ਵਿੱਚ ਸਹਿਯੋਗ ਕਾਰਨ ਉਨ੍ਹਾਂ ਨੂੰ ਬੰਦੀ ਬਣਾ ਲਿਆ ਗਿਆ ਅਤੇ 1944 ਵਿੱਚ ਲਖਨਊ ਜੈਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਆਪਣੇ ਪਿਛੇ ਓਹ ਆਪਣੀ ਪਤਨੀ ਅਤੇ ਤਿੰਨ ਬੱਚੇ ਚੰਦਰਾਲੇਖਾ ਮਹਿਤਾ, [[ਨੈਨਤਾਰਾ ਸਹਿਗਲ]] ਅਤੇ ਰੀਟਾ ਦਰ। 1990 ਵਿੱਚ ਵਿਜੈ ਲਕਸ਼ਮੀ ਦੀ ਮੌਤ ਤੋਂ ਬਾਅਦ ਉਸਦੀ ਬੇਟੀ [[ਨੈਨਤਾਰਾ ਸਹਿਗਲ]] ਜੋ ਇੱਕ ਨਾਵਲਕਾਰ ਹੈ ਆਪਣੀ ਮਾਤਾ ਦੇ ਘਰ ਦੇਹਾਰਾਦੂਨ ਰਹਿਣ ਲੱਗ ਪਈ। 


ਉਸਦੀ ਦਾਦੀ [[ਗੀਤਾ ਸਹਿਗਲ|ਗੀਤਾ ਸਹਿਗਲ]] ਜੋ ਇੱਕ ਲੇਖਕਾਂ ਅਤੇ ਔਰਤ ਵਿਸ਼ੇ , ਰੂੜੀਵਾਦੀ ਅਤੇ ਜਾਤੀਵਾਦ ਸੰਬੰਧੀ ਲੇਖ ਲਿਖਣ ਵਾਲੀ ਪੱਤਰਕਾਰ ਸੀ। ਉਸਨੇ ਸਨਮਾਨ ਜੇਤੂ ਦਸਤਾਵੇਜ਼ੀ ਫ਼ਿਲਮ ਵੀ ਨਿਰਦੇਸ਼ਿਤ ਕੀਤੀ ਅਤੇ ਮਨੁੱਖੀ ਅਧਿਕਾਰ  ਲਈ ਕੰਮ ਕਰਨ ਵਾਲੀ ਸਮਾਜਿਕ ਕਾਰਜ ਕਰਤਾ ਸੀ।    
ਉਸਦੀ ਦਾਦੀ [[ਗੀਤਾ ਸਹਿਗਲ|ਗੀਤਾ ਸਹਿਗਲ]] ਜੋ ਇੱਕ ਲੇਖਕਾਂ ਅਤੇ ਔਰਤ ਵਿਸ਼ੇ, ਰੂੜੀਵਾਦੀ ਅਤੇ ਜਾਤੀਵਾਦ ਸੰਬੰਧੀ ਲੇਖ ਲਿਖਣ ਵਾਲੀ ਪੱਤਰਕਾਰ ਸੀ। ਉਸਨੇ ਸਨਮਾਨ ਜੇਤੂ ਦਸਤਾਵੇਜ਼ੀ ਫ਼ਿਲਮ ਵੀ ਨਿਰਦੇਸ਼ਿਤ ਕੀਤੀ ਅਤੇ ਮਨੁੱਖੀ ਅਧਿਕਾਰ  ਲਈ ਕੰਮ ਕਰਨ ਵਾਲੀ ਸਮਾਜਿਕ ਕਾਰਜ ਕਰਤਾ ਸੀ।    


== ਰਾਜਨੀਤਿਕ ਸਫ਼ਰ ==
== ਰਾਜਨੀਤਿਕ ਸਫ਼ਰ ==
[[ਤਸਵੀਰ:Vijaya_Lakshmi_Pandit.jpg|thumb|365x365px|1938 ਵਿੱਚ ਵਿਜੈ ਲਕਸ਼ਮੀ ਪੰਡਿਤ]]
[[ਤਸਵੀਰ:Vijaya_Lakshmi_Pandit.jpg|thumb|365x365px|1938 ਵਿੱਚ ਵਿਜੈ ਲਕਸ਼ਮੀ ਪੰਡਿਤ]]
ਵਿਜੈ ਲਕਸ਼ਮੀ ਕੈਬਿਨੇਟ ਦੀ ਮੰਤਰੀ ਬਣਨ ਵਾਲੀ ਪਹਿਲੀ ਮਹਿਲਾ ਸੀ। 1937 ਵਿੱਚ ਸੰਜੁਕਤ ਰਾਜ ਦੀ ਰਾਜਕੀ ਵਿਧਾਨ ਸਭਾ ਲਈ ਚੁਣੀ ਗਈ ਅਤੇ ਉਨ੍ਹਾਂ ਨੂੰ ਸੇਹਤ ਮੰਤਰੀ ਦਾ ਅਹੁਦਾ ਦਿੱਤਾ ਗਿਆ। 1953 ਵਿੱਚ ਸੰਜੁਕਤ ਰਾਸ਼ਟਰ ਦੀ ਸਪੀਕਰ ਬਣਨ ਵਾਲੀ ਓਹ ਪਹਿਲੀ ਔਰਤ ਸੀ।<ref>{{cite web|title=1953:Pandit Elected Head of UN |trans_title= १९५३: पण्डित यूएन की अध्यक्ष चुनी गईं |url=http://www.nytimes.com/2003/09/16/opinion/16iht-edold_ed3__38.html |publisher=ਨਿਓਯਾਰਕ ਟਾਇਮਸ|author=|date=16 ਸਤੰਬਰ 2003 |accessdate=14 ਅਕਤੂਬਰ 2013|language=ਅੰਗਰੇਜ਼ੀ}}</ref><ref>{{cite web|title=1950 - 1959 |trans_title= |url=http://www.bbc.co.uk/radio4/womanshour/timeline/keyevents_print.shtml?1950 |publisher=ਬੀ.ਬੀ.ਸੀ.|author=|date=|accessdate=14 ਅਕਤੂਬਰ 2013|language=ਅੰਗਰੇਜ਼ੀ}}</ref>ਵਿਜੈ ਲਕਸ਼ਮੀ ਰਾਜਪਾਲ ਅਤੇ ਰਾਜਦੂਤ ਜਿਹੇ ਮੁੱਖ ਅਹੁਦਿਆਂ ਉੱਤੇ ਵੀ ਰਹੀ।
ਵਿਜੈ ਲਕਸ਼ਮੀ ਕੈਬਿਨੇਟ ਦੀ ਮੰਤਰੀ ਬਣਨ ਵਾਲੀ ਪਹਿਲੀ ਮਹਿਲਾ ਸੀ। 1937 ਵਿੱਚ ਸੰਜੁਕਤ ਰਾਜ ਦੀ ਰਾਜਕੀ ਵਿਧਾਨ ਸਭਾ ਲਈ ਚੁਣੀ ਗਈ ਅਤੇ ਉਨ੍ਹਾਂ ਨੂੰ ਸੇਹਤ ਮੰਤਰੀ ਦਾ ਅਹੁਦਾ ਦਿੱਤਾ ਗਿਆ। 1953 ਵਿੱਚ ਸੰਜੁਕਤ ਰਾਸ਼ਟਰ ਦੀ ਸਪੀਕਰ ਬਣਨ ਵਾਲੀ ਓਹ ਪਹਿਲੀ ਔਰਤ ਸੀ।<ref>{{cite web|title=1953:Pandit Elected Head of UN |trans_title= १९५३: पण्डित यूएन की अध्यक्ष चुनी गईं |url=http://www.nytimes.com/2003/09/16/opinion/16iht-edold_ed3__38.html |publisher=ਨਿਓਯਾਰਕ ਟਾਇਮਸ|author=|date=16 ਸਤੰਬਰ 2003 |accessdate=14 ਅਕਤੂਬਰ 2013|language=ਅੰਗਰੇਜ਼ੀ}}</ref><ref>{{cite web|title=1950 - 1959 |trans_title= |url=http://www.bbc.co.uk/radio4/womanshour/timeline/keyevents_print.shtml?1950 |publisher=ਬੀ.ਬੀ.ਸੀ.|author=|date=|accessdate=14 ਅਕਤੂਬਰ 2013|language=ਅੰਗਰੇਜ਼ੀ}}</ref> ਵਿਜੈ ਲਕਸ਼ਮੀ ਰਾਜਪਾਲ ਅਤੇ ਰਾਜਦੂਤ ਜਿਹੇ ਮੁੱਖ ਅਹੁਦਿਆਂ ਉੱਤੇ ਵੀ ਰਹੀ।


== ਵਿਦਿਅਕ ==
== ਵਿਦਿਅਕ ==
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਕਾਰਜਕਾਰਨੀ ਸਭਾ ਦੀ ਮੈਂਬਰ<ref>{{ਫਰਮਾ:Cite web|url=https://www.batori.in/national/2015/12/10/nayantara-sahgal-delivers-6th-k-p-singh-memorial-lecture/|title=Nayantara Sahgal delivers 6th K P Singh Memorial Lecture|date=10/12/2015|accessdate=10/12/2015|website=Batori|publisher=Batori.in|last=Batori|first=}}</ref>
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਕਾਰਜਕਾਰਨੀ ਸਭਾ ਦੀ ਮੈਂਬਰ<ref>{{Cite web|url=https://www.batori.in/national/2015/12/10/nayantara-sahgal-delivers-6th-k-p-singh-memorial-lecture/|title=Nayantara Sahgal delivers 6th K P Singh Memorial Lecture|date=10/12/2015|accessdate=10/12/2015|website=Batori|publisher=Batori.in|last=Batori|first=}}</ref>


== ਹੋਰ ਦੇਖੋ ==
== ਹੋਰ ਦੇਖੋ ==
ਲਾਈਨ 54: ਲਾਈਨ 54:


== ਹੋਰ ਪੜ੍ਹੋ ==
== ਹੋਰ ਪੜ੍ਹੋ ==
{{ਫਰਮਾ:Cite book|title=India’s 50 Most Illustrious Women|isbn=81-88086-19-3|first=Indra|last=Gupta}}
{{Cite book|title=India’s 50 Most Illustrious Women|isbn=81-88086-19-3|first=Indra|last=Gupta}}


== ਬਾਹਰੀ ਕੜੀਆਂ ==
== ਬਾਹਰੀ ਕੜੀਆਂ ==

13:14, 16 ਸਤੰਬਰ 2020 ਦਾ ਦੁਹਰਾਅ

ਵਿਜੈ ਲਕਸ਼ਮੀ ਪੰਡਿਤ
1965 ਵਿੱਚ ਨੀਦਰਲੈਂਡ ਵਿੱਚ ਵਿਜੈ ਲਕਸ਼ਮੀ ਪੰਡਿਤ
1965 ਵਿੱਚ ਨੀਦਰਲੈਂਡ ਵਿੱਚ ਵਿਜੈ ਲਕਸ਼ਮੀ ਪੰਡਿਤ
ਜਨਮ(1900-08-18)18 ਅਗਸਤ 1900
ਇਲਾਹਬਾਦ, North-Western Provinces, British Raj
ਮੌਤ1 ਦਸੰਬਰ 1990(1990-12-01) (ਉਮਰ 90)
ਦੇਹਰਾਦੂਨ, ਉੱਤਰ ਪ੍ਰਦੇਸ਼, ਭਾਰਤ
ਜੀਵਨ ਸਾਥੀਰਣਜੀਤ ਸੀਤਾਰਾਮ ਪੰਡਿਤ
ਬੱਚੇਨੈਨਤਾਰਾ ਸਹਿਗਲ

ਵਿਜੈ ਲਕਸ਼ਮੀ ਨੇਹਰੂ ਪੰਡਿਤ (18 ਅਗਸਤ 1900 – 1 ਦਸੰਬਰ 1990) ਇੱਕ ਭਾਰਤੀ ਦੂਤ ਅਤੇ ਰਾਜਨੀਤਿਕ ਖੇਤਰ ਨਾਲ ਸੰਬੰਧ ਰੱਖਦੀ ਸੀ। ਵਿਜੈ ਲਕਸ਼ਮੀ ਨੇਹਰੂ ਪੰਡਿਤ ਭਾਰਤ ਦੇ ਪ੍ਰਧਾਨ ਮੰਤਰੀ ਦੇ ਆਹੁਦੇ ਦੇ ਰਹਿ ਚੁੱਕੇ ਜਵਾਹਰ ਲਾਲ ਨਹਿਰੂ[2] ਦੀ ਭੈਣ, ਇੰਦਿਰਾ ਗਾਂਧੀ ਦੀ ਭੂਆ ਅਤੇ ਰਾਜੀਵ ਗਾਂਧੀ ਦੀ ਦਾਦੀ ਸੀ। 

ਨਿੱਜੀ ਜ਼ਿੰਦਗੀ

ਵਿਜੈ ਲਕਸ਼ਮੀ ਪੰਡਿਤ ਦੇ ਪਿਤਾ ਮੋਤੀ ਲਾਲ ਨੇਹਰੂ (1861-1931) ਇੱਕ ਸੰਪਨ ਮੁੱਖ ਬਕੀਲ ਸਨ ਅਤੇ ਕਸ਼ਮੀਰੀ ਪੰਡਿਤ ਸਮਾਜ ਨਾਲ ਸੰਬੰਧ ਰੱਖਦੇ ਸਨ।[3] ਮੋਤੀ ਲਾਲ ਨੇਹਰੂ ਦੋ ਆਜ਼ਾਦੀ ਸੰਘਰਸ ਦੌਰਾਨ ਇੰਡੀਅਨ ਨੇਸ਼ਨਲ ਕਾਂਗਰਸ ਦੇ ਪ੍ਰਧਾਨ ਰਹੇ। ਉਨ੍ਹਾਂ ਦੀ ਮਾਤਾ ਸਵਰੂਪਰਾਣੀ ਥੁਸਸੁ (1868–1938), ਲਾਹੋਰ[4] ਦੇ ਕਸ਼ਮੀਰੀ ਬ੍ਰਹਮਨ ਪਰਿਵਾਰ ਨਾਲ ਸੰਬੰਧ ਰੱਖਦੀ ਸੀ। ਸਵਰੂਪਰਾਣੀ ਮੋਤੀਲਾਲ ਦੀ ਦੂਸਰੀ ਪਤਨੀ ਸੀ। ਪਹਿਲੀ ਪਤਨੀ ਦਾ ਦਿਹਾਂਤ ਬੱਚੇ ਦੇ ਜਨਮ ਸਮੇਂ ਹੋ ਗਿਆ ਸੀ। ਮੋਤੀਲਾਲ ਦੇ ਤਿੰਨ ਬੱਚਿਆ ਵਿਚੋਂ ਵਿਜੈ ਲਕਸ਼ਮੀ ਦਾ ਦੂਜਾ ਨੰਬਰ ਸੀ। ਜਵਾਹਰ ਲਾਲ ਨੇਹਰੂ (ਜਨਮ 1889) ਉਸ ਤੋਂ 11 ਸਾਲ ਵੱਡੇ ਸਨ ਅਤੇ ਛੋਟੀ ਭੈਣ ਦਾ ਨਾਮ ਕ੍ਰਿਸ਼ਨਾ ਹੁਥਸਿੰਗ ਇੱਕ ਲੇਖਿਕਾ ਸੀ। ਜਿਸਨੇ ਆਪਣੇ ਭਰਾ ਉੱਤੇ ਕਈ ਖਿਤਾਬਾਂ ਲਿਖਿਆ।

1921 ਵਿੱਚ ਵਿਜੈ ਲਕਸ਼ਮੀ ਦਾ ਵਿਆਹ ਕਥਿਆਵਾਦ ਦੇ ਰਣਜੀਤ ਸੀਤਾਰਾਮ ਪੰਡਿਤ(1893-1944) ਨਾਲ ਹੋਇਆ ਜੋ ਪੇਸ਼ੇ ਤੋਂ ਮਹਾਰਾਸ਼ਟਰੀਅਨ ਵਕੀਲ ਸਨ ਅਤੇ ਉਨ੍ਹਾਂ ਰਾਜਤਰੰਗਿਨੀ ਦੇ ਇਤਿਹਾਸ ਵਾਲੇ ਮਹਾਂਕਾਵਿ ਕਲਹਣ ਦਾ ਅਨੁਵਾਦ ਅਗ੍ਰੇਜੀ ਭਾਸ਼ਾ ਤੋਂ ਸੰਸਕ੍ਰਿਤ ਭਾਸ਼ਾ ਵਿੱਚ ਕੀਤਾ। ਭਾਰਤ ਅਜ਼ਾਦੀ ਸੰਘਰਸ਼ ਵਿੱਚ ਸਹਿਯੋਗ ਕਾਰਨ ਉਨ੍ਹਾਂ ਨੂੰ ਬੰਦੀ ਬਣਾ ਲਿਆ ਗਿਆ ਅਤੇ 1944 ਵਿੱਚ ਲਖਨਊ ਜੈਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਆਪਣੇ ਪਿਛੇ ਓਹ ਆਪਣੀ ਪਤਨੀ ਅਤੇ ਤਿੰਨ ਬੱਚੇ ਚੰਦਰਾਲੇਖਾ ਮਹਿਤਾ, ਨੈਨਤਾਰਾ ਸਹਿਗਲ ਅਤੇ ਰੀਟਾ ਦਰ। 1990 ਵਿੱਚ ਵਿਜੈ ਲਕਸ਼ਮੀ ਦੀ ਮੌਤ ਤੋਂ ਬਾਅਦ ਉਸਦੀ ਬੇਟੀ ਨੈਨਤਾਰਾ ਸਹਿਗਲ ਜੋ ਇੱਕ ਨਾਵਲਕਾਰ ਹੈ ਆਪਣੀ ਮਾਤਾ ਦੇ ਘਰ ਦੇਹਾਰਾਦੂਨ ਰਹਿਣ ਲੱਗ ਪਈ। 

ਉਸਦੀ ਦਾਦੀ ਗੀਤਾ ਸਹਿਗਲ ਜੋ ਇੱਕ ਲੇਖਕਾਂ ਅਤੇ ਔਰਤ ਵਿਸ਼ੇ, ਰੂੜੀਵਾਦੀ ਅਤੇ ਜਾਤੀਵਾਦ ਸੰਬੰਧੀ ਲੇਖ ਲਿਖਣ ਵਾਲੀ ਪੱਤਰਕਾਰ ਸੀ। ਉਸਨੇ ਸਨਮਾਨ ਜੇਤੂ ਦਸਤਾਵੇਜ਼ੀ ਫ਼ਿਲਮ ਵੀ ਨਿਰਦੇਸ਼ਿਤ ਕੀਤੀ ਅਤੇ ਮਨੁੱਖੀ ਅਧਿਕਾਰ  ਲਈ ਕੰਮ ਕਰਨ ਵਾਲੀ ਸਮਾਜਿਕ ਕਾਰਜ ਕਰਤਾ ਸੀ।    

ਰਾਜਨੀਤਿਕ ਸਫ਼ਰ

1938 ਵਿੱਚ ਵਿਜੈ ਲਕਸ਼ਮੀ ਪੰਡਿਤ

ਵਿਜੈ ਲਕਸ਼ਮੀ ਕੈਬਿਨੇਟ ਦੀ ਮੰਤਰੀ ਬਣਨ ਵਾਲੀ ਪਹਿਲੀ ਮਹਿਲਾ ਸੀ। 1937 ਵਿੱਚ ਸੰਜੁਕਤ ਰਾਜ ਦੀ ਰਾਜਕੀ ਵਿਧਾਨ ਸਭਾ ਲਈ ਚੁਣੀ ਗਈ ਅਤੇ ਉਨ੍ਹਾਂ ਨੂੰ ਸੇਹਤ ਮੰਤਰੀ ਦਾ ਅਹੁਦਾ ਦਿੱਤਾ ਗਿਆ। 1953 ਵਿੱਚ ਸੰਜੁਕਤ ਰਾਸ਼ਟਰ ਦੀ ਸਪੀਕਰ ਬਣਨ ਵਾਲੀ ਓਹ ਪਹਿਲੀ ਔਰਤ ਸੀ।[5][6] ਵਿਜੈ ਲਕਸ਼ਮੀ ਰਾਜਪਾਲ ਅਤੇ ਰਾਜਦੂਤ ਜਿਹੇ ਮੁੱਖ ਅਹੁਦਿਆਂ ਉੱਤੇ ਵੀ ਰਹੀ।

ਵਿਦਿਅਕ

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਕਾਰਜਕਾਰਨੀ ਸਭਾ ਦੀ ਮੈਂਬਰ[7]

ਹੋਰ ਦੇਖੋ

  • ਸੰਸਾਰ ਦੇ ਰਾਜਨੀਤਿਕ ਪਰਿਵਾਰ

ਹਵਾਲੇ

  1. http://worldleadersindex.org/InternationalOrganisations/UN.html
  2. President of 62nd session, General Assembly of United Nations. "Vijay Lakshmi Pandit (India)". Retrieved 1 ਜੁਲਾਈ 2012.{{cite web}}: CS1 maint: numeric names: authors list (link)
  3. Moraes & 2008 4.
  4. Zakaria, Rafiq A Study of Nehru, Times of India Press, 1960, p. 22
  5. "1953:Pandit Elected Head of UN" (in ਅੰਗਰੇਜ਼ੀ). ਨਿਓਯਾਰਕ ਟਾਇਮਸ. 16 ਸਤੰਬਰ 2003. Retrieved 14 ਅਕਤੂਬਰ 2013. {{cite web}}: Unknown parameter |trans_title= ignored (|trans-title= suggested) (help)
  6. "1950 - 1959" (in ਅੰਗਰੇਜ਼ੀ). ਬੀ.ਬੀ.ਸੀ. Retrieved 14 ਅਕਤੂਬਰ 2013. {{cite web}}: Cite has empty unknown parameter: |trans_title= (help)
  7. Batori (10/12/2015). "Nayantara Sahgal delivers 6th K P Singh Memorial Lecture". Batori. Batori.in. Retrieved 10/12/2015. {{cite web}}: Check date values in: |accessdate= and |date= (help)

ਹੋਰ ਪੜ੍ਹੋ

Gupta, Indra. India’s 50 Most Illustrious Women. ISBN 81-88086-19-3.

ਬਾਹਰੀ ਕੜੀਆਂ