ਸ਼ਰਲੌਕ ਹੋਮਜ਼: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1: ਲਾਈਨ 1:
{{Infobox character
{{Infobox character
| colour = #DEDEE9
| colour = #DEDEE9
| name = ਸ਼ਰਲੌਕ ਹੋਮਜ਼
| name = ਸ਼ਰਲੌਕ ਹੋਮਜ਼
| series = ਸ਼ਰਲੌਕ ਹੋਮਜ਼
| series = ਸ਼ਰਲੌਕ ਹੋਮਜ਼
| image = Sherlock Holmes Portrait Paget.jpg
| image = Sherlock Holmes Portrait Paget.jpg
| caption = [[ਸਿਡਨੀ ਪੇਜੈੱਟ]] ਦੁਆਰਾ ਸ਼ਰਲੌਕ ਹੋਮਜ਼ ਦਾ ਇੱਕ ਕਾਲਪਨਿਕ ਚਿੱਤਰ
| caption = [[ਸਿਡਨੀ ਪੇਜੈੱਟ]] ਦੁਆਰਾ ਸ਼ਰਲੌਕ ਹੋਮਜ਼ ਦਾ ਇੱਕ ਕਾਲਪਨਿਕ ਚਿੱਤਰ
| first = ''[[ਅ ਸਟੱਡੀ ਇਨ ਸਕਾਰਲੈੱਟ]]''
| first = ''[[ਅ ਸਟੱਡੀ ਇਨ ਸਕਾਰਲੈੱਟ]]''
| creator = [[ਆਰਥਰ ਕੋਨਨ ਡੋਆਇਲ]]
| creator = [[ਆਰਥਰ ਕੋਨਨ ਡੋਆਇਲ]]
| portrayer =
| portrayer =
| alias =
| alias =
| gender = ਪੁਰਸ਼
| gender = ਪੁਰਸ਼
| occupation = ਜਸੂਸ
| occupation = ਜਸੂਸ
| title =
| title =
| family = [[ਮਾਈਕਰੋਫਟ ਹੋਮਜ਼]] (ਭਾਈ)
| family = [[ਮਾਈਕਰੋਫਟ ਹੋਮਜ਼]] (ਭਾਈ)
| nationality = ਬਰਤਾਨਵੀ
| nationality = ਬਰਤਾਨਵੀ
}}
}}

15:42, 16 ਸਤੰਬਰ 2020 ਦਾ ਦੁਹਰਾਅ

ਸ਼ਰਲੌਕ ਹੋਮਜ਼
ਸ਼ਰਲੌਕ ਹੋਮਜ਼ ਪਾਤਰ
ਸਿਡਨੀ ਪੇਜੈੱਟ ਦੁਆਰਾ ਸ਼ਰਲੌਕ ਹੋਮਜ਼ ਦਾ ਇੱਕ ਕਾਲਪਨਿਕ ਚਿੱਤਰ
ਪਹਿਲੀ ਵਾਰ ਪੇਸ਼ ਅ ਸਟੱਡੀ ਇਨ ਸਕਾਰਲੈੱਟ
ਸਿਰਜਨਾ ਆਰਥਰ ਕੋਨਨ ਡੋਆਇਲ
ਜਾਣਕਾਰੀ
ਲਿੰਗਪੁਰਸ਼
ਪੇਸ਼ਾਜਸੂਸ
ਪਰਵਾਰਮਾਈਕਰੋਫਟ ਹੋਮਜ਼ (ਭਾਈ)
ਕੌਮੀਅਤਬਰਤਾਨਵੀ

ਸ਼ਰਲੌਕ ਹੋਮਜ਼ ਆਰਥਰ ਕੋਨਨ ਡੋਆਇਲ ਦੁਆਰਾ ਬਣਾਇਆ ਇੱਕ ਗਲਪੀ ਪਾਤਰ ਜੋ ਕਿ ਇੱਕ ਜਸੂਸ ਹੈ। ਉਹ ਆਪਣੀ ਬੌਧਿਕ ਕੁਸ਼ਲਤਾ, ਕੋਈ ਵੀ ਭੇਸ ਅਖਤਿਆਰ ਕਰ ਲੈਣ ਅਤੇ ਮੁਸ਼ਕਲ ਮਾਮਲਿਆਂ ਨੂੰ ਸੁਲਝਾਣ ਲਈ ਵਿਗਿਆਨਿਕ ਘੋਖ-ਪੜਤਾਲ, ਮੰਤਕੀ ਤਰਕ ਅਤੇ ਅੰਦਾਜਿਆਂ ਦੀ ਕੁਸ਼ਲ ਵਰਤੋਂ ਲਈ ਪ੍ਰਸਿੱਧ ਹੈ।

ਹੋਮਜ਼ ਪਹਿਲੀ ਵਾਰ 1887 ਵਿੱਚ ਕਿਸੇ ਕਿਤਾਬ ਵਿੱਚ ਪਾਤਰ ਵਜੋਂ ਆਇਆ।

ਹੋਮਜ਼ ਦੇ ਪਾਤਰ ਲਈ ਪ੍ਰੇਰਨਾ

ਡੋਆਇਲ ਨੇ ਕਿਹਾ ਸੀ ਕਿ ਹੋਮਜ਼ ਦੇ ਪਾਤਰ ਲਈ ਉਸਨੂੰ ਡਾ. ਜੋਸਫ ਬੈਲ ਤੋਂ ਪ੍ਰੇਰਨਾ ਮਿਲੀ।