ਸਾਬਣ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 1: ਲਾਈਨ 1:
ਕੈਮਿਸਟਰੀ ਵਿੱਚ '''ਸਾਬਣ''' ਚਰਬੀ ਦੇ ਤੇਜ਼ਾਬ ਦਾ ਲੂਣ ਹੁੰਦਾ ਹੈ। ਇਹ ਨਹਾਉਣ, ਧੋਣ ਅਤੇ ਸਫਾਈ ਦੇ ਹੋਰ ਕੰਮਾਂ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਸਦੇ ਇਲਾਵਾ ਕੱਪੜਾ ਸਾਜ਼ੀ ਦੀ ਸਨਅਤ ਵਿੱਚ ਚਿਕਨਾਹਟ (Lubricants) ਦੇ ਤੌਰ ਤੇ ਵੀ ਇਸਤੇਮਾਲ ਕੀਤਾ ਜਾਂਦਾ ਹੈ।

== ਇਤਿਹਾਸ ==
== ਇਤਿਹਾਸ ==
ਮਿਲੀ ਜਾਣਕਾਰੀ ਅਨੁਸਾਰ, ਸੁਮੇਰ ਅਤੇ ਬਾਬਲ ਵਿੱਚ ਸਾਬਣ ਬਹੁਤ ਪੁਰਾਣੇ ਜ਼ਮਾਨੇ (ਲਗਪਗ 2800 ਈਪੂ) ਵਿੱਚ ਹੁੰਦਾ ਸੀ। ਸਾਬਣ ਦੇ ਨਿਰਮਾਣ ਦੀ ਤਕਨਾਲੋਜੀ ਦਾ ਵੇਰਵਾ ਲਗਭਗ 2200 ਈਪੂ ਵਿੱਚ ਮਿੱਟੀ ਦੀਆਂ ਠੀਕਰੀਆਂ ਤੇ ਲਿਖਿਆ ਮੈਸੋਪੋਟਾਮੀਆ ਵਿੱਚੋਂ ਮਿਲਿਆ ਹੈ।

[[ਸ਼੍ਰੇਣੀ:ਸਾਬਣ]]
[[ਸ਼੍ਰੇਣੀ:ਸਾਬਣ]]

16:28, 16 ਸਤੰਬਰ 2020 ਦਾ ਦੁਹਰਾਅ

ਕੈਮਿਸਟਰੀ ਵਿੱਚ ਸਾਬਣ ਚਰਬੀ ਦੇ ਤੇਜ਼ਾਬ ਦਾ ਲੂਣ ਹੁੰਦਾ ਹੈ। ਇਹ ਨਹਾਉਣ, ਧੋਣ ਅਤੇ ਸਫਾਈ ਦੇ ਹੋਰ ਕੰਮਾਂ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਸਦੇ ਇਲਾਵਾ ਕੱਪੜਾ ਸਾਜ਼ੀ ਦੀ ਸਨਅਤ ਵਿੱਚ ਚਿਕਨਾਹਟ (Lubricants) ਦੇ ਤੌਰ ਤੇ ਵੀ ਇਸਤੇਮਾਲ ਕੀਤਾ ਜਾਂਦਾ ਹੈ।

ਇਤਿਹਾਸ