ਸੁਕਰਨੋ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
fixed
ਛੋ clean up ਦੀ ਵਰਤੋਂ ਨਾਲ AWB
ਲਾਈਨ 1: ਲਾਈਨ 1:
{{Infobox President
{{Infobox President
| honorific-prefix = ਡਾ. (ਐਚ.ਸੀ.) [[ਇੰਜੀਨੀਅਰ|ਇੰਜ.]] [[ਹਾਜੀ]]
| honorific-prefix = ਡਾ. (ਐਚ.ਸੀ.) [[ਇੰਜੀਨੀਅਰ|ਇੰਜ.]] [[ਹਾਜੀ]]
| name = ਸੁਕਰਨੋ
| name = ਸੁਕਰਨੋ
| image = Presiden Sukarno.jpg
| image = Presiden Sukarno.jpg
| caption = 1949 ਵਿੱਚ ਸੁਕਰਨੋ
| caption = 1949 ਵਿੱਚ ਸੁਕਰਨੋ
| order = ਪਹਿਲਾ
| order = ਪਹਿਲਾ
| office = ਇੰਡੋਨੇਸ਼ੀਆ ਦਾ ਰਾਸ਼ਟਰਪਤੀ
| office = ਇੰਡੋਨੇਸ਼ੀਆ ਦਾ ਰਾਸ਼ਟਰਪਤੀ
| vicepresident = [[ਮੁਹੰਮਦ ਹੱਟਾ]] (1956 ਤੱਕ)
| vicepresident = [[ਮੁਹੰਮਦ ਹੱਟਾ]] (1956 ਤੱਕ)
| primeminister = [[ਸੁਤਾਨ ਸਜਾਹਰੀਰ]]
[[ਅਮੀਰ ਸਜਾਰੀਫੁੱਦੀਨ]]
[[ਮੁਹੰਮਦ ਹੱਟਾ]]
[[ਅਬਦੁਲ ਹਲੀਮ (ਇੰਡੋਨੇਸ਼ੀਆ)|ਅਬਦੁਲ ਹਲੀਮ]]
[[ਮੁਹੰਮਦ ਨਾਤਸੀਰ]]
[[ਸੋਏਕੀਮਾਨ ਵਿਰਜੋਸਾਂਜੋਜੋ]]
[[ਵਿਲੋਪੋ]]
[[ਅਲੀ ਸਾਸਤ੍ਰੋਮੀਜੋਜੋ]]
[[ਬੁਰਹਨੁੱਦੀਨ ਹਰਾਹਾਪ]]
[[ਜੁਆਂਦਾ ਕਾਰਤਾਵੀਜਾਜਾ]]
| primeminister = [[ਸੁਤਾਨ ਸਜਾਹਰੀਰ]]
[[ਅਮੀਰ ਸਜਾਰੀਫੁੱਦੀਨ]]
[[ਮੁਹੰਮਦ ਹੱਟਾ]]
[[ਅਬਦੁਲ ਹਲੀਮ (ਇੰਡੋਨੇਸ਼ੀਆ)|ਅਬਦੁਲ ਹਲੀਮ]]
[[ਮੁਹੰਮਦ ਨਾਤਸੀਰ]]
[[ਸੋਏਕੀਮਾਨ ਵਿਰਜੋਸਾਂਜੋਜੋ]]
[[ਵਿਲੋਪੋ]]
[[ਅਲੀ ਸਾਸਤ੍ਰੋਮੀਜੋਜੋ]]
[[ਬੁਰਹਨੁੱਦੀਨ ਹਰਾਹਾਪ]]
[[ਜੁਆਂਦਾ ਕਾਰਤਾਵੀਜਾਜਾ]]
| term_start = 18 ਅਗਸਤ 1945
| term_start = 18 ਅਗਸਤ 1945
| term_end = 12 ਮਾਰਚ 1967
| term_end = 12 ਮਾਰਚ 1967
| predecessor = ''ਅਹੁਦੇ ਦੀ ਸਥਾਪਨਾ ਕੀਤੀ''
| predecessor = ''ਅਹੁਦੇ ਦੀ ਸਥਾਪਨਾ ਕੀਤੀ''
| successor = [[ਸੁਹਾਰਤੋ]]
| successor = [[ਸੁਹਾਰਤੋ]]
| order2 = [[ਇੰਡੋਨੇਸ਼ੀਆ ਦਾ ਪ੍ਰਧਾਨ ਮੰਤਰੀ]] (ਸਵੈ-ਨਿਯੁਕਤ)
| order2 = [[ਇੰਡੋਨੇਸ਼ੀਆ ਦਾ ਪ੍ਰਧਾਨ ਮੰਤਰੀ]] (ਸਵੈ-ਨਿਯੁਕਤ)
| term_start2 = 9 ਜੁਲਾਈ 1959
| term_start2 = 9 ਜੁਲਾਈ 1959
| term_end2 = 25 ਜੁਲਾਈ 1966
| term_end2 = 25 ਜੁਲਾਈ 1966
| predecessor2 = [[ਜੁਆਂਦਾ ਕਾਰਤਾਵਿਜਾਜਾ]]
| predecessor2 = [[ਜੁਆਂਦਾ ਕਾਰਤਾਵਿਜਾਜਾ]]
| successor2 = ''ਅਹੁਦੇ ਦੀ ਸਥਾਪਨਾ ਕੀਤੀ''
| successor2 = ''ਅਹੁਦੇ ਦੀ ਸਥਾਪਨਾ ਕੀਤੀ''
| president2 = ਖ਼ੁਦ
| president2 = ਖ਼ੁਦ
| birth_name = ਕੁਸਨੋ ਸੋਸਰੋਦੀਹਾਰਜੋ
| birth_name = ਕੁਸਨੋ ਸੋਸਰੋਦੀਹਾਰਜੋ
| birth_date = {{birth date|1901|6|6|df=y}}
| birth_date = {{birth date|1901|6|6|df=y}}
| birth_place = [[ਸੁਰਾਬਾਇਆ]], [[ਪੂਰਬੀ ਜਾਵਾ]], [[ਡੱਚ ਈਸਟ ਇੰਡੀਜ਼]]<ref>A. Setiadi (2013), Soekarno Bapak Bangsa, Yogyakarta: Palapa, pp.
| birth_place = [[ਸੁਰਾਬਾਇਆ]], [[ਪੂਰਬੀ ਜਾਵਾ]], [[ਡੱਚ ਈਸਟ ਇੰਡੀਜ਼]]<ref>A. Setiadi (2013), Soekarno Bapak Bangsa, Yogyakarta: Palapa, pp.
21.</ref>
21.</ref>
| death_date = {{death date and age|1970|6|21|1901|6|6|df=y}}
| death_date = {{death date and age|1970|6|21|1901|6|6|df=y}}
| death_place = [[ਜਕਾਰਤਾ]], [[ਇੰਡੋਨੇਸ਼ੀਆ]]
| death_place = [[ਜਕਾਰਤਾ]], [[ਇੰਡੋਨੇਸ਼ੀਆ]]
| spouse = ਓਏਤਾਰੀ (ਵਿ. 1921–1922)
ਇੰਗਿਤ ਗਾਰਨਸੀਹ (ਵਿ. 1923–1942)
[[ਫਾਤਮਾਵਾਤੀ]] (ਵਿ. 1943–1970, ਇਸਦੀ ਮੌਤ)
[[ਹਾਰਤੀਨੀ]] (ਵਿ. 1954–1970, ਇਸਦੀ ਮੌਤ)
[[ਕਾਰਤੀਨੀ ਮਾਨੋਪੋ]] (ਵਿ. 1959–1968)
[[ਰਤਨਾ ਸਾਰੀ ਦੇਵੀ ਸੁਕਰਨੋ]] (ਵਿ. 1962–1970, ਇਸਦੀ ਮੌਤ)
ਹਰਿਆਤੀ (ਵਿ. 1963–1966)
ਯੂਰੀਕੇ ਸਾਂਗਰ (ਵਿ. 1964–1967)
ਹੇਲਦੀ ਜਾਫ਼ਾਰ (m. 1966–1970, ਇਸਦੀ ਮੌਤ)

| children =
| children =
| parents = {{ubl|[[:id:Soekemi Sosrodihardjo|Raden Soekemi Sosrodihardjo]]|[[:id:Ida Ayu Nyoman Rai|Ida Ayu Nyoman Rai]]}}
| parents = {{ubl|[[:id:Soekemi Sosrodihardjo|Raden Soekemi Sosrodihardjo]]|[[:id:Ida Ayu Nyoman Rai|Ida Ayu Nyoman Rai]]}}
| alma_mater = [[Bandung Institute of Technology]]
| alma_mater = [[Bandung Institute of Technology]]
| party = ਇੰਡੋਨੇਸ਼ੀਆਈ ਰਾਸ਼ਟਰੀ ਦਲ
| party = ਇੰਡੋਨੇਸ਼ੀਆਈ ਰਾਸ਼ਟਰੀ ਦਲ
| height = 1.72 m
| height = 1.72 m
| signature = Sukarno Signature.svg
| signature = Sukarno Signature.svg
|native_name=ꦯꦸꦏꦂꦤ|native_name_lang=Javanese}}
|native_name=ꦯꦸꦏꦂꦤ|native_name_lang=Javanese}}
'''ਸੁਕਰਨੋ''' (ਜਨਮ '''ਕੁਸਨੋ ਸੋਸਰੋਦੀਹਾਰਜੋ'''; ਜਾਵਾਈ: ꦯꦸꦏꦂꦤ; 6 ਜੂਨ 1901 – 21 ਜੂਨ 1970)<ref>[http://kepustakaan-presiden.pnri.go.id/biography/?box=detail&presiden_id=1&presiden=sukarno Biografi Presiden] Perpustakaan Nasional Republik Indonesia</ref> [[ਇੰਡੋਨੇਸ਼ੀਆ]] ਦਾ ਪਹਿਲਾ ਰਾਸ਼ਟਰਪਤੀ ਸੀ ਜਿਸਨੇ 1945 ਤੋਂ 1967 ਤੱਕ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ।

ਸੁਕਰਨੋ ਨੀਦਰਲੈਂਡ ਖ਼ਿਲਾਫ਼ ਉਸਦੇ ਦੇਸ਼ ਦੇ ਆਜ਼ਾਦੀ ਸੰਘਰਸ਼ ਦਾ ਆਗੂ ਸੀ। ਇਹ ਡੱਚ ਬਸਤੀਵਾਦੀ ਕਾਲ ਦੌਰਾਨ ਇੰਡੋਨੇਸ਼ੀਆ ਦੀ ਰਾਸ਼ਟਰਵਾਦੀ ਲਹਿਰ ਦਾ ਇੱਕ ਪ੍ਰਮੁੱਖ ਨੇਤਾ ਸੀ, ਅਤੇ ਇਹ ਇੱਕ ਦਹਾਕਾ ਤੋਂ ਵੱਧ ਡੱਚ ਹਿਰਾਸਤ ਵਿੱਚ ਸੀ ਅਤੇ ਅੰਤ [[ਜਪਾਨੀ ਸਾਮਰਾਜ|ਜਪਾਨੀ]] ਫ਼ੌਜ ਦੇ ਕੂਚ ਤੋਂ ਬਾਅਦ ਇਸਨੂੰ ਰਿਹਾ ਕੀਤਾ ਗਿਆ।

== ਪਿਛੋਕੜ ==
== ਪਿਛੋਕੜ ==
ਸੁਕਰਨੋ ਦਾ ਜਨਮ ਇੱਕ ਜਾਵਾਈ ਪ੍ਰਾਇਮਰੀ ਸਕੂਲ ਦੇ ਅਧਿਆਪਕ ਅਤੇ ਰਈਸ ਸੋਏਕਮੀ ਸੋਸਰੋਦੀਹਾਰਜੋ ਅਤੇ ਬ੍ਰਾਹਮਣ ਵਰਣ ਨਾਲ ਸੰਬੰਧਿਤ ਉਸਦੀ ਹਿੰਦੂ ਬਾਲੀਨੀ ਪਤਨੀ ਇਡਾ ਆਯੂ ਨਿਓਮਨ ਰਾਏ ਦੇ ਘਰ ਹੋਇਆ। ਉਸਦਾ ਅਸਲ ਨਾਮ '''ਕੁਸਨੋ ਸੋਸਰੋਦੀਹਾਰਜੋ'''<ref>{{Cite web|url=http://bio.or.id/biografi-presiden-soekarno/|title=Biografi Presiden Soekarno|publisher=Biografi Tokoh|language=Indonesian}} CS1 maint: Unrecognized language ([[:ਸ਼੍ਰੇਣੀ:CS1 maint: Unrecognized language|link]]) [[ਸ਼੍ਰੇਣੀ:CS1 maint: Unrecognized language]]</ref> {{IPA-jv|kʊsnɔ}} ਰੱਖਿਆ ਗਿਆ ਸੀ।
ਸੁਕਰਨੋ ਦਾ ਜਨਮ ਇੱਕ ਜਾਵਾਈ ਪ੍ਰਾਇਮਰੀ ਸਕੂਲ ਦੇ ਅਧਿਆਪਕ ਅਤੇ ਰਈਸ ਸੋਏਕਮੀ ਸੋਸਰੋਦੀਹਾਰਜੋ ਅਤੇ ਬ੍ਰਾਹਮਣ ਵਰਣ ਨਾਲ ਸੰਬੰਧਿਤ ਉਸਦੀ ਹਿੰਦੂ ਬਾਲੀਨੀ ਪਤਨੀ ਇਡਾ ਆਯੂ ਨਿਓਮਨ ਰਾਏ ਦੇ ਘਰ ਹੋਇਆ। ਉਸਦਾ ਅਸਲ ਨਾਮ '''ਕੁਸਨੋ ਸੋਸਰੋਦੀਹਾਰਜੋ'''<ref>{{Cite web|url=http://bio.or.id/biografi-presiden-soekarno/|title=Biografi Presiden Soekarno|publisher=Biografi Tokoh|language=Indonesian}} CS1 maint: Unrecognized language ([[:ਸ਼੍ਰੇਣੀ:CS1 maint: Unrecognized language|link]])
</ref> {{IPA-jv|kʊsnɔ}} ਰੱਖਿਆ ਗਿਆ ਸੀ।

== ਆਜ਼ਾਦੀ ਸੰਘਰਸ਼ ==
== ਆਜ਼ਾਦੀ ਸੰਘਰਸ਼ ==
ਸੁਕਰਨੋ [[ਓਮਰ ਸਾਇਦ ਜੋਕਰੋਆਮੀਨੋਤੋ]] ਦੀ ਅਗਵਾਈ ਹੇਠ ਰਾਸ਼ਟਰਵਾਦ ਖ਼ਿਆਲਾਂ ਵੱਲ ਖਿੱਚਿਆ ਗਿਆ। ਬਾਅਦ ਵਿੱਚ ਬਾਂਦੁੰਗ ਵਿਖੇ ਪੜ੍ਹਦੇ ਹੋਏ ਇਸਨੇ ਯੂਰਪੀ, ਅਮਰੀਕੀ, ਰਾਸ਼ਟਰਵਾਦੀ, ਕਮਿਊਨਿਸਟ, ਅਤੇ ਧਾਰਮਿਕ ਰਾਜਨੀਤਿਕ ਫ਼ਲਸਫ਼ਿਆਂ ਬਾਰੇ ਪੜ੍ਹਿਆ ਅਤੇ ਸਿੱਟੇ ਵਜੋਂ ਇਸਦੀ ਆਪਣੀ ਰਾਜਨੀਤਿਕ ਵਿਚਾਰਧਾਰਾ, ਇੰਡੋਨੇਸ਼ੀਆਈ ਸਵੈ-ਨਿਰਭਰਤਾ, ਦਾ ਵਿਕਾਸ ਹੋਇਆ।

4 ਜੁਲਾਈ 1927 ਨੂੰ ਸੁੁਕਰਨੋ ਨੇ ਅਲਜੀਨੇਨ ਸਟਡੀਕਲਬ ਦੇ ਆਪਣੇ ਮਿੱਤਰਾਂ ਨਾਲ ਇੱਕ ਸੁਤੰਤਰਤਾ ਪੱਖੀ ਪਾਰਟੀ ਦੀ ਸਥਾਪਨਾ ਕੀਤੀ, ਜਿਸ ਨੂੰ [[ਇੰਡੋਨੇਸ਼ੀਆ ਰਾਸ਼ਟਰੀ ਪਾਰਟੀ]] ''ਪਾਰਤਾਈ ਨਾਸੀਓਨਾਲ ਇੰਡੋਨੇਸ਼ੀਆ'' (ਪੀ ਐਨ ਆਈ) ਕਿਹਾ ਗਿਆ, ਜਿਸਦਾ ਪਹਿਲਾ ਨੇਤਾ ਸੁਕਰਨੋ ਨੂੰ ਚੁਣਿਆ ਗਿਆ। ਪਾਰਟੀ ਨੇ ਇੰਡੋਨੇਸ਼ੀਆ ਦੀ ਆਜ਼ਾਦੀ ਦੀ ਵਕਾਲਤ ਕੀਤੀ ਅਤੇ ਸਾਮਰਾਜਵਾਦ ਅਤੇ ਪੂੰਜੀਵਾਦ ਦਾ ਵਿਰੋਧ ਕੀਤਾ ਕਿਉਂਕਿ ਇਸ ਪਾਰਟੀ ਦੀ ਇਹ ਦਲੀਲ ਦਿੱਤੀ ਸੀ ਕਿ ਇਹ ਦੋਵੇਂ ਪ੍ਰਣਾਲੀਆਂ ਇੰਡੋਨੇਸ਼ੀਆਈ ਲੋਕਾਂ ਦੇ ਜੀਵਨ ਨੂੰ ਖਰਾਬ ਕਰਦੀਆਂ ਹਨ। ਇੱਕਜੁੱਟ ਇੰਡੋਨੇਸ਼ੀਆ ਦਾ ਨਿਰਮਾਣ ਕਰਨ ਲਈ ਪਾਰਟੀ ਨੇ ਡਚ ਈਸਟ ਇੰਡੀਜ਼ ਦੀਆਂ ਬਹੁਤ ਸਾਰੀਆਂ ਵੱਖੋ-ਵੱਖਰੀਆਂ ਨਸਲਾਂ ਵਿਚ ਧਰਮ ਨਿਰਪੱਖਤਾ ਅਤੇ ਏਕਤਾ ਦੀ ਵਕਾਲਤ ਕੀਤੀ। ਸੁਕਰਨੋ ਨੇ ਇਹ ਵੀ ਆਸ ਪ੍ਰਗਟਾਈ ਕਿ ਜਪਾਨ ਪੱਛਮੀ ਸ਼ਕਤੀਆਂ ਵਿਰੁੱਧ ਇੱਕ ਜੰਗ ਸ਼ੁਰੂ ਕਰੇਗਾ ਅਤੇ ਜਾਵਾ ਫਿਰ ਜਪਾਨ ਦੀ ਸਹਾਇਤਾ ਨਾਲ ਆਪਣੀ ਆਜ਼ਾਦੀ ਹਾਸਲ ਕਰ ਸਕਦਾ ਹੈ। 1920 ਦੇ ਦਹਾਕੇ ਦੇ ਸ਼ੁਰੂ ਵਿੱਚ [[ਸਾਰਕੱਤ ਇਸਲਾਮ]] ਦੇ ਵਿਸਥਾਰ ਅਤੇ 1926 ਦੇ ਬਗ਼ਾਵਤ ਦੀ ਅਸਫ਼ਲਤਾ ਤੋਂ ਬਾਅਦ, ਇੰਡੋਨੇਸ਼ੀਆ ਕਮਿਊਨਿਸਟ ਪਾਰਟੀ ਦੇ ਕੁਚਲੇ ਜਾਣ ਤੋਂ ਬਾਅਦ, ਪੀਐਨਆਈ ਨੇ ਵੱਡੀ ਗਿਣਤੀ ਵਿੱਚ ਚੇਲਿਆਂ ਨੂੰ ਆਕਰਸ਼ਿਤ ਕਰਨਾ ਸ਼ੁਰੂ ਕਰ ਦਿੱਤਾ, ਖਾਸ ਕਰਕੇ ਨਵੇਂ ਯੂਨੀਵਰਸਿਟੀ-ਪੜ੍ਹੇ-ਲਿਖੇ ਨੌਜਵਾਨਾਂ ਵਿੱਚ ਜਿਨ੍ਹਾਂ ਨੂੰ ਡਚ ਉਪਨਿਵੇਸ਼ਵਾਦ ਦੀ ਜਾਤੀਵਾਦੀ ਅਤੇ ਸੰਜਮੀ ਰਾਜਨੀਤਕ ਪ੍ਰਣਾਲੀ ਵਿਚ ਵੱਡੀਆਂ ਆਜ਼ਾਦੀਆਂ ਅਤੇ ਮੌਕਿਆਂ ਤੋਂ ਵਾਂਝਿਆਂ ਰੱਖਿਆ ਗਿਆ।
4 ਜੁਲਾਈ 1927 ਨੂੰ ਸੁੁਕਰਨੋ ਨੇ ਅਲਜੀਨੇਨ ਸਟਡੀਕਲਬ ਦੇ ਆਪਣੇ ਮਿੱਤਰਾਂ ਨਾਲ ਇੱਕ ਸੁਤੰਤਰਤਾ ਪੱਖੀ ਪਾਰਟੀ ਦੀ ਸਥਾਪਨਾ ਕੀਤੀ, ਜਿਸ ਨੂੰ [[ਇੰਡੋਨੇਸ਼ੀਆ ਰਾਸ਼ਟਰੀ ਪਾਰਟੀ]] ''ਪਾਰਤਾਈ ਨਾਸੀਓਨਾਲ ਇੰਡੋਨੇਸ਼ੀਆ'' (ਪੀ ਐਨ ਆਈ) ਕਿਹਾ ਗਿਆ, ਜਿਸਦਾ ਪਹਿਲਾ ਨੇਤਾ ਸੁਕਰਨੋ ਨੂੰ ਚੁਣਿਆ ਗਿਆ। ਪਾਰਟੀ ਨੇ ਇੰਡੋਨੇਸ਼ੀਆ ਦੀ ਆਜ਼ਾਦੀ ਦੀ ਵਕਾਲਤ ਕੀਤੀ ਅਤੇ ਸਾਮਰਾਜਵਾਦ ਅਤੇ ਪੂੰਜੀਵਾਦ ਦਾ ਵਿਰੋਧ ਕੀਤਾ ਕਿਉਂਕਿ ਇਸ ਪਾਰਟੀ ਦੀ ਇਹ ਦਲੀਲ ਦਿੱਤੀ ਸੀ ਕਿ ਇਹ ਦੋਵੇਂ ਪ੍ਰਣਾਲੀਆਂ ਇੰਡੋਨੇਸ਼ੀਆਈ ਲੋਕਾਂ ਦੇ ਜੀਵਨ ਨੂੰ ਖਰਾਬ ਕਰਦੀਆਂ ਹਨ। ਇੱਕਜੁੱਟ ਇੰਡੋਨੇਸ਼ੀਆ ਦਾ ਨਿਰਮਾਣ ਕਰਨ ਲਈ ਪਾਰਟੀ ਨੇ ਡਚ ਈਸਟ ਇੰਡੀਜ਼ ਦੀਆਂ ਬਹੁਤ ਸਾਰੀਆਂ ਵੱਖੋ-ਵੱਖਰੀਆਂ ਨਸਲਾਂ ਵਿੱਚ ਧਰਮ ਨਿਰਪੱਖਤਾ ਅਤੇ ਏਕਤਾ ਦੀ ਵਕਾਲਤ ਕੀਤੀ। ਸੁਕਰਨੋ ਨੇ ਇਹ ਵੀ ਆਸ ਪ੍ਰਗਟਾਈ ਕਿ ਜਪਾਨ ਪੱਛਮੀ ਸ਼ਕਤੀਆਂ ਵਿਰੁੱਧ ਇੱਕ ਜੰਗ ਸ਼ੁਰੂ ਕਰੇਗਾ ਅਤੇ ਜਾਵਾ ਫਿਰ ਜਪਾਨ ਦੀ ਸਹਾਇਤਾ ਨਾਲ ਆਪਣੀ ਆਜ਼ਾਦੀ ਹਾਸਲ ਕਰ ਸਕਦਾ ਹੈ। 1920 ਦੇ ਦਹਾਕੇ ਦੇ ਸ਼ੁਰੂ ਵਿੱਚ [[ਸਾਰਕੱਤ ਇਸਲਾਮ]] ਦੇ ਵਿਸਥਾਰ ਅਤੇ 1926 ਦੇ ਬਗ਼ਾਵਤ ਦੀ ਅਸਫ਼ਲਤਾ ਤੋਂ ਬਾਅਦ, ਇੰਡੋਨੇਸ਼ੀਆ ਕਮਿਊਨਿਸਟ ਪਾਰਟੀ ਦੇ ਕੁਚਲੇ ਜਾਣ ਤੋਂ ਬਾਅਦ, ਪੀਐਨਆਈ ਨੇ ਵੱਡੀ ਗਿਣਤੀ ਵਿੱਚ ਚੇਲਿਆਂ ਨੂੰ ਆਕਰਸ਼ਿਤ ਕਰਨਾ ਸ਼ੁਰੂ ਕਰ ਦਿੱਤਾ, ਖਾਸ ਕਰਕੇ ਨਵੇਂ ਯੂਨੀਵਰਸਿਟੀ-ਪੜ੍ਹੇ-ਲਿਖੇ ਨੌਜਵਾਨਾਂ ਵਿੱਚ ਜਿਨ੍ਹਾਂ ਨੂੰ ਡਚ ਉਪਨਿਵੇਸ਼ਵਾਦ ਦੀ ਜਾਤੀਵਾਦੀ ਅਤੇ ਸੰਜਮੀ ਰਾਜਨੀਤਕ ਪ੍ਰਣਾਲੀ ਵਿੱਚ ਵੱਡੀਆਂ ਆਜ਼ਾਦੀਆਂ ਅਤੇ ਮੌਕਿਆਂ ਤੋਂ ਵਾਂਝਿਆਂ ਰੱਖਿਆ ਗਿਆ।

==ਹਵਾਲੇ==
==ਹਵਾਲੇ==
ਲਾਈਨ 48: ਲਾਈਨ 49:

==ਹਵਾਲਾ ਕਿਤਾਬਾਂ==
==ਹਵਾਲਾ ਕਿਤਾਬਾਂ==
* Kahin, Audrey R. and George McT. ''Subversion as Foreign Policy: The Secret Eisenhower and Dulles Debacle in Indonesia'', The New Press, 1995.
* Kahin, Audrey R. and George McT. ''Subversion as Foreign Policy: The Secret Eisenhower and Dulles Debacle in Indonesia'', The New Press, 1995.
* Blum, William. ''Killing Hope: U.S. Military and CIA Interventions Since World War II'', Black Rose, 1998, pp. 193–198
* Blum, William. ''Killing Hope: U.S. Military and CIA Interventions Since World War II'', Black Rose, 1998, pp. 193–198
* U.S. Central Intelligence Agency, ''Research Study: Indonesia—The Coup that Backfired,'' 1968, p. 71n.
* U.S. Central Intelligence Agency, ''Research Study: Indonesia—The Coup that Backfired,'' 1968, p. 71n.
* Bob Hering, 2001, ''Soekarno, architect of a nation, 1901–1970'', KIT Publishers Amsterdam, {{ISBN|90-6832-510-8}}, [[KITLV]] Leiden, {{ISBN|90-6718-178-1}}
* Bob Hering, 2001, ''Soekarno, architect of a nation, 1901–1970'', KIT Publishers Amsterdam, {{ISBN|90-6832-510-8}}, [[KITLV]] Leiden, {{ISBN|90-6718-178-1}}
ਲਾਈਨ 58: ਲਾਈਨ 59:
* Lambert J. Giebels, 2005, ''De stille genocide: de fatale gebeurtenissen rond de val van de Indonesische president Soekarno'', {{ISBN|90-351-2871-0}}
* Lambert J. Giebels, 2005, ''De stille genocide: de fatale gebeurtenissen rond de val van de Indonesische president Soekarno'', {{ISBN|90-351-2871-0}}
* Legge, John David. ''Sukarno: A Political Biography''
* Legge, John David. ''Sukarno: A Political Biography''
* {{cite book | last =Ricklefs | first =M.C. | title =A History of Modern Indonesia since c. 1300 | publisher =MacMillan | year =1991 | isbn =0-333-57690-X}}
* {{cite book | last =Ricklefs | first =M.C. | title =A History of Modern Indonesia since c. 1300 | publisher =MacMillan | year =1991 | isbn =0-333-57690-X}}
* Panitia Nasional Penyelenggara Peringatan HUT Kemerdekaan RI ke-XXX (National Committee on 30th Indonesian Independence Anniversary), 1979, ''30 Tahun Indonesia Merdeka (I: 1945–1949)'' (30 Years of Independent Indonesia (Part I:1945–1949), Tira Pustaka, Jakarta

[[ਸ਼੍ਰੇਣੀ:CS1 maint: Unrecognized language]]
[[ਸ਼੍ਰੇਣੀ:ਜਨਮ 1901]]
[[ਸ਼੍ਰੇਣੀ:ਜਨਮ 1901]]
[[ਸ਼੍ਰੇਣੀ:ਲੈਨਿਨ ਅਮਨ ਇਨਾਮ ਜੇਤੂ]]
[[ਸ਼੍ਰੇਣੀ:ਲੈਨਿਨ ਅਮਨ ਇਨਾਮ ਜੇਤੂ]]

04:04, 17 ਸਤੰਬਰ 2020 ਦਾ ਦੁਹਰਾਅ

ਡਾ. (ਐਚ.ਸੀ.) ਇੰਜ. ਹਾਜੀ
ਸੁਕਰਨੋ
ꦯꦸꦏꦂꦤ
1949 ਵਿੱਚ ਸੁਕਰਨੋ
ਪਹਿਲਾ ਇੰਡੋਨੇਸ਼ੀਆ ਦਾ ਰਾਸ਼ਟਰਪਤੀ
ਦਫ਼ਤਰ ਵਿੱਚ
18 ਅਗਸਤ 1945 – 12 ਮਾਰਚ 1967
ਪ੍ਰਧਾਨ ਮੰਤਰੀਸੁਤਾਨ ਸਜਾਹਰੀਰ
ਅਮੀਰ ਸਜਾਰੀਫੁੱਦੀਨ
ਮੁਹੰਮਦ ਹੱਟਾ
ਅਬਦੁਲ ਹਲੀਮ
ਮੁਹੰਮਦ ਨਾਤਸੀਰ
ਸੋਏਕੀਮਾਨ ਵਿਰਜੋਸਾਂਜੋਜੋ
ਵਿਲੋਪੋ
ਅਲੀ ਸਾਸਤ੍ਰੋਮੀਜੋਜੋ
ਬੁਰਹਨੁੱਦੀਨ ਹਰਾਹਾਪ
ਜੁਆਂਦਾ ਕਾਰਤਾਵੀਜਾਜਾ
ਉਪ ਰਾਸ਼ਟਰਪਤੀਮੁਹੰਮਦ ਹੱਟਾ (1956 ਤੱਕ)
ਤੋਂ ਪਹਿਲਾਂਅਹੁਦੇ ਦੀ ਸਥਾਪਨਾ ਕੀਤੀ
ਤੋਂ ਬਾਅਦਸੁਹਾਰਤੋ
ਇੰਡੋਨੇਸ਼ੀਆ ਦਾ ਪ੍ਰਧਾਨ ਮੰਤਰੀ (ਸਵੈ-ਨਿਯੁਕਤ)
ਦਫ਼ਤਰ ਵਿੱਚ
9 ਜੁਲਾਈ 1959 – 25 ਜੁਲਾਈ 1966
ਰਾਸ਼ਟਰਪਤੀਖ਼ੁਦ
ਤੋਂ ਪਹਿਲਾਂਜੁਆਂਦਾ ਕਾਰਤਾਵਿਜਾਜਾ
ਤੋਂ ਬਾਅਦਅਹੁਦੇ ਦੀ ਸਥਾਪਨਾ ਕੀਤੀ
ਨਿੱਜੀ ਜਾਣਕਾਰੀ
ਜਨਮ
ਕੁਸਨੋ ਸੋਸਰੋਦੀਹਾਰਜੋ

(1901-06-06)6 ਜੂਨ 1901
ਸੁਰਾਬਾਇਆ, ਪੂਰਬੀ ਜਾਵਾ, ਡੱਚ ਈਸਟ ਇੰਡੀਜ਼[1]
ਮੌਤ21 ਜੂਨ 1970(1970-06-21) (ਉਮਰ 69)
ਜਕਾਰਤਾ, ਇੰਡੋਨੇਸ਼ੀਆ
ਸਿਆਸੀ ਪਾਰਟੀਇੰਡੋਨੇਸ਼ੀਆਈ ਰਾਸ਼ਟਰੀ ਦਲ
ਕੱਦ1.72 m (5 ft 8 in)
ਜੀਵਨ ਸਾਥੀਓਏਤਾਰੀ (ਵਿ. 1921–1922)
ਇੰਗਿਤ ਗਾਰਨਸੀਹ (ਵਿ. 1923–1942)
ਫਾਤਮਾਵਾਤੀ (ਵਿ. 1943–1970, ਇਸਦੀ ਮੌਤ)
ਹਾਰਤੀਨੀ (ਵਿ. 1954–1970, ਇਸਦੀ ਮੌਤ)
ਕਾਰਤੀਨੀ ਮਾਨੋਪੋ (ਵਿ. 1959–1968)
ਰਤਨਾ ਸਾਰੀ ਦੇਵੀ ਸੁਕਰਨੋ (ਵਿ. 1962–1970, ਇਸਦੀ ਮੌਤ)
ਹਰਿਆਤੀ (ਵਿ. 1963–1966)
ਯੂਰੀਕੇ ਸਾਂਗਰ (ਵਿ. 1964–1967)
ਹੇਲਦੀ ਜਾਫ਼ਾਰ (m. 1966–1970, ਇਸਦੀ ਮੌਤ)
ਮਾਪੇ
ਅਲਮਾ ਮਾਤਰBandung Institute of Technology
ਦਸਤਖ਼ਤ

ਸੁਕਰਨੋ (ਜਨਮ ਕੁਸਨੋ ਸੋਸਰੋਦੀਹਾਰਜੋ; ਜਾਵਾਈ: ꦯꦸꦏꦂꦤ; 6 ਜੂਨ 1901 – 21 ਜੂਨ 1970)[2] ਇੰਡੋਨੇਸ਼ੀਆ ਦਾ ਪਹਿਲਾ ਰਾਸ਼ਟਰਪਤੀ ਸੀ ਜਿਸਨੇ 1945 ਤੋਂ 1967 ਤੱਕ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ।

ਸੁਕਰਨੋ ਨੀਦਰਲੈਂਡ ਖ਼ਿਲਾਫ਼ ਉਸਦੇ ਦੇਸ਼ ਦੇ ਆਜ਼ਾਦੀ ਸੰਘਰਸ਼ ਦਾ ਆਗੂ ਸੀ। ਇਹ ਡੱਚ ਬਸਤੀਵਾਦੀ ਕਾਲ ਦੌਰਾਨ ਇੰਡੋਨੇਸ਼ੀਆ ਦੀ ਰਾਸ਼ਟਰਵਾਦੀ ਲਹਿਰ ਦਾ ਇੱਕ ਪ੍ਰਮੁੱਖ ਨੇਤਾ ਸੀ, ਅਤੇ ਇਹ ਇੱਕ ਦਹਾਕਾ ਤੋਂ ਵੱਧ ਡੱਚ ਹਿਰਾਸਤ ਵਿੱਚ ਸੀ ਅਤੇ ਅੰਤ ਜਪਾਨੀ ਫ਼ੌਜ ਦੇ ਕੂਚ ਤੋਂ ਬਾਅਦ ਇਸਨੂੰ ਰਿਹਾ ਕੀਤਾ ਗਿਆ।

ਪਿਛੋਕੜ

ਸੁਕਰਨੋ ਦਾ ਜਨਮ ਇੱਕ ਜਾਵਾਈ ਪ੍ਰਾਇਮਰੀ ਸਕੂਲ ਦੇ ਅਧਿਆਪਕ ਅਤੇ ਰਈਸ ਸੋਏਕਮੀ ਸੋਸਰੋਦੀਹਾਰਜੋ ਅਤੇ ਬ੍ਰਾਹਮਣ ਵਰਣ ਨਾਲ ਸੰਬੰਧਿਤ ਉਸਦੀ ਹਿੰਦੂ ਬਾਲੀਨੀ ਪਤਨੀ ਇਡਾ ਆਯੂ ਨਿਓਮਨ ਰਾਏ ਦੇ ਘਰ ਹੋਇਆ। ਉਸਦਾ ਅਸਲ ਨਾਮ ਕੁਸਨੋ ਸੋਸਰੋਦੀਹਾਰਜੋ[3] ਫਰਮਾ:IPA-jv ਰੱਖਿਆ ਗਿਆ ਸੀ।

ਆਜ਼ਾਦੀ ਸੰਘਰਸ਼

ਸੁਕਰਨੋ ਓਮਰ ਸਾਇਦ ਜੋਕਰੋਆਮੀਨੋਤੋ ਦੀ ਅਗਵਾਈ ਹੇਠ ਰਾਸ਼ਟਰਵਾਦ ਖ਼ਿਆਲਾਂ ਵੱਲ ਖਿੱਚਿਆ ਗਿਆ। ਬਾਅਦ ਵਿੱਚ ਬਾਂਦੁੰਗ ਵਿਖੇ ਪੜ੍ਹਦੇ ਹੋਏ ਇਸਨੇ ਯੂਰਪੀ, ਅਮਰੀਕੀ, ਰਾਸ਼ਟਰਵਾਦੀ, ਕਮਿਊਨਿਸਟ, ਅਤੇ ਧਾਰਮਿਕ ਰਾਜਨੀਤਿਕ ਫ਼ਲਸਫ਼ਿਆਂ ਬਾਰੇ ਪੜ੍ਹਿਆ ਅਤੇ ਸਿੱਟੇ ਵਜੋਂ ਇਸਦੀ ਆਪਣੀ ਰਾਜਨੀਤਿਕ ਵਿਚਾਰਧਾਰਾ, ਇੰਡੋਨੇਸ਼ੀਆਈ ਸਵੈ-ਨਿਰਭਰਤਾ, ਦਾ ਵਿਕਾਸ ਹੋਇਆ।

4 ਜੁਲਾਈ 1927 ਨੂੰ ਸੁੁਕਰਨੋ ਨੇ ਅਲਜੀਨੇਨ ਸਟਡੀਕਲਬ ਦੇ ਆਪਣੇ ਮਿੱਤਰਾਂ ਨਾਲ ਇੱਕ ਸੁਤੰਤਰਤਾ ਪੱਖੀ ਪਾਰਟੀ ਦੀ ਸਥਾਪਨਾ ਕੀਤੀ, ਜਿਸ ਨੂੰ ਇੰਡੋਨੇਸ਼ੀਆ ਰਾਸ਼ਟਰੀ ਪਾਰਟੀ ਪਾਰਤਾਈ ਨਾਸੀਓਨਾਲ ਇੰਡੋਨੇਸ਼ੀਆ (ਪੀ ਐਨ ਆਈ) ਕਿਹਾ ਗਿਆ, ਜਿਸਦਾ ਪਹਿਲਾ ਨੇਤਾ ਸੁਕਰਨੋ ਨੂੰ ਚੁਣਿਆ ਗਿਆ। ਪਾਰਟੀ ਨੇ ਇੰਡੋਨੇਸ਼ੀਆ ਦੀ ਆਜ਼ਾਦੀ ਦੀ ਵਕਾਲਤ ਕੀਤੀ ਅਤੇ ਸਾਮਰਾਜਵਾਦ ਅਤੇ ਪੂੰਜੀਵਾਦ ਦਾ ਵਿਰੋਧ ਕੀਤਾ ਕਿਉਂਕਿ ਇਸ ਪਾਰਟੀ ਦੀ ਇਹ ਦਲੀਲ ਦਿੱਤੀ ਸੀ ਕਿ ਇਹ ਦੋਵੇਂ ਪ੍ਰਣਾਲੀਆਂ ਇੰਡੋਨੇਸ਼ੀਆਈ ਲੋਕਾਂ ਦੇ ਜੀਵਨ ਨੂੰ ਖਰਾਬ ਕਰਦੀਆਂ ਹਨ। ਇੱਕਜੁੱਟ ਇੰਡੋਨੇਸ਼ੀਆ ਦਾ ਨਿਰਮਾਣ ਕਰਨ ਲਈ ਪਾਰਟੀ ਨੇ ਡਚ ਈਸਟ ਇੰਡੀਜ਼ ਦੀਆਂ ਬਹੁਤ ਸਾਰੀਆਂ ਵੱਖੋ-ਵੱਖਰੀਆਂ ਨਸਲਾਂ ਵਿੱਚ ਧਰਮ ਨਿਰਪੱਖਤਾ ਅਤੇ ਏਕਤਾ ਦੀ ਵਕਾਲਤ ਕੀਤੀ। ਸੁਕਰਨੋ ਨੇ ਇਹ ਵੀ ਆਸ ਪ੍ਰਗਟਾਈ ਕਿ ਜਪਾਨ ਪੱਛਮੀ ਸ਼ਕਤੀਆਂ ਵਿਰੁੱਧ ਇੱਕ ਜੰਗ ਸ਼ੁਰੂ ਕਰੇਗਾ ਅਤੇ ਜਾਵਾ ਫਿਰ ਜਪਾਨ ਦੀ ਸਹਾਇਤਾ ਨਾਲ ਆਪਣੀ ਆਜ਼ਾਦੀ ਹਾਸਲ ਕਰ ਸਕਦਾ ਹੈ। 1920 ਦੇ ਦਹਾਕੇ ਦੇ ਸ਼ੁਰੂ ਵਿੱਚ ਸਾਰਕੱਤ ਇਸਲਾਮ ਦੇ ਵਿਸਥਾਰ ਅਤੇ 1926 ਦੇ ਬਗ਼ਾਵਤ ਦੀ ਅਸਫ਼ਲਤਾ ਤੋਂ ਬਾਅਦ, ਇੰਡੋਨੇਸ਼ੀਆ ਕਮਿਊਨਿਸਟ ਪਾਰਟੀ ਦੇ ਕੁਚਲੇ ਜਾਣ ਤੋਂ ਬਾਅਦ, ਪੀਐਨਆਈ ਨੇ ਵੱਡੀ ਗਿਣਤੀ ਵਿੱਚ ਚੇਲਿਆਂ ਨੂੰ ਆਕਰਸ਼ਿਤ ਕਰਨਾ ਸ਼ੁਰੂ ਕਰ ਦਿੱਤਾ, ਖਾਸ ਕਰਕੇ ਨਵੇਂ ਯੂਨੀਵਰਸਿਟੀ-ਪੜ੍ਹੇ-ਲਿਖੇ ਨੌਜਵਾਨਾਂ ਵਿੱਚ ਜਿਨ੍ਹਾਂ ਨੂੰ ਡਚ ਉਪਨਿਵੇਸ਼ਵਾਦ ਦੀ ਜਾਤੀਵਾਦੀ ਅਤੇ ਸੰਜਮੀ ਰਾਜਨੀਤਕ ਪ੍ਰਣਾਲੀ ਵਿੱਚ ਵੱਡੀਆਂ ਆਜ਼ਾਦੀਆਂ ਅਤੇ ਮੌਕਿਆਂ ਤੋਂ ਵਾਂਝਿਆਂ ਰੱਖਿਆ ਗਿਆ।

ਹਵਾਲੇ

1. A. Setiadi (2013), Soekarno Bapak Bangsa, Yogyakarta: Palapa, pp. 21.
2. Biografi Presiden Perpustakaan Nasional Republik Indonesia
3. "Biografi Presiden Soekarno" (in Indonesian). Biografi Tokoh.{{cite web}}: CS1 maint: unrecognized language (link) CS1 maint: Unrecognized language (link)

ਹਵਾਲਾ ਕਿਤਾਬਾਂ

• Kahin, Audrey R. and George McT. Subversion as Foreign Policy: The Secret Eisenhower and Dulles Debacle in Indonesia, The New Press, 1995.
• Blum, William. Killing Hope: U.S. Military and CIA Interventions Since World War II, Black Rose, 1998, pp. 193–198
• U.S. Central Intelligence Agency, Research Study: Indonesia—The Coup that Backfired, 1968, p. 71n.
• Bob Hering, 2001, Soekarno, architect of a nation, 1901–1970, KIT Publishers Amsterdam, ISBN 90-6832-510-8, KITLV Leiden, ISBN 90-6718-178-1
• Hughes, John (2002), The End of Sukarno – A Coup that Misfired: A Purge that Ran Wild, Archipelago Press, ISBN 981-4068-65-9
• Oei Tjoe Tat, 1995, Memoar Oei Tjoe Tat: Pembantu Presiden Soekarno(The memoir of Oei Tjoe Tat, assistant to President Sukarno), Hasta Mitra, ISBN 979-8659-03-1 (banned in Indonesia)
• Lambert J. Giebels, 1999, Soekarno. Nederlandsch onderdaan. Biografie 1901–1950. Biography part 1, Bert Bakker Amsterdam, ISBN 90-351-2114-7
• Lambert J. Giebels, 2001, Soekarno. President, 1950–1970, Biography part 2, Bert Bakker Amsterdam, ISBN 90-351-2294-1 geb., ISBN 90-351-2325-5 pbk.
• Lambert J. Giebels, 2005, De stille genocide: de fatale gebeurtenissen rond de val van de Indonesische president Soekarno, ISBN 90-351-2871-0
• Legge, John David. Sukarno: A Political Biography
• Ricklefs, M.C. (1991). A History of Modern Indonesia since c. 1300. MacMillan. ISBN 0-333-57690-X.
• Panitia Nasional Penyelenggara Peringatan HUT Kemerdekaan RI ke-XXX (National Committee on 30th Indonesian Independence Anniversary), 1979, 30 Tahun Indonesia Merdeka (I: 1945–1949) (30 Years of Independent Indonesia (Part I:1945–1949), Tira Pustaka, Jakarta