"ਹਜ਼ਾਰਾਜਾਤ" ਦੇ ਰੀਵਿਜ਼ਨਾਂ ਵਿਚ ਫ਼ਰਕ

Jump to navigation Jump to search
ਛੋ
clean up ਦੀ ਵਰਤੋਂ ਨਾਲ AWB
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਛੋ (clean up ਦੀ ਵਰਤੋਂ ਨਾਲ AWB)
 
'''ਹਜ਼ਾਰਾਜਾਤ''' (<small>[[ਫ਼ਾਰਸੀ]]: {{Nastaliq|ur|هزاره ‌جات}}, [[ਅੰਗਰੇਜ਼ੀ]]: Hazarajat, [[ਹਜ਼ਾਰਗੀ ਭਾਸ਼ਾ|ਹਜ਼ਾਰਗੀ]]: {{Nastaliq|ur|آزره ‌جات}}</small>), ਜਿਸ ਨੂੰ '''ਹਜ਼ਾਰਸਤਾਨ''' ਵੀ ਕਿਹਾ ਜਾਂਦਾ ਹੈ, [[ਹਜ਼ਾਰਾ ਲੋਕ]] ਦੀ ਕੇਂਦਰੀ [[ਅਫ਼ਗ਼ਾਨਿਸਤਾਨ]] ਵਿੱਚ ਸਥਿਤ ਮਾਤਭੂਮੀ ਹੈ।<ref>[http://books.google.com/books?id=1ppw7-NEsEsC&pg=PA156&dq=%22hazaristan%22+hazarajat&hl=en&sa=X&ei=GyRyT4DGH4bi0QG877W3AQ&ved=0CDkQ6AEwAg#v=onepage&q=%22hazaristan%22%20hazarajat&f=false - ''Some Hazara prefer to call the area Hazaristan, using the more modern “istan” ending.'']</ref>
ਇਹ [[ਹਿੰਦੂ ਕੁਸ਼|ਹਿੰਦੂ ਕੁਸ਼ ਪਰਬਤਾਂ]] ਦੇ ਪੱਛਮੀ ਭਾਗ ਵਿੱਚ ਕੋਹ-ਏ-ਬਾਬਾ ਲੜੀ ਵਿੱਚ ਪਸਰਿਆ ਹੈ। ਉੱਤਰ ਵਿੱਚ ਬਾਮਯਾਨ ਦਰੋਣੀ, ਦੱਖਣ ਵਿੱਚ [[ਹੇਲਮੰਦ ਨਦੀ]], ਪੱਛਮ ਵਿੱਚ ਫਿਰੋਜਕੋਹ ਪਹਾੜ ਅਤੇ ਪੂਰਬ ਵਿੱਚ [[ਉਨਈ ਦੱਰਾ]] ਇਸਦੀਆਂ ਸਰਹੱਦਾਂ ਮੰਨੀਆਂ ਜਾਂਦੀਆਂ ਹਨ। [[ਪਸ਼ਤੂਨ ਕਬੀਲੇ|ਪਸ਼ਤੂਨ ਕਬੀਲਿਆਂ]] ਦੁਆਰਾ ਹਮਲਿਆਂ ਦੇ ਕਾਰਨ ਇਸਦੀਆਂ ਸਰਹਦਾਂ ਸਮੇਂ-ਸਮੇਂ ਬਦਲਦੀਆਂ ਰਹੀਆਂ ਹਨ।<ref name="Iranica">[http://www.iranicaonline.org/articles/hazara-i HAZĀRA i. Historical geography of Hazārajāt], Arash Khazeni, Encyclopedia Iranica, Accessed September 15, 2011</ref>[[ਬਗ਼ਲਾਨ ਸੂਬਾ|ਬਗ਼ਲਾਨ]], [[ਬਾਮੀਆਨ ਸੂਬਾ|ਬਾਮੀਆਨ]], [[ਦਾਏਕੁੰਦੀ ਸੂਬਾ|ਦਾਏਕੁੰਦੀ]] ਸੂਬੇ ਲੱਗਪੱਗ ਪੂਰੇ-ਦੇ-ਪੂਰੇ ਹਜ਼ਾਰਾਜਾਤ ਵਿੱਚ ਆਉਂਦੇ ਹਨ, ਜਦੋਂ ਕਿ [[ਹੇਲਮੰਦ ਸੂਬਾ|ਹੇਲਮੰਦ]], [[ਗ਼ਜ਼ਨੀ ਸੂਬਾ|ਗ਼ਜ਼ਨੀ]], [[ਗ਼ੌਰ ਸੂਬਾ|ਗ਼ੌਰ]], [[ਔਰੋਜ਼ਗਾਨ ਸੂਬਾ|ਔਰੋਜ਼ਗਾਨ]], [[ਪਰਵਾਨ ਸੂਬਾ|ਪਰਵਾਨ]], [[ਸਮੰਗਾਨ ਸੂਬਾ|ਸਮੰਗਾਨ]], [[ਸਰ-ਏ-ਪੋਲ ਸੂਬਾ|ਸਰ-ਏ-ਪੋਲ]] ਅਤੇ [[ਮੈਦਾਨ ਵਰਦਿੱਕ ਸੂਬਾ|ਮੈਦਾਨ ਵਰਦਿੱਕ]] ਸੂਬਿਆਂ ਦੇ ਵੱਡੇ ਹਿੱਸੇ ਵੀ ਇਸਦਾ ਭਾਗ ਮੰਨੇ ਜਾਂਦੇ ਹਨ।<ref name="ref62yapiq">[ http://www.indiana.edu/~afghan/maps/afghanistan_ethnolinguistic_map_1997.jpg Afghanistan ethnolinguistic map], Indiana University, 1997</ref> ਇਸ ਖੇਤਰ ਨੂੰ ''ਪਰੋਪਾਮੀਜ਼ਨ'' ਵੀ ਕਹਿੰਦੇ ਹਨ। ਹਜ਼ਾਰਾਜਾਤ ਨਾਮ ਪਹਿਲੀ ਵਾਰ 16ਵੀਂ ਸਦੀ ਵਿੱਚ [[ਮੁਗਲ ਸਾਮਰਾਜ | ਮੁਗਲ ਸਮਰਾਟ]] [[ਬਾਬਰ]] ਦੇ ਲਿਖੇ [[ਬਾਬਰ ਨਾਮਾ]] ਵਿੱਚ ਆਇਆ ਹੈ। ਪ੍ਰਸਿੱਧ ਭੂਗੋਲਵਿਦ [[ਇਬਨ ਬਤੂਤਾ]] 1333 ਵਿਚਵਿੱਚ ਅਫਗਾਨਿਸਤਾਨ ਪਹੁੰਚਿਆ, ਉਸ ਨੇ ਦੇਸ਼ ਭਰ ਦੀ ਯਾਤਰਾ ਕੀਤੀ ਪਰ ਕਿਸੇ ਵੀ ਸਥਾਨ ਦਾ ਨਾਮ ਹਜ਼ਾਰਾਜਾਤ ਜਾਂ ਹਜ਼ਾਰਾ ਲੋਕ ਦੇ ਤੌਰ ਤੇ ਰਿਕਾਰਡ ਨਹੀਂ ਕੀਤਾ।<ref name="Battuta"/> ਇਸ ਤੋਂ ਪਹਿਲਾਂ ਦੇ ਭੂਗੋਲਵੇਤਾਵਾਂ, ਇਤਿਹਾਸਕਾਰਾਂ, ਮੁਹਿੰਮਬਾਜ਼ ਯੋਧਿਆਂ ਜਾਂ ਹਮਲਾਵਰਾਂ ਨੇ ਵੀ ਇਸ ਨਾਮ ਦਾ ਜ਼ਿਕਰ ਨਹੀਂ ਕੀਤਾ।
 
==ਇਤਿਹਾਸ ==
[[File:ManWithCapProbablyScythianBamiyan3-4thCentury.jpg|left|150px|thumb|ਕੈਪ ਦੇ ਨਾਲ ਇੱਕ ਦਾੜ੍ਹੀ ਵਾਲੇ ਆਦਮੀ, ਸੰਭਵ ਹੈ [[ਸਿਥੀਅਨ]] ਦਾ ਬੁੱਤ, ਤੀਜੀ-ਚੌਥੀ ਸਦੀ ਈਸਵੀ]]
ਇਸ ਖੇਤਰ ਨੂੰ ਸੱਫਾਰੀ ਰਾਜਵੰਸ਼ ਵਲੋਂ ਇਸਲਾਮੀ ਬਣਾਉਣ ਅਤੇ ਆਪਣੇ ਸਾਮਰਾਜ ਦਾ ਹਿੱਸਾ ਬਣਾਉਣ ਤੋਂ ਪਹਿਲਾਂ ਲੜੀਵਾਰ ਹਖ਼ਾਮਨਸ਼ੀ ਸਲਤਨਤ, ਸਲੋਕੀ ਸਲਤਨਤ, ਮੌਰੀਆ ਸਲਤਨਤ, ਕੁਸ਼ਾਨ, ਅਤੇ ਹਫਥਾਲੀ ਲੋਕਾਂ ਨੇ ਰਾਜ ਕੀਤਾ। ਦਿੱਲੀ ਸਲਤਨਤ ਦਾ ਹਿੱਸਾ ਬਣਨ ਤੋਂ ਪਹਿਲਾਂ ਸਾਮਾਨੀ, ਫਿਰ ਗ਼ਜ਼ਨਵੀ ਅਤੇ ਗੌਰੀ ਰਾਜਵੰਸ਼ਾਂ ਦੇ ਅਧੀਨ ਰਿਹਾ। 13ਵੀਂ ਸਦੀ ਵਿੱਚ ਇਸ ਤੇ ਚੰਗੇਜ ਖਾਨ ਅਤੇ ਉਸ ਦੀ ਮੰਗੋਲ ਫੌਜ ਨੇ ਹਮਲਾ ਕੀਤਾ। ਬਾਅਦ ਵਿਚਵਿੱਚ ਇਹ ਕਰਮਵਾਰ ਤੈਮੂਰ ਰਾਜਵੰਸ਼, ਮੁਗਲ ਸਾਮਰਾਜ ਅਤੇ ਦੁੱਰਾਨੀ ਸਾਮਰਾਜ ਦਾ ਹਿੱਸਾ ਬਣ ਗਿਆ।
 
ਜਦ ਸਿਕੰਦਰ ਮਹਾਨ ਉੱਤਰ ਵੱਲ (ਹੁਣ ਅਫਗਾਨਿਸਤਾਨ) ਵਿੱਚ ਯਾਤਰਾ ਤੇ ਨਿਕਲਿਆ, "ਉਸ ਦੇ ਇਤਿਹਾਸਕਾਰ ਲਿਖਦੇ ਹਨ ਕਿ ਸਿਕੰਦਰ ਨੂੰ ਇਸ ਖੇਤਰ ਵਿੱਚ ਬੜੇ ਅਜੀਬ ਲੋਕ ਟੱਕਰੇ ਹੋਰਾਂ ਨਾਲੋਂ ਵੱਧ ਝਗੜਾਲੂ ਸਨ। ਕੈਂਟ ਕੋਰਸ ਦਾ ਦੁਆਰਾ ਦਿੱਤਾ ਵੇਰਵਾ ਕਿ ਲੋਕ ਕੱਚੇ ਮਿੱਟੀ ਦੇ ਘਰਾਂ ਵਿੱਚ ਰਹਿੰਦੇ ਸਨ ਅੱਜ ਕੋਈ ਵੀ ਯਾਤਰੀ ਦੇਖ ਸਕਦਾ ਹੈ (ਈਰਾਨ ਦੀ ਸਭਿਅਤਾ, ਪੰਨਾ 422)।
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ: ਹਜ਼ਾਰਾਜਾਤ]]
[[ਸ਼੍ਰੇਣੀ: ਹਜ਼ਾਰਾ ਲੋਕਹਜ਼ਾਰਾਜਾਤ]]
[[ਸ਼੍ਰੇਣੀ: ਹਜ਼ਾਰਾ ਦਾ ਇਤਿਹਾਸਲੋਕ]]
[[ਸ਼੍ਰੇਣੀ:ਹਜ਼ਾਰਾ ਅਫਗਾਨਿਸਤਾਨਦਾ ਦੇ ਖੇਤਰਇਤਿਹਾਸ]]
[[ਸ਼੍ਰੇਣੀ:ਅਫਗਾਨਿਸਤਾਨ ਦੇ ਖੇਤਰ]]
[[ਸ਼੍ਰੇਣੀ:ਅਫ਼ਗ਼ਾਨਿਸਤਾਨ ਦਾ ਭੂਗੋਲ]]
[[ਸ਼੍ਰੇਣੀ:ਵਿਕੀਪੀਡੀਆ ਏਸ਼ੀਆਈ ਮਹੀਨਾ 2016]]

ਨੇਵੀਗੇਸ਼ਨ ਮੇਨੂ