੧੫੫: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ numeral changes using AWB
ਛੋ clean up ਦੀ ਵਰਤੋਂ ਨਾਲ AWB
 
ਲਾਈਨ 1: ਲਾਈਨ 1:
'''155''' ਦੂਜੀ ਸਦੀ ਦਾ ਇੱਕ ਸਾਲ ਹੈ।
'''155''' ਦੂਜੀ ਸਦੀ ਦਾ ਇੱਕ ਸਾਲ ਹੈ।
ਸਾਲ 155 ਜੂਲੀਅਨ ਸੰਮਤ ਮੁਤਾਬਿਕ ਮੰਗਲਵਾਰ ਦੇ ਦਿਨ ਸ਼ੁਰੂ ਹੋਇਆ ਸੀ। ਉਸ ਸਮੇਂ, ਇਸ ਨੂੰ "Year of the Consulship of Severus and Rufinus" ਕਿਹਾ ਗਿਆ। ਧਾਰਮਿਕ ਸਾਲ 155 ਨੂੰ ਸ਼ੁਰੁਆਤੀ ਮਧਕਲ ਵਿਚ ਵਰਤਿਆ ਗਿਆ।
ਸਾਲ 155 ਜੂਲੀਅਨ ਸੰਮਤ ਮੁਤਾਬਿਕ ਮੰਗਲਵਾਰ ਦੇ ਦਿਨ ਸ਼ੁਰੂ ਹੋਇਆ ਸੀ। ਉਸ ਸਮੇਂ, ਇਸ ਨੂੰ "Year of the Consulship of Severus and Rufinus" ਕਿਹਾ ਗਿਆ। ਧਾਰਮਿਕ ਸਾਲ 155 ਨੂੰ ਸ਼ੁਰੂਆਤੀ ਮਧਕਲ ਵਿੱਚ ਵਰਤਿਆ ਗਿਆ।
== ਘਟਨਾ ==
== ਘਟਨਾ ==
=== ਜਗਾਹ ਮੁਤਾਬਿਕ ===
=== ਜਗਾਹ ਮੁਤਾਬਿਕ ===
==== ਰੋਮਨ ਰਾਜ ====
==== ਰੋਮਨ ਰਾਜ ====
* ਰਾਜਾ ਆਂਟੋਨਿਆਸ ਨੇ ਪਾਰਥੀਆਂ ਦੇ ਖਿਲਾਫ਼ ਜੰਗ ਸ਼ੁਰੂ ਕੀਤੀ। ਜਿਸ ਨਾਲ ਖੇਤਰ 'ਚ ਅਮਨ ਸਥਾਪਿਤ ਹੋਇਆ।
* ਰਾਜਾ ਆਂਟੋਨਿਆਸ ਨੇ ਪਾਰਥੀਆਂ ਦੇ ਖਿਲਾਫ਼ ਜੰਗ ਸ਼ੁਰੂ ਕੀਤੀ। ਜਿਸ ਨਾਲ ਖੇਤਰ 'ਚ ਅਮਨ ਸਥਾਪਿਤ ਹੋਇਆ।
* ਰੋਮ ਨੇ ਕਿਹਾ ਕਿ ਉਹ ਕਿਸੇ ਧਰਮ ਨਾਲ ਵਾਸਤਾ ਨਹੀਂ ਰੱਖਦੀ, ਇਸ ਲਈ ਯਹੂਦੀਆਂ ਨੂੰ ਬਰਦਾਸ਼ਤ ਕੀਤਾ ਜਾਵੇ।
* ਰੋਮ ਨੇ ਕਿਹਾ ਕਿ ਉਹ ਕਿਸੇ ਧਰਮ ਨਾਲ ਵਾਸਤਾ ਨਹੀਂ ਰੱਖਦੀ, ਇਸ ਲਈ ਯਹੂਦੀਆਂ ਨੂੰ ਬਰਦਾਸ਼ਤ ਕੀਤਾ ਜਾਵੇ।
* ਯਹੂਦੀ ਅਤੇ ਰੋਮਨ ਵਿਚ ਅਮਨ ਸਥਾਪਤ ਕਰਨ ਲਈ ਕਈ ਕਦਮ ਪੁੱਟੇ ਗਏ।
* ਯਹੂਦੀ ਅਤੇ ਰੋਮਨ ਵਿੱਚ ਅਮਨ ਸਥਾਪਤ ਕਰਨ ਲਈ ਕਈ ਕਦਮ ਪੁੱਟੇ ਗਏ।
==== ਏਸ਼ੀਆ ====
==== ਏਸ਼ੀਆ ====
* ਚੀਨੀ ਹਾਨ ਰਾਜਵੰਸ਼ ਦੇ ਯੋਂਗਸ਼ੂ ਯੁਗ ਦਾ ਪਹਿਲਾ ਸਾਲ।
* ਚੀਨੀ ਹਾਨ ਰਾਜਵੰਸ਼ ਦੇ ਯੋਂਗਸ਼ੂ ਯੁਗ ਦਾ ਪਹਿਲਾ ਸਾਲ।
ਲਾਈਨ 14: ਲਾਈਨ 14:
* ਪੋਪ ਅਨੀਸੀਟਸ ਨੇ 11 ਵੇਂ ਪੋਪ ਵਜੋਂ ਗੱਦੀ ਸਾਂਭੀ।
* ਪੋਪ ਅਨੀਸੀਟਸ ਨੇ 11 ਵੇਂ ਪੋਪ ਵਜੋਂ ਗੱਦੀ ਸਾਂਭੀ।
* ਇਸਾਈ ਪਾਦਰੀਆਂ ਦਾ ਈਸਟਰ ਦੀ ਮਿਤੀ ਤੇ ਮੱਤਭੇਦ ਬਣਿਆ।
* ਇਸਾਈ ਪਾਦਰੀਆਂ ਦਾ ਈਸਟਰ ਦੀ ਮਿਤੀ ਤੇ ਮੱਤਭੇਦ ਬਣਿਆ।
==== ਜਨਮ ====
==== ਜਨਮ ====
* ਦਿਓ ਕਸਿਆਸ, ਰੋਮਨ ਇਤਿਹਾਸਕਾਰ
* ਦਿਓ ਕਸਿਆਸ, ਰੋਮਨ ਇਤਿਹਾਸਕਾਰ
* ਕਓ ਕਓ, ਹਾਨ ਰਾਜ ਘਰਾਨੇ ਦਾ ਆਖੀਰਲਾ ਕੁਲਾਧਿਪਤੀ
* ਕਓ ਕਓ, ਹਾਨ ਰਾਜ ਘਰਾਨੇ ਦਾ ਆਖੀਰਲਾ ਕੁਲਾਧਿਪਤੀ

05:47, 17 ਸਤੰਬਰ 2020 ਮੁਤਾਬਕ ਸਭ ਤੋਂ ਨਵਾਂ ਦੁਹਰਾਅ

155 ਦੂਜੀ ਸਦੀ ਦਾ ਇੱਕ ਸਾਲ ਹੈ। ਸਾਲ 155 ਜੂਲੀਅਨ ਸੰਮਤ ਮੁਤਾਬਿਕ ਮੰਗਲਵਾਰ ਦੇ ਦਿਨ ਸ਼ੁਰੂ ਹੋਇਆ ਸੀ। ਉਸ ਸਮੇਂ, ਇਸ ਨੂੰ "Year of the Consulship of Severus and Rufinus" ਕਿਹਾ ਗਿਆ। ਧਾਰਮਿਕ ਸਾਲ 155 ਨੂੰ ਸ਼ੁਰੂਆਤੀ ਮਧਕਲ ਵਿੱਚ ਵਰਤਿਆ ਗਿਆ।

ਘਟਨਾ[ਸੋਧੋ]

ਜਗਾਹ ਮੁਤਾਬਿਕ[ਸੋਧੋ]

ਰੋਮਨ ਰਾਜ[ਸੋਧੋ]

  • ਰਾਜਾ ਆਂਟੋਨਿਆਸ ਨੇ ਪਾਰਥੀਆਂ ਦੇ ਖਿਲਾਫ਼ ਜੰਗ ਸ਼ੁਰੂ ਕੀਤੀ। ਜਿਸ ਨਾਲ ਖੇਤਰ 'ਚ ਅਮਨ ਸਥਾਪਿਤ ਹੋਇਆ।
  • ਰੋਮ ਨੇ ਕਿਹਾ ਕਿ ਉਹ ਕਿਸੇ ਧਰਮ ਨਾਲ ਵਾਸਤਾ ਨਹੀਂ ਰੱਖਦੀ, ਇਸ ਲਈ ਯਹੂਦੀਆਂ ਨੂੰ ਬਰਦਾਸ਼ਤ ਕੀਤਾ ਜਾਵੇ।
  • ਯਹੂਦੀ ਅਤੇ ਰੋਮਨ ਵਿੱਚ ਅਮਨ ਸਥਾਪਤ ਕਰਨ ਲਈ ਕਈ ਕਦਮ ਪੁੱਟੇ ਗਏ।

ਏਸ਼ੀਆ[ਸੋਧੋ]

  • ਚੀਨੀ ਹਾਨ ਰਾਜਵੰਸ਼ ਦੇ ਯੋਂਗਸ਼ੂ ਯੁਗ ਦਾ ਪਹਿਲਾ ਸਾਲ।

ਵਿਸ਼ੇ ਮੁਤਾਬਿਕ[ਸੋਧੋ]

ਧਰਮ[ਸੋਧੋ]

  • ਪੋਪ ਅਨੀਸੀਟਸ ਨੇ 11 ਵੇਂ ਪੋਪ ਵਜੋਂ ਗੱਦੀ ਸਾਂਭੀ।
  • ਇਸਾਈ ਪਾਦਰੀਆਂ ਦਾ ਈਸਟਰ ਦੀ ਮਿਤੀ ਤੇ ਮੱਤਭੇਦ ਬਣਿਆ।

ਜਨਮ[ਸੋਧੋ]

  • ਦਿਓ ਕਸਿਆਸ, ਰੋਮਨ ਇਤਿਹਾਸਕਾਰ
  • ਕਓ ਕਓ, ਹਾਨ ਰਾਜ ਘਰਾਨੇ ਦਾ ਆਖੀਰਲਾ ਕੁਲਾਧਿਪਤੀ

ਮਰਨ[ਸੋਧੋ]

  • ਜੁਲਾਈ 11- ਪੋਪ ਪਿਊਸ 1
  • ਸੰਤ ਪੋਲੀਕਾਰਪ (ਸ਼ਹੀਦੀ)


ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।