ਸਵੀਡਨ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
#WLF
ਲਾਈਨ 3: ਲਾਈਨ 3:

'''ਸਵੀਡਨ'''(ਅਧਿਕਾਰਕ ਤੌਰ 'ਤੇ '''ਸਵੀਡਨ ਦਾ ਸਾਮਰਾਜ''') [[ਉੱਤਰੀ ਯੂਰਪ]] ਦਾ ਇੱਕ [[ਸਕੈਂਡੀਨੇਵੀਆਈ]] ਦੇਸ਼ ਹੈ। [[ਸਟਾਕਹੋਮ]] ਇਸ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਰਾਜਧਾਨੀ ਹੈ। 4,50,295 ਵਰਗ ਕਿ.ਮੀ. ਖੇਤਰਫਲ ਦੇ ਹਿਸਾਬ ਨਾਲ ਇਹ [[ਯੂਰਪੀ ਯੂਨੀਅਨ]] ਦਾ ਤੀਜਾ ਸਭ ਤੋਂ ਵੱਡਾ ਦੇਸ਼ ਹੈ। ਇੱਥੋਂ ਦੀ ਜਨਸੰਖਿਆ 99 ਲੱਖ (9.9 ਮਿਲੀਅਨ) ਹੈ। ਇੱਥੋਂ ਦੀ ਵੱਸੋ ਘਣਤਾ ਬਹੁਤ ਘੱਟ ਹੈ, 21 ਵਿਅਕਤੀ ਪ੍ਰਤੀ ਵਰਗ ਕਿ.ਮੀ। ਲਗਭਗ 81% ਜਨਸੰਖਿਆ ਸ਼ਹਿਰੀ ਖੇਤਰਾਂ 'ਚ ਵੱਸਦੀ ਹੈ।

==ਤਸਵੀਰਾਂ==
<gallery>
File:1800s festival in Södertälje, Sweden 01.jpg|1800s ਦਾ ਤਿਉਹਾਰ , ਸਵੀਡਨ ਵਿੱਚ

</gallery>
[[ਸ਼੍ਰੇਣੀ:ਯੂਰਪ ਦੇ ਦੇਸ਼]]
[[ਸ਼੍ਰੇਣੀ:ਯੂਰਪ ਦੇ ਦੇਸ਼]]
[[ਸ਼੍ਰੇਣੀ:ਸਕੈਂਡੀਨੇਵੀਆਈ]]
[[ਸ਼੍ਰੇਣੀ:ਸਕੈਂਡੀਨੇਵੀਆਈ]]

15:22, 25 ਸਤੰਬਰ 2020 ਦਾ ਦੁਹਰਾਅ

ਸਵੀਡਨ ਦਾ ਝੰਡਾ
ਸਵੀਡਨ ਦਾ ਨਿਸ਼ਾਨ

ਸਵੀਡਨ(ਅਧਿਕਾਰਕ ਤੌਰ 'ਤੇ ਸਵੀਡਨ ਦਾ ਸਾਮਰਾਜ) ਉੱਤਰੀ ਯੂਰਪ ਦਾ ਇੱਕ ਸਕੈਂਡੀਨੇਵੀਆਈ ਦੇਸ਼ ਹੈ। ਸਟਾਕਹੋਮ ਇਸ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਰਾਜਧਾਨੀ ਹੈ। 4,50,295 ਵਰਗ ਕਿ.ਮੀ. ਖੇਤਰਫਲ ਦੇ ਹਿਸਾਬ ਨਾਲ ਇਹ ਯੂਰਪੀ ਯੂਨੀਅਨ ਦਾ ਤੀਜਾ ਸਭ ਤੋਂ ਵੱਡਾ ਦੇਸ਼ ਹੈ। ਇੱਥੋਂ ਦੀ ਜਨਸੰਖਿਆ 99 ਲੱਖ (9.9 ਮਿਲੀਅਨ) ਹੈ। ਇੱਥੋਂ ਦੀ ਵੱਸੋ ਘਣਤਾ ਬਹੁਤ ਘੱਟ ਹੈ, 21 ਵਿਅਕਤੀ ਪ੍ਰਤੀ ਵਰਗ ਕਿ.ਮੀ। ਲਗਭਗ 81% ਜਨਸੰਖਿਆ ਸ਼ਹਿਰੀ ਖੇਤਰਾਂ 'ਚ ਵੱਸਦੀ ਹੈ।

ਤਸਵੀਰਾਂ