ਸਵੀਡਨ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
#WLF
#WLF
ਲਾਈਨ 8: ਲਾਈਨ 8:
File:A tea shop.jpg| ਇੱਕ ਚਾਹ ਦੀ ਦੁਕਾਨ
File:A tea shop.jpg| ਇੱਕ ਚਾਹ ਦੀ ਦੁਕਾਨ
File:1800s festival in Södertälje, Sweden 02.jpg|1800s ਦਾ ਤਿਉਹਾਰ ਸੋਡਰਤਾਲਜੇ, ਸਵੀਡਨ ਵਿੱਚ
File:1800s festival in Södertälje, Sweden 02.jpg|1800s ਦਾ ਤਿਉਹਾਰ ਸੋਡਰਤਾਲਜੇ, ਸਵੀਡਨ ਵਿੱਚ
File:1800s festival in Södertälje, Sweden 04.jpg|1800s ਦਾ ਤਿਉਹਾਰ ਸੋਡਰਤਾਲਜੇ, ਸਵੀਡਨ ਵਿੱਚ


</gallery>
</gallery>

15:25, 25 ਸਤੰਬਰ 2020 ਦਾ ਦੁਹਰਾਅ

ਸਵੀਡਨ ਦਾ ਝੰਡਾ
ਸਵੀਡਨ ਦਾ ਨਿਸ਼ਾਨ

ਸਵੀਡਨ(ਅਧਿਕਾਰਕ ਤੌਰ 'ਤੇ ਸਵੀਡਨ ਦਾ ਸਾਮਰਾਜ) ਉੱਤਰੀ ਯੂਰਪ ਦਾ ਇੱਕ ਸਕੈਂਡੀਨੇਵੀਆਈ ਦੇਸ਼ ਹੈ। ਸਟਾਕਹੋਮ ਇਸ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਰਾਜਧਾਨੀ ਹੈ। 4,50,295 ਵਰਗ ਕਿ.ਮੀ. ਖੇਤਰਫਲ ਦੇ ਹਿਸਾਬ ਨਾਲ ਇਹ ਯੂਰਪੀ ਯੂਨੀਅਨ ਦਾ ਤੀਜਾ ਸਭ ਤੋਂ ਵੱਡਾ ਦੇਸ਼ ਹੈ। ਇੱਥੋਂ ਦੀ ਜਨਸੰਖਿਆ 99 ਲੱਖ (9.9 ਮਿਲੀਅਨ) ਹੈ। ਇੱਥੋਂ ਦੀ ਵੱਸੋ ਘਣਤਾ ਬਹੁਤ ਘੱਟ ਹੈ, 21 ਵਿਅਕਤੀ ਪ੍ਰਤੀ ਵਰਗ ਕਿ.ਮੀ। ਲਗਭਗ 81% ਜਨਸੰਖਿਆ ਸ਼ਹਿਰੀ ਖੇਤਰਾਂ 'ਚ ਵੱਸਦੀ ਹੈ।

ਤਸਵੀਰਾਂ