ਸਵੀਡਨ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
#WLF
#WLF
ਲਾਈਨ 10: ਲਾਈਨ 10:
File:1800s festival in Södertälje, Sweden 04.jpg|1800s ਦਾ ਤਿਉਹਾਰ ਸੋਡਰਤਾਲਜੇ, ਸਵੀਡਨ ਵਿੱਚ
File:1800s festival in Södertälje, Sweden 04.jpg|1800s ਦਾ ਤਿਉਹਾਰ ਸੋਡਰਤਾਲਜੇ, ਸਵੀਡਨ ਵਿੱਚ
File:Ballad singer Evert Taube and Stockholm Town Hall.jpg|ਬਲੇਡ ਗਾਇਕ ਈਵਰਟ ਟੌਬੇ ਅਤੇ ਸਟਾਕਹੋਮ ਟਾਉਨ ਹਾਲ
File:Ballad singer Evert Taube and Stockholm Town Hall.jpg|ਬਲੇਡ ਗਾਇਕ ਈਵਰਟ ਟੌਬੇ ਅਤੇ ਸਟਾਕਹੋਮ ਟਾਉਨ ਹਾਲ
File:Midsummer Dalarna Sweden.jpg|ਮਿਡਸਮਰ ਸਮਾਰੋਹ, ਬਰਨਸਵਿਕ ਫੋਕ ਹਾਈ ਸਕੂਲ, ਦਲੇਰਨਾ ਕਾਉਂਟੀ


</gallery>
</gallery>

15:28, 25 ਸਤੰਬਰ 2020 ਦਾ ਦੁਹਰਾਅ

ਸਵੀਡਨ ਦਾ ਝੰਡਾ
ਸਵੀਡਨ ਦਾ ਨਿਸ਼ਾਨ

ਸਵੀਡਨ(ਅਧਿਕਾਰਕ ਤੌਰ 'ਤੇ ਸਵੀਡਨ ਦਾ ਸਾਮਰਾਜ) ਉੱਤਰੀ ਯੂਰਪ ਦਾ ਇੱਕ ਸਕੈਂਡੀਨੇਵੀਆਈ ਦੇਸ਼ ਹੈ। ਸਟਾਕਹੋਮ ਇਸ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਰਾਜਧਾਨੀ ਹੈ। 4,50,295 ਵਰਗ ਕਿ.ਮੀ. ਖੇਤਰਫਲ ਦੇ ਹਿਸਾਬ ਨਾਲ ਇਹ ਯੂਰਪੀ ਯੂਨੀਅਨ ਦਾ ਤੀਜਾ ਸਭ ਤੋਂ ਵੱਡਾ ਦੇਸ਼ ਹੈ। ਇੱਥੋਂ ਦੀ ਜਨਸੰਖਿਆ 99 ਲੱਖ (9.9 ਮਿਲੀਅਨ) ਹੈ। ਇੱਥੋਂ ਦੀ ਵੱਸੋ ਘਣਤਾ ਬਹੁਤ ਘੱਟ ਹੈ, 21 ਵਿਅਕਤੀ ਪ੍ਰਤੀ ਵਰਗ ਕਿ.ਮੀ। ਲਗਭਗ 81% ਜਨਸੰਖਿਆ ਸ਼ਹਿਰੀ ਖੇਤਰਾਂ 'ਚ ਵੱਸਦੀ ਹੈ।

ਤਸਵੀਰਾਂ