"ਅਹਿਮਦ ਅਲੀ (ਲੇਖਕ)" ਦੇ ਰੀਵਿਜ਼ਨਾਂ ਵਿਚ ਫ਼ਰਕ

Jump to navigation Jump to search
ਕੋਈ ਸੋਧ ਸਾਰ ਨਹੀਂ
ਅਹਿਮਦ ਅਲੀ ਨੇ ਆਪਣੇ ਸਾਹਿਤਕ ਜੀਵਨ ਦੀ ਸ਼ੁਰੂਆਤ ਛੋਟੀ ਉਮਰੇ ਹੀ ਕੀਤੀ ਅਤੇ ਲੇਖਕ [[ਸੱਜਾਦ ਜ਼ਹੀਰ]] ਦੇ ਨਾਲ [[ਪ੍ਰਗਤੀਸ਼ੀਲ ਲੇਖਕ ਲਹਿਰ]] ਦੇ ਬਾਨੀਆਂ ਵਿਚੋਂ ਇੱਕ ਬਣ ਗਿਆ। ਇਹ ਲੋਕ 1932 ਵਿਚ '' ਅੰਗਾਰੇ'' ਦੇ ਪ੍ਰਕਾਸ਼ਨ ਨਾਲ਼ ਬਹੁਤ ਮਸ਼ਹੂਰ ਹੋਏ ਸਨ। ''ਅੰਗਾਰੇ'' ਉਰਦੂ ਭਾਸ਼ਾ ਵਿਚ ਨਿੱਕੀਆਂ ਕਹਾਣੀਆਂ ਦਾ ਸੰਗ੍ਰਹਿ ਸੀ ਅਤੇ ਬ੍ਰਿਟਿਸ਼ ਭਾਰਤ ਵਿਚ ਮੱਧ-ਸ਼੍ਰੇਣੀ ਮੁਸਲਮਾਨ ਸਮਾਜ ਦੀਆਂ ਕਦਰਾਂ-ਕੀਮਤਾਂ ਦੀ ਤਲਖ਼ ਆਲੋਚਨਾ ਸੀ।<ref name=britannica/><ref>{{cite web|title=Angaaray by Sajjad Zaheer|url=https://www.goodreads.com/book/show/20934507-angaray?ac=1&from_search=true |website=goodreads.com website|access-date=31 August 2019}}</ref>
ਅਹਿਮਦ ਅਲੀ ਨੇ ਆਪਣਾ ਪਹਿਲਾ ਨਾਵਲ Twilight in Delhi ਲਿਖਿਆ। ਉਸ ਨੇ 1988 ਵਿੱਚ ਅੰਗਰੇਜ਼ੀ ਅਤੇ ਉਰਦੂ ਵਿੱਚ ਕੁਰਆਨ ਦਾ ਤਰਜੁਮਾ ਪ੍ਰਕਾਸ਼ਿਤ ਕੀਤਾ। 1992 ਵਿੱਚ ਉਸ ਨੇ ਉਰਦੂ ਦੀ ਚੋਣਵੀਂ ਸ਼ਾਇਰੀ ਦਾ ਅੰਗਰੇਜ਼ੀ ਤਰਜੁਮਾ ਪ੍ਰਕਾਸ਼ਿਤ ਕੀਤਾ ਸੀ। ਇਸ ਨਾਲ਼ ਉਸ ਨੂੰ ਕੌਮਾਂਤਰੀ ਮਾਨਤਾ ਹਾਸਲ ਹੋਈ। ਉਸ ਦੇ ਦੂਜੇ ਨਾਵਲ, ਰਾਤ ਦੇ ਸਮੁੰਦਰ ਵਿੱਚ ਭਾਰਤੀ ਦੇ ਸਕਾਫ਼ਤੀ ਬਟਵਾਰੇ ਦੀ ਖ਼ਬਰ ਹੈ।
 
==ਬਾਹਰੀ ਲਿੰਕ==
*[http://tanzil.net/#trans/en.ahmedali/1 Online Quran] includes the [[Qur'an]] translation by Ahmed Ali.
*[https://books.google.com/books?id=La5vf709vCgC&printsec=frontcover&dq=ahmed+ali&hl=en&sa=X&ved=2ahUKEwipjaCZyq3kAhVHnq0KHfu6DkkQ6AEwAHoECAAQAg#v=onepage&q=ahmed%20ali&f=false Twilight in Delhi – a novel by Ahmed Ali on GoogleBooks website]
 
==ਹਵਾਲੇ==

ਨੇਵੀਗੇਸ਼ਨ ਮੇਨੂ