ਰਾਹੀ ਮਹਿੰਦਰ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"R. M. Singh" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
 
ਛੋNo edit summary
ਲਾਈਨ 1: ਲਾਈਨ 1:


{{Infobox artist
{{Infobox artist|honorific_prefix=|nationality=Indian|website={{URL|http://www.rmsingh.com/}}|memorials=|patrons=|elected=Secretary Punjab Lalit Kala Akademi (State Academy of Fine Art, Punjab), 2010<ref>{{cite web|url=https://www.hindustantimes.com/chandigarh/sobha-singh-in-city/story-Uz4DpkB3ebLThrL8zt5YVO.html|title=Sobha Singh in City|date=26 November 2012}}</ref>|awards=<!-- {{awd|award|year|title|role|name}} (optional) -->|partner=|spouse=|movement=|style=Realist Art|notable_works=|known_for=Portraiture and Sikh Paintings<ref>{{cite web|url=https://www.sikhnet.com/news/master-detail-rahi-mohinder-singh-artist|title=Master of detail ~ Rahi Mohinder Singh - the artist - SikhNet}}</ref>|alma_mater=[[Government College of Arts, Chandigarh]]|education=Graduation in Fine Art|resting_place_coordinates=<!-- {{Coord|LAT|LONG|type:landmark|display=inline}} -->|name=R M Singh|resting_place=|death_place=|death_date=<!-- {{Death date and age|YYYY|MM|DD|YYYY|MM|DD}} -->|birth_place=Baroli Kalan|birth_date={{Birth date and age|1965|5|9}}|birth_name=Mohinder Singh|native_name_lang=|native_name=|caption=|alt=|image_size=|image=RM Singh.jpg|honorific_suffix=|module=}}
|honorific_prefix=
'''ਰਾਹੀ ਮਹਿੰਦਰ ਸਿੰਘ''' '''ਬਿਹਤਰ ਆਰ ਐਮ ਸਿੰਘ''' ਵਜੋਂ ਜਾਣਿਆ ਜਾਂਦਾ, ਇਕ ਪੰਜਾਬੀ ਬੋਲਣ ਵਾਲਾ ਭਾਰਤੀ ਚਿੱਤਰਕਾਰ ਅਤੇ ਅਧਿਆਪਕ ਹੈ। [[ਸੋਭਾ ਸਿੰਘ (ਚਿੱਤਰਕਾਰ)|ਉਸਨੇ ਕਲਾਕਾਰ ਸੋਭਾ ਸਿੰਘ ਦੀ]] ਅਗਵਾਈ ਵਿਚ ਪੜ੍ਹਾਈ ਕੀਤੀ। <ref name="pressreader.com">{{Cite web|url=http://www.pressreader.com/india/hindustan-times-amritsar/20170425/281771334079062|title=PressReader.com - Connecting People Through News|website=www.pressreader.com}}</ref> ਉਸਨੇ ਬਹੁਤ ਸਾਰੇ ਮਹੱਤਵਪੂਰਨ ਪੁਰਸ਼ਾਂ ਅਤੇ ਔਰਤਾਂ ਦੇ ਚਿੱਤਰ ਬਣਾਏ ਹਨ ਅਤੇ ਸਾਬਕਾ ਰਾਸ਼ਟਰਪਤੀਆਂ ਅਤੇ ਪ੍ਰਧਾਨ ਮੰਤਰੀਆਂ ਦੇ ਉਸਦੇ ਬਣਾਏ ਚਿੱਤਰ ਪਾਰਲੀਮੈਂਟ ਅਤੇ ਰਾਸ਼ਟਰਪਤੀ ਭਵਨ ਚ ਸਜੇ ਹੋਏ ਹਨ। <ref>{{Cite web|url=http://164.100.47.194/loksabha/writereaddata/our%20parliament/List%20of%20Statues%20and%20Portraits.htm|title=Lok Sabha}}</ref> <ref>{{Cite news|url=http://www.tribuneindia.com/news/spectrum/arts/man-who-paints-presidents/377948.html|title=man who paints presidents}}</ref> <ref>{{Cite web|url=https://www.tribuneindia.com/news/arts/painting-the-presidents-154089|title=RM Singh paints the Presidents|last=Service|first=Tribune News|website=Tribuneindia News Service|language=en|access-date=2021-03-09}}</ref>
|nationality=ਭਾਰਤੀ
|website={{URL|http://www.rmsingh.com/}}
|memorials=
|patrons=
|elected=Secretary Punjab Lalit Kala Akademi (State Academy of Fine Art, Punjab), 2010<ref>{{cite web|url=https://www.hindustantimes.com/chandigarh/sobha-singh-in-city/story-Uz4DpkB3ebLThrL8zt5YVO.html|title=Sobha Singh in City|date=26 November 2012}}</ref>
|awards=<!-- {{awd|award|year|title|role|name}} (optional) -->
|partner=
|spouse=
|movement=
|style=Realist Art
|notable_works=
|known_for= ਪੋਰਟਰੇਟ ਚਿੱਤਰਣ ਦੀ ਵਿਧਾ ਅਤੇ ਯਥਾਰਥਵਾਦੀ ਸ਼ੈਲੀ<ref>{{cite web|url=https://www.sikhnet.com/news/master-detail-rahi-mohinder-singh-artist|title=Master of detail ~ Rahi Mohinder Singh - the artist - SikhNet}}</ref>
|alma_mater=[[ਸਰਕਾਰੀ ਕਾਲਜ ਆਫ਼ ਆਰਟਸ, ਚੰਡੀਗੜ੍ਹ]]
|education= ਫਾਈਨ ਆਰਟਸ ਵਿੱਚ ਗ੍ਰੈਜੂਏਸ਼ਨ
|name=ਰਾਹੀ ਮਹਿੰਦਰ ਸਿੰਘ
|resting_place=
|death_place=
|death_date=<!-- {{Death date and age|YYYY|MM|DD|YYYY|MM|DD}} -->|birth_place=Baroli Kalan
|birth_date={{Birth date and age|1965|5|9}}
|birth_name=ਮਹਿੰਦਰ ਸਿੰਘ
|native_name_lang=
|native_name=
|caption=|alt=
|image_size=|image=RM Singh.jpg|honorific_suffix=|module=}}

'''ਰਾਹੀ ਮਹਿੰਦਰ ਸਿੰਘ''' ਵਧੇਰੇ ਕਰਕੇ '''ਆਰ ਐਮ ਸਿੰਘ''' ਵਜੋਂ ਜਾਣਿਆ ਜਾਂਦਾ, ਇਕ ਪੰਜਾਬੀ ਬੋਲਣ ਵਾਲਾ ਭਾਰਤੀ ਚਿੱਤਰਕਾਰ ਅਤੇ ਅਧਿਆਪਕ ਹੈ। [[ਸੋਭਾ ਸਿੰਘ (ਚਿੱਤਰਕਾਰ)|ਉਸਨੇ ਕਲਾਕਾਰ ਸੋਭਾ ਸਿੰਘ ਦੀ]] ਅਗਵਾਈ ਵਿਚ ਪੜ੍ਹਾਈ ਕੀਤੀ। <ref name="pressreader.com">{{Cite web|url=http://www.pressreader.com/india/hindustan-times-amritsar/20170425/281771334079062|title=PressReader.com - Connecting People Through News|website=www.pressreader.com}}</ref> ਉਸਨੇ ਬਹੁਤ ਸਾਰੇ ਮਹੱਤਵਪੂਰਨ ਪੁਰਸ਼ਾਂ ਅਤੇ ਔਰਤਾਂ ਦੇ ਚਿੱਤਰ ਬਣਾਏ ਹਨ ਅਤੇ ਸਾਬਕਾ ਰਾਸ਼ਟਰਪਤੀਆਂ ਅਤੇ ਪ੍ਰਧਾਨ ਮੰਤਰੀਆਂ ਦੇ ਉਸਦੇ ਬਣਾਏ ਚਿੱਤਰ ਪਾਰਲੀਮੈਂਟ ਅਤੇ ਰਾਸ਼ਟਰਪਤੀ ਭਵਨ ਚ ਸਜੇ ਹੋਏ ਹਨ। <ref>{{Cite web|url=http://164.100.47.194/loksabha/writereaddata/our%20parliament/List%20of%20Statues%20and%20Portraits.htm|title=Lok Sabha}}</ref> <ref>{{Cite news|url=http://www.tribuneindia.com/news/spectrum/arts/man-who-paints-presidents/377948.html|title=man who paints presidents}}</ref> <ref>{{Cite web|url=https://www.tribuneindia.com/news/arts/painting-the-presidents-154089|title=RM Singh paints the Presidents|last=Service|first=Tribune News|website=Tribuneindia News Service|language=en|access-date=2021-03-09}}</ref>


== ਮੁਢਲੀ ਜ਼ਿੰਦਗੀ ਅਤੇ ਸਿੱਖਿਆ ==
== ਮੁਢਲੀ ਜ਼ਿੰਦਗੀ ਅਤੇ ਸਿੱਖਿਆ ==
ਰਾਹੀ ਮਹਿੰਦਰ ਸਿੰਘ ਨੇ ਆਪਣੇ ਜੱਦੀ ਪਿੰਡ ਭੜੌਲੀ ਕਲਾਂ, (ਜ਼ਿਲ੍ਹਾ [[ਪਠਾਨਕੋਟ ਜ਼ਿਲ੍ਹਾ|ਪਠਾਨਕੋਟ]], [[ਪੰਜਾਬ, ਭਾਰਤ|ਪੰਜਾਬ]], ਭਾਰਤ) ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਆਪਣੀ ਆਰੰਭਕ ਪੜ੍ਹਾਈ ਕੀਤੀ। ਬਾਅਦ ਵਿਚ, ਉਹ ਹਾਈ ਸਕੂਲ ਦੀ ਪੜ੍ਹਾਈ ਲਈ ਨੇੜਲੇ ਸ਼ਹਿਰ ਪਠਾਨਕੋਟ ਦਾਖ਼ਲ ਗਿਆ। ਉਹ 7 ਵੀਂ ਜਮਾਤ ਵਿੱਚ ਪੜ੍ਹਦਾ ਸੀ ਜਦੋਂ ਉਸਨੇ ਤੇਲ ਦੇ ਰੰਗਾਂ ਨਾਲ਼ ਪੇਂਟਿੰਗ ਸ਼ੁਰੂ ਕੀਤੀ। ਸਭ ਤੋਂ ਪਹਿਲੀ ਪੇਂਟਿੰਗ ਉਸਨੇ ਚਾਹ ਪੱਤੀ ਵਾਲ਼ੀ ਖ਼ਾਲੀ ਪੇਟੀ ਦੇ ਪਲਾਈਵੁੱਡ ਦੇ ਟੁਕੜੇ ਤੇ ਬਣਾਈ ਸੀ। ਬਾਅਦ ਵਿਚ ਉਹ ਕੈਨਵਸ ਪੇਂਟਿੰਗ ਤੋਂ ਜਾਣੂ ਹੋਇਆ। 1983 ਵਿੱਚ, ਉਸਨੂੰ ਹਿਮਾਚਲ ਪ੍ਰਦੇਸ਼ ਦੇ ਅੰਦਰੇਟਾ ਵਿਖੇ [[ਸੋਭਾ ਸਿੰਘ (ਚਿੱਤਰਕਾਰ)|ਪ੍ਰਸਿੱਧ ਕਲਾਕਾਰ ਸੋਭਾ ਸਿੰਘ (ਚਿੱਤਰਕਾਰ)]] ਨੂੰ ਮਿਲਣ ਦਾ ਮੌਕਾ ਮਿਲਿਆ। <ref>{{Cite web|url=https://www.tribuneindia.com/2010/20101204/saturday/main2.htm|title=The Tribune - Magazine section - Saturday Extra|website=www.tribuneindia.com}}</ref> ਆਰ ਐਮ ਸਿੰਘ ਸੋਭਾ ਸਿੰਘ ਦੀਆਂ ਰਚਨਾਵਾਂ ਤੋਂ ਜੀਵਨ ਭਰ ਅਗਵਾਈ ਲੈਂਦਾ ਰਿਹਾ। <ref name="pressreader.com">{{Cite web|url=http://www.pressreader.com/india/hindustan-times-amritsar/20170425/281771334079062|title=PressReader.com - Connecting People Through News|website=www.pressreader.com}}<cite class="citation web cs1" data-ve-ignore="true">[http://www.pressreader.com/india/hindustan-times-amritsar/20170425/281771334079062 "PressReader.com - Connecting People Through News"]. ''www.pressreader.com''.</cite></ref> ਜਲਦੀ ਹੀ ਉਹ ਪਠਾਨਕੋਟ ਦੇ ਸਥਾਨਕ ਕਲਾ ਪ੍ਰੇਮੀ ਪਰਿਵਾਰਾਂ ਵਿੱਚ ਆਪਣੀਆਂ ਕਲਾਕਾਰੀ ਲਈ ਬਾਲ ਪ੍ਰਤਿਭਾ ਦੇ ਤੌਰ ਤੇ ਜਾਣਿਆ ਜਾਣ ਲੱਗਾ। ਉਸਨੇ ਸਥਾਨਕ ਕਾਨਵੈਂਟ ਸਕੂਲ ਦੀ ਆਯੋਜਿਤ ਕੀਤੀ ਇੱਕ ਪ੍ਰਦਰਸ਼ਨੀ ਵਿੱਚ ਹਿੱਸਾ ਲਿਆ, ਜਿੱਥੇ ਉਸਨੇ ਆਪਣੇ ਸਾਰੇ ਪ੍ਰਦਰਸ਼ਿਤ ਚਿੱਤਰ ਵੇਚ ਦਿੱਤੇ। ਕਲਾ ਵਿਚ ਆਪਣੀ ਅਗਲੀ ਪੜ੍ਹਾਈ ਲਈ ਉਹ ਨਵੀਂ ਦਿੱਲੀ ਚਲਾ ਗਿਆ ਪਰ ਦਿੱਲੀ ਦਾ ਮਾਹੌਲ ਉਸ ਨੂੰ ਰਾਸ ਨਾਲ਼ ਆਇਆ, ਉਹ ਵਾਪਸ ਪਰਤ ਆਇਆ ਅਤੇ ਚੰਡੀਗੜ੍ਹ ਦੇ ਸਰਕਾਰੀ ਕਾਲਜ ਆਫ਼ ਆਰਟਸ ਤੋਂ ਫਾਈਨ ਆਰਟਸ ਵਿੱਚ ਗ੍ਰੈਜੂਏਸ਼ਨ ਪੂਰੀ ਕੀਤੀ।
ਰਾਹੀ ਮਹਿੰਦਰ ਸਿੰਘ ਨੇ ਆਪਣੇ ਜੱਦੀ ਪਿੰਡ ਭੜੌਲੀ ਕਲਾਂ, (ਜ਼ਿਲ੍ਹਾ [[ਪਠਾਨਕੋਟ ਜ਼ਿਲ੍ਹਾ|ਪਠਾਨਕੋਟ]], [[ਪੰਜਾਬ, ਭਾਰਤ|ਪੰਜਾਬ]], ਭਾਰਤ) ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਆਪਣੀ ਆਰੰਭਕ ਪੜ੍ਹਾਈ ਕੀਤੀ। ਬਾਅਦ ਵਿਚ, ਉਹ ਹਾਈ ਸਕੂਲ ਦੀ ਪੜ੍ਹਾਈ ਲਈ ਨੇੜਲੇ ਸ਼ਹਿਰ ਪਠਾਨਕੋਟ ਦਾਖ਼ਲ ਗਿਆ। ਉਹ 7 ਵੀਂ ਜਮਾਤ ਵਿੱਚ ਪੜ੍ਹਦਾ ਸੀ ਜਦੋਂ ਉਸਨੇ ਤੇਲ ਦੇ ਰੰਗਾਂ ਨਾਲ਼ ਪੇਂਟਿੰਗ ਸ਼ੁਰੂ ਕੀਤੀ। ਸਭ ਤੋਂ ਪਹਿਲੀ ਪੇਂਟਿੰਗ ਉਸਨੇ ਚਾਹ ਪੱਤੀ ਵਾਲ਼ੀ ਖ਼ਾਲੀ ਪੇਟੀ ਦੇ ਪਲਾਈਵੁੱਡ ਦੇ ਟੁਕੜੇ ਤੇ ਬਣਾਈ ਸੀ। ਬਾਅਦ ਵਿਚ ਉਹ ਕੈਨਵਸ ਪੇਂਟਿੰਗ ਤੋਂ ਜਾਣੂ ਹੋਇਆ। 1983 ਵਿੱਚ, ਉਸਨੂੰ ਹਿਮਾਚਲ ਪ੍ਰਦੇਸ਼ ਦੇ ਅੰਦਰੇਟਾ ਵਿਖੇ [[ਸੋਭਾ ਸਿੰਘ (ਚਿੱਤਰਕਾਰ)|ਪ੍ਰਸਿੱਧ ਕਲਾਕਾਰ ਸੋਭਾ ਸਿੰਘ (ਚਿੱਤਰਕਾਰ)]] ਨੂੰ ਮਿਲਣ ਦਾ ਮੌਕਾ ਮਿਲਿਆ। <ref>{{Cite web|url=https://www.tribuneindia.com/2010/20101204/saturday/main2.htm|title=The Tribune - Magazine section - Saturday Extra|website=www.tribuneindia.com}}</ref> ਆਰ ਐਮ ਸਿੰਘ ਸੋਭਾ ਸਿੰਘ ਦੀਆਂ ਰਚਨਾਵਾਂ ਤੋਂ ਜੀਵਨ ਭਰ ਅਗਵਾਈ ਲੈਂਦਾ ਰਿਹਾ। <ref name="pressreader.com">{{Cite web|url=http://www.pressreader.com/india/hindustan-times-amritsar/20170425/281771334079062|title=PressReader.com - Connecting People Through News|website=www.pressreader.com}}<cite class="citation web cs1" data-ve-ignore="true">[http://www.pressreader.com/india/hindustan-times-amritsar/20170425/281771334079062 "PressReader.com - Connecting People Through News"]. ''www.pressreader.com''.</cite></ref> ਜਲਦੀ ਹੀ ਉਹ ਪਠਾਨਕੋਟ ਦੇ ਸਥਾਨਕ ਕਲਾ ਪ੍ਰੇਮੀ ਪਰਿਵਾਰਾਂ ਵਿੱਚ ਆਪਣੀਆਂ ਕਲਾਕਾਰੀ ਲਈ ਬਾਲ ਪ੍ਰਤਿਭਾ ਦੇ ਤੌਰ ਤੇ ਜਾਣਿਆ ਜਾਣ ਲੱਗਾ। ਉਸਨੇ ਸਥਾਨਕ ਕਾਨਵੈਂਟ ਸਕੂਲ ਦੀ ਆਯੋਜਿਤ ਕੀਤੀ ਇੱਕ ਪ੍ਰਦਰਸ਼ਨੀ ਵਿੱਚ ਹਿੱਸਾ ਲਿਆ, ਜਿੱਥੇ ਉਸਨੇ ਆਪਣੇ ਸਾਰੇ ਪ੍ਰਦਰਸ਼ਿਤ ਚਿੱਤਰ ਵੇਚ ਦਿੱਤੇ। ਕਲਾ ਵਿਚ ਆਪਣੀ ਅਗਲੀ ਪੜ੍ਹਾਈ ਲਈ ਉਹ ਨਵੀਂ ਦਿੱਲੀ ਚਲਾ ਗਿਆ ਪਰ ਦਿੱਲੀ ਦਾ ਮਾਹੌਲ ਉਸ ਨੂੰ ਰਾਸ ਨਾਲ਼ ਆਇਆ, ਉਹ ਵਾਪਸ ਪਰਤ ਆਇਆ ਅਤੇ ਚੰਡੀਗੜ੍ਹ ਦੇ ਸਰਕਾਰੀ ਕਾਲਜ ਆਫ਼ ਆਰਟਸ ਤੋਂ ਫਾਈਨ ਆਰਟਸ ਵਿੱਚ ਗ੍ਰੈਜੂਏਸ਼ਨ ਪੂਰੀ ਕੀਤੀ।


== ਕੰਮ ਅਤੇ ਸ਼ੈਲੀ ==
== ਕੰਮ ਅਤੇ ਸ਼ੈਲੀ ==

11:16, 14 ਅਪਰੈਲ 2021 ਦਾ ਦੁਹਰਾਅ

ਰਾਹੀ ਮਹਿੰਦਰ ਸਿੰਘ
ਜਨਮ
ਮਹਿੰਦਰ ਸਿੰਘ

(1965-05-09) ਮਈ 9, 1965 (ਉਮਰ 58)
Baroli Kalan
ਰਾਸ਼ਟਰੀਅਤਾਭਾਰਤੀ
ਸਿੱਖਿਆਫਾਈਨ ਆਰਟਸ ਵਿੱਚ ਗ੍ਰੈਜੂਏਸ਼ਨ
ਅਲਮਾ ਮਾਤਰਸਰਕਾਰੀ ਕਾਲਜ ਆਫ਼ ਆਰਟਸ, ਚੰਡੀਗੜ੍ਹ
ਲਈ ਪ੍ਰਸਿੱਧਪੋਰਟਰੇਟ ਚਿੱਤਰਣ ਦੀ ਵਿਧਾ ਅਤੇ ਯਥਾਰਥਵਾਦੀ ਸ਼ੈਲੀ[1]
ਢੰਗRealist Art
ElectedSecretary Punjab Lalit Kala Akademi (State Academy of Fine Art, Punjab), 2010[2]
ਵੈੱਬਸਾਈਟwww.rmsingh.com

ਰਾਹੀ ਮਹਿੰਦਰ ਸਿੰਘ ਵਧੇਰੇ ਕਰਕੇ ਆਰ ਐਮ ਸਿੰਘ ਵਜੋਂ ਜਾਣਿਆ ਜਾਂਦਾ, ਇਕ ਪੰਜਾਬੀ ਬੋਲਣ ਵਾਲਾ ਭਾਰਤੀ ਚਿੱਤਰਕਾਰ ਅਤੇ ਅਧਿਆਪਕ ਹੈ। ਉਸਨੇ ਕਲਾਕਾਰ ਸੋਭਾ ਸਿੰਘ ਦੀ ਅਗਵਾਈ ਵਿਚ ਪੜ੍ਹਾਈ ਕੀਤੀ। [3] ਉਸਨੇ ਬਹੁਤ ਸਾਰੇ ਮਹੱਤਵਪੂਰਨ ਪੁਰਸ਼ਾਂ ਅਤੇ ਔਰਤਾਂ ਦੇ ਚਿੱਤਰ ਬਣਾਏ ਹਨ ਅਤੇ ਸਾਬਕਾ ਰਾਸ਼ਟਰਪਤੀਆਂ ਅਤੇ ਪ੍ਰਧਾਨ ਮੰਤਰੀਆਂ ਦੇ ਉਸਦੇ ਬਣਾਏ ਚਿੱਤਰ ਪਾਰਲੀਮੈਂਟ ਅਤੇ ਰਾਸ਼ਟਰਪਤੀ ਭਵਨ ਚ ਸਜੇ ਹੋਏ ਹਨ। [4] [5] [6]

ਮੁਢਲੀ ਜ਼ਿੰਦਗੀ ਅਤੇ ਸਿੱਖਿਆ

ਰਾਹੀ ਮਹਿੰਦਰ ਸਿੰਘ ਨੇ ਆਪਣੇ ਜੱਦੀ ਪਿੰਡ ਭੜੌਲੀ ਕਲਾਂ, (ਜ਼ਿਲ੍ਹਾ ਪਠਾਨਕੋਟ, ਪੰਜਾਬ, ਭਾਰਤ) ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਆਪਣੀ ਆਰੰਭਕ ਪੜ੍ਹਾਈ ਕੀਤੀ। ਬਾਅਦ ਵਿਚ, ਉਹ ਹਾਈ ਸਕੂਲ ਦੀ ਪੜ੍ਹਾਈ ਲਈ ਨੇੜਲੇ ਸ਼ਹਿਰ ਪਠਾਨਕੋਟ ਦਾਖ਼ਲ ਗਿਆ। ਉਹ 7 ਵੀਂ ਜਮਾਤ ਵਿੱਚ ਪੜ੍ਹਦਾ ਸੀ ਜਦੋਂ ਉਸਨੇ ਤੇਲ ਦੇ ਰੰਗਾਂ ਨਾਲ਼ ਪੇਂਟਿੰਗ ਸ਼ੁਰੂ ਕੀਤੀ। ਸਭ ਤੋਂ ਪਹਿਲੀ ਪੇਂਟਿੰਗ ਉਸਨੇ ਚਾਹ ਪੱਤੀ ਵਾਲ਼ੀ ਖ਼ਾਲੀ ਪੇਟੀ ਦੇ ਪਲਾਈਵੁੱਡ ਦੇ ਟੁਕੜੇ ਤੇ ਬਣਾਈ ਸੀ। ਬਾਅਦ ਵਿਚ ਉਹ ਕੈਨਵਸ ਪੇਂਟਿੰਗ ਤੋਂ ਜਾਣੂ ਹੋਇਆ। 1983 ਵਿੱਚ, ਉਸਨੂੰ ਹਿਮਾਚਲ ਪ੍ਰਦੇਸ਼ ਦੇ ਅੰਦਰੇਟਾ ਵਿਖੇ ਪ੍ਰਸਿੱਧ ਕਲਾਕਾਰ ਸੋਭਾ ਸਿੰਘ (ਚਿੱਤਰਕਾਰ) ਨੂੰ ਮਿਲਣ ਦਾ ਮੌਕਾ ਮਿਲਿਆ। [7] ਆਰ ਐਮ ਸਿੰਘ ਸੋਭਾ ਸਿੰਘ ਦੀਆਂ ਰਚਨਾਵਾਂ ਤੋਂ ਜੀਵਨ ਭਰ ਅਗਵਾਈ ਲੈਂਦਾ ਰਿਹਾ। [3] ਜਲਦੀ ਹੀ ਉਹ ਪਠਾਨਕੋਟ ਦੇ ਸਥਾਨਕ ਕਲਾ ਪ੍ਰੇਮੀ ਪਰਿਵਾਰਾਂ ਵਿੱਚ ਆਪਣੀਆਂ ਕਲਾਕਾਰੀ ਲਈ ਬਾਲ ਪ੍ਰਤਿਭਾ ਦੇ ਤੌਰ ਤੇ ਜਾਣਿਆ ਜਾਣ ਲੱਗਾ। ਉਸਨੇ ਸਥਾਨਕ ਕਾਨਵੈਂਟ ਸਕੂਲ ਦੀ ਆਯੋਜਿਤ ਕੀਤੀ ਇੱਕ ਪ੍ਰਦਰਸ਼ਨੀ ਵਿੱਚ ਹਿੱਸਾ ਲਿਆ, ਜਿੱਥੇ ਉਸਨੇ ਆਪਣੇ ਸਾਰੇ ਪ੍ਰਦਰਸ਼ਿਤ ਚਿੱਤਰ ਵੇਚ ਦਿੱਤੇ। ਕਲਾ ਵਿਚ ਆਪਣੀ ਅਗਲੀ ਪੜ੍ਹਾਈ ਲਈ ਉਹ ਨਵੀਂ ਦਿੱਲੀ ਚਲਾ ਗਿਆ ਪਰ ਦਿੱਲੀ ਦਾ ਮਾਹੌਲ ਉਸ ਨੂੰ ਰਾਸ ਨਾਲ਼ ਆਇਆ, ਉਹ ਵਾਪਸ ਪਰਤ ਆਇਆ ਅਤੇ ਚੰਡੀਗੜ੍ਹ ਦੇ ਸਰਕਾਰੀ ਕਾਲਜ ਆਫ਼ ਆਰਟਸ ਤੋਂ ਫਾਈਨ ਆਰਟਸ ਵਿੱਚ ਗ੍ਰੈਜੂਏਸ਼ਨ ਪੂਰੀ ਕੀਤੀ।

ਕੰਮ ਅਤੇ ਸ਼ੈਲੀ

ਆਰ ਐਮ ਸਿੰਘ ਪੇਂਟਿੰਗ ਦੀਆਂ ਵਿਧਾਵਾਂ ਦੇ ਆਪਣੇ ਵਿਸ਼ਾਲ ਸਪੈਕਟ੍ਰਮ ਲਈ ਜਾਣਿਆ ਜਾਂਦਾ ਹੈ। ਲੈਂਡਸਕੇਪਪੇਂਟ ਕਰਨਾ ਉਸ ਲਈ ਸੌਖਾ ਕੰਮ ਹੈ, ਪਰ, ਜਿਥੇ ਉਸਨੂੰ ਆਪਣੀ ਸੁਹਜ ਸ਼ਾਸਤਰ ਦੀ ਭਾਵਨਾ ਅਤੇ ਮਾਧਿਅਮ ਦੀ ਪਕੜ ਨੂੰ ਅਸਲ ਚੁਣੌਤੀ ਮਿਲਦੀ ਹੈ ਉਹ ਪੋਰਟਰੇਟ ਚਿੱਤਰਣ ਦੀ ਵਿਧਾ ਹੈ। ਉਹ ਆਪਣੇ ਆਪ ਵਿੱਚ ਇੱਕ ਡੂੰਘੀ ਵਸੀ ਯਥਾਰਥਵਾਦੀ ਸਮਝ ਨੂੰ ਪਛਾਣਦਾ ਹੈ। ਤਾਂ ਹੀ ਉਹ ਕਹਿੰਦਾ ਹੈ ਕਿ ਪੋਰਟਰੇਟ ਮਾਤਰ 'ਕਿਸੇ' ਵਰਗਾ ਨਹੀਂ, ਇਹ ਉਹੀ 'ਹੋਣਾ' ਚਾਹੀਦਾ ਹੈ। [8]

ਪੋਰਟਰੇਟ

1994 ਵਿਚ, ਆਰ ਐਮ ਸਿੰਘ ਨੂੰ ਲੁਧਿਆਣਾ ਦੇ ਵਾਰ ਮਿਊਜ਼ੀਅਮ ਨੇ ਪੰਜਾਬ ਦੇ ਜੰਗੀ ਨਾਇਕਾਂ ਦੀਆਂ ਤਸਵੀਰਾਂ ਚਿਤਰਣ ਲਈ ਲਗਾਇਆ ਸੀ।[ਹਵਾਲਾ ਲੋੜੀਂਦਾ]

ਉਨ੍ਹਾਂ ਪੰਜਾਬ ਕਲਾ ਭਵਨ, ਚੰਡੀਗੜ੍ਹ ਲਈ ਪੰਜਾਬ ਦੇ ਲੇਖਕਾਂ ਅਤੇ ਕਲਾਕਾਰਾਂ ਦੀਆਂ 40 ਤਸਵੀਰਾਂ ਬਣਾਈਆਂ ਹਨ। 

ਸ਼ਬਦ ਪ੍ਰਕਾਸ਼ ਮਿਊਜ਼ੀਅਮ, ਰਕਬਾ, ਲੁਧਿਆਣਾ , ਪੰਜਾਬ ਵਿਖੇ, ਉਸਨੇ ਗੁਰੂ ਗਰੰਥ ਸਾਹਿਬ ਵਿੱਚ ਸ਼ਾਮਲ 36 ਲੇਖਕਾਂ ਦੀਆਂ ਤਸਵੀਰਾਂ ਚਿਤਰੀਆਂ। ਉਸਨੇ "ਪਵਿੱਤਰ ਗੁਰੂ ਗਰੰਥ ਸਾਹਿਬ ਜੀ ਦਾ ਉਦਘਾਟਨ ਸਮਾਰੋਹ" ਵੀ ਪੇਂਟ ਕੀਤਾ ਜਿਸ ਵਿੱਚ ਲੋਕਾਂ ਦੇ ਲਈ ਪਵਿੱਤਰ ਗ੍ਰੰਥ ਖੋਲ੍ਹ ਰਹੇ ਬਾਬਾ ਬੁੱਢਾ ਜੀ ਦਾ ਚਿੱਤਰ ਵੀ ਹੈ। 

ਆਰ ਐਮ ਸਿੰਘ ਨੇ ਗਿਆਨੀ ਗੁਰਮੁਖ ਸਿੰਘ ਮੁਸਾਫਿਰ [9] [10] ਅਤੇ ਸ਼ਿਵਰਾਜ ਪਾਟਿਲ ਦੀਆਂ ਤਸਵੀਰਾਂ ਚਿਤਰੀਆਂ ਹਨ। ਦੋਵੇਂ ਤਸਵੀਰਾਂ ਭਾਰਤ ਦੀ ਸੰਸਦ ਦੀ ਲੋਕ ਸਭਾ ਗੈਲਰੀ ਵਿਚ ਸਜਾਈਆਂ ਗਈਆਂ ਹਨ। ਕ੍ਰਮਵਾਰ 2012 ਅਤੇ 2016 ਵਿੱਚ, ਉਸਨੇ ਪ੍ਰਤਿਬਾ ਦੇਵੀ ਸਿੰਘ ਪਾਟਿਲ [11] ਅਤੇ ਪ੍ਰਣਬ ਮੁਖਰਾਜੀ ਦੀਆਂ ਤਸਵੀਰਾਂ ਬਣਾਈਆਂ। ਦੋਵੇਂ ਤਸਵੀਰਾਂ ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ (ਰਾਸ਼ਟਰਪਤੀ ਨਿਵਾਸ) ਵਿਖੇ ਸਜਾਆਂ ਗਈਆਂ ਹਨ। [12]

ਹਵਾਲੇ

  1. "Master of detail ~ Rahi Mohinder Singh - the artist - SikhNet".
  2. "Sobha Singh in City". 26 November 2012.
  3. 3.0 3.1 "PressReader.com - Connecting People Through News". www.pressreader.com. ਹਵਾਲੇ ਵਿੱਚ ਗਲਤੀ:Invalid <ref> tag; name "pressreader.com" defined multiple times with different content
  4. "Lok Sabha".
  5. "man who paints presidents".
  6. Service, Tribune News. "RM Singh paints the Presidents". Tribuneindia News Service (in ਅੰਗਰੇਜ਼ੀ). Retrieved 2021-03-09.
  7. "The Tribune - Magazine section - Saturday Extra". www.tribuneindia.com.
  8. "the man who paints presidents".
  9. "Poet, Teacher, Leader: Gurmukh Singh Musafir". sikhchic.com. Archived from the original on 2012-07-19.
  10. "Giani Gurmukh Singh Musafir - SikhiWiki, free Sikh encyclopedia". www.sikhiwiki.org.
  11. "Master of detail ~ Rahi Mohinder Singh – the artist". 15 June 2013.
  12. "Archived copy". Archived from the original on 2018-10-16. Retrieved 2018-10-15.{{cite web}}: CS1 maint: archived copy as title (link)