ਖਾਨਾ ਬਦੋਸ਼: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
No edit summary
ਲਾਈਨ 1: ਲਾਈਨ 1:
<ref>{{Cite book|url=http://worldcat.org/oclc/967682807|title=Youtube channel|last=author.|first=Loh-Hagan, Virginia,|date=2017|publisher=45th Parallel Press|isbn=978-1-63472-211-7|oclc=967682807}}</ref>ਖਾਨਾਬੋਸ਼ ਇੱਕ ਸਵੈ ਜੀਵਨੀ ਹੈ ਜਿਹੜੀ ਕਿ ਅਜੀਤ ਕੋਰ ਦੁਆਰਾ ਰਚੀ ਗਈ।ਅਜੀਤ ਕੋਰ ਦੀ ਪੰਜਾਬੀ ਸਾਹਿਤ ਨੂੰ ਬਹੁਤ ਵੱਡੀ ਦੇਣ ਹੈ। ਸਵੈ ਜੀਵਨੀ ਬਾਰੇ ਜਾਣਨ ਤੋ ਪਹਿਲਾ ਇਸ ਦੇ ਪਿਛੋਕੜ ਬਾਰੇ ਜਾਣਕਾਰੀ ਹਾਸਿਲ ਕਰਾਗੇ। ਅਜੀਤ ਕੌਰ ਦਾ ਜਨਮ ਲਾਹੌਰ ਪਾਕਿਸਤਾਨ ਵਿਖੇ ਮਾਤਾ ਜਸਵੰਤ ਕੌਰ ਦੀ ਕੁੱਖੌ ਹੋਇਆ। ਪਿਤਾ ਦਾ ਨਾ ਡਾ ਮੱਖਣ ਸਿੰਘ ਸੀ। ਅਜੀਤ ਕੌਰ ਦਾ ਜਨਮ ੧੬ ਨਵੰਬਰ ੧੮੮੪ ਨੂੰ ਹੋਇਆ।ਆਪ ਅਧਿਆਪਨ ,ਸਾਹਿਤਕਾਰੀ ਵੀ ਕੀਤੀ ਪਰ ਵਿਸ਼ੇਸ ਤੌਰ ਤੇ ਪਹਿਚਾਣ ਕਹਾਣੀਕਾਰ ਵਜੋਂ ਹੋਈ।ਆਪ ਨੂੰ ਰੈਡੀਕਲ ਪ੍ਰਵਿਰਤੀ ਵਾਲੀ ਸਵੈਜੀਵਨੀ ਕਿਹਾ ਜਾਂਦਾ ਹੈ। ਪਤੀ ਦਾ ਨਾ ਡਾ ਰਜਿੰਦਰ ਸਿੰਘ ਤੇ ਧੀਆਂ ਦੇ ਨਾ ਅਰਪਨਾ ਤੇ ਕੈਂਡੀ ਹੈ।ਰੇਖਾ ਚਿੱਤਰ ਦਾ ਨਾ ਤਕੀਏ ਦਾ ਪੀਰ ਹੈ। ਜੇਕਰ ਅਸੀਂ ਸਵੈਜੀਵਨੀ ਦੀ ਗੱਲ ਕਰੀਏ ਤਾਂ ਇਸ ਦੇ ਦੋ ਭਾਗ ਹਨ :ਕੂੜਾ ਕਬਾੜਾ ਤੇ ਖਾਨਾਬਦੋਸ਼
'''ਖਾਨਾ ਬਦੋਸ਼''' ਇੱਕ ਸਵੈ ਜੀਵਨੀ ਹੈ ਜਿਹੜੀ ਕਿ ਅਜੀਤ ਕੋਰ ਦੁਆਰਾ ਰਚੀ ਗਈ। ਅਜੀਤ ਕੋਰ ਦੀ ਪੰਜਾਬੀ ਸਾਹਿਤ ਨੂੰ ਬਹੁਤ ਵੱਡੀ ਦੇਣ ਹੈ। ਸਵੈ ਜੀਵਨੀ ਬਾਰੇ ਜਾਣਨ ਤੋ ਪਹਿਲਾ ਇਸ ਦੇ ਪਿਛੋਕੜ ਬਾਰੇ ਜਾਣਕਾਰੀ ਹਾਸਿਲ ਕਰਾਂਗੇ। ਅਜੀਤ ਕੌਰ ਦਾ ਜਨਮ ਲਾਹੌਰ ਪਾਕਿਸਤਾਨ ਵਿਖੇ ਮਾਤਾ ਜਸਵੰਤ ਕੌਰ ਦੀ ਕੁੱਖੋ ਹੋਇਆ। ਪਿਤਾ ਦਾ ਨਾਂ ਡਾ ਮੱਖਣ ਸਿੰਘ ਸੀ। ਅਜੀਤ ਕੌਰ ਦਾ ਜਨਮ ੧੬ ਨਵੰਬਰ ੧੮੮੪ ਨੂੰ ਹੋਇਆ। ਆਪ ਅਧਿਆਪਨ ,ਸਾਹਿਤਕਾਰੀ ਵੀ ਕੀਤੀ ਪਰ ਵਿਸ਼ੇਸ ਤੌਰ 'ਤੇ ਪਹਿਚਾਣ ਕਹਾਣੀਕਾਰ ਵਜੋਂ ਹੋਈ। ਆਪ ਨੂੰ ਰੈਡੀਕਲ ਪ੍ਰਵਿਰਤੀ ਵਾਲੀ ਸਵੈਜੀਵਨੀ ਕਿਹਾ ਜਾਂਦਾ ਹੈ। ਪਤੀ ਦਾ ਨਾਂ ਡਾ ਰਜਿੰਦਰ ਸਿੰਘ ਤੇ ਧੀਆਂ ਦੇ ਨਾਂ ਅਰਪਨਾ ਤੇ ਕੈਂਡੀ ਹੈ। ਰੇਖਾ ਚਿੱਤਰ ਦਾ ਨਾਂ ਤਕੀਏ ਦਾ ਪੀਰ ਹੈ। ਜੇਕਰ ਅਸੀਂ ਸਵੈਜੀਵਨੀ ਦੀ ਗੱਲ ਕਰੀਏ ਤਾਂ ਇਸ ਦੇ ਦੋ ਭਾਗ ਹਨ : ਕੂੜਾ ਕਬਾੜਾ ਤੇ ਖਾਨਾ ਬਦੋਸ਼।<ref>{{Cite book|url=http://worldcat.org/oclc/967682807|title=Youtube channel|last=author.|first=Loh-Hagan, Virginia,|date=2017|publisher=45th Parallel Press|isbn=978-1-63472-211-7|oclc=967682807}}</ref>


ਲੇਖਿਕਾ ਨੇ ਧੀਆਂ ਨੂੰ ਭਾਰ ਸਮਝਣ ਦਾ ਸਮਾਜਿਕ ਨਜਰੀਆ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ ਤੇ ਬਿਆਨਿਆ ਹੈ।
ਲੇਖਿਕਾ ਨੇ ਧੀਆਂ ਨੂੰ ਭਾਰ ਸਮਝਣ ਦਾ ਸਮਾਜਿਕ ਨਜ਼ਰੀਆ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ ਤੇ ਬਿਆਨਿਆ ਹੈ।


ਕੂੜਾ ਕਬਾੜਾ ੧੮੮੭ ਖਨਾਬਦੋਸ਼ ਦਾ ਵਿਸਥਾਰ ਹੈ।ਇਸ ਤੋ ਇਲਾਵਾ ਆਪ ਨੇ ਉਰਦੂ, ਅੰਗਰੇਜੀ,ਪੰਜਾਬੀ ਸਾਹਿਤ ਦਾ ਵੀ ਅਧਿਐਨ ਕੀਤਾ।੧੯੮੫ ਵਿੱਚ ਆਪ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ।
ਕੂੜਾ ਕਬਾੜਾ ੧੮੮੭ ਖਾਨਾ ਬਦੋਸ਼ ਦਾ ਵਿਸਥਾਰ ਹੈ। ਇਸ ਤੋ ਇਲਾਵਾ ਆਪ ਨੇ ਉਰਦੂ, ਅੰਗਰੇਜੀ, ਪੰਜਾਬੀ ਸਾਹਿਤ ਦਾ ਵੀ ਅਧਿਐਨ ਕੀਤਾ। ੧੯੮੫ ਵਿੱਚ ਆਪ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ।

===ਹਵਾਲੇ===

11:32, 8 ਮਈ 2021 ਦਾ ਦੁਹਰਾਅ

ਖਾਨਾ ਬਦੋਸ਼ ਇੱਕ ਸਵੈ ਜੀਵਨੀ ਹੈ ਜਿਹੜੀ ਕਿ ਅਜੀਤ ਕੋਰ ਦੁਆਰਾ ਰਚੀ ਗਈ। ਅਜੀਤ ਕੋਰ ਦੀ ਪੰਜਾਬੀ ਸਾਹਿਤ ਨੂੰ ਬਹੁਤ ਵੱਡੀ ਦੇਣ ਹੈ। ਸਵੈ ਜੀਵਨੀ ਬਾਰੇ ਜਾਣਨ ਤੋ ਪਹਿਲਾ ਇਸ ਦੇ ਪਿਛੋਕੜ ਬਾਰੇ ਜਾਣਕਾਰੀ ਹਾਸਿਲ ਕਰਾਂਗੇ। ਅਜੀਤ ਕੌਰ ਦਾ ਜਨਮ ਲਾਹੌਰ ਪਾਕਿਸਤਾਨ ਵਿਖੇ ਮਾਤਾ ਜਸਵੰਤ ਕੌਰ ਦੀ ਕੁੱਖੋ ਹੋਇਆ। ਪਿਤਾ ਦਾ ਨਾਂ ਡਾ ਮੱਖਣ ਸਿੰਘ ਸੀ। ਅਜੀਤ ਕੌਰ ਦਾ ਜਨਮ ੧੬ ਨਵੰਬਰ ੧੮੮੪ ਨੂੰ ਹੋਇਆ। ਆਪ ਅਧਿਆਪਨ ,ਸਾਹਿਤਕਾਰੀ ਵੀ ਕੀਤੀ ਪਰ ਵਿਸ਼ੇਸ ਤੌਰ 'ਤੇ ਪਹਿਚਾਣ ਕਹਾਣੀਕਾਰ ਵਜੋਂ ਹੋਈ। ਆਪ ਨੂੰ ਰੈਡੀਕਲ ਪ੍ਰਵਿਰਤੀ ਵਾਲੀ ਸਵੈਜੀਵਨੀ ਕਿਹਾ ਜਾਂਦਾ ਹੈ। ਪਤੀ ਦਾ ਨਾਂ ਡਾ ਰਜਿੰਦਰ ਸਿੰਘ ਤੇ ਧੀਆਂ ਦੇ ਨਾਂ ਅਰਪਨਾ ਤੇ ਕੈਂਡੀ ਹੈ। ਰੇਖਾ ਚਿੱਤਰ ਦਾ ਨਾਂ ਤਕੀਏ ਦਾ ਪੀਰ ਹੈ। ਜੇਕਰ ਅਸੀਂ ਸਵੈਜੀਵਨੀ ਦੀ ਗੱਲ ਕਰੀਏ ਤਾਂ ਇਸ ਦੇ ਦੋ ਭਾਗ ਹਨ : ਕੂੜਾ ਕਬਾੜਾ ਤੇ ਖਾਨਾ ਬਦੋਸ਼।[1]

ਲੇਖਿਕਾ ਨੇ ਧੀਆਂ ਨੂੰ ਭਾਰ ਸਮਝਣ ਦਾ ਸਮਾਜਿਕ ਨਜ਼ਰੀਆ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ ਤੇ ਬਿਆਨਿਆ ਹੈ।

ਕੂੜਾ ਕਬਾੜਾ ੧੮੮੭ ਖਾਨਾ ਬਦੋਸ਼ ਦਾ ਵਿਸਥਾਰ ਹੈ। ਇਸ ਤੋ ਇਲਾਵਾ ਆਪ ਨੇ ਉਰਦੂ, ਅੰਗਰੇਜੀ, ਪੰਜਾਬੀ ਸਾਹਿਤ ਦਾ ਵੀ ਅਧਿਐਨ ਕੀਤਾ। ੧੯੮੫ ਵਿੱਚ ਆਪ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ।

ਹਵਾਲੇ

  1. author., Loh-Hagan, Virginia, (2017). Youtube channel. 45th Parallel Press. ISBN 978-1-63472-211-7. OCLC 967682807. {{cite book}}: |last= has generic name (help)CS1 maint: extra punctuation (link) CS1 maint: multiple names: authors list (link)