ਬੰਗਾਲ ਦੀ ਖਾੜੀ: ਰੀਵਿਜ਼ਨਾਂ ਵਿਚ ਫ਼ਰਕ

ਗੁਣਕ: 15°N 88°E / 15°N 88°E / 15; 88
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
No edit summary
ਲਾਈਨ 23: ਲਾਈਨ 23:
}}
}}


'''ਬੰਗਾਲ ਦੀ ਖਾੜੀ''' [[ਹਿੰਦ ਮਹਾਂਸਾਗਰ]] ਦਾ ਉੱਤਰਪੂਰਵੀ ਭਾਗ ਹੈ। ਿੲਹ ਸੰਸਾਰ ਦੀ ਸਭ ਤੋਂ ਵੱਡੀ ਖਾੜੀ ਹੈ, ਇਸ ਦਾ ਨਾਮ ਭਾਰਤੀ ਰਾਜ [[ਪੱਛਮ ਬੰਗਾਲ]] ਦੇ ਨਾਮ ਉੱਤੇ ਆਧਾਰਿਤ ਹੈ। ਸਰੂਪ ਵਿੱਚ ਤਰਿਭੁਜਾਕਾਰ ਇਸ ਖਾੜੀ ਦੇ ਉੱਤਰ ਵਿੱਚ [[ਬੰਗਲਾਦੇਸ਼]] ਅਤੇ ਪੱਛਮ ਬੰਗਾਲ, ਪੂਰਵ ਵਿੱਚ ਮਿਆਂਮਾਰ ਅਤੇ ਅੰਡਮਾਨ ਅਤੇ ਨਿਕੋਬਾਰ ਦਵੀਪਸਮੂਹ ਅਤੇ ਪੱਛਮ ਵਿੱਚ ਭਾਰਤ ਅਤੇ ਸ਼ਿਰੀਲੰਕਾ ਸਥਿਤ ਹਨ। ਗੰਗਾ, ਬਰਹਮਪੁਤਰ, ਕਾਵੇਰੀ, ਗੋਦਾਵਰੀ, ਸਵਰਣਰੇਖਾ ਆਦਿ ਨਦੀਆਂ ਇਸ ਵਿੱਚ ਆਪਣਾ ਪਾਣੀ ਵਿਸਰਜਿਤ ਕਰਦੀਆਂ ਹਨ। ਬੰਗਾਲ ਦੀ ਖਾੜੀ ਦਾ ਖੇਤਰਫਲ 2,172,000 ਕਿਮੀ² ਹੈ। ਖਾੜੀ ਦੀ ਔਸਤ ਗਹਿਰਾਈ 8500 ਫ਼ੀਟ (2600 ਮੀਟਰ) ਅਤੇ ਅਧਿਕਤਮ ਗਹਿਰਾਈ ਹੈ 15400 ਫੀਟ (4694 ਮੀਟਰ) ਹੈ।
'''ਬੰਗਾਲ ਦੀ ਖਾੜੀ''' [[ਹਿੰਦ ਮਹਾਂਸਾਗਰ]] ਦਾ ਉੱਤਰਪੂਰਵੀ ਭਾਗ ਹੈ। ਇਹ ਸੰਸਾਰ ਦੀ ਸਭ ਤੋਂ ਵੱਡੀ ਖਾੜੀ ਹੈ, ਇਸ ਦਾ ਨਾਮ ਭਾਰਤੀ ਰਾਜ [[ਪੱਛਮ ਬੰਗਾਲ]] ਦੇ ਨਾਮ ਉੱਤੇ ਆਧਾਰਿਤ ਹੈ। ਸਰੂਪ ਵਿੱਚ ਤਰਿਭੁਜਾਕਾਰ ਇਸ ਖਾੜੀ ਦੇ ਉੱਤਰ ਵਿੱਚ [[ਬੰਗਲਾਦੇਸ਼]] ਅਤੇ ਪੱਛਮ ਬੰਗਾਲ, ਪੂਰਵ ਵਿੱਚ ਮਿਆਂਮਾਰ ਅਤੇ ਅੰਡਮਾਨ ਅਤੇ ਨਿਕੋਬਾਰ ਦਵੀਪਸਮੂਹ ਅਤੇ ਪੱਛਮ ਵਿੱਚ ਭਾਰਤ ਅਤੇ ਸ਼੍ਰੀਲੰਕਾ ਸਥਿਤ ਹਨ। ਗੰਗਾ, ਬ੍ਰਹਮਪੁਤਰ, ਕਾਵੇਰੀ, ਗੋਦਾਵਰੀ, ਸਵਰਣਰੇਖਾ ਆਦਿ ਨਦੀਆਂ ਇਸ ਵਿੱਚ ਆਪਣਾ ਪਾਣੀ ਵਿਸਰਜਿਤ ਕਰਦੀਆਂ ਹਨ। ਬੰਗਾਲ ਦੀ ਖਾੜੀ ਦਾ ਖੇਤਰਫਲ 2,172,000 ਕਿਮੀ² ਹੈ। ਖਾੜੀ ਦੀ ਔਸਤ ਗਹਿਰਾਈ 8500 ਫ਼ੀਟ (2600 ਮੀਟਰ) ਅਤੇ ਅਧਿਕਤਮ ਗਹਿਰਾਈ ਹੈ 15400 ਫੀਟ (4694 ਮੀਟਰ) ਹੈ।


==ਹਵਾਲੇ==
{{ਹਵਾਲੇ}}
{{ਅਧਾਰ}}
{{ਸਮੁੰਦਰਾਂ ਦੀ ਸੂਚੀ}}
{{ਸਮੁੰਦਰਾਂ ਦੀ ਸੂਚੀ}}



03:42, 26 ਜੂਨ 2021 ਦਾ ਦੁਹਰਾਅ

ਬੰਗਾਲ ਦੀ ਖਾੜੀ
ਬੰਗਾਲ ਦੀ ਖਾੜੀ ਦਾ ਨਕਸ਼ਾ
ਸਥਿਤੀਦੱਖਣੀ ਏਸ਼ੀਆ
ਗੁਣਕ15°N 88°E / 15°N 88°E / 15; 88
Typeਖਾੜੀ
Primary inflowsਹਿੰਦ ਮਹਾਸਾਗਰ
Basin countries ਬੰਗਲਾਦੇਸ਼


 ਭਾਰਤ
 ਇੰਡੋਨੇਸ਼ੀਆ
 ਮਿਆਂਮਾਰ

 ਸ੍ਰੀਲੰਕਾ[1][2]
ਵੱਧ ਤੋਂ ਵੱਧ ਲੰਬਾਈ2,090 km (1,300 mi)
ਵੱਧ ਤੋਂ ਵੱਧ ਚੌੜਾਈ1,610 km (1,000 mi)
Surface area2,172,000 km2 (839,000 sq mi)
ਔਸਤ ਡੂੰਘਾਈ2,600 m (8,500 ft)
ਵੱਧ ਤੋਂ ਵੱਧ ਡੂੰਘਾਈ4,694 m (15,400 ft)

ਬੰਗਾਲ ਦੀ ਖਾੜੀ ਹਿੰਦ ਮਹਾਂਸਾਗਰ ਦਾ ਉੱਤਰਪੂਰਵੀ ਭਾਗ ਹੈ। ਇਹ ਸੰਸਾਰ ਦੀ ਸਭ ਤੋਂ ਵੱਡੀ ਖਾੜੀ ਹੈ, ਇਸ ਦਾ ਨਾਮ ਭਾਰਤੀ ਰਾਜ ਪੱਛਮ ਬੰਗਾਲ ਦੇ ਨਾਮ ਉੱਤੇ ਆਧਾਰਿਤ ਹੈ। ਸਰੂਪ ਵਿੱਚ ਤਰਿਭੁਜਾਕਾਰ ਇਸ ਖਾੜੀ ਦੇ ਉੱਤਰ ਵਿੱਚ ਬੰਗਲਾਦੇਸ਼ ਅਤੇ ਪੱਛਮ ਬੰਗਾਲ, ਪੂਰਵ ਵਿੱਚ ਮਿਆਂਮਾਰ ਅਤੇ ਅੰਡਮਾਨ ਅਤੇ ਨਿਕੋਬਾਰ ਦਵੀਪਸਮੂਹ ਅਤੇ ਪੱਛਮ ਵਿੱਚ ਭਾਰਤ ਅਤੇ ਸ਼੍ਰੀਲੰਕਾ ਸਥਿਤ ਹਨ। ਗੰਗਾ, ਬ੍ਰਹਮਪੁਤਰ, ਕਾਵੇਰੀ, ਗੋਦਾਵਰੀ, ਸਵਰਣਰੇਖਾ ਆਦਿ ਨਦੀਆਂ ਇਸ ਵਿੱਚ ਆਪਣਾ ਪਾਣੀ ਵਿਸਰਜਿਤ ਕਰਦੀਆਂ ਹਨ। ਬੰਗਾਲ ਦੀ ਖਾੜੀ ਦਾ ਖੇਤਰਫਲ 2,172,000 ਕਿਮੀ² ਹੈ। ਖਾੜੀ ਦੀ ਔਸਤ ਗਹਿਰਾਈ 8500 ਫ਼ੀਟ (2600 ਮੀਟਰ) ਅਤੇ ਅਧਿਕਤਮ ਗਹਿਰਾਈ ਹੈ 15400 ਫੀਟ (4694 ਮੀਟਰ) ਹੈ।

ਹਵਾਲੇ

  1. "Map of Bay of Bengal- World Seas, Bay of Bengal Map Location – World Atlas".
  2. Chowdhury, Sifatul Quader (2012). "Bay of Bengal". In Islam, Sirajul; Jamal, Ahmed A. (eds.). Banglapedia: National Encyclopedia of Bangladesh (Second ed.). Asiatic Society of Bangladesh.