"ਅਫ਼ਗ਼ਾਨਿਸਤਾਨ" ਦੇ ਰੀਵਿਜ਼ਨਾਂ ਵਿਚ ਫ਼ਰਕ

Jump to navigation Jump to search
ਛੋ
ਕੋਈ ਸੋਧ ਸਾਰ ਨਹੀਂ
(Replacing Flag_of_Afghanistan.svg with File:Flag_of_Afghanistan_(2013–2021).svg (by CommonsDelinker because: Duplicate: Exact or scaled-down duplicate: c::File:Flag of Afghanistan (2013–2021).svg))
ਛੋ
 
{{Bar percent|ਹੋਰ ਧਰਮ|orange|0.5}}
}}
ਅਫ਼ਗ਼ਾਨਿਸਤਾਨ ਦੀ 99% ਆਬਾਦੀ ਮੁਸਲਮਾਨ ਹੈ। ਇਥੇ [[ਹਿੰਦੂ ਧਰਮ|ਹਿੰਦੂ]] ਅਤੇ [[ਸਿੱਖ ਧਰਮ]] ਦੇ ਪੈਰੋਕਾਰ ਬਹੁਤ ਘੱਟ ਹਨ। ਇਹ ਲੋਕ ਜਿਆਦਾਤਰ ਕਾਬਲ ਅਤੇ ਅਫ਼ਗ਼ਾਨਿਸਤਾਨ ਦੇ ਹੋਰ ਪ੍ਰਮੁੱਖ ਨਗਰਾਂ ਵਿੱਚ ਰਹਿੰਦੇ ਹਨ।<ref>{{cite web |author=Lavina Melwani |url=http://www.hinduismtoday.com/archives/1994/4/1994-4-02.shtml |title=Hindus Abandon Afghanistan |work=Hinduism Today |date= |accessdate=19 May 2012|archiveurl=https://web.archive.org/web/20070111080626/http://www.hinduismtoday.com/archives/1994/4/1994-4-02.shtml |archivedate=11 January 2007}}</ref><ref>{{cite news |last=Majumder |first=Sanjoy |url=http://news.bbc.co.uk/1/hi/world/south_asia/3138282.stm |title=Sikhs struggle in Afghanistan |publisher=BBC News |date=25 September 2003 |accessdate=19 May 2012|archiveurl=https://web.archive.org/web/20090222132753/http://news.bbc.co.uk/1/hi/world/south_asia/3138282.stm |archivedate=22 February 2009 }}</ref> ਸਿਕੰਦਰ ਮਹਾਨ ਦੇ ਆਉਣ ਤੋਂ ਪਹਿਲਾਂ ਜੋਰਾਸਤਰੀਅਨ ਧਰਮ ਦਾ ਇੱਥੇ ਬੋਲ ਬਾਲਾ ਸੀ। 320-185 ਈ ਪੂਰਵ ਮੋਰੀਅਨ ਕਾਲ ਸਮੇਂ ਬੁੱਧ ਧਰਮ ਦਾ ਪਸਾਰ ਸ਼ੁਰੂ ਹੋ ਕੇ , ਸਮਰਾਟ ਅਸ਼ੋਕ ਦੇ ਰਾਜ ਸਮੇਂ ਬੁੱਧ ਧਰਮ ਇੱਥੇ ਆਪਣੇ ਸਿਖਰ ਤੇ ਸੀ।<ref name=":0">{{Cite book|url=http://archive.org/details/historicalatlaso0000roma|title=A historical atlas of Afghanistan|last=Internet Archive|first=Amy|date=2003|publisher=New York : Rosen Pub. Group|isbn=978-0-8239-3863-6}}</ref>ਅਫ਼ਗ਼ਾਨਿਸਤਾਨ ਉੱਤੇ ਇਸਲਾਮੀਆਂ ਵੱਲੋਂ ਕੀਤੀ ਫਤਿਹ ਤੋਂ ਪਹਿਲਾਂ ਇੱਥੋਂ ਦੀ ਜਨਤਾ ਬਹੁ-ਧਾਰਮਿਕ ਸੀ। ਹਿੰਦੂ ਅਤੇ ਬੁੱਧੀ ਧਰਮ ਦੇ ਦੋ ਪੈਰੋਕਾਰ ਵਧੇਰੇ ਸਨ। ਸਤਵੀਂ ਸਦੀ ਦੇ ਮੱਧ ਵਿੱਚ ਇਸਲਾਮ ਦਾ ਪਸਾਰ ਇੱਥੇ ਸ਼ੁਰੂ ਹੋਇਆ। 11ਵੀਂ ਸਦੀ ਵਿੱਚ ਸਾਰੇ ਹਿੰਦੂ ਮੰਦਿਰਾਂ ਤੇ ਬੋਧੀ ਮੱਠਾਂ ਨੂੰ ਤਬਾਹ ਕਰ ਦਿੱਤਾ ਗਿਆ ਜਾਂ ਮਸੀਤਾਂ ਵਿੱਚ ਬਦਲ ਦਿੱਤਾ ਗਿਆ।<ref name="Pew">{{cite web|url=http://www.pewforum.org/2012/08/09/the-worlds-muslims-unity-and-diversity-1-religious-affiliation/#identity|title=Chapter 1: Religious Affiliation|date=9 August 2012|work=The World’s Muslims: Unity and Diversity|publisher=Pew Research Center's Religion & Public Life Project|accessdate=4 September 2013}}</ref>2001 ਵਿੱਚ ਅਫ਼ਗ਼ਾਨਿਸਤਾਨ ਦੇ 2.7 ਕਰੋੜ ਅਬਾਦੀ ਵਿੱਚ 99% ਮੁਸਲਮਾਨ ਹਨ ਜਿਨ੍ਹਾਂ ਵਿੱਚ 84 % ਸੁੰਨੀ ਹਨ ਤੇ ਕੇਵਲ 15% ਸ਼ੀਆ ਮੁਸਲਮ ਹਨ।<ref name=":0" />
[[File:Quran majed.jpg|thumb|ਕੁਰਾਨ ਮਜ਼ੀਦ]]
[[File:Muslims in Afghanistan.jpg|thumb|ਅਫਗਾਨਿਸਤਾਨ ਵਿੱਚ ਮੁਸਲਿਮ]]

ਨੇਵੀਗੇਸ਼ਨ ਮੇਨੂ