ਹਿਜੜਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
Rescuing 2 sources and tagging 1 as dead.) #IABot (v2.0.8.2
 
ਲਾਈਨ 9: ਲਾਈਨ 9:
== ਬਾਹਰੀ ਕੜੀਆਂ ==
== ਬਾਹਰੀ ਕੜੀਆਂ ==
{{Commonscat|Hijras}}
{{Commonscat|Hijras}}
* [http://www.indopunjab.com/index.php?option=com_content&task=view&id=877&Itemid=101 ਰੱਬ ਨੇ ਬਣਾਇਆ ਅੱਧਾ ਮਨੁੱਖ ਹੀਜੜਾ: ਅਨੌਖੀ ਦਾਸਤਾਨ - ਇੰਡੋ ਪੰਜਾਬ]
* [http://www.indopunjab.com/index.php?option=com_content&task=view&id=877&Itemid=101 ਰੱਬ ਨੇ ਬਣਾਇਆ ਅੱਧਾ ਮਨੁੱਖ ਹੀਜੜਾ: ਅਨੌਖੀ ਦਾਸਤਾਨ - ਇੰਡੋ ਪੰਜਾਬ] {{Webarchive|url=https://web.archive.org/web/20160305051851/http://www.indopunjab.com/index.php?option=com_content&task=view&id=877&Itemid=101 |date=2016-03-05 }}
* [http://www.rozanadeshpunjab.com/pages/2011/10/28/ਫਿਰ-ਲਕਸ਼ਮੀ-ਨੂੰ-ਕਿਹਾ-ਹਿਜੜਾ/ ਫਿਰ ਲਕਸ਼ਮੀ ਨੂੰ ਕਿਹਾ ‘ਹਿਜੜਾ’ - ਰੋਜਨਾ ਦੇਸ਼ ਪੰਜਾਬ]
* [http://www.rozanadeshpunjab.com/pages/2011/10/28/ਫਿਰ-ਲਕਸ਼ਮੀ-ਨੂੰ-ਕਿਹਾ-ਹਿਜੜਾ/ ਫਿਰ ਲਕਸ਼ਮੀ ਨੂੰ ਕਿਹਾ ‘ਹਿਜੜਾ’ - ਰੋਜਨਾ ਦੇਸ਼ ਪੰਜਾਬ]{{ਮੁਰਦਾ ਕੜੀ|date=ਅਕਤੂਬਰ 2021 |bot=InternetArchiveBot |fix-attempted=yes }}
* [http://www.doabaheadlines.co.in/story/3232 ਹਿਜੜਿਆਂ ਦੀ ਕਰਤੂਤ, ਇੱਕ ਨੌਜਵਾਨ ਨੂੰ ਧੋਖੇ ਨਾਲ ਬਨਾਇਆ ਹਿਜੜਾ]
* [http://www.doabaheadlines.co.in/story/3232 ਹਿਜੜਿਆਂ ਦੀ ਕਰਤੂਤ, ਇੱਕ ਨੌਜਵਾਨ ਨੂੰ ਧੋਖੇ ਨਾਲ ਬਨਾਇਆ ਹਿਜੜਾ] {{Webarchive|url=https://web.archive.org/web/20140424084717/http://www.doabaheadlines.co.in/story/3232 |date=2014-04-24 }}
* [http://punjabitribuneonline.com/2010/04/ਵਧਾਈ-ਲੈਣ-ਲਾਇਆ-ਨਕਲੀ-ਹਿਜੜਾ-ਕ/ ਵਧਾਈ ਲੈਣ ਲਾਇਆ ਨਕਲੀ ਹਿਜੜਾ ਕਾਬੂ - ਪੰਜਾਬੀ ਟ੍ਰਿਬਿਊਨ]
* [http://punjabitribuneonline.com/2010/04/ਵਧਾਈ-ਲੈਣ-ਲਾਇਆ-ਨਕਲੀ-ਹਿਜੜਾ-ਕ/ ਵਧਾਈ ਲੈਣ ਲਾਇਆ ਨਕਲੀ ਹਿਜੜਾ ਕਾਬੂ - ਪੰਜਾਬੀ ਟ੍ਰਿਬਿਊਨ]



01:10, 12 ਅਕਤੂਬਰ 2021 ਮੁਤਾਬਕ ਸਭ ਤੋਂ ਨਵਾਂ ਦੁਹਰਾਅ

ਹਿਜੜੇ ਨਵੀਂ ਦਿੱਲੀ ਵਿਖੇ

ਹਿਜੜਾ ਜਾਂ ਖੁਸਰਾ ਅਜਿਹੇ ਮਨੁੱਖਾਂ ਨੂੰ ਕਿਹਾ ਜਾਂਦਾ ਹੈ ਜੋ ਲਿੰਗ ਵਜੋਂ ਨਾ ਨਰ ਹੁੰਦੇ ਹਨ ਨਾ ਮਾਦਾ।[1] ਜਨਮ ਦੇ ਸਮੇਂ ਲੈਂਗਿਕ ਵਿਕਾਰ ਦੇ ਕਾਰਨ ਅਜਿਹਾ ਹੁੰਦਾ ਹੈ। "ਹਿਜੜਾ" ਸ਼ਬਦ ਦੱਖਣੀ ਏਸ਼ੀਆ ਵਿੱਚ ਪ੍ਰਚੱਲਤ ਹੈ। ਅਧਿਕੰਸ਼ ਹਿਜੜੇ ਸਰੀਰਕ ਤੌਰ ਤੇ ਨਰ ਹੁੰਦੇ ਹਨ ਜਾਂ ਅਖੀਰ: ਲਿੰਗੀ (intersex) ਪਰ ਕੁੱਝ ਮਾਦਾ (ਇਸਤਰੀ) ਵੀ ਹੁੰਦੇ ਹਨ। ਉਹ ਆਪਣੇ-ਆਪ ਲਈ ਆਮ ਤੌਰ ਤੇ ਇਸਤਰੀ ਲਿੰਗ ਭਾਸ਼ਾ ਦਾ ਪ੍ਰਯੋਗ ਕਰਦੇ ਹਨ (ਜਿਵੇਂ, ਮੈਂ ਸੁੰਦਰ ਲੱਗ ਰਹੀ ਹਾਂ?)।

ਪਹਿਲਾਂ ਦੇ ਸਮੇਂ ਵਿੱਚ ਹਿਜੜਿਆਂ ਨੂੰ ਹੀ ਜ਼ਨਾਨਾ ਮਹਿਲਾਂ ਅਤੇ ਹਰਮਾਂ ਵਿੱਚ ਦਰੋਗੀਆਂ ਦੇ ਤੌਰ ਉੱਤੇ ਰੱਖਿਆ ਜਾਂਦਾ ਸੀ। ਭਾਰਤ ਵਿੱਚ ਮੁਗ਼ਲਾਂ ਦੇ ਸਮੇਂ ਇਹਨਾਂ ਦੀ ਬਹੁਤ ਮਾਨਤਾ ਹੋਣ ਬਾਰੇ ਦਾਅਵੇ ਕੀਤੇ ਜਾਂਦੇ ਹਨ। ਇਹਨਾਂ ਨੂੰ ਖ਼ਵਾਜਾ ਸਰਾਂ ਕਿਹਾ ਜਾਂਦਾ ਸੀ ਅਤੇ ਖੁਸਰਾ ਇਸਦਾ ਹੀ ਵਿਗੜਿਆ ਹੋਇਆ ਰੂਪ ਹੈ।[1]

ਹਵਾਲੇ[ਸੋਧੋ]

  1. 1.0 1.1 ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ (2011). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼. ਨੈਸ਼ਨਲ ਬੁੱਕ ਸ਼ਾਪ, ਦਿੱਲੀ. p. 730.

ਬਾਹਰੀ ਕੜੀਆਂ[ਸੋਧੋ]